
#ਪੇਂਡੂ_ਆ_ਜਮਾਂ_ਦੇਸੀ 🔞 #Never_Forget_1984 My Rules... 📌 Rule No. 1.... IAm Always Right. Rule No. 2.... If IAm Wrong, See Rule 1 😆 LOL 💯
ਹਮ ਈ ਗੋਲਾ ਕਾ ਨਹੀਂ ਹੂੰ ❌👽
Joined November 2020
- Tweets12.2K
- Following1.3K
- Followers1.5K
- Likes10K
Pinned Tweet
ਜੋਂ ਚੀਜ ਗਲਤ ਹੈ ਓਹ ਗਲਤ ਹੈ...
ਚੁੱਪ ਰਹਿਕੇ "ਕਾਇਰ" ਬਣਨ ਨਾਲ਼ੋਂ ਚੰਗਾਂ ਹੈਂ ਮੌਕੇ ਤੇ ਬੋਲਕੇ "ਬਤਮੀਜ" ਬਣ ਜਾਓ..‼
#FarmersProtest
#Pagdi_Sambhal_Jatta
Bunny™️ retweeted
ਅਮਿਤ ਸ਼ਾਹ ਸੱਤਾ ਦਾ ਹੰਕਾਰ ਨੀਂ ਕਰੀਦਾ
ਸਾਡਾ ਗੁਰੂ ਬਹੁਤ ਸਮੱਰਥ ਹੈ ਦਸਮ ਪਾਤਸ਼ਾਹ ਨੇ ਚਾਹਿਆ ਤਾਂ ਬੰਦੀ ਸਿੰਘ ਹਰ ਹਾਲਤ ਵਿੱਚ ਰਿਹਾਅ ਹੋਣਗੇ।
ਸਾਰਾ ਪੰਥ ਬੰਦੀ ਸਿੰਘਾਂ ਦੇ ਨਾਲ ਹੈ।
Bunny™️ retweeted
Free jaggi johal now.
2224 day's in jail without any crime or evidence.
@AmnestyUK
#FreeJaggiNow
Bunny™️ retweeted
ਬੇਨਤੀ @SGPCAmritsar
Instagram ਤੇ ਮੰਦਭਾਗੀ ਵੀਡੀਓ ਦੇਖਣ ਨੂੰ ਮਿਲੀ ਹੈ। ਜਿਸ ਚ ਸਿੱਖ ਧਾਰਮਿਕ ਗੀਤ ਤੇ ਨਾਚ ਸ਼ਾਇਦ ਕਿਸੇ ਧਰਮਸਥਆਂ ਤੇ ਕੀਤਾ ਜਾ ਰਿਹਾ ਹੈ। Account ਦੀ ਪੜਤਾਲ ਕਰਨ ਤੇ ਮੈਨੂੰ ਇਹ ਅਨੁਮਾਨ ਹੋਇਆ ਕਿ ਸਾਇਦ ਇਹ ਵੀਡੀਓ ਗੁਜਰਾਤ ਦਾ ਹੈ।
ਇਸ ਸੰਬੰਧੀ ਜਲਦ ਤੋਂ ਜਲਦ ਸਖ਼ਤ ਕਾਰਵਾਈ ਕੀਤੀ ਜਾਵੇ।
related info below 👇
Bunny™️ retweeted
ਪੁਰਾਣੇ ਚੈਨਲ ਛੱਡਣ ਪਿੱਛੋਂ ਬਹੁਤ ਸਾਰੇ
ਪਿਆਰ ਵਾਲੇ ਭੈਣ-ਭਰਾ ਪੁੱਛਦੇ ਸਨ ਅੱਗੇ ਕੀ ਕਰੋਗੇ
ਮੈ ਨਵਾਂ ਚੈਨਲ ਸ਼ਰੂ ਕਰਨਾ ਚਾਹੁਣਾ ,
ਤੁਹਾਡੇ ਸਭ ਦੇ ਸਾਥ ਦੀ ਬਹੁਤ ਜਰੂਰਤ ਰਹੇਗੀ
ਮਾਤਾ ਜੀ ਬਿਮਾਰ ਹੋਣ ਕਰਕੇ ਹਸਪਤਾਲ ਹਾਂ ਤਾਂ ਸਮਾ ਤੇ ਹਾਲਾਤ ਠੀਕ ਹੁੰਦੇ ਹੀ
ਨਵੇਂ ਚੈਨਲ ਦੀ ਵਿਓਂਤ ਸ਼ੁਰੂ ਕਰਾਂਗੇ 🙏
Bunny™️ retweeted
फिलहाल EVM ग्रभवती है, अगर 3दिसंबर को नॉर्मल डिलीवरी हुई तो कोई अच्छी सरकार बन जाएगी और ऑपरेशन हुआ तो बीजेपी का आना तह है।
#ExitPolls
#MadhyaPradeshElection2023
#IndiaTodayExactPoll
#AajTakExactPoll
Bunny™️ retweeted
ਪਾਸਪੋਰਟ ਤੇ 20 ਡਾਲਰਾਂ ਦੀ ਸ਼ਰਤ ਸ਼ਰਧਾਲੂਆਂ ਲਈ ਅੜਿੱਕਾ ਸਾਬਿਤ ਹੋ ਰਹੀ ਹੈ
ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਉਦੋਵਾਲੀ ਦੇ 80 ਸਾਲਾ ਬਜ਼ੁਰਗ ਕਰਤਾਰ ਸਿੰਘ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਤਰਸ ਗਏ ਹਨ। ਬਾਪੂ ਕਰਤਾਰ ਸਿੰਘ ਰੋਜ਼ਾਨਾਂ ਆਪਣੇ ਪਿੰਡ ਉਦੋਵਾਲੀ ਤੋਂ ਆਪਣਾ ਹਰਮੋਨੀਅਮ ਲੈ ਕੇ ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿ ਸਰਹੱਦ ਕੋਲ ਬਣੇ ਦਰਸ਼ਨ ਸਥੱਲ ਕੋਲ ਆ ਕੇ ਬੈਠ ਜਾਂਦੇ ਹਨ। ਕਰਤਾਰ ਸਿੰਘ ਸਰਹੱਦ ਤੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਮੱਥਾ ਟੇਕ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਹਨ।
ਇਸੇ ਤਰਾਂ ਹੀ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਪੱਖੋਕੇ ਟਾਹਲੀ ਦੇ ਵਾਸੀ ਚੰਨਣ ਸਿੰਘ ਵੀ ਰੋਜ਼ਾਨਾਂ ਸਾਈਕਲ `ਤੇ ਸਰਹੱਦ ਉੱਪਰ ਆ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਦੂਰੋਂ ਹੀ ਸਿਜਦਾ ਕਰਦੇ ਹਨ। ਚੰਨਣ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ ਪਾਸਪੋਰਟ ਨਹੀਂ ਹੈ ਜਿਸ ਕਾਰਨ ਉਹ ਸਰਹੱਦ ਪਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਿਆ।
Via - Inderjeet Singh Harpura
I request the @AmitShah and the @PMOIndia to come up with a solution to this problem because it is a bit difficult for senior citizens to get passports or else to conduct a campaign in which passports of the elderly are made so that they can visit Gurdwara Sri Darbar in Pakistan through the Kartarpur Corridor.
@mssirsa @PSBrarOfficial @arvindkhannaoff
#punjab
Bunny™️ retweeted
Sidhu Moosewala's Legendary Album "MOOSETAPE " Surpassed 1 Billion Streams on Spotify 🚀
Becomes the Most streamed DHH Album in india on spotify,
the Most Streamed independant Album by an Independent Artist
Long Live The G.O.A.T 🕊
#SidhuMooseWala
#Justiceforsidhumoosewala
Bunny™️ retweeted
🙏 ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🏻
🙏ਅੰਮ੍ਰਿਤ ਵੇਲੇ ਦੇ ਦਰਸ਼ਨ 🙏💐
#GodMorningWednesday
#Wednesday #wednesdaymorning #Wednesdayvibe #WednesdayMotivaton
#wednesdaythought
#ਸ਼੍ਰੀ #ਹਰਿਮੰਦਰ #ਸਾਹਿਬ
#ਅੰਮ੍ਰਿਤਸਰ
#ਪੰਜਾਬ
MaXiMuM RePoSt 🔃 👈 👇
At present EVM is pregnant, if there is normal delivery on 3rd December then a good government will be formed and if the operation is done then BJP is sure to come.
#ExitPolls
#IndiaTodayExactPoll
#AajTakExactPoll
#MadhyaPradeshElection2023
#जन_की_बात_एग्जिट_पोल2023
Bunny™️ retweeted
ਕਦੇ ਕਦੇ ਰੱਬ ਬਹੁਤ ਧੱਕਾ ਕਰ ਜਾਂਦਾ @RaviSinghKA @SonuSood @khalsaaid_india ਜਵਾਨ ਬੱਚੇ ਅੱਖਾਂ ਅੱਗੇ
ਲਾਚਾਰ ਦੇਖਣੇ ਤੇ ਕੁਝ ਨਾ ਕਰ ਸਕਣਾ ਇਹਤੋਂ ਵੱਡੀ ਮਜਬੂਰੀ ਤੇ ਦਰਦ ਕੋਈ ਨਹੀਂ। ਵੀਡਿਉ ਨੂੰ share ਕਰ ਦਿਉ ਥੋੜੀ - ਥੋੜੀ ਮਦਦ ਜੇ ਕਰ ਸਕਦੇ ਹੋਵੋ ਤਾਂ ਇਹਤੋਂ ਵੱਡੀ ਮੱਦਦ ਕੋਈ ਨਹੀਂ #helpinghand #HelpForAll
Bunny™️ retweeted
ਰਾਜ ਦੀ ਗੱਲ ਕਿਉਂ ਨਾਂ ਕਰੀਏ (ਖਾਲਿਸਤਾਨ ਜਿੰਦਾਬਾਦ)
ਭਾਈ ਸਾਹਿਬ ਸਾਡੇ ਦਿਲ ਵਿੱਚ ਨੇ। ਵਾਹਿਗੁਰੂ ਜੀ ਇਹਨਾ ਦਾ ਸੁਪਨਾ ਪੂਰਾ ਕਰਨਗੇ।❤️🙏🏻
ਇਕ ਗੱਲ ਦਾ ਦੁੱਖ ਭੀ ਆ ਅਫਸੋਸ ਭੀ ਆ ਆਪਣੀ ਕੌਮ
ਨੇ ਹੀਰੇ ਸਾਂਭੇ ਨਹੀਂ ਆ !
ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ...
ਬਲ਼ਦੀ ਚਿਖਾ ਹੁਣ ਠੰਢੀ ਨਹੀਂ ਹੋਣ ਦੇਣੀ...
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ...
ਲਹਿਰ ਹੱਕਾਂ ਦੀ ਰੰਡੀ ਨਹੀਂ ਹੋਣ ਦੇਣੀ..!!!
#NeverForget84
1
114
Bunny™️ retweeted
ਸ ਸਿਮਰਨਜੀਤ ਸਿੰਘ ਮਾਨ ਵੱਲੋਂ ਪਿੰਡਾਂ ਵਿੱਚ ਵੰਡੀਆਂ ਜਾ ਰਹੀਆਂ ਗ੍ਰਾਂਟਾਂ ਅਤੇ ਸਿਰਫ ਡੇਢ ਸਾਲ ਵਿੱਚ ਕੀਤੇ ਕੰਮ ਦੇਖ ਕੇ ਆਪਣੇ ਚੁਣੇ ਹੋਏ ਨੁਮਾਇੰਦੇ ਤੇ ਮਾਣ ਮਹਿਸੂਸ ਕਰ ਰਹੇ ਹਨ ਸੰਗਰੂਰ ਵਾਸੀ।
ਜੇ ਪੰਜਾਬੀਆਂ ਲਈ ਜਾਰੀ ਹੋਈਆਂ ਗ੍ਰਾਂਟਾਂ ਦਾ ਕੱਲਾ-ਕੱਲਾ ਪੈਸਾ ਉਨਾਂ ਦੀ ਬਿਹਤਰੀ ਲਈ ਲੱਗੇ ਤਾਂ ਪੰਜਾਬ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ।
Bunny™️ retweeted
ਆਹੋ ਓਹੀ ਮੁੱਲਕ ਆ ਇਹ bc ਜਿਸਨੇ ਜੰਮਦੇ ਜ਼ਵਾਕ ਨੀ ਬਖਸ਼ੇ ਲੱਖ ਤੋਂ ਉੱਪਰ ਨੌਜਵਾਨ ਗੋਲੀ ਨਾਲ ਮਾਰਿਆ ਹੁਣ ਨਸ਼ਿਆਂ ਨਾਲ ਮਾਰਿਆ ਫੇਰ ਬਲਦੇ ਟਾਇਰ ਸਿੱਖਾਂ ਦੇ ਗਲਿਆਂ ਚ ਪਾਏ ਆ ਬਾਕੀ ਤੂੰ ਆਪਣਾ dna ਚੈਕ ਕਰਵਾ ਕਿੱਧਰ ਦਾ ਆ
Bunny™️ retweeted
हर जगह उंगली नहीं करनी चाहिए "टनाटनियों" आ गया स्वाद? बड़े बूढ़े कह गए हैं तुम्हारे द्वारा किया गया तिरस्कार ही विरोधी की जीत बन जाता !!
Bunny™️ retweeted
Free Jaggi johal now.
2209 day's in jail without any crime or evidence.
@AmnestyUK
#FreeJaggiNow
Bunny™️ retweeted
India had a good hold on the match for the first 7Overs and Australia had dropped 3 wickets!
Team India had just moved towards a big victory when respected #Panauti ji came to the stadium!
#पनौती
#INDvsAUSfinal
#CWC23Final
#Worldcupfinal2023
#Worlds2023
























