ਅੰਬਰਪ੍ਰੀਤ ਕੌਰ⚔️🦅 (@_D_Kaur_) header
ਅੰਬਰਪ੍ਰੀਤ ਕੌਰ⚔️🦅 (@_D_Kaur_) profile picture

⚔️ਪਾਤਸ਼ਾਹੀ ਦਾਅਵੇ ਵਾਲੇ⚔️ #ਸ਼ਹੀਦ_ਦੀਪ_ਸਿੰਘ_ਸਿੱਧੂ..........#Free_Amritpal_Singh

Khalistan ⚔️
Joined September 2023
Photo by ਅੰਬਰਪ੍ਰੀਤ ਕੌਰ⚔️🦅 (@_D_Kaur_)Photo by ਅੰਬਰਪ੍ਰੀਤ ਕੌਰ⚔️🦅 (@_D_Kaur_)Photo by ਅੰਬਰਪ੍ਰੀਤ ਕੌਰ⚔️🦅 (@_D_Kaur_)Photo by ਅੰਬਰਪ੍ਰੀਤ ਕੌਰ⚔️🦅 (@_D_Kaur_)Photo by ਅੰਬਰਪ੍ਰੀਤ ਕੌਰ⚔️🦅 (@_D_Kaur_)Photo by ਅੰਬਰਪ੍ਰੀਤ ਕੌਰ⚔️🦅 (@_D_Kaur_)Photo by ਅੰਬਰਪ੍ਰੀਤ ਕੌਰ⚔️🦅 (@_D_Kaur_)Photo by ਅੰਬਰਪ੍ਰੀਤ ਕੌਰ⚔️🦅 (@_D_Kaur_)Photo by ਅੰਬਰਪ੍ਰੀਤ ਕੌਰ⚔️🦅 (@_D_Kaur_)Photo by ਅੰਬਰਪ੍ਰੀਤ ਕੌਰ⚔️🦅 (@_D_Kaur_)
ਖਾਲਿਸਤਾਨ ਜਿੰਦਾਬਾਦ ⚔️❤️
ਅੱਜ ਦੇ ਸੁਪਨੇ ਭਲਕੇ ਦੀ ਸੱਚਾਈ ਮਨੁੱਖ ਵੱਲੋ ਕੀਤੀਆਂ ਗਈ ਯੁੱਗ ਪਲਟਾਊ ਪ੍ਰਾਪਤੀਆਂ ਪਿੱਛੇ ਸੀ ਉਹਨਾੰ ਮਨੁੱਖਾਂ ਦੇ ਸੁਪਨੇ ਅਤੇ ਉਹਨਾੰ ਸੁਪਨਿਆਂ ਦੀ ਪ੍ਰਾਪਤੀ ਲਈ ਕੀਤੀ ਗਈ ਅਣਥੱਕ ਮਿਹਨਤ ਤੇ ਪ੍ਰਮਾਤਮਾ ਦੀ ਸਵੱਲੀ ਨਜਰ। ਉਸੇ ਤਰਾਂ ਘੱਲੂਘਾਰਿਆਂ ਦੀ ਝੰਬੀ ਸਿੱਖ ਕੌਮ ਨੇ ਵੀ ਖਾਲਸੇ ਰਾਜ ਦੇ ਸੁਪਨੇ ਦੇਖੇ ਸੀ1/2
4
4
12
6,910
ਅੰਬਰਪ੍ਰੀਤ ਕੌਰ⚔️🦅 retweeted
#VoteforPanth ਅੱਜ ਜਦੋਂ ਤੁਸੀਂ ਘਰ ਤੋਂ ਵੋਟਿੰਗ ਬੂਥ ਤੱਕ ਪਹੁੰਚੋਗੇ ਇੱਕ ਯਾਦ ਨਾਲ ਲੈਕੇ ਜਾਇਓ ਕਿ ਅੱਜ ਤੁਸੀਂ ਭਾਰਤੀ ਤੰਤਰ ਦੀ ਗੁਲਾਮੀ ਅਗਲੇ ਪੰਜ ਸਾਲ ਲਈ ਸਵੀਕਾਰਨ ਨਹੀਂ ਚੱਲੇ ਬਲਕਿ ਅੱਜ ਤੁਸੀਂ ਸੰਤ ਜਰਨੈਲ ਸਿੰਘ ਜੀ ਦੇ ਬੋਲ ਨਾਲ ਲੈਕੇ ਚੱਲੇ ਹੋ ਅਤੇ ਪੰਥ ਦੇ ਵਿਰੋਧੀਆਂ ਦੇ ਕੰਨਾਂ ਵਿੱਚ ਤੁਸੀਂ ਗੂੰਜ-ਗੂੰਜ ਦੱਸਣਾ ਹੈ ਕਿ ਇਸ ਵਾਰੀ ਅਸੀਂ ਕਾਮਰੇਡ, ਦਿੱਲੀ ਦੇ ਕਰਿੰਦੇ ਸਭ ਪਾਸੇ ਪੰਥ ਦੇ ਪੁੱਤਰਾਂ ਨੂੰ ਮੂਹਰੇ ਇਸ ਲਈ ਨਹੀਂ ਕਰਨ ਆ ਰਹੇ ਕਿ ਸਾਨੂੰ ਭਾਰਤੀ ਤੰਤਰ ਦੇ ਕੋਈ ਆਟੇ-ਰਾਸ਼ਨਾਂ ਦੀ ਲੋੜ ਹੈ। ਬਲਕਿ ਅਸੀਂ ਇਹ ਚੇਤਾਵਨੀ ਦੇਣ ਆਏ ਹਾਂ ਕਿ ਹੁਣ ਸਾਨੂੰ ਤੁਹਾਡੇ ਤੋਂ ਕਿਸੇ ਚੀਜ਼ ਨਾ ਹੀ ਮੰਗ ਨਾ ਹੀ ਆਸ ਹੁਣ ਜੋ ਵੀ ਅਸੀਂ ਲੈਣਾ ਹੈ ਇਹਨਾਂ ਗੁਰੂ ਰਾਹੇ ਤੁਰਿਆਂ ਤੋਂ ਲੈਣਾ। ਅਸੀਂ ਵੋਟਾਂ ਪਾਉਣ ਸੰਵਿਧਾਨ ਨੂੰ ਮੰਨਣ ਦੀ ਮੋਹਰ ਲਗਾਉਣ ਨਹੀਂ ਆਏ ਬਲਕਿ ਅਸੀਂ ਦੁਨੀਆਂ ਨੂੰ ਸੁਨੇਹਾ ਦੇਣ ਆਏ ਹਾਂ ਹੁਣ ਅਸੀਂ ਅਗਲੇ ਸਮੇਂ ਵਿੱਚ ਗਲੀਆਂ-ਨਾਲੀਆਂ ਤੋਂ ਉੱਪਰ ਉੱਠ ਸਿਆਸਤ ਵੀ ਕਰਾਂਗੇ ਅਤੇ ਪੂਰਨ ਆਜ਼ਾਦੀ ਲਈ ਸੰਘਰਸ਼ ਵੀ ਕਰਾਂਗੇ। ਹਕੂਮਤਾਂ ਕੋਲ ਜਿੰਨਾ ਕੁਝ ਵੀ ਬਚਿਆ ਹੈ ਵਰਤਣ ਵਾਲਾ ਉਹ ਵਰਤ ਲੈਣ ਹੁਣ ਅਸੀਂ ਆਜ਼ਾਦੀ ਤੋਂ ਘੱਟ ਕਿਤੇ ਨਹੀਂ ਰੁਕਣ ਵਾਲੇ। ਸਾਡਾ ਇਹਨਾਂ ਚੋਣਾਂ ਵਿੱਚ ਪੰਥਕ ਜਜ਼ਬੇ ਨੂੰ ਫਤਵਾ ਇਸ ਚੀਜ਼ ਦੀ ਪੁਸ਼ਟੀ ਕਰਦਾ ਹੈ। ਹੇਠ ਦਿੱਤੇ ਚਿਹਰੇ ਅਸੀਂ ਯਾਦ ਰੱਖਾਂਗੇ ਚਾਹੇ ਕਿਸੇ ਵੀ ਹਲਕੇ ਵਿੱਚ ਵੋਟ ਪਾਈਏ।
2
7
8
490
ਅੰਬਰਪ੍ਰੀਤ ਕੌਰ⚔️🦅 retweeted
Replying to @Panjab20201984
ਗੱਲ ਤਾਂ ਇਵੇਂ ਕਰਦਾ ਜਿਵੇਂ ਉਸੇ ਦੇਸ਼ ਦੇ passport ਬਣਾ ਕੇ abroad ਨਹੀ ਆਇਆ ਹੁੰਦਾ .. ਆਪਣੇ ਲਈ ਉਹੀ system use ਕਰਨਾ ਠੀਕ ਆ ਪਰ ਜੇ ਕੋਈ ਹੋਰ ਉਸ system ਨੂੰ ਸਿਰਫ use ਕਰਨ ਲਈ ਕੁਝ ਕਰੇ ਉਹ ਕੋਡਾ ਹੋ ਗਿਆ ..
1
4
136
ਬਣਾ ਹੀ ਲਿਆ ਫਿਰ ਵਟਲੋਹੇ ਨੂੰ ਫੁੱਫੜ 😭😭
This quoted post is unavailable.
1
1
159
ਇੱਕ ਪਾਸੇ ਨਸ਼ਾ ਛੁਡਾਉਣ ਵਾਲੇ ਦੂਜੇ ਪਾਸੇ ਨਸ਼ਾ ਵਿਕਾਉਣ ਕਿਸਦਾ ਸਾਥ ਦਿਓਗੇ ਖਡੂਰ ਸਾਹਿਬ ਵਾਲਿਓ #KhadoorSahib #LokSabhaElection2024
6
10
209
ਅੰਬਰਪ੍ਰੀਤ ਕੌਰ⚔️🦅 retweeted
Wannabe kaumi yodhe arguing with women on twitter/x while hiding behind a troll account 😂.
1
4
14
996
ਅੰਬਰਪ੍ਰੀਤ ਕੌਰ⚔️🦅 retweeted
ਨਿੱਝਰ ਦੇ ਕਾਤਲ ਕਰਨ ਬਰਾੜ ਦਾ ਵਹੀ ਖਾਤਾ ਆਹ ਹੈ ਜਣੀ ਕੇ ਜਰਨਲ ਬਰਾੜ ਦੇ ਗੰਦੇ ਖੂਨ ਦੇ ਅੰਸ਼ ਆ ਇਹ ਵੀ
1
1
5
124
5 ਮਈ ਕਾਰ ਰੈਲੀ ਸਰੀ ਵਿੱਚ #VoteForAmritpalSingh
3
3
145
ਅੰਬਰਪ੍ਰੀਤ ਕੌਰ⚔️🦅 retweeted
ਕਹਿੰਦੇ ਅੰਮ੍ਰਿਤਪਾਲ ਅਮ੍ਰਿਤਪਾਲ ਹੋਈ ਪਈ ਐ ਸਾਰੇ ਖੱਡੂਰ ਸਾਹਿਬ ਚ ⚔️ ਸ਼ੁਕਰਾਨੇ ਸੱਚੇ ਪਾਤਸ਼ਾਹ ਦੇ ਅੱਗੇ ਵੀ ਏਦਾਂ ਹੀ ਸਹਾਈ ਹੋਣ ਤੇ ਬਾਈ ਰਿਹਾਅ ਹੋ ਕੇ ਪੰਜਾਬ ਪੰਥ ਚ ਵਾਪਸ ਆਜੇ 🙏 #VoteForAmritpalSingh #MissionKhadoorSahib2024
21
1
33
536
ਟਾਊਟ ਕਾਮਰੇਡਾ ਦਾ ਗੰਦਾ ਖੂਨ🤬
Three persons who has arrested by Canadian police (RCMP ) under Charge of Murder for killing of Hardeep Singh Nijjar.
82
ਹਾਏ ਰੱਬਾ ਆ ਕੀ ਹੋ ਰਿਹਾ😭😭😭
72
ਜਦੋ ਭਾਊ ਨੇ ਹਥਿਆਰਾਂ ਆਲੇ ਨਾਲ ਰੱਖੇ ਸੀ ਤੇ ਓਦੋਂ ਵੀ ਖੱਚਗ੍ਰੇਡ ਤੇ ਹੋਰ ਕਈ ਕਤੀੜਾਂ ਕਲਪਦੀਆ ਸੀ ਕਿ ਇਹ ਮੁੰਡੇ ਮਰਵਾਓ,ਮਾਹੌਲ ਖ਼ਰਾਬ ਕਰੋ ਤੇ ਸਮੇ ਜਾਚਦਿਆ ਜੇ ਹੁਣ ਚੌਣ ਲੜਨ ਲੱਗਾ ਤੇ ਫਿਰ ਵੀ ਪਿੱਟੀ ਜਾਂਦੇ ਨੇ ਕੀੜਾ🐜🐜 ਕੋਈ ਤਗੜਾ ਹੀ ਏ ਇਹਨੇ ਦੇ🤔
1
1
5
254
ਅਕਾਲ ਹੀ ਅਕਾਲ ਹੈ⚔️
4
9
193
ਇੱਕ ਬਿਹਾਰੀ ਸੋ ਬੀਮਾਰੀ 🤢
This quoted post is unavailable.
1
95
ਲ਼ਿਸਟਾ ਬਣਾਕੇ ਰੱਖ ਲੋ ਆਪੇ ਬਣੇ ਵਿਦਵਾਨੋ ਇਕੱਲੇ ਇਕੱਲੇ ਦਾ ਜਵਾਬ ਦਿਆ ਗਏ #bahiamritpalsinghkhalsa❤️
3
16
54
1,025
ਅੰਬਰਪ੍ਰੀਤ ਕੌਰ⚔️🦅 retweeted
ਜ਼ਿੰਦਗੀ ਵਿੱਚ ਬੜੇ ਉਤਰਾਅ ਚੜਾਅ ਦੇਖੇ ਆ । ਕੌਂਮ ਨੂੰ ਚੜਦੀ ਕਲਾ ਵਿੱਚ ਜਾਂਦੇ ਵੀ ਦੇਖਿਆ ਅਤੇ ਕੌਂਮ ਤੇ ਮਾੜਾ ਸਮਾਂ ਆਇਆ ਵੀ ਦੇਖਿਆ । ਪਰ ਆਹ ਜੋ ਤਸਵੀਰ ਆ ਬਾਈ ਦੀਪ ਦੀ ਇਹ ਮੈਨੂੰ ਹਮੇਸਾ਼ ਬੇਚੈਨ ਕਰਦੀ ਆ । ਅਜੇ ਹੁਣੇ ਤਾਂ ਜਿਓਂਦਾ ਸੀ । ਅਜੇ ਹੁਣੇ ਤਾਂ ਸਿੱਖਾਂ ਨੂੰ ਕੋਈ ਨੈਸਨਲ ਲੈਵਲ ਤੱਕ ਰੀਪਰਜੈਂਟ ਕਰ ਰਿਹਾ ਸੀ । ਪਰ ਅਚਾਨਕ ਸਾਡਾ ਡਾਂਗ ਵਰਗਾ ਭਰਾ‌ ਇੱਕ ਕੀੜੀ ਵਾਂਗੂੰ ਮਸਲ ਕੇ ਸੁੱਟ ਦਿੱਤਾ ਅਤੇ ਸਾਨੂੰ ਬਾਅਦ ਵਿੱਚ ਹੋਸ਼ ਆਈ ਕੇ ਯਰ ਓਹ ਸਾਡੇ ਲਈ ਲੜ ਰਿਹਾ ਸੀ । ਇਹ ਸਾਨੂੰ ਬਾਅਦ ਵਿੱਚ ਹੀ ਪਤਾ ਲੱਗਦੈ ਕਿ ਕੋਈ ਸਾਡੇ ਲਈ ਲੜ ਰਿਹਾ ਸੀ ਮਰ ਰਿਹਾ ਸੀ ਤੇ ਅਸੀਂ ਮਸਤ ਸਾਂ ਪ੍ਰੀਵਾਰਾਂ ਵਿੱਚ,,ਗਾਣਿਆਂ ਵਿੱਚ,,ਖੇਡਾਂ ਵਿੱਚ,,ਨਸ਼ਿਆਂ ਵਿੱਚ । ਲੱਖਾਂ ਮੁੰਡਾ ਸ਼ਹੀਦ ਕਰਵਾ ਕੇ ਵੀ ਜੇ ਅਸੀਂ ਅੱਜ ਵੀ ਚਿੰਤਨ ਕਰੀਏ ਕਿ ਸਾਨੂੰ ਕਿਹੜਾ ਰਾਹ ਅਪਣਾਉਂਦਾ ਚਾਹੀਦਾ ਸਿੱਖਾਂ ਦੀ ਅਜ਼ਾਦੀ ਲਈ ਤਾਂ ਵੀ ਇਹ ਸ਼ਹਾਦਤਾਂ ਲੇਖੇ ਲੱਗ ਜਾਣੀਆਂ। ਗੱਲ ਤਾਂ ਇੱਕ ਚੰਗੇ ਲੀਡਰ ਦੀ ਆ ਜ਼ੋ ਸਿੱਖਾਂ ਨੂੰ ਤੀਹ ਪੈਂਤੀ ਸਾਲ ਬਾਅਦ ਬਾਈ ਦੀਪ ਦੇ ਰੂਪ ਵਿੱਚ ਮਿਲਿਆ ,, ਜੀਹਨੂੰ ਅਸੀਂ ਗਵਾ ਲਿਆ । ਉਸ ਤੋਂ ਬਾਅਦ ਸਿਰਫ ਤੇ ਸਿਰਫ ਅੰਮ੍ਰਿਤਪਾਲ ਸਿੰਘ ਹੀ ਇੱਕ ਅਜਿਹਾ ਚਿਹਰਾ ਜਿਸ ਨੇ ਸਿੱਖਾਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੱਕ ਰੀਪ੍ਰੈਜਂਟ ਕੀਤਾ। ਅਤੇ ਦੁਨੀਆਂ ਨੂੰ ਪਤਾ ਲੱਗਾਂ ਕਿ ਭਾਰਤੀ ਸਟੇਟ ਪੰਜਾਬ ਵਿੱਚ ਰਹਿ ਰਹੇ ਸਿੱਖ ਨੌਜਵਾਨਾਂ ਦਾ ਲਗਾਤਾਰ ਕਤਲ ਕਰ ਰਿਹਾ। ਅੰਮ੍ਰਿਤਪਾਲ ਨੇ ਭਾਰਤ ਦੇ ਸਾਰੇ ਮੀਡੀਆ ਨੂੰ ਬੜੇ ਵਧੀਆ ਤਰੀਕੇ ਨਾਲ ਜਵਾਬ ਦਿੱਤੇ। ਮਤਲਬ ਟੇਬਲ ਤੇ ਸਾਡੇ ਕੋਲ ਇੱਕੋ ਇੱਕ ਲੀਡਰ ਆ ਜ਼ੋ ਸਾਨੂੰ ਲੀਡ ਕਰ ਸਕਦਾ। ਪਰ ਜੰਗ ਦੇ ਮੈਦਾਨ ਵਿੱਚ ਅਸੀਂ ਉਸ ਨੂੰ ਤਕੜਾ ਕਰਨਾਂ। ਸਾਡੇ ਜਿੰਨੇ ਵੀ ਮਸਲੇ ਆ ਭਾਵੇਂ ਓਹ ਬੰਦੀ ਸਿੰਘਾਂ ਦਾ ਏ,ਭਾਵੇਂ ਬੇਅਦਬੀਆਂ ਦਾ ,ਭਾਵੇਂ ਹੋਰ ਕੋਈ ਵੀ ਨਿੱਕਾ ਵੱਡਾ ਮਸਲਾ ਏ ਇਹ ਓਦੋਂ ਹੱਲ ਹੁੰਦੇ ਆ ਜਦੋਂ ਤੁਹਾਡਾ ਲੀਡਰ ਤਕੜਾ ਹੋਵੇ।‌ ਜਿੰਨਾਂ ਲੀਡਰਾਂ ਨੇ ਤੁਹਾਡੀਆਂ ਧੀਆਂ ਦੀ ਬੇਪਤੀ ਕਰਵਾਈਆਂ ,ਜਿੰਨਾਂ ਲੀਡਰਾਂ ਨੇ ਸਾਡੇ ਨੌਜਵਾਨ ਨਸ਼ਿਆਂ ਤੇ ਲਾਏ। ਜਿਹੜੇ ਲੀਡਰ ਸਾਨੂੰ ਨਿੱਤ ਕੁੱਟ ਮਾਰ ਰਹੇ ਆ ਓਹਨਾਂ ਨੂੰ ਅਸੀਂ ਪੰਜ ਸਾਲ ਬਾਅਦ ਚੁੱਪ ਕਰਕੇ ਵੋਟ ਫੜਾ ਦਿੰਨੇ ਆ ਪਰ ਇੱਕ ਨੌਜਵਾਨ ਜਿਹਦੇ ਹੁੰਦਿਆ ਕੋਈ ਬੇਅਦਬੀ ਨਹੀਂ ਹੋਈ, ਜਿਹਦੇ ਹੁੰਦਿਆਂ ਕੌਂਮ‌ ਇੱਕ ਨਿਸ਼ਾਨ ਥੱਲੇ ਇਕੱਤਰ ਹੋਈ ਅਤੇ ਜਿਹਦੇ ਹੁੰਦਿਆਂ ਹਜ਼ਾਰਾਂ ਨੌਜਵਾਨਾਂ ਨੇ ਨਸ਼ੇ ਛੱਡੇ ਤੇ ਅੰਮ੍ਰਿਤ‌ ਛਕਿਆ ਓਹਦੇ ਉੱਪਰ ਸਾਡੇ ਲੱਖਾਂ ਸਵਾਲ ਲੱਖਾਂ ਤਰਕ ,ਕਿੰਤੂ ਪ੍ਰੰਤ, ਕਿਓਂ ਕਿਵੇਂ ,, ਹਾਲਾਤ ਹਰ ਵਾਰ ਇੱਕੋ ਜਿਹੇ ਨਹੀਂ ਹੁੰਦੇ ਸਮੇਂ ਦੇ ਨਾਲ ਸਭ ਪੈਂਤੜੇ ਰਣਨੀਤੀਆਂ ਬਦਲਣੀਆ ਪੈਂਦੀਆਂ । ਅਸੀਂ ਸਿਆਸਤ ਵੀ ਅਕਾਲ ਦੀ ਕਰਨੀ ਆ। ਸਾਡੀ ਸਿਆਸਤ ਧਰਮ ਦੀ ਸਿਆਸਤ ਹੋਵੇਗੀ ਸਾਹਿਬ ਕਹਿੰਦੇ ਕਿ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।। ਸਿੱਖਾਂ ਨੇ ਸਿਆਸਤ ਕੀਤੀ ਪਰ ਸਭ ਕੁੱਝ ਜਿੱਤ ਕੇ ਛੱਡ ਦਿੱਤਾ।‌ ਕਿਓਂਕਿ ਗੁਰੂ ਦੇ ਬਚਨਾਂ ਤੇ ਭਰੋਸਾ ਸੀ ਕਿ ਅਕਾਲ ਪੁਰਖ ਦੇ ਹੁਕਮ ਵਿੱਚ ਪ੍ਰਗਟ ਹੋਇਆ ਪੰਥ ਕੋਈ ਮਿਟਾ ਨਹੀਂ ਸਕਦਾ। ਪਰ ਅੱਜ ਜਿੰਨਾ ਨੂੰ ਰਾਜ ਭਾਗ ਲੈ ਕੇ ਦਿੱਤਾ ਓਹਨਾਂ ਸਾਨੂੰ ਗੋਲੇ ਸਮਝ ਲਿਆ ਆਪਣੇ। ਅਸੀਂ ਫੇਰ ਜਿੱਤ ਕੇ ਛੱਡਾਂਗੇ ਸਭ ਕੁੱਝ ਪਰ ਆਪਣੀ ਕੌਂਮ ਲਈ ਲੜਨ ਵਾਲੇ ਅਸਲੀ ਚੇਹਰੇ ਪਛਾਣੀਏ। ਅਨੰਦਪੁਰ ਤੋਂ ਖੈਹਬਰ.
5
8
275
ਅੰਬਰਪ੍ਰੀਤ ਕੌਰ⚔️🦅 retweeted
#ਡਰ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸ਼ੇਰ ਬੁੱਕ ਦਾ ਤੇ ਹਿਰਨ ਗਿੱਦੜ ਲੂੰਬੜ ਸਭ ਪੂਰੇ ਸਹਿਮ‌ ਜਾਂਦੇ ਆ ਜਦੋਂ ਬਾਜਾਂਵਾਲੇ ਬਾਪੂ ਨੇ ਰਣਜੀਤ ਨਗਾਰਾ ਬਣਵਾਲਿਆਂ ਸੀ ਪਹਾੜੀ ਰਾਜੇ ਚੀਕ ਉੱਠੇ ਸੀ ਪਹਿਲੀ ਵਾਰ ਵੇਖਿਆ ਕੇ ਜੇਲ੍ਹ ਚ ਬੰਦ ਇੱਕ ਬੰਦਾ ਆਜ਼ਾਦ ਉਮੀਦਵਾਰ ਖੜਾ ਹੋਵੇ ਤੇ ਉਹਦੇ ਨਾਮ‌ ਤੋਂ ਹੀ 100 150 150 ਸਾਲ ਪੁਰਾਣੀਆਂ ਪਾਰਟੀਆਂ⤵️
1
2
3
87
ਅੰਬਰਪ੍ਰੀਤ ਕੌਰ⚔️🦅 retweeted
ਮੌਜੂਦਾ ਇੱਕ ਜ਼ਿਕਰ ਕਰਨ ਜ਼ਰੂਰੀ ਸਮਝਦਾ ਹਾਂ ਕਿ ਭਾਊ ਅੰਮ੍ਰਿਤਪਾਲ ਨੇ ਖ਼ੁਦ ਦੇ ਯਤਨਾਂ ਨੂੰ ਕਦੇ ਵੀ ਕੌਮੀ ਪੱਧਰ ਦੇ ਆਗੂ ਦੇ ਰੂਪ ਚ ਪੇਸ਼ ਨਹੀ ਕੀਤਾ.....ਮੈਂ ਓਸ ਸਮੇਂ ਮੋਜੂਦ ਸੀ ਕਿ ਮੋਹਾਲੀ ਇੱਕ ਮੀਟਿੰਗ ਹੋਈ.....ਜਿਸ ਚ ਕੌਮ ਦੇ ਪੰਥਕ ਆਗੂ ਕਹਾਉਣ ਵਾਲ਼ੇ ਕਈ ਜਥੇਬੰਦੀਆ ਤੇ ਹੋਰ ਵੈਗਨ ਦੇ ਬੁੱਧੂਜੀਵ ਇਕੱਠੇ ਹੋਏ....ਇਸ ਮੀਟਿੰਗ ਚ ਇਹ ਮੁੱਦਾ ਭਾਊ ਅੰਮ੍ਰਿਤਪਾਲ ਦੀ ਤਾਰੀਫ਼ ਕਰਕੇ ਉਠਾਇਆ ਗਿਆ......ਕਿ ਭਾਊ ਸਾਡੀ ਬੁੱਧੂਜੀਵੀਆਂ ਦੀ ਕਮੇਟੀ ਬਣਾ ਕੇ ਸਭ ਦਾ ਵੱਡਾ ਆਗੂ ਬਣ ਕੇ ਸਾਡੀਆਂ ਸਲਾਹਾਂ ਨਾਲ ਖੁੱਲ੍ਹ ਕੇ ਕੰਮ ਕਰੇ..... .......ਇਹ ਸਾਰੇ ਭਾਊ ਨਾਲ ਸਲਾਹ ਕਰਨ ਲਈ ਓਹਦੇ ਕੋਲ ਦੋ ਵੱਖਰੇ ਗਰੁੱਪਾਂ ਚ ਗਏ ਤਾਂ ਕਿ ਪੰਥਕ ਅਵਾਜ਼ ਲੱਗਣ... ਪਰ ਅੱਗਿਓਂ ਭਾਊ ਨੇ ਕਿਹਾ ਮੇਰਾ ਇਹ ਸੰਘਰਸ਼ ਕੋਈ ਕੌਮੀ ਆਗੂ ਬਣਨ ਲਈ ਨਹੀ ਹੋ ਰਿਹਾ ਤੁਸੀ ਆਪਣੀ ਅਲੱਗ ਆਧਾਰ ਤੇ ਕਮੇਟੀ ਬਣਾ ਕੇ ਮੂਹਰੇ ਲੱਗੋ ਅਸੀਂ ਸਾਰੇ ਸਾਥ ਦਵਾਂਗੇ....ਪਰ ਇਹ ਨਹੀ ਮੰਨੇ ਕਿਉੰਕਿ ਮਕਸਦ ਤਾਂ ਭਾਊ ਦੇ ਸਿਧਾਂਤਕ ਅਮਲ ਨੂੰ ਲਗਾਮ ਪਾਉਣ ਦਾ ਸੀ ਜਿਸ ਕੂਟਨੀਤੀ ਤੋਂ ਓਹ ਵਾਕਿਫ਼ ਸੀ......ਇਹ ਸਾਰੇ ਮੋਹਾਲੀ ਵਾਪਿਸ ਆ ਕੇ ਭਾਊ ਨੂੰ ਆਕੜਕਣਾ ਜਿੱਦੀ ਜਵਾਕ ਦੱਸਣ ਲੱਗ ਗਏ..... ਓਨੀ ਦਿਨੀਂ ਜਥੇਬੰਦੀਆਂ ਦੀ ਏਦਾਂ ਦੀ ਇੱਕ ਮੀਟਿੰਗ ਜਲੰਧਰ ਤੇ ਅੰਮ੍ਰਿਤਸਰ ਪ੍ਰਸ਼ਾਸ਼ਨ ਨਾਲ ਵੀ ਹੋਈ ਸੀ.... .... ਏਥੋਂ ਤੱਕ ਕਿ ਜਲੰਧਰ ਕਾਂਡ ਤੋਂ ਹਫਤਾ ਪਹਿਲਾਂ ਇੱਕ ਉੱਘੇ ਪੰਥਕ ਪੱਤਰਕਾਰ ਦੇ ਘਰ ਕਈ ਬੁਧੂਜੀਵ ਫ਼ੇਰ ਇਕੱਠੇ ਹੋਏ....ਤੇ ਕਿਹਾ ਕਿ ਜਦ ਸਟੇਟ ਭਾਊ ਨੂੰ ਚੁੱਕ ਕੇ ਅੰਦਰ ਕੀਤਾ ਫ਼ੇਰ ਦੇਖਾਂਗੇ ਇਸ ਪਿੱਛੇ ਕੌਣ ਜਾਂਦਾ ਕੌਣ ਇਹਦੀ ਮਦਦ ਕਰਦਾ....ਹੋਰ ਬਹੁਤ ਗੱਲਾਂ ਸਨ ਜੋ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਪਰ ਇਹਨਾਂ ਨੂੰ ਸਪੱਸ਼ਟ ਸੀ ਕਿ ਜਲਦੀ ਐਕਸ਼ਨ ਹੋਣ ਵਾਲ਼ਾ ਹੈ.....ਜਦ ਸਾਰਾ ਕੁਝ ਵਾਪਰਿਆ ਇਹਨਾਂ ਦੀ ਖੁਸ਼ੀ ਦੇਖ਼ਣ ਵਾਲੀ ਸੀ ਇਹ ਲੋਕ ਅੱਜ ਵੀ ਭਾਊ ਦੇ ਹੱਕ/ਵਿਰੋਧ ਚ ਆਮ ਪੰਥਕ ਦਾਅਵੇ ਕਰਦੇ ਨਜ਼ਰ ਆਉਂਦੇ ਹਨ....ਬਾਅਦ ਚ ਮੋਹਾਲੀ ਮੋਰਚੇ ਚ ਹੀ ਪੈਸਿਆਂ ਦੀ ਵੰਡ ਦਾ ਰੌਲ਼ਾ ਪੈ ਗਿਆ ਜਿਸ ਚ ਲਈ ਅਫ਼ਸਰਾਂ ਨੇ ਆਣ ਕੇ ਬੁੱਧੀਜੀਵੀਆਂ ਨੂੰ ਲਾਹਨਤਾਂ ਪਾਈਆਂ....ਫ਼ੇਰ ਇੱਕ ਝੂਠੇ ਜਹੇ ਪਰਚੇ ਨੂੰ ਪਾ ਕੇ ਇਹਨਾਂ ਨੂੰ ਝਾੜ ਕਰਕੇ ਕਾਬੂ ਕੀਤਾ ਗਿਆ.... ....ਸਟੇਟ ਐਵੇਂ ਨਹੀ ਕਾਮਯਾਬ ਹੁੰਦੀ ਇਹ ਆਪਣਿਆਂ ਦੇ ਭੇਖ ਚ ਬੈਠੇ ਲੋਕਾਂ ਦਾ ਮਾਨਸਿਕ ਪੱਧਰ ਹੀ ਵਰਤਿਆ ਜਾਂਦਾ ਹੈ.....ਬੜਾ ਕੁਝ ਲੁਕਵੇਂ ਏਜੰਡੇ ਚ ਪਿਆ ਜਿਸ ਤੋਂ ਭਾਊ ਅੰਮ੍ਰਿਤਪਾਲ ਪੂਰੀ ਤਰ੍ਹਾ ਵਾਕਿਫ਼ ਹੋ ਚੁੱਕਾ ਹੈ.... ਤਾਹੀਂਓ ਹੁਣ ਬਾਹਰ ਨਹੀ ਆਉਣ ਦਿੰਦੇ ਪਰ ਆਹ ਚੋਣਾਂ ਇੱਕ ਮੌਕਾ ਹੈ ਜੇ ਅਗਲਾ ਤਮਾਸ਼ਾ ਨੰਗਾ ਹੁੰਦਾ ਦੇਖਣਾ ਚਾਹੁੰਦੇ ਹੋ ਤਾਂ ਭਾਊ ਨੂੰ ਜਿਤਾ ਕੇ ਬਾਹਰ ਲੈ ਆਓ.....ਬਾਕੀ ਰਹੀ ਭਾਊ ਨੂੰ ਖ਼ਤਮ ਕਰਨ ਦੀ ਗੱਲ....ਜਦੋਂ ਮਰਜ਼ੀ ਬਾਈ ਦੀਪ ਸਿੱਧੂ ਵਾਂਗੂ ਹਾਦਸਾ ਕਰਵਾ ਦਿਓ....ਇੱਥੇ ਕਿਹੜਾ ਕੋਈ ਪੁੱਛਦਾ ਜਾਂਚਦਾ ਕੀ ਕਿਉੰ ਹੋਇਆ.... .... ਆਹ ਦੁੱਕੀ ਤਿੱਕੀ ਨਹਿਲੇ ਦਹਿਲੇ ਐਵੇਂ ਰਾਜਸੀ ਦਲਾਲੀ ਦੇ ਹੱਥਠੋਕੇ ਬਣ ਕੇ ਖ਼ੁਸ਼ ਨਾ ਹੁੰਦੇ ਰਹਿਣ..... ਕੌਮੀ ਸੇਵਾ ਤੇ ਬਾਣੇ ਦੇ ਭੇਖ ਚ ਲੁਕੇ ਧੰਦੇ ਜਿਆਦਾ ਸਮਾਂ ਨਹੀਂ ਗੁੱਝੇ ਰਹਿੰਦੇ ਸਮਾਂ ਸਮਰੱਥ ਹੈ....ਅਗਲਾ ਸਿਰ ਤਲੀ ਤੇ ਰੱਖ ਹੀ ਮੈਦਾਨ ਚ ਆਇਆ..…. .....ਨਤਾਰਾ ਏਥੇ ਹੀ ਹੋਵੇਗਾ।
5
4
148
ਅੰਬਰਪ੍ਰੀਤ ਕੌਰ⚔️🦅 retweeted
The name is Bhai Amritpal Singh Khalsa. One man got off a plane in Punjab from Dubai, leaving behind comfort with only one goal in mind: to reconnect the youth with Sikhi. His own (so-called Sikhs) hate him, the media hates him, the government hates him, except for the people who were on the ground experiencing the Khalsa Vaheer. Those people chose him as their leader, If you cannot offer support, then move out of the way!
32
2
90
6,244
ਥੋਡਾ ਸ਼ਰਾਬੀ ਗੰਜਾ ਸੋਫੇ ਤੇ ਮੂਤਣ ਆਲਾ ਅੰਮ੍ਰਿਤਪਾਲ ਦੀ ਪੈਰ ਦੀ ਮੈਲ ਦੇ ਬਰਾਬਰ ਨਹੀ😂😂
This quoted post is unavailable.
1
2
114
ਅੰਬਰਪ੍ਰੀਤ ਕੌਰ⚔️🦅 retweeted
ਭਾਈਆ 2 ਰੁਪਏ ਦੇ ਟਵੀਟ ਵਾਲਿਆ ਦਾ ofcourse ਤੈਨੂੰ ਪਤਾ ਈ ਹੋਣਾ ਤੇਰੇ ਸਾਥੀ ਨੇ ਤੈਨੂੰ ਆਪਣੇ ਸਾਥੀਆਂ ਦਾ ਨਾਂ ਪਤਾ ਹੋਉ ਫਿਰ ਕਿਸਦਾ ਹੋਉ।ਅੱਛਾ ਫਿਰ ਤੈਨੂੰ ਚੋਰ ਪੁਲਿਸ ਵਾਲਾ ਵੀexperienceਆ।ਚਲੋ ਮੰਨੇ ਤਾਂ ਸਹੀ ਬਈ ਤੁਸੀ ਸਟੇਟ ਦੇ ਬੰਦੇ ਓ ਇਹ ਗੱਲ ਤਾਂ clear ਹੋਈ।ਭਾਈਆ ਕਿਹਨੂੰ ਪੁੱਛਣਾ ਕਿਹਨੂੰ ਨਹੀ ਪੁੱਛਣਾ ਉਹ ਹੁਣਤੂੰ ਦੱਸੇਂਗਾ ਹੈਂ😂
This post is from an account that no longer exists. Learn more
2
2
5
267