indfact47 (@indfact47) header
indfact47 (@indfact47) profile picture

@indfact47 has been withheld in IN in response to a legal demand. https://xitter.cf/t.co/YT7DcG5T86.

Joined April 2022
Photo by indfact47 (@indfact47)Photo by indfact47 (@indfact47)Photo by indfact47 (@indfact47)Photo by indfact47 (@indfact47)Photo by indfact47 (@indfact47)Photo by indfact47 (@indfact47)Photo by indfact47 (@indfact47)Photo by indfact47 (@indfact47)Photo by indfact47 (@indfact47)Photo by indfact47 (@indfact47)
“ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਆਗੂਆਂ ਦੇ NSA ਕੇਸਾਂ ਸੰਬੰਧੀ Update (1/2) #warispanjabde #sikh #kaum #punjab
9
52
2
228
9,810
ਜਾਰੀਕਰਤਾ - ਕੋਰ ਕਮੇਟੀ ਵਾਰਿਸ ਪੰਜਾਬ ਦੇ ਹਮ ਰਾਖਤ ਪਾਤਸ਼ਾਹੀ ਦਾਵਾ #WarisPanjabDe #bhaiamritpalsingh #sikh #kaum #history @warispanjabde
4
38
1
125
3,309
ਹੋਂਦ ਦੀ ਲੜਾਈ 🤍
6
155
3
590
11,017
ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਬਾਬਾ ਰਾਮ ਸਿੰਘ ਜੀ ਵਲੋਂ ਕੌਮੀ ਫ਼ਰਜ਼ ਸਮਝਦੇ ਹੋਏ, ਮਿਰੀ ਪੀਰੀ ਦੇ ਸਿਧਾਂਤ ਤਹਿਤ, ਜਲੰਧਰ ਜਿਮਨੀ ਚੋਣ ਵਿਚ ਕੌਮੀ ਪਾਰਟੀ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਰਦਾਰ ਗੁਰਜੰਟ ਸਿੰਘ ਕੱਟੂ ਦੀ ਹਮਾਇਤ ਕੀਤੀ ਗਈ। @SimranjitSADA @gurjantskattu
6
119
3
345
5,739
18 ਸਾਲਾਂ ਨੋਜਵਾਨ ਜੋਕਿ ਕਪੂਰਥਲੇ ਦਾ ਦੱਸਿਆ ਜਾ ਰਿਹਾ ਹੈ ਦੀ ਸਤਲੁਜ ਦਰਿਆ ਵਿੱਚ ਡੁੱਬਣ ਕਾਰਨ ਹੋਈ ਮੌਤ, ਕਪੂਰਥਲੇ ਤੋਂ ਹੋਲਾ ਮਹੱਲਾ ਦੇਖਣ ਲਈ ਜਾ ਰਿਹਾ ਸੀ ਅੰਨਦਪੁਰ ਸਾਹਿਬ, ਗੈਰ ਕਾਨੂੰਨੀ ਮਾਇਨਿੰਗ ਦੇ ਚਲਦਿਆਂ ਦਰਿਆ ਚ ਜਗ੍ਹਾ ਜਗ੍ਹਾ 45 50 ਫੁੱਟ ਡੂੰਗੇ ਖੱਡੇ ਪਾ ਛੱਡੇ ਨੇਂ , ਇਸ ਮੌਤ ਦਾ ਕਾਰਨ ਵੀ ਖੱਡਾ ਹੀ ਬਣਿਆ, @SukhpalSinghRg
1
18
2
28
1,607
ਬਾਂਦੀਆਂ ਮੁਕਤਸਰ ਸਾਹਿਬ ਵਿਖੇ "ਹੋਲੇ ਮੁਹੱਲੇ" ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੰਗਤਾਂ ਨਾਲ਼ ਵਿਚਾਰ ਸਾਂਝੇ ਕੀਤੇ ! ਪੂਰੀ ਵੀਡੀਓ ਕਲਿੱਕ fb.watch/j88lxSY7Qy/ @papalpreetsingh @jeetkalsi @advimaankhara #bhaiamritpalsinghkhalsa
3
26
1
78
1,977
RIP ਪਰਦੀਪ ਸਿੰਘ ਪਿ੍ਸ 🥲🥲 ਵਾਹਗੁਰੂ ਜ਼ੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਣ ਦਾ ਬਵ ਬਖ਼ਸ਼ਣ ।। ਵਾਹਿਗੁਰੂ ਜ਼ੀ 🙏🙏
4
31
1
131
3,389
ਇਹਨਾਂ ਕਾਤਲਾਂ ਨੂੰ ਲੱਭ ਕੇ ਸਿੱਖ ਰਿਵਾਇਤਾਂ ਨਾਲ ਇਨਸਾਫ ਹੋਣਾ ਚਾਹੀਦਾ ।
16
30
4
86
5,933
ਬੀਬੀਸੀ ਤਮਿਲ ਨੇ ਸਿੱਖਾਂ ਦੀ ਆਵਾਜ਼ ਭਾਈ ਅੰਮ੍ਰਿਤਪਾਲ ਸਿੰਘ ਦਾ ਇੰਟਰਵਿਊ ਸਾਂਝਾ ਕੀਤਾ ਤਾਂ ਅਣਖੀਲੇ ਤਮਿਲ ਲੋਕਾਂ ਨੇ ਸਿੱਖ ਕੌਮੀਅਤ ਦਾ ਸਤਿਕਾਰ/ਸਮਰਥਨ ਪ੍ਰਗਟਾਇਆ ਹੈ। ਧੰਨਵਾਦ ਜੀ। நன்றி தமிழ் மக்களுக்கு #sikh #tamil #sikhsovereignty #bhaiamritpalsingh
2
36
4
106
7,148
ਹੋਲੇ ਮਹੱਲੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ! ਹੋਲਾ ਖੇਡਦਾ ਅਨੰਦਪੁਰ ਸਾਹਿਬ ਖ਼ਾਲਸਾ !! #anandpurwasi #WarisPanjabDe #bhaiamritpalsinghkhalsa #Sikhs #sikhsovereignty
1
14
1
61
2,064
ਮਨੀਕਰਨ ਤੋਂ ਬਾਅਦ ਹੁਣ ਪੰਜਾਬੀਆਂ ਨਾਲ਼ ਧਰਮਸ਼ਾਲਾ ਵਿੱਚ ਵੀ ਹੋਈ ਕੁੱਟਮਾਰ ! @advimaankhara #warispanjabde #sikh #panhab #panjabi
15
57
3
83
4,790
ਮਨੀਕਰਨ ਸਾਹਿਬ ਪੰਜਾਬ ਤੋਂ ਗਏ ਯਾਤਰੀਆਂ ਨਾਲ ਹੋਈ ਭਾਰੀ ਮਾਰਕੁਟ ਤੋਂ ਬਾਅਦ ਅੱਜ ਪੰਜਾਬ ਤੋਂ ਮਨੀਕਰਨ ਜਾ ਰਹੀ ਸੰਗਤ ਨੂੰ ਰੋਕ ਦਿੱਤਾ ਗਿਆ ਤੇ ਰੋਸ ਵਜੋਂ ਸੰਗਤ ਨੇ ਪੰਜਾਬ ਹਿਮਾਚਲ ਰੋਡ ਜਾਮ ਕਰ ਦਿੱਤਾ ਹੈ ਹਿਮਾਚਲ ਪੁਲਿਸ ਇਹਨਾਂ ਦਿਨਾਂ ਵਿੱਚ ਪੰਜਾਬ ਤੋਂ ਯਾਤਰੀ ਮਨੀਕਰਨ ਸਾਹਿਬ ਜਾਂਦੇ ਨੇ ਤਾਂ ਉਹਨਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੀ ਹੈ,
14
108
3
402
7,830
ਇਕ ਨਿਹੰਗ ਸਿੰਘਵਾਲੀ ਘਟਨਾ ਦੀ ਵੀਡੀੳ ਦੇਖੀ ਬਹੁਤ ਮਾੜਾ ਲੱਗਿਆ ਦੇਖ ਕੇ ਇਕ ਬਾਣੇ ਵਾਲੇ ਸਿੰਘ ਤੇ ਹੱਥ ਚੁੱਕਣ ਲੱਗਿਆ ਸ਼ਰਮ ਨੀ ਆਈ 😡ਪਰ ਇਹ ਸੱਭ ਟਕਰਾਵ ਦਾ ਮੁੱਖ ਕਾਰਨ ਇਹੀ ਐ ਆਪਣੀ ਚੋੜਬਾਜੀ ਬਦਮਾਸ਼ੀ 💯 ਕਿੳ ੳਹੋ ਹੋਲਾ ਦੇਖਣ ਆਏ ਮੁੰਡੇ ਵੀ ਸਰਦਾਰ ਘਰਾਣਿਆਂ ਚੋ ਹੋਣੇ ਐ ਮਤਲਬ ਇਹ ਟਕਰਾਵ ਹੋਣੇ ਨੀ ਚਾਹੁੰਦੇ #bhaiamritpalsinghkhalsa
3
14
4
67
2,803
….ਕਰ ਗੱਲ—-ਮੰਨਦਾ ਨਾਂ ਆਪ ਈ ਸਾਰਾ ਕੁਝ ਆਪਣੇ ਰੁਤਬੇ ਬਾਰੇ। ਚਾਪਲੂਸ ਤਾਂ ਦੇਖੇ ਵਾਧੂ, ਜਿੰਨਾ ਗੱਲ੍ਹ ਵਿੱਚ ਪਾਇਆ ਗਮਸ਼ਾ ਪਰ ਰਾਜਾ ਅੜਿੰਗ ਇੱਕ,ਐਸਾ, ਬੰਦਾ ਜਿਹੜਾ ਆਪ ਕਹਿੰਦਾ ਮੈਂ ਚਮਚਾ.....!! #sikh_sovereignty
7
17
1
60
2,020
ਬਾਪੂ ਸੂਰਤ ਸਿੰਘ ਖਾਲਸਾ ਡੀ ਐਮ ਸੀ ਹਸਪਤਾਲ 'ਚੋਂ ਛੁੱਟੇ ਬੰਦੀ ਸਿੰਘਾਂ ਦੀ ਰਿਹਾਈ ਲਈ ਨੂੰ ਲੈ ਕੇ ਸੂਰਤ ਸਿੰਘ ਪਿਛਲੇ 2015 ਤੋਂ ਭੁੱਖ ਹੜਤਾਲ 'ਤੇ ਹਨ ! #anandpurwasi #WarisPanjabDe #bhaiamritpalsinghkhalsa #deepsidhu #FreeSikhPoliticalPrisoners
4
22
133
2,373
ਇਹ ਤਾਂ ਸਰਾ ਸਰ ਧੱਕਾ ਹੈ, ਕੋਈ ਭਰਾ ਦੱਸ ਸਕਦਾ ਹੈ ਕਿ ਜਿਹੜੇ ਖੁੱਲ੍ਹੇਆਮ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੇ ਨੇਂ ਓਹਨਾਂ ਕਿੰਨਿਆ ਕੂ ਪੁਲਸ ਵਾਲਿਆਂ ਨੇਂ ਇੰਝ ਚੁੱਕਿਆ ਹੋਵੇ ਜਿਵੇਂ ਅੱਜ ਤੱਕ ਸਾਡੀ ਨੌਜਵਾਨੀ ਨੂੰ ਖ਼ਾਲਿਸਤਾਨ ਦਾ ਸਿਰਫ਼ ਨਾਹਰਾ ਲਾਉਣ ਕਰਕੇ ਚੁੱਕਦੇ ਆ ਰਹੇ ਹਨ? @advimaankhara ਇਸ ਉੱਤੇ ਵੀ ਬੋਲੋ ਜੀ #amritpalsingh
2
39
3
79
2,958
ਆਗਰੇ ਇਲਾਜ ਹੈਗਾ ਇਸ ਮਰਜ ਦਾ। ਇਸਨੂੰ ਬੰਦਾ ਪੁੱਛੇ ਦੀਪ ਜਿਉਂਦੇ ਜੀਅ ਦਸਣ ਲੱਗ ਪਿਆ ਸੀ ਕਿ ਉਹ ਸ਼ਹੀਦ ਨਹੀਂ। ਚਲੋ ਇਸਨੂੰ ਸ਼ਹੀਦ ਦੀ ਡੋਮੀਨੇਸ਼ਨ ਹੀ ਪੁੱਛ ਲਵੇ ਕੋਈ ਪੱਤੜਕਾਰ। ਲਗਦਾ ਮੈਨੂੰ ਵੀ ਕਿਸੇ ਚੈਨਲ ਤੇ ਆਉਣਾਂ ਪੈਣਾਂ ਚਾਚਾ @bagailsingh84 #deepsidhu #warispunjabde #WarisPanjabDe #bhaiamritpalsinghkhalsa
11
21
2
60
4,170
4 ਮਾਰਚ 2023: ਬਿਆਸ ਨੇੜਲੇ ਪਿੰਡ ਜੋਧੇ ਵਿਖੇ ਹੋ ਰਹੇ ਕਬੱਡੀ ਕੱਪ ‘ਚ ਭਾਈ ਅੰਮ੍ਰਿਤਪਾਲ ਸਿੰਘ ਨੇ ਹਾਜ਼ਰੀ ਭਰੀ। ਉਨ੍ਹਾਂ ਸਿੱਖ ਨੌਜਵਾਨੀ ਨੂੰ ਨਸ਼ੇ ਤੇ ਪਤਿਤਪੁਣੇ ਤੋਂ ਬਚ ਕੇ ਅੰਮ੍ਰਿਤ ਛਕ ਕੇ ਸਿੱਖ ਪੰਥ ਦੀ ਸੇਵਾ ‘ਚ ਤਤਪਰ ਰਹਿਣ ਦਾ ਹੋਕਾ ਦਿੱਤਾ। @jeetkalsi @papalpreetsingh @advimaankhara #bhaiamritpalsinghkhalsa
2
30
1
177
2,614
ਮਰਨ ਕਰਿਓ ਸਿੰਘਨ ਪਰਵਾਨੇ, ਨਹ ਛੋਡੇ ਦੰਗੇ ਕੀ ਬਾਨੇ । #AmritpalSingh
6
30
124
2,437
ਜੋ ਬੋਲ਼ੇ ਸੋ ਨਿਹਾਲ ਰੱਖਿਆ ਕਰੇ ਅਕਾਲ਼!!
58
1
258
3,576