
ਵਾਰਿਸ ਪੰਜਾਬ ਦੇ ਅਨੰਦਪੁਰ ਸਾਹਿਬ~ ਅਮ੍ਰਿਤ ਛਕੋ ਸਿੰਘ ਸਜੋ~ ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ~ ਪਾਤਸ਼ਾਹੀ ਦਾਅਵਾ~ warispanjabde~ #FreePanjab #FreeSikhPoliticalPrisone
Anandpur Sahib, India
Joined November 2021
- Tweets4.3K
- Following6
- Followers3.4K
- Likes7.8K
Pinned Tweet
ਵੇਖ ਦਿੱਲੀਏ.......ਜੁਰਅਤ ਜਥੇਦਾਰ ਦੀ👈
ਜੇਕਰ ਤੁਸੀਂ ਜੰਗ ਦੇ ਮੈਦਾਨ ਵਿੱਚ ਤਗੜੇ ਹੋ ਤਾਂ ਹੀ ਤੁਸੀਂ ਟੇਬਲ ਤੇ ਤਗੜੇ ਹੋਵੋਗੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਬੋਲ ਅਜਨਾਲੇ ਥਾਣੇ ਪ੍ਰਤੱਖ ਰਹੇ।
ਚੜ੍ਹਦੀ ਕਲਾ
#bhaiamritpalsinghkhalsa #warispunjabde #wasianandpursahibde
ਖ਼ਾਲਸਾ ਜੀ ਭਾਈ ਸਾਹਿਬ ਜੀ ਨੂੰ ਪੁਲਸ ਅਰੇਸਟ ਕਰ ਚੁੱਕੀ ਹੈ !
ਕ੍ਰਿਪਾ ਕਰਕੇ ਧਿਆਨ ਦੇਣਾਂ ਹਕੁਮਤ ਸੰਗਤ ਦਾ ਰੌਹ ਦੇਖਣਾਂ ਚਾਹੁੰਦੀ ਹੈ ਅਗਰ ਅੱਜ ਦੇ ਦਿਨ ਅਸੀਂ ਰੌਹ ਨਾਂ ਦਿਖਾਇਆ ਤਾਂ ਇਹ ਹਕੂਮਤਾਂ ਨੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨਾਲ਼ ਵੀ ਭਾਈ ਜਸਵੰਤ ਸਿੰਘ ਖਾਲੜਾ ਸਾਬ੍ਹ ਵਾਲ਼ੀ ਕਰੂ ,
#releaseamritpalsingh
ਵਾਹਿਗੁਰੂ ਸੁੱਖ ਰੱਖਣ,
ਮਹਿਰ ਕਰੋ ਮੇਰੇ ਮਾਲਿਕ, ਕੋਈ ਐਸੀ ਕਲ੍ਹਾ ਵਰਤਾ ਦਿਓ ਕਿ ਜੋ ਭਾਈ ਸਾਹਿਬ ਸਹੀ ਸਲਾਮਤ ਮੁੜ ਸਾਡੇ ਵਿੱਚ ਆ ਜਾਣ !
ਵਾਹਿਗੁਰੂ ਭਲੀ ਕਰਨ ਭਾਈ ਸਾਹਿਬ ਜੀ ਦੇ ਅੰਗ ਸੰਗ ਸਹਾਈ ਹੋਵਣ !
ਸੂਤਰਾਂ ਮੁਤਾਬਕ 3 ਵਜੇ ਸ਼ਾਹਕੋਟ ਥਾਣੇ ਚ ਲਿਆਂਦਾ ਗਿਆ ਭਾਈ ਸਾਬ ਨੂੰ , ਫਰਾਰ ਹੋਣ ਵਾਲੀ ਅਫਵਾਹ ਕਿਉਂ ਫੈਲਾਈ ਜ਼ਾ ਰਹੀ ਸਮਝਣ ਦੀ ਕੋਸ਼ਿਸ਼ ਕਰੋ ।
ਅਮ੍ਰਿਤਪਾਲ ਸਿੰਘ ਨੂੰ ਕਿਸ ਅਧਾਰ ਤੇ ਗਿਰਫ਼ਤਾਰ ਕੀਤਾ ਜਾ ਰਿਹਾ ਹੈ? ਜਦ ਕਿ ਓਹਨਾਂ ਮੀਡਿਆ ਰਾਜਨੀਤੀ ਤੇ ਹਰ ਅਦਾਰੇ ਨੂੰ ਖੁੱਲੀ ਚਰਚਾ ਦਾ ਸੱਦਾ ਦਿੱਤਾ ਹੋਇਆ !
ਹੁਣ ਸਿੱਖਾਂ ਕੌਮ ਨੇ ਇਹ ਦੇਖਣਾ ਕੇ ਅਸੀ ਹਰ ਰੋਜ ਕੋਈ ਨਵਾਂ ਆਗੂ ਲੱਭਣਾ ਕਿ ਜੋ ਸਾਡੀ ਗੱਲ ਕਰ ਰਿਹਾ ਉਸਦੇ ਨਾਲ ਡੱਟ ਕੇ ਖੜਨਾ !
#bhaiamritpalsinghkhalsa
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੇ ਹੱਕ ਸੰਗਤਾਂ ਉੱਤਰੀਆਂ ਸੜਕਾਂ ਤੇ !
#FreePanjab
ਭਾਈ ਅੰਮ੍ਰਿਤਪਾਲ ਸਿੰਘ ਨੇ 19 ਮਾਰਚ 2023 ਤੋਂ 'ਖ਼ਾਲਸਾ ਵਹੀਰ' ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਹੈ।
#FreePanjab #ਅਨੰਦਪੁਰਵਾਸੀ
#bhalamritpalsinghkhalsa #WarisPanjabDe
ਪ੍ਰਣਾਮ ਸੱਚਖੰ ਡ ਵਾਸੀ ਬਾਬਾ ਗੱਜਣ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻
#bhalamritpalsinghkhalsa
#FreePanjab
#warispanjabdeanandpursahib
ਜਗਵਿੰਦਰ ਪਟਿਆਲ ਨੂੰ ਸਿੱਖ ਵਕੀਲ ਗੁਰਮੋਹਨਪ੍ਰੀਤ ਸਿੰਘ ਨੇ ਸਵਾਲ ਕੀਤੇ ਹਨ, ਪਟਿਆਲ ਦੀ ਇਸ ਗੈਰ-ਮਨੁੱਖਤਾਵਾਦੀ ਹਰਕਤ ਤੋਂ ਸਰਕਾਰੀ ਪੱਤਰਕਾਰੀ ਅਤੇ ਗਿਰੋਹਬਾਜੀ ਗੰਢ-ਤੁਪ ਦਾ ਮੁਸ਼ਕ ਆਉਂਦਾ ਹੈ।
#bhalamritpalsinghkhalsa #warispanjabde
ਅੰਤਿਮ ਦਰਸ਼ਨ ਜਥੇਦਾਰ ਬਾਬਾ ਗੱਜਣ ਸਿੰਘ ਜੀ
15ਵੇਂ ਮੁਖ਼ੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ !
#FreePanjab #ਅਨੰਦਪੁਰਵਾਸੀ











