ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਲਈ ਲੋਕਾਂ ਦਾ ਪਿਆਰ ਕਿਸੇ ਸਰਹੱਦ ਦਾ ਮੁਥਾਜ ਨਹੀਂ!
ਕੈਨੇਡਾ ਤੋਂ ਇੱਕ ਨੌਜਵਾਨ ਸਿਰਫ਼ ਭਾਈ ਸਾਹਿਬ ਦੇ ਦਰਸ਼ਨ ਕਰਨ ਲਈ ਐਮਰਜੈਂਸੀ ਟਿਕਟ ਲੈ ਕੇ ਪੰਜਾਬ ਪਹੁੰਚਿਆ। ਇਹ ਸਿਰਫ਼ ਇੱਕ ਨੌਜਵਾਨ ਦੀ ਗੱਲ ਨਹੀਂ, ਸਗੋਂ ਲੋਕਾਂ ਦੇ ਮਨਾਂ ਵਿੱਚ ਵੱਸੇ ਸਤਿਕਾਰ ਅਤੇ ਜਜ਼ਬਾਤਾਂ ਦੀ ਤਸਵੀਰ ਹੈ।
ਨਾ ਦੂਰੀਆਂ ਰੋਕ ਸਕੀਆਂ,
ਬਾਈ ਲੱਖਾ ਸਿਧਾਣਾ ਕਹਿੰਦਾ ਜਿਹੜੀ ਸੋਨੀਆ ਮਾਨ ਕਹਿੰਦੀ ਸੀ ਕੀ ਅਮ੍ਰਿਤਪਾਲ ਕੌਣ ਆ ਉਸਨੂੰ ਅੱਜ ਸੁਪਨੇ 'ਚ ਵੀ ਭਾਊ ਹੀ ਦਿਖੂ"
ਥੁੱਕ ਕੇ ਚੱਟਣ ਵਾਲਿਆਂ ਨੂੰ ਹੀ ਜਗੀਰੋ ਕਹਿੰਦੇ ਆ! ਜਿਨ੍ਹਾਂ ਦਾ ਨਾ ਕੋਈ ਪੱਕਾ ਸਟੈਂਡ ਹੁੰਦਾ, ਨਾ ਕੋਈ ਅਸੂਲ ਤੇ ਨਾ ਹੀ ਕੋਈ ਜ਼ਮੀਰ। ਕੁਰਸੀ ਤੇ ਸਵਾਰਥ ਲਈ ਆਪਣੀ ਹੀ ਕਹੀ ਗੱਲ ਤੋਂ ਮੁੱਕਰ ਜਾਣ ਵਾਲੇ ਲੋਕਾਂ ਨੂੰ ਇਤਿਹਾਸ ਕਦੇ ਇੱਜ਼ਤ ਨਹੀਂ ਦਿੰਦਾ।
✍️ਪਰਮਿੰਦਰ ਕੌਰ
ਪੀਜੀਆਈ ਚੰਡੀਗੜ੍ਹ ਵਿਖੇ ਸ਼ਹੀਦ ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਹੋ ਗਿਆ ਹੈ ਅਤੇ ਕੱਲ ਸਵੇਰੇ 5 ਵਜੇ ਬੋਡੀ ਨੂੰ ਚੰਡੀਗੜ੍ਹ ਤੋਂ ਲਿਜਾਇਆ ਜਾਏਗਾ ਅਤੇ 12 ਵਜੇ ਮਾਨਸਾ ਵਿਖੇ ਸੰਸਕਾਰ ਹੋਵੇਗਾ
ਸ਼ਹੀਦ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਵਾਉਣ ਲਈ ਪੰਜਾਬ ਭਰ ਵਿੱਚ ਝਾੜੂ ਫੂਕ ਪ੍ਰਦਰਸ਼ਨ...
ਅੱਜ ਮਾਨਸਾ ਸਰਕਾਰੀ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ
ਬਾਈ ਝੋਟੇ ਦੇ ਚੜ੍ਹਦੀਕਲਾ ਵਾਲੇ ਭੁਚੰਗੀ ਸਿੰਘ ਵੀ ਚੜ੍ਹਦੀਕਲਾ ‘ਚ ਨੇ ,
ਉਮਰ ਭਾਵੇਂ ਨਿੱਕੀ ਆ, ਪਰ ਜਜ਼ਬੇ ਬਹੁਤ ਵੱਡੇ ਨੇ। ਚਿਹਰਿਆਂ ’ਤੇ ਮਾਸੂਮੀਅਤ, ਦਿਲਾਂ ’ਚ ਸ਼ੇਰਾਂ ਵਾਲੀ ਦਲੇਰੀ ਤੇ ਰੂਹਾਂ ’ਚ ਸਿਦਕ ਦਾ ਪਹਿਰਾ ਆ। ਸ਼ੇਰ ਦਿਲ ਭੁਚੰਗੀ ਸਿੰਘਾਂ ਦਾ ਹੌਸਲਾ ਬੁਲੰਦ ਆ, ਸਿਦਕ ਬਰਕਰਾਰ ਆ ਤੇ ਚੜ੍ਹਦੀਕਲਾ ਕਾਇਮ ਆ। ਉਮਰਾਂ ਨਹੀਂ,
29 ਸਤੰਬਰ 2022 ਦਸਤਾਰਬੰਦੀ ਦਿਹਾੜਾ,
ਉਹ ਦਿਨ ਜਦੋਂ ਪਿੰਡ ਰੋਡੇ ਦੀ ਧਰਤੀ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਹੋਈ ਅਤੇ ਪੰਜਾਬ ਦੀ ਸਿਆਸੀ ਤੇ ਪੰਥਕ ਫਿਜ਼ਾ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ।
ਅੱਜ ਉਸ ਇਤਿਹਾਸਕ ਦਿਨ ਨੂੰ ਪੂਰੇ ਚਾਰ ਸਾਲ ਹੋ ਗਏ ਹਨ ਚਾਰ ਸਾਲਾਂ ਵਿੱਚ ਹਾਲਾਤ ਬਦਲੇ, ਰਾਹ ਔਖੇ ਹੋਏ, ਪਰ ਚਰਚਾ ਅੱਜ ਵੀ ਜਾਰੀ ਹੈ।
