Jass (@jass92) header
Jass (@jass92) profile picture
Joined September 2023
Photo by Jass (@jass92)Photo by Jass (@jass92)Photo by Jass (@jass92)Photo by Jass (@jass92)Photo by Jass (@jass92)Photo by Jass (@jass92)Photo by Jass (@jass92)Photo by Jass (@jass92)Photo by Jass (@jass92)Photo by Jass (@jass92)
ਸੱਚੀਂ ਕਿੰਨਾ ਖ਼ਤਰਨਾਕ ਹੈ ਅਮ੍ਰਿਤਪਾਲ ਸਿੰਘ ਇੱਕ ਵਾਰ ਨੌਜਵਾਨਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਅੰਮ੍ਰਿਤ ਪਾਨ ਕਰਨ ਨੂੰ ਕਹਿੰਦਾ ਸੀ ਤੇ ਉਹ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਂਦੇ ਸ਼ਇਦ ਹਕੂਮਤਾਂ ਏਸੇ ਖਤਰੇ ਤੋਂ ਕੰਬ ਰਹੀਆਂ ਨੇ ਕਿ ਅਸੀਂ ਤਾਂ ਇਹਨਾਂ ਨੂੰ ਨਸ਼ਿਆਂ ਤੇ ਲਾ ਕੇ ਖਤਮ ਕਰਨ ਵੱਲ ਵੱਧ ਰਹੇ ਸੀ ਤੇ ਇਹ ਬਚਾਉਣ ਲਈ ਕੋਈ ਕਿਵੇਂ ਆ ਗਿਆ
11
68
2
275
3,847
ਕੀ ਭਾਰਤ ਥੋਡਾ ਦੇਸ਼ਾਂ??? ਹਜੇ ਵੀ ਮਾਰਨੀਆਂ ਨੇ ਤਿਰੰਗੇ ਨੂੰ ਸਲੂਟਾਂ?? ਪੰਜੀਬੀਓ ਇਹ ਨਾ ਥੋਡੇ ਸੀ ਨਾ ਹੈਗੇ ਨੇ ਨਾ ਹੀ ਥੋਡੇ ਬਨਣੇ ਨੇ .. ਪੰਜਾਬ ਦੀ ਆਜ਼ਾਦੀ ਈ ਹੱਲ ਆ ਜੋ ਥੋਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਬਹੁਤ ਸਮਾਂ ਪਹਿਲਾਂ ਸਮਝਾ ਰਹੇ ਸੀ.. ਇਹਨਾਂ ਨਾਲ ਰਹਿਣਾ ਆ ਤਾਂ ਪੁੱਤਾਂ ਦੀਆਂ ਲਾਸ਼ਾਂ ਇਵੇਂ ਈ ਘਰਾਂ ਚ ਆਉਂਦੀਆਂ ਰਹਿਣਗੀਆਂ
You’re unable to view this post because this account owner limits who can view their posts. Learn more
2
3
94
ਹਜੇ ਵੀ ਭਾਰਤ ਥੋਡਾ ਦੇਸ਼ ਆ???? ਜਿਹੜਾ ਬੇਕਸੂਰ ਤੇ ਗੋਲੀ ਚਲਾ ਕੇ ਮਾਰ ਦਿੰਦਾ ਕਿਉਂਕਿ ਉਹ ਪੰਜਾਬੀ ਆ ਤੇ ਹੱਕਾਂ ਲਈ ਬੋਲਦਾ?? ਪੰਜਾਬੀਓ ਅਮ੍ਰਿਤਪਾਲ ਇਹਨਾਂ ਧੱਕਿਆਂ ਨਾਲ ਪੱਥਰ ਨਾਲ ਪੱਥਰ ਆਂਗੂ ਵੱਜਣ ਲਈ ਨੌਜਵਾਨੀ ਨੂੰ ਜਾਗਰੂਕ ਕਰ ਰਿਹਾ ਸੀ ..
This post is from a suspended account. Learn more
3
3
89
ਟਰੈਕਟਰਾਂ ਦਾ ਤੇਲ ਕੱਢਿਆ ਟੈਕੀ ਚ ਖੰਡ ਰੇਤਾ ਪਾਇਆ ਗਿਆ। ਬਿਸਤਰੇ ਚੋਰੀ ਕੀਤੀ ਗਈ ਤੇ ਟਾਇਰਾਂ ਨੂੰ ਖਤਮ ਕਰ ਦਿੱਤਾ। ਗੁਰੂਆਂ ਦੀਆਂ ਤਸਵੀਰਾਂ ਦੀ ਬੇਅਦਵੀ ਕੀਤੀ ਗਈ।
9
10
243
ਕਰ ਗੱਲ । #farmerprotests2024
27
221
9
688
11,883
ਹੁਣ ਆ ਸਮਾਂ ਬੋਲਣ ਦਾ .. ਮਰਨ ਪਿੱਛੋਂ ਬਰਸੀਆਂ ਮਨਾਉਣ ਜੋਗੇ ਨਾ ਰਹਿ ਜਾਈਏ .. ਜੇ ਸਿੰਘਾਂ ਨੂੰ ਕੁਝ ਹੁੰਦਾ ਆ ਤਾਂ ਇਹ ਵੀ ਤਿਆਰ ਰਹਿਣ ਅਸੀਂ ਭਾਜੀ ਚੜਾਉਦੇ ਨਹੀਂ ਪਰ ਕਿਸੇ ਦੀ ਚੜਾਈ ਭਾਜੀ ਸੂਤ ਸਮੇਤ ਮੋੜੀ ਦੀ ਆ .. ਇਹ ਗੱਲ ਕਹਿਣ ਦੀ ਈ ਨਹੀ ਸਾਡਾ ਇਤਿਹਾਸ ਚੁੱਕ ਕੇ ਪੜੋ ..
10
14
336
ਭਾਈ ਅੰਮ੍ਰਿਤਪਾਲ ਸਿੰਘ ਦਾ ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਅੱਜ ਦਾ ਆਡੀਓ ਸੰਦੇਸ਼ ਕਿਰਪਾ ਕਰਕੇ ਇਸਨੂੰ ਸਭ ਤੋਂ ਜ਼ਰੂਰੀ ਸਮਝੋ ਅਤੇ ਸਾਰੇ ਸੋਸ਼ਲ ਮੀਡੀਆ ਚੈਨਲਾਂ 'ਤੇ ਅਪਲੋਡ ਕਰੋ
3
78
6
153
3,989
#FatehDelhi #DelhibanegaKhalistan ਸਾਡੀ ਹੋਂਦ ਦੀ ਲੜਾਈ ਹੈ ਤੇ ਸਾਡੀ ਹੋਂਦ ਖਾਲਿਸਤਾਨ ਆਪਣਾ ਦੇਸ਼ #Deepsidhu #kisan hul #khalistan
20
1
28
723
ਇਹ ਉਹੀ ਅਵਾਜ ਸੀ ਜਿਹਨੂੰ ਸੁਣਕੇ ਨੌਜਵਾਨਾਂ ਨੇ ਮਿੱਟੀ ਦੇ ਭਰੇ ਡੰਪਰ ਪਰੇ ਕਰ ਦਿੱਤੇ ਸੀ, ਇਹ ਉਹੀ ਅਵਾਜ ਸੀ ਜਿਹਨੂੰ ਸੁਣਕੇ ਵੱਡੇ ਪੱਥਰ ਪਰਾ ਸੁੱਟ ਮਾਰੇ ਸੀ.. ਇਹ ਕੋਈ ਰੱਬੀ ਰੂਹ ਸੀ ਜਿਹਦੀ ਅਵਾਜ ਚ ਬਰਕਤ ਸੀ.. ਦੂਜੀ ਬਰਸੀ ਹੈ ਬਾਈ ਦੀ ਅੱਜ, ਨਮਨ ਹੈ ਬਾਈ ਦੀਪ ਸਿੱਧੂ ਤੇ ਉਹਨਾ ਦੀ ਪੰਥਕ ਸੋਚ ਨੂੰ.. #Panjab
3
98
4
249
2,711
ਚੜ੍ਹਦੀਕਲਾ ਪਾਤਸ਼ਾਹੋ #FarmerProtest2024
4
6
53
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸੰਸਥਾਪਕ ‘ਤੇ ਪੰਜਾਬ ਦੇ ਕੌਮੀ ਨਾਇਕ ਸ਼ਹੀਦ ਬਾਈ ਦੀਪ ਸਿੱਧੂ ਦੇ ਬਰਸੀ ਸਮਾਗਮ ਵਿਖੇ 18 ਫ਼ਰਵਰੀ 2024 ਨੂੰ ਸ਼ਿਰਕਤ ਕਰਨ ਸੰਬੰਧੀ ਅਪੀਲ। #warisPanjabDe #sikh #kaum #punjab #history
8
138
4
461
6,346
Let's talk about X first,then the world. Freedom of speech must start somewhere,right?Since I raised issues regarding human rights violations by Indian government and the right to self-determination,X withheld my account in India.Therefore, freedom of speech is not permitted on X
Which path, Western World?
1
2
167
ਜਿੰਨਾ ਟਾਇਮ ਖ਼ਾਲਸੇ ਰਾਜ ਦੀ ਗੱਲ ਤੇ ਨਹੀਂ ਆਉਂਦੇ ਓਦੋਂ ਤੱਕ ਕੋਈ ਮਸਲਾ ਹੱਲ ਨੀ ਹੋਣਾ, ਲਾਈ ਚਲੋ ਰੋਜ਼ ਧਰਨੇ ਕਦੇ ਕਿਸੇ ਮੁੱਦੇ ਤੇ ਕਦੇ ਕਿਸੇ ਤੇ ਆਖਿਰ ਨੂੰ ਸੰਘਰਸ਼ ਤਾਂ ਅਜ਼ਾਦ ਸਿੱਖ ਰਾਜ ਲਈ ਹੀ ਕਰਨਾ ਪੈਣਾ ਐਂ #WeSupportAmritpalSingh
17
1
29
415
ਪੱਕੀ ਲੀਕ ਖਿੱਚ ਦਿਓ ਫੇਰ ਹਿੰਦੋਸਤਾਨੀਓ ਜੇ ਪੰਜਾਬ ਚੰਗਾ ਨਹੀਂ ਲੱਗਦਾ ਤਾਂ, ਵੱਖਰਾ ਕਰਨ ਪੰਜਾਬ ਨੂੰ , ਖਾਲਸਾ ਰਾਜ ਜਿੰਦਾਬਾਦ 🔥
8
20
178
ਕੀ ਕੁੜੀਆ ਨੂੰ ਨਹੀ ਚਾਹੀਦਾ ~~~~~ ਖਾਲਸਾ ਰਾਜ ~~~~~
5
13
107
ਦਿੱਲੀ ਦੀਆਂ ਬਰੂਹਾ ਤੇ ਜਾ ਜਾ ਕੇ ਜਿੰਨਾ ਮਰਜ਼ੀ ਜ਼ਲੀਲ ਹੋਈ ਜਾੳ ਕੁੱਝ ਨੀ ਪੱਲੇ ਪੈਣਾ ਕਾਮਰੇਡੋ ਤੇ ਨਾ ਹੀ ਹੁਣ ਤੁਹਾਡੇ ਨਾਲ ਕਿਸੇ ਨੇ ਤੁਰਨਾ ਕਿੳਕਿ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਦੀਪ ਸਿੱਧੂ ਦੱਸ ਗਿਆ ਕਿ ਲੜਾਈ ਹੋਂਦ ਦੀ ਆ ਲੜਾਈ ਕੌਮੀਅਤ ਦੀ ਆ.ਇੱਕ ਗੱਲ ਯਾਦ ਰੱਖਿੳ ਕਾਮਰੇਡਾ ਨੇ ਸ਼ੰਘਰੰਸ ਲੜੇ ਨੀ ਹੁਣ ਤੱਕ ਵੇਚੇ ਆ
6
102
1
362
3,494
ਪੰਜਾਬ ਵਾਲਿਉ ਮੁਬਾਰਕਾਂ ਹੋਵਣ ਦਿੱਲੀ ਹਕੂਮਤ ਨੇ ਸ਼ੰਭੂ ਬਾਰਡਰ ਉੱਪਰ ਸਰੀਏ ਪਾ ਪਾ ਪੱਕਾ ਲੈਂਟਰ ਪਾਕੇ ਬਾਰਡਰ ਸ਼ੀਲ ਕਰਕੇ ਪੰਜਾਬ ਨੂੰ ਇੱਕ ਵੱਖਰਾ ਮੁੱਲਖ ਖਾਲਿਸਤਾਨ ਏਲਾਨ ਦਿੱਤਾ ਹੈ ॥ ਹੁਣ ਜੇਕਰ ਮੁਜ਼ਾਹਰਾ ਕਰ ਰਹੇ ਹੋ ਤਾਂ ਖਾਲਿਸਤਾਨ ਦੇ ਝੰਡੇ ਪੰਜਾਬ ਵਿੱਚ ਝੁਲਾ ਦਿਉ ॥ ਚੜ੍ਹਦੀਕਲਾ ॥ ਖਾਲਿਸਤਾਨ ਜਿੰਦਾਬਾਦ 💪
5
23
1
58
946