Bkaur retweeted
ਦਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਬਸੰਤ ਸਿੰਘ ਦੌਲਤਪੁਰ ਨੂੰ ਕਿਡਨੀਆਂ ਤੇ ਅਸਰ ਪੈਣ ਅਤੇ ਬੇਹੋਸ਼ ਹੋਣ ਮਗਰੋਂ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਓਹ ਬੇਹੋਸ਼ੀ ਦੀ ਹਾਲਤ ਵਿੱਚ ਪਏ ਹਨ। ਭਾਈ ਬਸੰਤ ਸਿੰਘ ਨੇ ਅੰਨ ਦੇ ਨਾਲ ਨਾਲ ਪਾਣੀ ਦਾ ਵੀ ਤਿਆਗ ਕੀਤਾ ਹੋਇਆ ਸੀ। ਜਿਸ ਕਾਰਨ ਓਹਨਾਂ ਦੀ ਸਿਹਤ ਤੇ ਡੂੰਘਾ ਅਸਰ ਪਿਆ ਹੈ। ਪੰਜਾਬ ਪੁਲਿਸ1/2
Bkaur retweeted
Exclusive security video obtained by The Fifth Estate reveals the elements of a highly co-ordinated attack that ended with the killing of a prominent Canadian Sikh separatist. cbc.ca/news/canada/video-kil….
Bkaur retweeted
ਪੰਜਾਬ ਦੀਆਂ ਮਾਵਾਂ ਆਪਣੇ ਪੁੱਤਰਾਂ ਦੀ ਉਡੀਕ ਕਰ ਰਹੀਆਂ ਹਨ ਜੋ ਗੁਰੂ ਦੇ ਸਿੰਘਾਂ ਨੇ ਤੁਹਾਡੇ ਪੁੱਤਰਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਨਾਲ ਜੋੜਿਆ ਹੈ। ਅੱਜ ਉਹਨਾਂ ਦੀਆਂ ਮਾਵਾਂ ਤੁਹਾਡੇ ਆਉਣ ਦੀ ਉਡੀਕ ਕਰ ਰਹੀਆਂ ਹਨ, ਇਸ ਲਈ ਆਓ ਸਾਰੇ ਰਲ ਕੇ ਪੰਜਾਬ ਦੀ ਵੱਧ ਤੋਂ ਵੱਧ ਸੇਵਾ ਕਰੀਏ ਅਤੇ ਇਹਨਾਂ ਮਾਵਾਂ ਦਾ ਸਾਥ ਦੇਈਏ।
#FarmerProtest – at United States
Bkaur retweeted
ਕਿਹੜੇ ਲੋਕਾਂ ਲਈ ਲੜਨ ਆਇਆ ਸੀ ਸਿੰਘਾ, ਕਿਹੜੀਆਂ ਮਾਵਾਂ ਲਈ, ਕਿਹੜੀਆਂ ਭੈਣਾਂ ਲਈ, ਕਿਹੜੇ ਪਿਓ ਲਈ...?! ਓ ਮਾਵਾਂ ਲਈ ਜਿਹਨਾਂ ਦੇ ਪੁੱਤ ਨਸ਼ੇ ਚ ਮਰ ਰਹੇ ਨੇ ਤੇ ਓ ਉਹਨਾਂ ਨੂੰ ਆਪ ਚਿੱਟਾ ਲਿਆ ਕੇ ਦਿੰਦੀਆਂ ਵੀ ਮਰ ਨਾ ਜਾਏ ਚਿੱਟੇ ਬਿਨਾਂ, ਜਿਹੜੀਆਂ ਭੈਣਾਂ ਲਈ ਜਿਹਨਾਂ ਨੂੰ ਸਿਰ ਤੇ ਪੱਗ ਤੇ ਚਿਹਰੇ ਤੇ ਦਾਹੜੇ ਨਹੀਂ ਪਸੰਦ, ਜਿਹੜੇ ਪਿਓ ਦੀ
Bkaur retweeted
The mothers of Sikh political prisoners who are currently on a hunger strike. These brave mothers are advocating for the fundamental rights of their sons, seeking fair trials and their transfer to Punjab.
Bkaur retweeted
ਪੰਜਾਬ ਨੂੰ ਕਦੇ ਉਦਾਸ ਨਹੀ ਹੋਣਾ ਚਾਹੀਦਾ ਕਿਓਂਕਿ ਇਥੇ ਦੀ ਧਰਤੀ ਦੀ ਤਾਸੀਰ ਹੀ ਐਸੀ ਹੈ ਕਿ ਇਥੇ ਖੜੱਪੇ ਅਤੇ ਉਡਣੇ ਸੱਪ ਪੈਦਾ ਹੋਣੋ ਨਹੀ ਰੁਕਣੇ ਕਿਓਂਕਿ ਇਸ ਧਰਤੀ ਉਪਰ ਬਾਜਾਂ ਵਾਲੇ ਦੇ ਪੁਤਾਂ ਦਾ ਖੂਨ ਡੁਲਿਆ ਹੈ। ਇਸ ਧਰਤੀ ਉਪਰ ਪੰਜਵੇਂ ਗੁਰਾਂ ਦੀ ਚਰਬੀ ਢਲੀ ਹੈ ਇਸ ਧਰਤੀ ਉਪਰ ਨੌਵੇ ਗੁਰਾਂ ਦਾ ਲਹੂ ਚੋਂਦਾ ਸਿਰ ਆਇਆ ਹੈ ਅਤੇ ਲੰਮੀ ਦਾਸਤਾਨ ਹੈ
Bkaur retweeted
ਭਾਰਤ ਸਰਕਾਰ ਨੇ ਸਾਡਾ ਚੈਨਲ ਯੂ ਟਿਊਬ ਤੇ ਫੇਸਬੁੱਕ 'ਤੋਂ ਬੈਨ ਕਰ ਦਿੱਤਾ ਹੈ
ਮੈ ਬੜੀ ਮੁਸ਼ਕਿਲ ਨਾਲ ਚੈਨਲ ਸ਼ੁਰੂ ਕੀਤਾ ਸੀ ਤੇ
ਪੰਥ-ਪੰਜਾਬ ਦੇ ਉਹ ਮੁੱਦੇ ਜੋ ਸਾਡਾ ਫਰਜ਼ ਬਣਦਾ ਸੀ ਓਹ ਚੁੱਕੇ, ਪਰ ਏਥੇ ਬੋਲਣ ਦੀ ਵੀ ਸਜਾ ਹੈ
ਏਹ ਆਰਥਿਕ ਤੌਰ 'ਤੇ ਵੀ ਧੱਕਾ ਹੈ
ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਭਾਣੇ 'ਚ ਹਾਂ ਸਾਨੂੰ ਇਹ ਔਖੇ ਸਮੇ 'ਚ ਹਿੰਮਤ ਬਖਸ਼ਣਾ 🙏
youtu.be/vgm8tO7FrLU?si=_crB…
Bkaur retweeted
ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਸਮੁੱਚੇ ਜਥੇ ਸਮੇਤ ਮੋਰਚੇ ਵਿੱਚ ਕੀਤੀ ਸ਼ਿਰਕਤ
Bkaur retweeted
ਭਾਈ ਗੁਰਪ੍ਰੀਤ ਸਿੰਘ ਬੜੇ ਸੱਚੇ ਸੁੱਚੇ ਤੇ ਚੜਦੀਕਲਾ ਵਾਲੇ ਸਿੰਘ ਹਨ ਸੱਚੇ ਪਾਤਸ਼ਾਹ ਅਕਾਲ ਪੁਰਖ ਤੇ ਅਡੋਲ ਵਿਸ਼ਵਾਸ ਰਖਦੇ ਨੇ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਵਾਲੇ ਬਾਣੀ ਪੜ੍ਹਨ ਵਾਲੇ ਸਿੰਘ ਨੇ ਤੇ ਨਾਲ ਹੀ ਸਰਕਾਰ ਦੀਆਂ ਚਾਲਾਂ ਨੂੰ ਤੇ ਰਾਜਨੀਤੀ ਨੂੰ ਵੀ ਸਮਝਣ ਵਾਲੇ ਨੇ ਜਦੋਂ ਦੇ ਓਹ ਜੇਲ੍ਹ ਗਏ ਨੇ ਓਹਨਾ ਨੇ ਜਾ ਕੇ
#BhaiGurpreetSinghJi
Bkaur retweeted
Bhai Amritpal Singh left everything behind for the Panth!! Please don’t turn your back on him and his family 🙏🏽
#savepanjab #sikhi #warispanjabde #bhaiamritpalsinghji #dibrugarhjail #bandisinghs #khalsa #unity #panjab
Bkaur retweeted
#ਭਾਈ_ਕੁਲਵੰਤ_ਸਿੰਘ_ਰਾਂਓਕੇ ਜਿੰਨਾ ਦੀ ਸਿਹਤ ਪਹਿਲਾਂ ਵੀ ਖਰਾਬ ਰਹਿੰਦੀ ਸੀ, ਅੰਨ ਦੇ ਤਿਆਗ ਕਾਰਨ ਓਹਨਾਂ ਦੀ ਹਾਲਤ ਹੋਰ ਵਿਗੜ ਚੁੱਕੀ ਹੈ। ਕੱਲ੍ਹ ਭਾਈ ਸਾਹਬ ਨੂੰ ਤੀਸਰਾ ਮਿਰਗੀ ਦਾ ਦੌਰਾ ਪਿਆ। ਜਿਸ ਤੋਂ ਬਾਅਦ ਓਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
#teamdeepsidhu
Bkaur retweeted
ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਦੀ ਸਿਹਤ ਬਣੀ ਨਾਜ਼ੁਕ
ਮਾਤਾ ਜੀ ਚੈਕਅੱਪ ਨੇ ਕਰਵਾਉਣ ਤੋ ਕੀਤਾ ਮਨਾਂ
Bkaur retweeted
ਕੇਂਦਰੀ ਜੇਲ੍ਹ ਡਿਬਰੂਗੜ੍ਹ ਵਿਖੇ ਭੁੱਖ-ਹੜਤਾਲ ਕਾਰਨ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂਆਂ ਦੀ ਸਿਹਤ ਹੋਈ ਬਹੁਤ ਨਾਜ਼ੁਕ ਅਤੇ ਕਰਾਇਆ ਗਿਆ ਹਸਪਤਾਲ ਵਿੱਚ ਦਾਖ਼ਲ।
#warisPanjabDe #sikh #kaum #punjab
Bkaur retweeted
ਜਦ ਕੋਈ ਵੀ ਗੱਲ ਹੋ ਜਾਵੇ ਤਾਂ ਇੱਕੋ ਗੱਲ ਕਹਿਣਗੇ
"ਕਿ ਕੌਮ ਨਹੀਂ ਪਿੱਛੇ ਹੱਟਦੀ ਬਸ ਆਗੂ ਚਾਹੀਦਾ.."
ਤੇ ਜਦ ਆਗੂ ਮਿਲ ਜਾਂਦਾ ਫ਼ਿਰ ਉਸਦੀ ਕਦਰ ਨਹੀ ਕਰਦੇ....!
































