ਕੌਰਦੋਆਬਣ⚔️ (@tuphani007) header
ਕੌਰਦੋਆਬਣ⚔️ (@tuphani007) profile picture

ਪੁਰਾਣਾ ਅਕਾਊਂਟ @Toofani007 withheld ਅਣਖ ਵਿਰਾਸਤ ਚ ਮਿਲਦੀ ਆ ਮੁੱਲ ਬਜਾਰ ਚੋਂ ਨਹੀਂ ਮਿਲਦੀ #ਪੰJAਬ #DeepSidhu #WeStandWithAmritPalSingh #khalistan

Joined February 2024
Photo by ਕੌਰਦੋਆਬਣ⚔️ (@tuphani007)Photo by ਕੌਰਦੋਆਬਣ⚔️ (@tuphani007)Photo by ਕੌਰਦੋਆਬਣ⚔️ (@tuphani007)Photo by ਕੌਰਦੋਆਬਣ⚔️ (@tuphani007)Photo by ਕੌਰਦੋਆਬਣ⚔️ (@tuphani007)Photo by ਕੌਰਦੋਆਬਣ⚔️ (@tuphani007)Photo by ਕੌਰਦੋਆਬਣ⚔️ (@tuphani007)Photo by ਕੌਰਦੋਆਬਣ⚔️ (@tuphani007)Photo by ਕੌਰਦੋਆਬਣ⚔️ (@tuphani007)Photo by ਕੌਰਦੋਆਬਣ⚔️ (@tuphani007)
ਕੌਰਦੋਆਬਣ⚔️ retweeted
ਸ਼ਾਹ ਮੁਹੰਮਦਾ, ਨਹੀਂ ਮਲੂਮ ਸਾਨੂੰ, ਅੱਗੇ ਹੋਰ ਕੀ ਖੇਡ ਖਿਡਾਵਣੀ ਜੀ #jasveersinghmuktsar
2
2
31
1,341
ਕੌਰਦੋਆਬਣ⚔️ retweeted
Replying to @Akali_Dal_
@Akali_Dal_ = ਦਿਨ ਚ ਪੰਥਕ ਪਾਰਟੀ, ਰਾਤ ਨੂੰ ਗਠਜੋੜ ਪਾਰਟੀ। ਦੋਗਲਪਣ ਇੱਥੋਂ ਤੱਕ ਕਿ ਆਪਣੇ ਹੀ ਸਟੈਂਡ ਤੇ ਆਪ ਹੀ ਯੂ-ਟਰਨ ਮਾਰ ਦਿੰਦੇ ਨੇ। ਪਹਿਲਾਂ ‘ਭਾਜਪਾ ਗੱਦਾਰ’, ਹੁਣ ‘ਮੋਦੀ ਜੀ ਮਿਲਣਾ ਚਾਹੀਦਾ 🤷 ਇਹ ਪਾਰਟੀ ਨਹੀਂ, ਵੈਦਰ ਰਿਪੋਰਟ ਹੈ — ਹਵਾ ਦੇ ਨਾਲ ਬਦਲ ਜਾਂਦੀ 🤦
25
55
5
133
22,704
ਚੰਡੀਗੜ੍ਹ ਸੈਕਟਰੀਏਟ ਵਿੱਚ ਹੋਇਆ ਧਮਾਕਾ ਹਾਜਾਰਾਂ ਦਿਲਾਂ ਨੂੰ ਸਕੂਨ ਅਤੇ ਅਨੇਕਾਂ ਬੇਗੁਨਾਹ ਨੌਜਵਾਨਾਂ ਦੇ ਹੋਏ ਜੁਲਮ ਦਾ ਇਨਸਾਫ ਦੇ ਗਿਆ।ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਧੁਰ ਨਰਕਾਂ ਦੀ ਟਿਕਟ ਕੱਟ ਕੇ ਭਾਈ ਦਿਲਾਵਰ ਸਿੰਘ ਬੱਬਰ ਸਦਾ ਲਈ ਅਮਰ ਹੋ ਗਿਆ। ✍️ਪਰਮਿੰਦਰ ਕੌਰ
1
2
16
1,258
ਕੌਰਦੋਆਬਣ⚔️ retweeted
ਭਾਈ ਗੁਰਮੀਤ ਸਿੰਘ ਬੁੱਕਣਵਾਲਾ (ਕੇਂਦਰੀ ਜੇਲ੍ਹ ਬਠਿੰਡਾ) ਆਪਣੇ ਪਿਤਾ ਜੀ ਦੇ ਅੰਤਿਮ ਸੰਸਕਾਰ ਮੌਕੇ ਜੇਲ੍ਹ ਵਿੱਚੋਂ 2 ਘੰਟਿਆਂ ਦੀ ਪੈਰੋਲ ’ਤੇ ਪਹੁੰਚੇ। ਇਸ ਮੌਕੇ ਇਲਾਕੇ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਵੀ ਪਹੁੰਚੀ।
4
39
189
4,613
No political party has even 0.001% remorse for Sikh genocide that happened on the streets of Delhi. @Saurabh_MLAgk ji, during this candid meeting, did Arvind Kejriwal really have no idea who Jagdish Tytler was?
Some people do say that during the anti-Sikh riots in Delhi, local BJP/RSS leaders helped congress in targeting innocent Sikh families on the streets of Delhi. Is this the reason why top BJP leaders of Delhi are so sympathetic to Sajjan Kumar ? Will @NitinNabin suspend these MPs of BJP who have backstabbed Sikhs ?
12
86
4
270
9,193
ਕੌਰਦੋਆਬਣ⚔️ retweeted
ਬੰਦੀ ਸਿੰਘ ਰਿਹਾਅ ਕਰੋ 🙏🙏 #Freesikhprisoners #ReleaseSikhPrisoners
1
17
38
207
ਕੌਰਦੋਆਬਣ⚔️ retweeted
ਕੁਝ ਰਿਸ਼ਤੇ ਸਿਰਫ਼ ਰਿਸ਼ਤੇ ਨਹੀਂ ਹੁੰਦੇ… ਉਹ ਰੱਬ ਵੱਲੋਂ ਮਿਲੀਆਂ ਨੇਮਤਾਂ ਹੁੰਦੇ ਨੇ। ਪਿਓ ਵੀ ਉਹੀ ਰਿਸ਼ਤਾ ਹੈ, ਜੋ ਖੁਦ ਧੁੱਪ ਵਿੱਚ ਸੜ ਕੇ ਔਲਾਦ ਨੂੰ ਛਾਂ ਦਿੰਦਾ ਹੈ… ਖੁਦ ਤਕਲੀਫ਼ਾਂ ਸਹਿ ਕੇ ਬੱਚਿਆਂ ਦੇ ਚਿਹਰੇ ’ਤੇ ਮੁਸਕਾਨ ਵੇਖਦਾ ਹੈ। ਪਿਓ ਦੀ ਕੁਰਬਾਨੀ ਨੂੰ ਸਮਝਣ ਲਈ ਉਮਰ ਨਹੀਂ… ਦਿਲ ਚਾਹੀਦਾ ਹੈ। ਜਿਸ ਘਰ ਵਿੱਚ ਪਿਓ ਦੀ ਛਾਂ ਹੋਵੇ, ਉਸ ਘਰ ਦੀਆਂ ਨੀਂਹਾਂ ਮਜ਼ਬੂਤ ਹੁੰਦੀਆਂ ਨੇ। ਪਿਓ- ਇੱਕ ਐਸਾ ਰਿਸ਼ਤਾ, ਜਿਸਦਾ ਮੁੱਲ ਉਸਦੇ ਹੁੰਦਿਆਂ ਨਹੀਂ, ਅਕਸਰ ਉਸਦੇ ਚਲੇ ਜਾਣ ਮਗਰੋਂ ਸਮਝ ਆਉਂਦਾ ਹੈ। 💔 ਵਾਹਿਗੁਰੂ ਸਭ ਦੇ ਮਾਪਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। 🙏
28
1
37
718
ਕੌਰਦੋਆਬਣ⚔️ retweeted
ਇਹ ਨਹੀਂ ਕਿ ਬਾਦਲ ਪਰਿਵਾਰ ਕੋਲ ਹੋਰ ਕੋਈ ਰਾਹ ਨਹੀਂ ਸੀ। ਲੋਕ ਖੁੱਲ੍ਹ ਕੇ ਕਹਿ ਰਹੇ ਸਨ ਕਿ ਜੇ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣ ਤਾਂ ਅਸੀਂ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਤਿਆਰ ਹਾਂ। ਇਹੀ ਸਲਾਹ ਬਾਦਲ ਪਰਿਵਾਰ ਦੇ ਆਪਣੇ ਲੋਕ ਵੀ ਦੇ ਚੁੱਕੇ ਸਨ। ਪਰ ਸੁਖਬੀਰ ਬਾਦਲ ਨੇ ਪਾਰਟੀ ਨੂੰ ਬਚਾਉਣ ਦੀ ਬਜਾਏ ਆਪਣੀ ਕੁਰਸੀ ਅਤੇ ਹੰਕਾਰ ਨੂੰ ਬਚਾਉਣਾ ਚੁਣਿਆ। ਜਿਨ੍ਹਾਂ ਲੋਕਾਂ ਨੇ ਅਕਾਲੀ ਦਲ ਦਾ ਸਾਥ ਦੇਣਾ ਸੀ, ਉਹ ਅੱਜ ਉਦਾਸ ਤੇ ਨਿਰਾਸ਼ ਹਨ। ਪਰ ਬਾਦਲ ਪਰਿਵਾਰ ਨੂੰ ਸ਼ਾਇਦ ਇਸ ਦੀ ਕੋਈ ਪਰਵਾਹ ਨਹੀਂ। ਪਿੰਡਾਂ ਵਿੱਚ ਲੋਕ ਵੜਨ ਨਹੀਂ ਦੇਣਗੇ, ਲੋਕ BJP ਨਾਲ ਗੱਠਜੋੜ ਨੂੰ ਪੰਜਾਬ ਅਤੇ ਪਾਰਟੀ ਨਾਲ ਪਿੱਠ ਦਿਖਾਉਣ ਵਜੋਂ ਦੇਖ ਰਹੇ ਹਨ। ਪਰ ਬਾਦਲ ਪਰਿਵਾਰ ਹੈ ਕਿ ਕੁਰਸੀ ਛੱਡਣ ਲਈ ਤਿਆਰ ਨਹੀਂ ਤੇ ਇਸ ਸਾਰੇ ਬਿਰਤਾਂਤ ਦਾ ਦੁੱਖ ਬਹੁਤ ਏ।
19
25
6
117
8,956
Bhai Papalpreet Singh nominated as candidate from Majitha by Waris Panjab De. Detained solely for his relentless👇 work and Panthic seva over the last many years. This is the price of standing for Panjab’s youth.
3
46
1
200
10,763
ਕੌਰਦੋਆਬਣ⚔️ retweeted
One thing about Majhails is that they are full of pride.
4
16
91
5,291
ਕੌਰਦੋਆਬਣ⚔️ retweeted
ਮਜੀਠਾ ਹਲਕਾ ਤੋਂ WPD ਦੇ ਪਪਲਪ੍ਰੀਤ ਸਿੰਘ ਹੋਣਗੇ ਉਮੀਦਵਾਰ ਵਾਰਿਸ ਪੰਜਾਬ ਦੇ ਨੇ ਐਲਾਨਿਆ ਇਕ ਹੋਰ ਉਮੀਦਵਾਰ #News
15
40
4
231
7,453
ਕੌਰਦੋਆਬਣ⚔️ retweeted
ਹਮਰੋ ਕਰਤਾ ਰਾਮੁ ਸਨੇਹੀ ॥ ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥
3
3
27
613
PM @narendramodi ਜੀ! ਪੰਜਾਬ ਤੋਂ ਮਾਝੇ ਦੀਆਂ ਦਲੇਰ ਮਾਵਾਂ ਵੱਲੋਂ ਇਕ ਸੁਨੇਹਾ ਆਇਆ।
4
40
1
153
3,386
ਅੱਜ ਸੱਚੀ ਰੂਹ ਖੁਸ਼ ਹੋ ਗਈ। ਅੱਜ ਮੇਰੇ ਮਾਲਕ ਦੀ ਸਵਾਰੀ ਪੁਰਾਣੇ ਰੀਤੀ-ਰਿਵਾਜਾਂ ਅਤੇ ਮਰਿਆਦਾ ਅਨੁਸਾਰ ਆ ਰਹੀ ਹੈ, ਇਹ ਵੇਖ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਮਹਾਰਾਜ ਦੀ ਸਵਾਰੀ ਨੂੰ ਹਮੇਸ਼ਾ ਇਸੇ ਤਰ੍ਹਾਂ ਪੁਰਾਤਨ ਰੀਤੀ-ਰਿਵਾਜਾਂ ਅਤੇ ਮਰਿਆਦਾ ਅਨੁਸਾਰ ਹੀ ਲੈ ਕੇ ਆਇਆ ਕਰੋ।
2
29
1
267
4,868
ਜੇਲ੍ਹ 'ਚੋਂ ਪਹਿਲੀ ਵਾਰ ਜਗਤਾਰ ਸਿੰਘ ਹਵਾਰਾ ਹੋਣ ਜਾ ਰਿਹਾ ਕੁਝ ਵੱਡਾ
6
26
1,469
ਕੌਰਦੋਆਬਣ⚔️ retweeted
ਭਾਈ ਜਗਤਾਰ ਸਿੰਘ ਹਵਾਰਾ ਦਾ ਕੌਮ ਦੇ ਨਾਮ ਤੇ ਸੁਨੇਹਾ #jagtarsinghhawara
2
14
1
76
5,477
ਕੌਰਦੋਆਬਣ⚔️ retweeted
ਗੱਡੀ ਵਿੱਚ ਆਉਂਦਾ ਸੀ ਧੂੜਾ ਪੱਟਦਾ ਨਾਮ ਗੁਰਜੀਤ ਪਿੰਡ ਤੂਤ ਜੱਟ ਦਾ 💔 #Gurjittoot #Punjab
1
6
209
ਕੌਰਦੋਆਬਣ⚔️ retweeted
Most people will say 6 Only the sharp ones will get the real answer🤣🤣🤣
58,221
697
680
7,881
5,255,975
ਕੌਰਦੋਆਬਣ⚔️ retweeted
Replying to @gursimranmand
@gursimranmand ਆਪਣੀਆਂ ਹਰਕਤਾਂ ਤੋਂ ਬਾਜ ਨੀ ਆ ਰਿਹਾ ਹਾਲੇ ਵੀ। ਇਸ ਨੌਜਵਾਨ ਉੱਪਰ ਗੱਡੀ ਚੜਾਈ ਸੀ, ਤੇ ਇਹਦੇ ਰੀੜ ਦੀ ਹੱਡੀ ਤੇ ਲੱਤ fracture ਹੋ ਗਏ ਨੇ।ਇਕੱਲਾ ਕਮਾਈ ਕਰਨ ਵਾਲਾ ਸੀ ਇਹ ਆਪਣੇ ਪਰਿਵਾਰ ਚ। ਇਸੇ ਕਰਕੇ ਏਦੇ ਜੁੱਤੀਆਂ ਪਈਆਂ ਸੀ ਕੱਲ।
4
73
2
154
6,118