Arvind Khanna (@arvindkhannaoff) header
Arvind Khanna (@arvindkhannaoff) profile picture

Core Committee Member, Shiromani Akali Dal| Former MLA Sangrur (2002-2007) & MLA Dhuri (2012-2015) | Founder, Umeed Foundation

india
Joined April 2019
Photo by Arvind Khanna (@arvindkhannaoff)Photo by Arvind Khanna (@arvindkhannaoff)Photo by Arvind Khanna (@arvindkhannaoff)Photo by Arvind Khanna (@arvindkhannaoff)Photo by Arvind Khanna (@arvindkhannaoff)Photo by Arvind Khanna (@arvindkhannaoff)Photo by Arvind Khanna (@arvindkhannaoff)Photo by Arvind Khanna (@arvindkhannaoff)Photo by Arvind Khanna (@arvindkhannaoff)Photo by Arvind Khanna (@arvindkhannaoff)
The mysterious death of Ayush Singh Rajput, a student at SLIET Longowal, is deeply heartbreaking. My heartfelt condolences to his family. This tragedy raises serious concerns about campus safety. A fair, impartial and thorough investigation must be conducted, and accountability ensured. Student safety must never be compromised. @PunjabPoliceInd @BhagwantMann
1
2
2
130
The journalists who exposed the truth about AAP’s rally have now become targets of intimidation. Empty buses, forced mobilisation and inconvenience caused to the public were exposed, but instead of answering these questions, why are police and intelligence personnel reportedly visiting journalists’ homes? -Is exposing the government’s reality a crime in Punjab? -If the rally was a success, why is the government rattled by journalists showing the truth? Press freedom cannot be silenced through fear and pressure. @AAPPunjab @BhagwantMann
2
2
108
ਹਨੇਰੇ ਤੋਂ ਰੌਸ਼ਨੀ ਵੱਲ… ਉਮੀਦ ਦਾ ਸੇਵਾ ਸਫ਼ਰ ਜਾਰੀ 🙏🏻 ਸ਼ਹਿਰ ਵਾਸੀਆਂ ਦੀਆਂ ਰੋਜ਼ਾਨਾ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਸਥਾ ‘ਉਮੀਦ’ ਵੱਲੋਂ ਸੰਗਰੂਰ ਸ਼ਹਿਰ ਵਿੱਚ ਰੌਸ਼ਨੀ ਦੇ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਸਰਦਾਰ ਬਸਤੀ ਵਿਖੇ ਲਾਈਟਾਂ ਲਗਵਾਉਣ ਲਈ ਆਪਣੇ ਸਮਰਪਿਤ ਸਾਥੀਆਂ ਨੂੰ ਲਾਈਟਾਂ ਸੌਂਪੀਆਂ ਗਈਆਂ। ਸਾਡਾ ਮਕਸਦ ਸਿਰਫ਼ ਗਲੀਆਂ ਨੂੰ ਰੌਸ਼ਨ ਕਰਨਾ ਹੀ ਨਹੀਂ, ਸਗੋਂ ਇਲਾਕਾ ਨਿਵਾਸੀਆਂ ਲਈ ਰਾਤ ਸਮੇਂ ਆਵਾਜਾਈ ਨੂੰ ਸੁਖਾਲਾ ਅਤੇ ਮਾਹੌਲ ਨੂੰ ਵਧੇਰੇ ਸੁਰੱਖਿਅਤ ਬਣਾਉਣਾ ਵੀ ਹੈ। ਹਰ ਰੌਸ਼ਨ ਗਲੀ, ਲੋਕ ਸੇਵਾ ਵੱਲ ਇੱਕ ਹੋਰ ਕਦਮ! @umeedonline
1
1
46
"ਖੁਸ਼ੀਆਂ ਅਤੇ ਭਾਈਚਾਰਕ ਸਾਂਝ ਦੇ ਰੰਗਾਂ ਵਿੱਚ ਰੰਗੇ ਸ਼ੁਭ ਵਿਆਹ ਸਮਾਰੋਹ" ਪਟਿਆਲਾ ਵਿਖੇ The Lauriant Resorts, ਵਿਖੇ ਮੇਰੇ ਨਜ਼ਦੀਕੀ ਦੋਸਤ ਹਰਜਿੰਦਰਪਾਲ ਸਿੰਘ ਜੀ ਦੇ ਬੇਟੇ ਕਰਮਬੀਰ ਸਿੰਘ ਜੀ ਅਤੇ ਇਸ ਉਪਰੰਤ ਸ਼ਹਿਨਾਈ ਫਾਰਮ, ਪਟਿਆਲਾ ਵਿਖੇ ਮੇਰੇ ਨਜ਼ਦੀਕੀ ਸਾਥੀ ਰਵਿੰਦਰ ਸਿੰਘ ਰਵੀ ਜੀ ਦੀ ਭਤੀਜੀ ਇੰਦਰਵੀਰ ਕੌਰ ਜੀ ਦੇ ਸ਼ੁਭ-ਵਿਆਹ ਸਮਾਰੋਹ ਵਿੱਚ ਸ਼ਾਮਲ ਹੋਇਆ। ਦੋਵਾਂ ਥਾਵਾਂ 'ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਾਥੀਆਂ ਨਾਲ ਮਿਲ ਬੈਠ ਕੇ ਹਾਸਿਆਂ, ਪਿਆਰ ਅਤੇ ਆਪਸੀ ਸਾਂਝ ਨਾਲ ਭਰਪੂਰ ਬੇਹੱਦ ਸੁਹਾਵਣਾ ਮਾਹੌਲ ਬਣਿਆ ਰਿਹਾ। ਦੋਵਾਂ ਨਵ-ਵਿਆਹੇ ਜੋੜਿਆਂ ਨੂੰ ਦਿਲੋਂ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਨਵੀਂ ਜੀਵਨ-ਯਾਤਰਾ ਲਈ ਸੁਖ-ਸ਼ਾਂਤੀ ਤੇ ਚੜ੍ਹਦੀ ਕਲਾ ਦੀਆਂ ਦਿਲੀ ਸ਼ੁਭਕਾਮਨਾਵਾਂ ਦਿੱਤੀਆਂ।
2
82
ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਜੀ ਦੇ ਭਤੀਜੇ ਆਕਾਸ਼ ਦੇ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਕੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। @tarunchughbjp
1
79
ਪਿੰਡ ਘਰਾਚੋਂ, ਭਵਾਨੀਗੜ੍ਹ ਵਿਖੇ ਬੂਥ ਨੰਬਰ 132, 133, 134, 135, 136 ਅਤੇ ਪਿੰਡ ਮੰਗਵਾਲ, ਸੰਗਰੂਰ ਵਿਖੇ ਬੂਥ ਨੰਬਰ 97, 98, 99, 101, 102 ਦੀਆਂ ਬੂਥ ਕਮੇਟੀਆਂ ਨਾਲ ਅਹਿਮ ਮੀਟਿੰਗਾਂ ਕੀਤੀਆਂ ਗਈਆਂ। ਪਾਰਟੀ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਬਾਰੇ ਵਰਕਰਾਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਵਰਕਰਾਂ ਦੇ ਭਾਰੀ ਉਤਸ਼ਾਹ ਅਤੇ ਸਹਿਯੋਗ ਲਈ ਧੰਨਵਾਦ। @Akali_Dal_
1
44
ਅੱਜ 26 ਨਵੰਬਰ ਨੂੰ ਜਿੱਥੇ ਪੂਰਾ ਦੇਸ਼ ਸੰਵਿਧਾਨ ਦਿਵਸ ਮਨਾ ਰਿਹਾ ਹੈ, ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮੋਗਾ ਵਿਖੇ ਕੀਤੀ ਜਾ ਰਹੀ 'ਰੈਲੀ' ਨੇ ਸੂਬੇ ਦੇ ਹੱਕਾਂ ਅਤੇ ਸੰਵਿਧਾਨਕ ਮਰਿਆਦਾ 'ਤੇ ਸਿੱਧੇ ਤੌਰ ਤੇ ਡਾਕਾ ਮਾਰਿਆ ਹੈ। ਮਾਨ ਸਰਕਾਰ ਸੂਬੇ ਦੇ ਸਾਧਨਾਂ ਨੂੰ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ। ​-ਆਮ ਆਦਮੀ ਪਾਰਟੀ ਆਪਣੇ ਨਿੱਜੀ ਸਿਆਸੀ ਇਕੱਠ ਨੂੰ 'ਸਟੇਟ ਲੈਵਲ ਫੰਕਸ਼ਨ' ਦਾ ਨਾਂ ਦੇ ਕੇ ਪੁਲਿਸ, ਪ੍ਰਸ਼ਾਸਨ ਅਤੇ ਇਸ਼ਤਿਹਾਰਾਂ 'ਤੇ ਜਨਤਾ ਦੇ ਟੈਕਸ ਦਾ ਪੈਸਾ ਖ਼ਰਚ ਰਹੀ ਹੈ। ​-ਨੱਥੂਆਣਾ ਜਦੀਦ ਨੇੜੇ ਸਮਾਗਮ ਵਾਲੀ ਥਾਂ 'ਤੇ ਕੌਫ਼ੀ ਮਸ਼ੀਨ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਪ੍ਰਸ਼ਾਸਨਿਕ ਅਣਗਹਿਲੀ ਨੂੰ ਦਰਸਾਉਂਦੀ ਹੈ। ਮਾਨ ਸਰਕਾਰ ਨੂੰ ਇਸ ਹਾਦਸੇ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ। ​-ਲਗਭਗ 2960 ਸਰਕਾਰੀ ਅਤੇ PRTC ਬੱਸਾਂ ਨੂੰ ਰੈਲੀ ਵਿੱਚ ਲਗਾਉਣ ਨਾਲ ਸੂਬੇ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਪ੍ਰਭਾਵਿਤ ਹੋਈ ਹੈ, ਜਿਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਨਾਗਰਿਕਾਂ, ਵਿਦਿਆਰਥੀਆਂ ਅਤੇ ਮਰੀਜ਼ਾਂ ਦੇ ਬੁਨਿਆਦੀ ਅਧਿਕਾਰਾਂ ਦੀ ਅਣਦੇਖੀ ਹੋਈ ਹੈ। ​-ਪੰਜਾਬ ਸਿਰ ਲਗਾਤਾਰ ਵਧ ਰਹੇ ਕਰਜ਼ੇ ਦੇ ਬਾਵਜੂਦ ਸਰਕਾਰ ਵੱਲੋਂ ਅਜਿਹੇ ਸਮਾਗਮਾਂ 'ਤੇ ਕੀਤੇ ਜਾ ਰਹੇ ਖ਼ਰਚਿਆਂ ਦਾ ਹਿਸਾਬ ਜਨਤਾ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। @AAPPunjab @BhagwantMann @PunjabPoliceInd
2
2
68
Greetings to all Indians on National Constitution Day. Let us reaffirm our commitment to the ideals of justice, liberty, equality and fraternity. May we all honour the spirit, values, and vision enshrined in the Constitution of India! #ConstitutionDay #DrAmbedkar #SamvidhanDiwas #India
1
1
47
Another success story with Umeed Foundation: ਮੰਗਵਾਲ ਕਲੋਨੀ ਦੀਆਂ ਭੈਣਾਂ ਨਾਲ ਸਾਂਝੇ ਕੀਤੇ ਪ੍ਰੇਰਣਾ ਦੇ ਪਲ ਮੰਗਵਾਲ ਕਲੋਨੀ, ਸੰਗਰੂਰ ਵਿਖੇ ‘ਭੈਣਾਂ ਦੀ ਉਮੀਦ’ ਪ੍ਰੋਜੈਕਟ ਤਹਿਤ ਭੈਣਾਂ ਨਾਲ ਨਿੱਘੀ ਅਤੇ ਪ੍ਰੇਰਣਾਦਾਇਕ ਮੁਲਾਕਾਤ ਹੋਈ। ਇਸ ਦੌਰਾਨ ਉਨ੍ਹਾਂ ਦੇ ਹੌਸਲੇ, ਮਿਹਨਤ ਅਤੇ ਆਤਮ-ਵਿਸ਼ਵਾਸ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਭੈਣਾਂ ਦੀ ਤਰੱਕੀ ਅਤੇ ਆਤਮਨਿਰਭਰਤਾ ਵੱਲ ਵਧਦਾ ਹਰ ਕਦਮ ਇੱਕ ਮਜ਼ਬੂਤ ਸਮਾਜ ਦੀ ਨੀਂਹ ਹੈ। ਆਓ, ਇਸੇ ਹੌਸਲੇ ਅਤੇ ਉਮੀਦ ਨਾਲ ਹਰ ਭੈਣ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਲਈ ਮਿਲ ਕੇ ਅੱਗੇ ਵਧੀਏ। @umeedonline
1
43
Attended the wedding of Akash, nephew of my dear friend and senior BJP leader Shri Tarun Chugh Ji, at Gobindgarh Fort, Amritsar. My heartfelt wishes to the newlyweds for a lifetime of love and happiness. ਗੋਬਿੰਦਗੜ੍ਹ ਕਿਲ੍ਹਾ, ਅੰਮ੍ਰਿਤਸਰ ਵਿਖੇ ਭਾਜਪਾ ਦੇ ਸੀਨੀਅਰ ਆਗੂ ਅਤੇ ਮੇਰੇ ਅਜ਼ੀਜ਼ ਮਿੱਤਰ ਸ਼੍ਰੀ ਤਰੁਣ ਚੁੱਘ ਜੀ ਦੇ ਭਤੀਜੇ ਅਕਾਸ਼ ਜੀ ਦੇ ਸ਼ੁਭ-ਵਿਆਹ ਵਿੱਚ ਸ਼ਾਮਿਲ ਹੋਇਆ। ਨਵ-ਵਿਆਹੀ ਜੋੜੀ ਨੂੰ ਦਿਲੋਂ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਨਵੀਂ ਜ਼ਿੰਦਗੀ ਲਈ ਖੁਸ਼ਹਾਲੀ, ਪਿਆਰ ਤੇ ਅਟੁੱਟ ਸੰਬੰਧ ਦੀ ਸ਼ੁਭ ਕਾਮਨਾ ਕੀਤੀ।
3
133
ਗ੍ਰੈਂਡ ਲੈਂਡ ਫਾਰਮ ਹਾਊਸ, ਮਹਿਲਾਂ ਚੌਂਕ ਵਿਖੇ ਮੇਰੇ ਨਜ਼ਦੀਕੀ ਸਾਥੀ ਤਿਰਲੋਕ ਸਿੰਘ ਜੀ ਦੇ ਬੇਟੇ ਕਿਸ਼ਨ ਜੀ ਦੇ ਅਤੇ ਗ੍ਰੈਂਡ ਹੈਰੀਟੇਜ, ਪਾਤੜਾਂ ਵਿਖੇ ਮੇਰੇ ਨਜ਼ਦੀਕੀ ਮਿੱਤਰ ਤਰਸੇਮ ਸਿੰਘ ਜੀ ਦੇ ਬੇਟੇ ਹਰਪ੍ਰੀਤ ਸਿੰਘ ਜੀ ਦੇ ਸ਼ੁਭ-ਵਿਆਹ ਸਮਾਰੋਹ ਵਿੱਚ ਸ਼ਿਰਕਤ ਕਰਕੇ ਖੁਸ਼ੀਆਂ ਭਰੇ ਯਾਦਗਾਰ ਪਲ ਸਾਂਝੇ ਕਰਨ ਦਾ ਮੌਕਾ ਮਿਲਿਆ। ਨਵ-ਵਿਆਹੇ ਜੋੜਿਆਂ ਨੂੰ ਦਿਲੋਂ ਆਸ਼ੀਰਵਾਦ।
1
63
ਅਕਾਲੀ-ਭਾਜਪਾ ਦੀ ਮੁੜ ਸਾਂਝ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੇਂ ਅਧਿਆਇ ਦੀ ਸ਼ੁਰੂਆਤ! ਪੰਜਾਬ ਦੇ ਭਵਿੱਖ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਗਠਜੋੜ ਦੇ ਐਲਾਨ ਦੀ ਖੁਸ਼ੀ ਵਿੱਚ ਅੱਜ ਅਗਰਸੈਨ ਚੌਂਕ (ਵੱਡਾ ਚੌਂਕ), ਸੰਗਰੂਰ ਵਿਖੇ ਦੋਵਾਂ ਪਾਰਟੀਆਂ ਦੇ ਸਾਥੀਆਂ ਨਾਲ ਮਿਲ ਕੇ ਲੱਡੂ ਵੰਡੇ ਅਤੇ ਖੁਸ਼ੀ ਸਾਂਝੀ ਕੀਤੀ। ਲਗਭਗ 6 ਸਾਲਾਂ ਬਾਅਦ ਦੋਵਾਂ ਪੁਰਾਣੇ ਸਹਿਯੋਗੀ ਦਲਾਂ ਦਾ ਮੁੜ ਇਕੱਠੇ ਆਉਣਾ ਪੰਜਾਬ ਦੀ ਸਿਆਸਤ ਵਿੱਚ ਇੱਕ ਅਹਿਮ ਘਟਨਾਕ੍ਰਮ ਹੈ। ਇਸ ਮੌਕੇ ਸਮੂਹ ਸਾਥੀਆਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ। @Akali_Dal_ @BJP4Punjab
2
64
ਕੀ ਇਹੀ ਹੈ ਮਾਨ ਸਰਕਾਰ ਦਾ "ਬਦਲਾਅ"? ​ਜਿਨ੍ਹਾਂ 'ਆਮ ਆਦਮੀ ਕਲੀਨਿਕਾਂ' ਦੇ ਨਾਂ 'ਤੇ @AAPPunjab ਸਰਕਾਰ ਕਰੋੜਾਂ ਦੇ ਇਸ਼ਤਿਹਾਰ ਦੇ ਕੇ ਵਾਹ-ਵਾਹ ਖੱਟਦੀ ਹੈ, ਅੱਜ ਉਨ੍ਹਾਂ ਹੀ ਕਲੀਨਿਕਾਂ ਦੇ ਮੁਲਾਜ਼ਮ ਸੰਗਰੂਰ ਦੀਆਂ ਸੜਕਾਂ 'ਤੇ ਰੁਲ ਰਹੇ ਹਨ।ਹੱਕ ਮੰਗਦੇ ਇਨ੍ਹਾਂ ਨੌਜਵਾਨਾਂ ਦੀ ਗੱਲ ਸੁਣਨ ਦੀ ਬਜਾਏ ਪੁਲਿਸ ਤੋਂ ਧੱਕਾ-ਮੁੱਕੀ ਕਰਵਾ ਕੇ ਇਨ੍ਹਾਂ ਦੀਆਂ ਪੱਗਾਂ ਲਾਹੀਆਂ ਗਈਆਂ। ​ਮੁੱਖ ਮੰਤਰੀ ਜੀ, ਕੀ ਪੰਜਾਬ ਦੀ ਅਣਖ ਅਤੇ ਪੱਗ ਦਾ ਇਹ ਅਪਮਾਨ ਜਾਇਜ਼ ਹੈ? ਇਸ਼ਤਿਹਾਰਬਾਜ਼ੀ ਬੰਦ ਕਰੋ ਤੇ ਜਵਾਬ ਦਿਓ ਕਿ ਇਨ੍ਹਾਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਕਦੋਂ ਪੂਰੀਆਂ ਹੋਣਗੀਆਂ! @BhagwantMann @AAPbalbir
1
1
64
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਹੋਇਆ ਅਕਾਲੀ-ਭਾਜਪਾ ਗਠਜੋੜ ਪੰਜਾਬ ਦੇ ਸੁਨਹਿਰੀ ਭਵਿੱਖ ਅਤੇ ਹਿੱਤਾਂ ਦੀ ਰਾਖੀ ਲਈ ਇੱਕ ਇਤਿਹਾਸਕ ਕਦਮ ਹੈ। ਇਸ ਮਜ਼ਬੂਤ ਗਠਜੋੜ ਦੀ ਰਹਿਨੁਮਾਈ ਹੇਠ ਪੰਜਾਬ ਮੁੜ ਤਰੱਕੀ ਦੀਆਂ ਲੀਹਾਂ 'ਤੇ ਪਰਤੇਗਾ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਬਹਾਲ ਹੋਵੇਗੀ। ਪੰਜਾਬ ਦੀ ਖੁਸ਼ਹਾਲੀ ਅਤੇ ਵਿਕਾਸ ਦੇ ਇਸ ਨਵੇਂ ਅਧਿਆਏ ਲਈ ਮੈਂ ਸਮੂਹ ਪੰਜਾਬੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ। @Akali_Dal_ @BJP4Punjab @officeofssbadal
1
46
ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿਖੇ ਉਮੀਦ ਸੰਸਥਾ ਵੱਲੋਂ ਪਿੰਡ ਦੀਆਂ ਗਲੀਆਂ ਨੂੰ ਰੌਸ਼ਨ ਕਰਨ ਦੇ ਉਪਰਾਲੇ ਤਹਿਤ ਆਪਣੇ ਸਮਰਪਿਤ ਸਾਥੀਆਂ ਨੂੰ ਲਾਈਟਾਂ ਸੌਂਪੀਆਂ ਗਈਆਂ, ਤਾਂ ਜੋ ਉਹ ਇਨ੍ਹਾਂ ਨੂੰ ਪਿੰਡ ਵਿੱਚ ਢੁਕਵੀਆਂ ਥਾਵਾਂ 'ਤੇ ਲਗਾ ਸਕਣ। ਸਾਡੀ ਕੋਸ਼ਿਸ਼ ਹੈ ਕਿ ਹਰ ਗਲੀ, ਹਰ ਮੋੜ ਰੌਸ਼ਨੀ ਨਾਲ ਜਗਮਗਾਏ ਅਤੇ ਪਿੰਡ ਵਾਸੀਆਂ ਨੂੰ ਇਸ ਦਾ ਲਾਭ ਮਿਲੇ। ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ। @umeedonline
1
41
Best wishes to the newly wed couple 🙏🏻 ਪਿੰਡ ਆਲੋਅਰਖ, ਭਵਾਨੀਗੜ੍ਹ ਵਿਖੇ ਮੇਰੇ ਨਜ਼ਦੀਕੀ ਸਥੀ ਅਵਤਾਰ ਸਿੰਘ ਜੀ ਦੇ ਬੇਟੇ ਗੁਰਪ੍ਰੀਤ ਸਿੰਘ ਜੀ ਦੀ ਰੀਸੈਪਸ਼ਨ ਪਾਰਟੀ ਵਿੱਚ ਸ਼ਾਮਿਲ ਹੋਇਆ। ਪਰਿਵਾਰ ਤੇ ਨੇੜਲੇ ਮਿੱਤਰਾਂ ਨਾਲ ਗੱਲਬਾਤ, ਹਾਸਿਆਂ ਤੇ ਪਿਆਰ ਭਰੇ ਪਲਾਂ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਨਵ-ਵਿਆਹੀ ਜੋੜੀ ਨੂੰ ਦਿਲੋਂ ਅਸੀਸਾਂ ਕਿ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਅਟੁੱਟ ਪ੍ਰੇਮ, ਖੁਸ਼ਹਾਲੀ ਅਤੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।
1
1
61
Chief Minister’s own hometown, Sangrur, is dumped in garbage… if this is the reality of the city AAP claims to make a model, what does it say about governance across Punjab? NGT’s intervention, administrative apathy and mounting garbage heaps tell a story no publicity campaign can hide. ‘Mission Clean Punjab’ is a mess on the ground. What a huge failure for CM @BhagwantMann and @AAPPunjab
1
2
74
ਸੰਗਰੂਰ ਸ਼ਹਿਰ ਦੇ ਬੂਥ ਨੰਬਰ 32, 35, 61, 67 ਅਤੇ 74 ਦੀਆਂ ਕਮੇਟੀਆਂ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਨਾਲ ਸੰਗਰੂਰ ਦਫ਼ਤਰ ਵਿਖੇ ਅਹਿਮ ਬੈਠਕਾਂ ਕੀਤੀਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ, ਬੂਥ ਪੱਧਰ ’ਤੇ ਸਰਗਰਮੀਆਂ ਵਧਾਉਣ ਅਤੇ ਆਪਸੀ ਤਾਲਮੇਲ ਬਿਹਤਰ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਹੋਇਆ। ਸਾਥੀਆਂ ਦੇ ਕੀਮਤੀ ਸੁਝਾਵਾਂ ਨਾਲ ਸੰਗਠਨ ਨੂੰ ਹੋਰ ਸਰਗਰਮ ਬਣਾਉਣ ਲਈ ਮਿਲ ਕੇ ਯਤਨ ਕਰਨ ’ਤੇ ਜ਼ੋਰ ਦਿੱਤਾ। @Akali_Dal_
1
49
ਏਕਤਾ ਵਿਹਾਰ ਕਲੋਨੀ, ਸੰਗਰੂਰ ਵਿਖੇ ਆਪਣੇ ਪੁਰਾਣੇ ਅਤੇ ਸਤਿਕਾਰਯੋਗ ਸਾਥੀ ਗੁਰਦੇਵ ਸਿੰਘ ਜੀ ਨਾਲ ਖਾਸ ਮੁਲਾਕਾਤ ਕਰਦਿਆ ਸੱਜਣਾਂ-ਮਿੱਤਰਾਂ ਨਾਲ ਚਾਹ ਦੀ ਸਾਂਝ ਪਾਉਣ ਦਾ ਸੁਹਾਵਣਾ ਮੌਕਾ ਮਿਲਿਆ। ਪਰਿਵਾਰ ਅਤੇ ਸਾਥੀਆਂ ਵੱਲੋਂ ਮਿਲੇ ਨਿੱਘੇ ਪਿਆਰ ਤੇ ਮਾਣ-ਸਤਿਕਾਰ ਨੇ ਇਸ ਮਿਲਣੀ ਨੂੰ ਹੋਰ ਵੀ ਯਾਦਗਾਰੀ ਬਣਾਇਆ। ਇਸ ਦੌਰਾਨ ਇਲਾਕੇ ਨਾਲ ਜੁੜੇ ਵੱਖ-ਵੱਖ ਸਮਾਜਿਕ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਹੋਈ।
3
103
ਜਿੱਥੇ ਨਾਨਕ ਦਾ ਨਾਮ ਵੱਸਦਾ, ਉੱਥੇ ਰੂਹ ਨੂੰ ਸਕੂਨ ਮਿਲਦਾ ਹੈ। #GuruNanakDevJi #gurunanakjayanti2026
5
110