Pinned Tweet
ਜਦੋਂ ਕਿਸੇ ਅਣਜਾਣ ਸ਼ਖ਼ਸ ਦੀ ਮੌਤ ਤੁਹਾਨੂੰ ਇਸ ਹੱਦ ਤੱਕ ਪ੍ਰਭਾਵਿਤ ਕਰੇ ਕਿ ਤੁਹਾਡਾ ਨਾ ਕੁੱਝ ਕਰਨ ਤੇ ਨਾ ਕੁੱਝ ਬੋਲਣ ਦਾ ਮਨ ਕਰੇ ਤੇ ਤੁਸੀਂ ਸਿਰਫ਼ ਇਹੀ ਸੋਚੀ ਜਾਓ ਕਿ ਆਖਿਰ ਇਹ ਸਭ ਹੋ ਕੀ ਗਿਆ ਤਾਂ ਸਮਝੋ ਉਸ ਸ਼ਖ਼ਸ ਦੀ ਸਾਡੇ ਵਿੱਚ ਹੋਂਦ ਵਾਕਿਆ ਈ ਬਹੁਤ ਮਾਇਨੇ ਰੱਖਦੀ ਸੀ ।#DilDaNiMaada
Amandeep Kaur retweeted
It's always an Honour & Feel special to listen to your music,
Love You loadsss !!! 🕊👑
MY #SpotifyWrapped2024 : MINUTES LISTENED 270,989
Top Artist #SidhuMoosewala
#SpotifyWrapped
#Justiceforsidhumoosewala 🙏🏼
ਸਾਡਾ ਨਿੱਕਾ ਸਿੱਧੂ #SidhuMooseWala 🫠🥹❤️🧿
#JusticeForSidhuMooseWala
ਮਾਵਾਂ ਨੂੰ ਮੁੜ ਪੁੱਤ ਮਿਲੇ ਨਾ 💔🕊️
#SikhGenocide
#NeverForget1984
Amandeep Kaur retweeted
ਗੁਲਾਮ ਹੋਣ ਤੋਂ ਚੰਗੀ ਸ਼ਹੀਦੀ ਲਾ ਕੇ ਮੋਰਚਾ ਬਹਿ ਗਏ
ਰਾਜ ਕਰੇਗਾ ਸਦਾ ਖਾਲਸਾ ਦਸਮ ਪਿਤਾ ਜੀ ਕਹਿ ਗਏ ⚔️
#SikhGenocide
#NeverForget1984
Amandeep Kaur retweeted
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ॥
ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਇ॥
(O Fool!) your nights are wasted sleeping. & days are wasted eating. Human Life is such a precious jewel, but without the Remembrance of God, it's being lost in exchange for a mere shell.🙏🏼
ਪੰਥ ਵੱਸੇ ਮੈਂ ਊਜੜਾ ਮਨ ਚਾਉ ਘਨੇਰਾ । 🩸
#NeverForget1984
Amandeep Kaur retweeted
ਬਠਿੰਡੇ ਵਾਲਿਓ ਲੱਖਾ ਸਿਧਾਣਾ ਬਠਿੰਡੇ ਦੀ ਰਾਜਨੀਤੀ ਵਿੱਚ ਉੰਥਲ ਪੁੱਥਲ ਮਚਾਉਣ ਆਇਆ ਹੈ। ਪੰਜਾਬ ਦੇ ਮਸਲਿਆਂ ਦੀ ਬੁਲੰਦ ਆਵਾਜ਼ ਹੈ।
ਵੇਖਿਓ ਕਿਤੇ ਇਕੱਲੇ ਹਾਰ ਪਾ ਪਾ ਕੇ ਹੀ ਨਾ ਬਹਿ ਜਾਇਓ ਜੇ, ਵੋਟਾਂ ਵੀ ਲੱਖਾ ਸਿਧਾਣਾ ਨੂੰ ਹੀ ਪਾਉਣੀਆਂ ਹਨ।
#ਪੰਜਾਬ_ਮੰਗਦਾ_ਜਵਾਬ
#ਲੱਖਾ_ਸਿਧਾਣਾ
Amandeep Kaur retweeted
SYL song was banned & blocked within 2 days of release & why !??
Assassînation of #SidhuMooseWala was more political > gang rivalry , clearly
No Forgiving 29/5 &
Vote🗳️ for Justice
#2Years_Of_Injustice
#JusticeForSidhuMooseWala
Amandeep Kaur retweeted
31 May 1984
35000 ਦੇ ਕਰੀਬ ਭਾਰਤੀ ਫੌਜ , 700+CRPF, 200+ BSF ਦੇ ਜਵਾਨ ਅਤੇ 150+ ਪੰਜਾਬ ਪੁਲਸ ਦੇ ਜਵਾਨ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਦੀ ਯੋਜਨਾ ਦੇ ਤਹਿਤ ਚਾਰੋਂ ਪਾਸੇ ਦੀ ਘੇਰਾ ਪਾਉਣ ਦੀ ਤਿਆਰੀ ਕਰ ਚੁੱਕੇ ਸਨ। ਜੂਨ ਦਾ ਮਹੀਨਾ ਕੱਲ੍ਹ ਤੋਂ ਸ਼ੁਰੂ ਹੋ ਜਾਣਾ , 1 June ਤੋਂ 6 June ਤੱਕ ਆਪਾਂ ਸ਼ਹੀਦਾਂ ਨੂੰ ਯਾਦ ਕਰਾਂਗੇ🙏
Amandeep Kaur retweeted
31 May 1984
35000 ਦੇ ਕਰੀਬ ਭਾਰਤੀ ਫੌਜ , 700+CRPF, 200+ BSF ਦੇ ਜਵਾਨ ਅਤੇ 150+ ਪੰਜਾਬ ਪੁਲਸ ਦੇ ਜਵਾਨ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਦੀ ਯੋਜਨਾ ਦੇ ਤਹਿਤ ਚਾਰੋਂ ਪਾਸੇ ਦੀ ਘੇਰਾ ਪਾਉਣ ਦੀ ਤਿਆਰੀ ਕਰ ਚੁੱਕੇ ਸਨ। ਜੂਨ ਦਾ ਮਹੀਨਾ ਕੱਲ੍ਹ ਤੋਂ ਸ਼ੁਰੂ ਹੋ ਜਾਣਾ , 1 June ਤੋਂ 6 June ਤੱਕ ਆਪਾਂ ਸ਼ਹੀਦਾਂ ਨੂੰ ਯਾਦ ਕਰਾਂਗੇ🙏
Amandeep Kaur retweeted
ਜਦੋ ਤੱਕ ਇਹ ਅੱਗ ਘਰ ਤੱਕ ਨੀ ਫੈਲਦੀ ਤੇ ਇਸਦਾ ਸੇਕ ਮਹਿਸੂਸ ਨੀ ਹੁੰਦਾ ਤੇ ਸਮਝ ਨੀ ਆਉਂਦੀ ਅੱਜ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਦੀ ਦਲ ਦਲ ਵਿੱਚ ਫੱਸ ਚੁੱਕੀ ਹੈ ਉਸ ਨੂੰ ਵਿੱਚੋ ਕੱਢਣ ਲਈ ਇਸ ਲਹਿਰ ਦੀ ਬਹੁਤ ਜ਼ਰੂਰਤ ਹੈ ਪੰਜਾਬ ਨੂੰ ! #KhalsaVaheer
Anandpur Vaapsi - #BhaiAmritpalSingh
youtu.be/Sbnic427o4A?si=bKSy… via @YouTube
Amandeep Kaur retweeted
In loving memory of our brother #SidhuMoosewala
Today marks 2 years since the horrific death of our brother.
Due to the upcoming elections in #Punjab the family decided to keep a closed ceremony and urged fans not to attend the village but to pray for our brother and #JusticeForSidhuMoosewala at our nearest #Gurdwara or place of worship, as the struggle for justice continues.
We reflect on the precious moments #SidhuMoosewala performed at the BritAsia TV Music and Film Awards, the only award ceremony Sidhu Moosewala attended in his whole career, alongside @stefflondon @mist_rs and @steelbanglez
#JusticeForSidhuMoosewala
Amandeep Kaur retweeted
हुआ है तुझसे बिछड़ने के बाद ये मालूम
कि तू नहीं था तेरे साथ एक दुनिया थी 😔💔
#2Years_Of_Injustice
#JusticeForSidhuMooseWala
#SidhuMooseWala

















