ਮਿੰਦੋ ਮਾਸੀ 😁 (@MindoooHere) header
ਮਿੰਦੋ ਮਾਸੀ 😁 (@MindoooHere) profile picture

ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬੜੇ ਨੇ 🙇🏻‍♀️✨

PANJAB 📍
Joined May 2020
Photo by ਮਿੰਦੋ ਮਾਸੀ 😁 (@MindoooHere)Photo by ਮਿੰਦੋ ਮਾਸੀ 😁 (@MindoooHere)Photo by ਮਿੰਦੋ ਮਾਸੀ 😁 (@MindoooHere)Photo by ਮਿੰਦੋ ਮਾਸੀ 😁 (@MindoooHere)Photo by ਮਿੰਦੋ ਮਾਸੀ 😁 (@MindoooHere)Photo by ਮਿੰਦੋ ਮਾਸੀ 😁 (@MindoooHere)Photo by ਮਿੰਦੋ ਮਾਸੀ 😁 (@MindoooHere)Photo by ਮਿੰਦੋ ਮਾਸੀ 😁 (@MindoooHere)Photo by ਮਿੰਦੋ ਮਾਸੀ 😁 (@MindoooHere)Photo by ਮਿੰਦੋ ਮਾਸੀ 😁 (@MindoooHere)
ਅਸਾਡੇ ਰੁਤਬਿਆਂ ਨੂੰ ਦੇਖ ਅੰਦਰਲੇ ਗੁਨਾਹ ਹੱਸੇ ਅਸੀਂ ਬੇਚੈਨ ਹਾਂ ਕਿ ਕਿਸ ਲਈ ਇਹ ਖਾਹਮਖਾਹ ਹੱਸੇ ਲੁਕੋ ਕੇ ਪੈਰ ਘਰ ਵਿਚ ਤੁਰ ਪਿਆ ਲੰਮੇ ਸਫ਼ਰ ਉੱਤੇ ਮੁਸਾਫ਼ਿਰ ਦੀ ਸਿਆਣਪ 'ਤੇ ਬੜਾ ਜੰਗਲ ਦੇ ਰਾਹ ਹੱਸੇ ਹਵਾ ਕੰਬੀ ਤੇ ਲਹਿਰਾਂ ਸਿਮਟੀਆਂ ਮੰਜ਼ਰ ਹੀ ਸੀ ਐਸਾ ਜਦੋਂ ਡੂੰਘੀ ਉਦਾਸੀ 'ਚੋਂ ਸਮੁੰਦਰ ਦੇ ਮਲਾਹ ਹੱਸੇ
5
18
1
37
8,773
ਮਿੰਦੋ ਮਾਸੀ 😁 retweeted
I can’t believe it’s actually true these trolls always make stupid ass memes and videos and how do someone’s enemies announce and celebrate a persons death before people who truly loved and respected him could even grasp the reality what a sick and twisted experience to see people who claim to love Sikhi dance on the grave of another who also claimed to love Sikhi this was one person who made my x experience better and we all end up taking beautiful people for granted RIP @_PANJAB_1 I don’t even have an archive of all our funny threads because I’ve lost so many accounts and remade so have you, you always showed up, so did I, you encouraged me so much and you made me laugh a lot I’m so sorry and I’m so sad that I’m watching very disgusting people make fun of your life, there are many people who will celebrate you for a long time and I’m so sorry we lost you, I didn’t realize how much it would hurt to realize you can never dm someone again you made every bit of the hell I went through fun and there’s so many others that have maybe the loss of you will remind me to lead with love and kindness so I regret not cherishing every moment, this is so so deeply sad, I have our voice notes I’ll listen to those at-least your words will stay with us, anybody who attacks your character is a maggot rotting inside
3
3
18
1,262
ਮਿੰਦੋ ਮਾਸੀ 😁 retweeted
ਕਿਸੇ ਦੇ ਜਵਾਨ ਪੁੱਤ ਦੀ ਮੌਤ ਤੇ ਜਸ਼ਨ ਮਨਾਉਣ ਵਾਲਿਓ ਮਰਨਾ ਤੁਸੀ ਤੇ ਥੋਡੇ ਆਪਣਿਆਂ ਨੇ ਵੀ ਆ ਉਹਨੂੰ ਮਰੇ ਨੂੰ ਵੀ ਟਰੋਲ ਕਰ ਕੇ ਆਪਣੀ ਘਟੀਆ ਪਰਵਰਿਸ਼ ਤੇ ਅਕਲ ਦਿਖਾ ਰਹੇ ਹੋ ਮੇਰਾ ਵੀਰ ਹੁਣ ਥੋਡੀਆਂ ਕਰਤੂਤਾਂ ਨਹੀ ਦੇਖੂ ਪਰ ਰੱਬ ਜ਼ਰੂਰ ਦੇਖ ਰਿਹਾ ਤੇ ਯਾਦ ਰੱਖਿਓ ਰੱਬ ਦੀ ਲਾਠੀ ਚ ਅਵਾਜ਼ ਨਹੀ ਹੁੰਦੀ ਪਰ ਵੱਜਦੀ ਬਹੁਤ ਜ਼ੋਰ ਦੀ ਆ #RIP_Veerji
26
34
107
5,559
ਮਿੰਦੋ ਮਾਸੀ 😁 retweeted
Mocking someone who is no more is a stark reflection of our society's moral decay. This is not just dis respecting the de*d but also shows disregard for the people who loved and cared for them. ਵਾਹਿਗੁਰੂ ਜੀ ਸੁੱਮਤ ਬਖਸ਼ਣ
1
8
12
598
ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਸਿਖਰਾਂ ਤੇ ਦਿਨ ਗਿਆ ਮੁਹੰਮਦ ਆਖਿਰ ਨੂੰ ਡੁੱਬ ਜਾਣਾ 🙏🏽
3
25
908
Bro tere hassde di awaz mere kanna ch goonji jndi, andr bhreya peya pr kehn nu kuch v ni aa. Bs dhokha de geya sanu maan tod geya sada 😭 Ptani kine k rishte sanu ithe de k geya pr aap saath shad geya bro tu 💔
3
4
12
512
ਮਿੰਦੋ ਮਾਸੀ 😁 retweeted
He released an EP without any name... "NO NAME" It becomes the most viewed and most streamed EP in India. 600 million streams 👑 #SidhuMooseWala #JusticeForSidhuMooseWala
1
25
50
732
ਮਿੰਦੋ ਮਾਸੀ 😁 retweeted
8
17
25
507
ਮਿੰਦੋ ਮਾਸੀ 😁 retweeted
Maasi kade vi naukar nahi ho sakdi maasi te maa bhehn bhabi hasdian rahn .Rab vi khush rahinda.
1
2
5
167
ਮਿੰਦੋ ਮਾਸੀ 😁 retweeted
ਰਿਸ਼ਤੇ ਮਨ ਨਾਲ ਬਣਦੇ ਨੇ ਗੱਲਾਂ ਨਾਲ ਨਹੀਂ, ਕੁੱਝ ਲੋਕ ਬਹੁਤ ਸਾਰੀਆਂ ਗੱਲਾਂ ਤੋਂ ਬਾਅਦ ਵੀ ਆਪਣੇ ਨਹੀਂ ਹੁੰਦੇ ਤੇ ਕੁੱਝ ਸ਼ਾਂਤ ਰਹਿ ਕੇ ਵੀ ਆਪਣੇ ਬਣ ਜਾਂਦੇ ਨੇ ! #SidhuMooseWala #JusticeForSidhuMooseWala
1
15
27
279
ਮਿੰਦੋ ਮਾਸੀ 😁 retweeted
ਪਸੰਦ ਨਹੀਓਂ ਕੰਮ ਜੋ ਕਿਰਦਾਰਾਂ ਦੇ ਖਿਲਾਫ ਨੇ, ਰੰਗ ਭਾਵੇਂ ਪੱਕੇ ਨੇ ਪਰ ਦਿਲ ਪੂਰੇ ਸਾਫ਼ ਨੇ! #SidhuMooseWala #JusticeForSidhuMooseWala
16
19
291
ਮਿੰਦੋ ਮਾਸੀ 😁 retweeted
"Shaheed Udham Singh ji" Death Anniversary 31 July 1940 He is referred to as the 'lone assassin' or the 'patient assassin' since he was the one who shot and killed Michael O'Dwyer, the Lieutenant Governor of Punjab, whose government oversaw the horrific Amritsar slaughter.
4
10
27
371
ਮਿੰਦੋ ਮਾਸੀ 😁 retweeted
"#SidhuMooseWala 's Bai Bai played at Babbu Mann concert. Fans left surprised❤️ Keep demanding #JusticeForSidhuMooseWala
3
32
1
76
3,066
ਮਿੰਦੋ ਮਾਸੀ 😁 retweeted
ਤੇਰੀ ਜੁਬਾਨ ਕੁੱਝ ਜ਼ਿਆਦਾ ਹੀ ਵਧਦੀ ਜਾ ਰਹੀ ਹੈ @MindoooHere ਕੰਟਰੋਲ ਕਰ ਲੈ ਇਹਨੂੰ 😬😬🤦🙆 @Sattu94967722 @KulrajanWadhwa @Bajwa22_ @saraaltafkhan @GungunaMahi @Vikingslagartha @Virus_Studioz @kaur672447642 @kaur__1313 @turja_tu @Raunak_sekhon @DrMeetaRuparel @IHuMeer786 @iamnaaz_ @JassNotorious @MajorSi55323658 @gogi_sandhu13 @j_saini74105
7
13
22
667
ਮਿੰਦੋ ਮਾਸੀ 😁 retweeted
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ।। ਰੰਗ ਪਰੰਗ ਅਨੇਕ ਨ ਜਾਪਨ੍ਹ ਕਰਤਬਾ।। #ਵਾਹਿਗੁਰੂ_ਜੀ 🙏🙇🏻‍♂️ #ਮਾਂ_ਬੋਲੀ_ਪੰਜਾਬੀ #Sikhs
12
23
96
506
1148* Days Of Ignorance & Injustice., More than 3 years.. #JusticeForSidhuMooseWala #SidhuMooseWala
12
23
290