Surinder Dalla retweeted
ਪੰਜਾਬ ਸਾਹਮਣੇ ਚੁਣੌਤੀਆਂ ਵੱਡੀਆਂ ਹਨ। ਇਨ੍ਹਾਂ ਦਰਮਿਆਨ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਉਹ ਉੱਦਮੀ ਲੋਕ ਹਨ, ਜੋ ਆਪਣੇ ਪਿੰਡਾਂ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ। ਬਠਿੰਡਾ ਦੇ ਪਿੰਡ ਭੁੱਚੋ ਖੁਰਦ ਵਿੱਚ ਸਿੱਧੂ ਭਰਾਵਾਂ ਨੇ ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਹੈ।
‘ਭੁੱਚੋ ਵਿਲੇਜ ਭਾਈ ਦਵਿੰਦਰ ਸਿੰਘ ਸਿੱਧੂ ਗੰਨ ਕਲੱਬ’ ਦੀ ਫੇਰੀ ਦੌਰਾਨ ਅਮਨ ਸਿੱਧੂ ਅਤੇ ਅਨਾਮਿਕਾ ਸੰਧੂ ਨੇ ਮੈਨੂੰ ਇੱਥੋਂ ਦੀਆਂ ਸਹੂਲਤਾਂ ਦਿਖਾਈਆਂ। 25 ਏਕੜ ਵਿੱਚ ਫੈਲੀਆਂ ਤਿੰਨ ਆਧੁਨਿਕ ਰੇਂਜਾਂ ਵਿੱਚ ਪੰਜਾਬ ਦੇ ਨੌਜਵਾਨ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰੀ ਕਰ ਰਹੇ ਹਨ। ਇੱਕ ਪਿੰਡ ਵਿੱਚ ਵਿਸ਼ਵ ਪੱਧਰ ਦਾ ਅਜਿਹਾ ਖੇਡ ਢਾਂਚਾ ਖੜ੍ਹਾ ਕਰਨਾ ਸਿੱਧੂ ਭਰਾਵਾਂ ਦੀ ਦੂਰਅੰਦੇਸ਼ੀ ਅਤੇ ਪੰਜਾਬ ਦੀ ਜਵਾਨੀ ਉੱਤੇ ਉਨ੍ਹਾਂ ਦੇ ਭਰੋਸੇ ਦੀ ਮਿਸਾਲ ਹੈ।
ਇੱਥੇ ਨੌਜਵਾਨ ਨਿਸ਼ਾਨੇਬਾਜ਼ਾਂ ਨਾਲ ਗੱਲਬਾਤ ਕਰਕੇ ਅਤੇ ਖ਼ੁਦ ਵੀ ਨਿਸ਼ਾਨਾ ਲਾ ਕੇ ਬੜੀ ਖ਼ੁਸ਼ੀ ਹੋਈ। ਉਨ੍ਹਾਂ ਦੀ ਮਿਹਨਤ ਤੇ ਇਕਾਗਰਤਾ ਦੇਖ ਕੇ ਮਾਣ ਹੋਇਆ। ਪੰਜਾਬ ਦੇ ਪਿੰਡਾਂ ਵਿੱਚ ਕਿੰਨੀ ਖੇਡ ਪ੍ਰਤਿਭਾ ਹੈ ਅਤੇ ਮੌਕਾ ਮਿਲਣ ’ਤੇ ਉਹ ਕਿੱਥੋਂ ਤੱਕ ਪਹੁੰਚ ਸਕਦੀ ਹੈ, ਭੁੱਚੋ ਖੁਰਦ ਵਿੱਚ ਇਹ ਅੱਖੀਂ ਦੇਖਣ ਨੂੰ ਮਿਲਿਆ।
#ReporterDiary | सोनिया गांधी की किताब के विमोचन में जुटे कांग्रेस के कई पुराने दिग्गज... फ्रंट रो में नजर आए कैप्टन अमरिंदर सिंह, जिनकी मौजूदगी बनी सियासी चर्चा का विषय
इस मुद्दे पर कैप्टन अमरिंदर सिंह ने आजतक से खास बातचीत में क्या कहा? सुनिए...
#SoniaGandhi #CaptainAmarinderSingh #BookLaunch #BelongingAJourneyOfLove #Congress @capt_amarinder
रिपोर्ट | @mausamii2u
Surinder Dalla retweeted
ਪੰਥ ਕਦੇ ਖ਼ਤਰੇ 'ਚ ਨਹੀਂ ਆਇਆ, ਜਦੋਂ ਆਈ ਸਿਰਫ਼ ਬਾਦਲਾਂ ਦੀ ਸਿਆਸਤ ਖ਼ਤਰੇ 'ਚ ਆਈ!
ਤਖ਼ਤ ਸ੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ 'ਤੇ ਕਬਜ਼ੇ ਦੇ ਨਾਲ਼-ਨਾਲ਼ 2 ਦਸੰਬਰ ਦੇ ਫ਼ੈਸਲੇ ਨੂੰ ਵੀ ਭਾਜਪਾ ਦੀ ਸਾਜ਼ਿਸ਼ ਕਰਾਰ ਦੇਣ ਵਾਲ਼ਾ ਸੁਖਬੀਰ ਬਾਦਲ ਅੱਜ ਉਸੇ ਭਾਜਪਾ ਦੀਆਂ ਗੱਠਜੋੜ ਲਈ ਮਿੰਨਤਾਂ ਕਰ ਰਿਹਾ ਹੈ।
ਕੀ ਹੁਣ ਉਹਨਾਂ ਪੰਥਕ ਸੰਸਥਾਵਾਂ ਤੋਂ ਕਬਜ਼ੇ ਛੁੱਟ ਗਏ?
- @BhagwantMann
ਮੁੱਖ ਮੰਤਰੀ, ਪੰਜਾਬ
Surinder Dalla retweeted
अपनापन जन्म से नहीं, दिल से तय होता है। ❤️
सोनिया गांधी जी की जीवन यात्रा प्रेम, त्याग और भारत के प्रति आत्मीयता की मिसाल है।
Belonging: A Journey of Love. 🇮🇳
Surinder Dalla retweeted
राजीव गांधी की हत्या के समय राहुल गांधी अमेरिका की हार्वर्ड यूनिवर्सिटी बोस्टन में पढ़ाई कर रहे थे.. भारत लौटते समय फ्लाइट में अमिताभ बच्चन उनके साथ मौजूद थे.. दिल्ली एअरपोर्ट पर राहुल गांधी को रिसीव करने प्रियंका गांधी पहुंची थीं.!
राहुल गांधी के 10 जनपथ पर पहुंचते ही सबसे पहले उन्हें जया बच्चन ने गले लगाया और ढांढ़स बधायां.!
बच्चन परिवार और गांधी परिवार के रिश्तों की गहराई आप इस बात से समझ सकते हैं कि...राजीव गांधी की शादी से पहले इंदिरा गांधी ने सोनिया गांधी को 50 दिनों तक बच्चन परिवार के घर ही रखा था..!
सोनियां गांधी पर दुखों का पहाड़ टूटा था लेकिन वो नहीं टूटी...भारतीय संस्कृति के अनुसार खुद को ढाला और तमाम मुश्कियों के बाद कांग्रेस पार्टी को फिर से खड़ा किया..!
Very Important Before 2027 Elections.
#PunjabsYodha | Unemployment and the drug crisis continue to hold Punjab back, fuelling deep frustration and anger among its youth, who see their aspirations and future slipping away
Congress MP Amrinder Singh and political analyst Surinder Dhalla join the conversation
#Punjab #Unemployment #DrugCrisis #YouthAnger #JobsCrisis #DrugAbuse #PunjabPolitics #FutureOfPunjab #WarishPunjab | @_pallavighosh
2
52
Surinder Dalla retweeted
Manpreet Singh Ayali | 'ਵਾਰਿਸ ਪੰਜਾਬ ਨੂੰ ਵੋਟ ਕਰੇਗਾ GEN-Z' ਕਿਹੜੀ ਗੱਲ ਨੂੰ ਨਹੀਂ ਮੰਨੇ ਸੁਖਬੀਰ ਬਾਦਲ?
#ManpreetSinghAyali #WarisPunjabDe #news18punjab
Surinder Dalla retweeted
ਤੁਹਾਡੇ ਪੈਸੇ 'ਤੇ ਦਿੱਲੀ ਵਾਲੇ ਕਰ ਰਹੇ ਐਸ਼ - ਸ. ਹਰਭਜਨ ਸਿੰਘ ਭੱਜੀ ਰਾਜ ਸਭਾ ਮੈਂਬਰ ਭਾਜਪਾ
#NashaMuktPunjabYatra
Surinder Dalla retweeted
बंदा अपने अस्तित्व की लड़ाई तो लड़ता ही है।
सुबह कांग्रेस पार्टी के अध्यक्ष पद से मुझे हटा दें, तो जो इन लोगों ने सारों ने मेरे साथ किया—वो माफ़। बिल्कुल माफ़।
और जो भी नया अध्यक्ष होगा, उसके साथ मैं “कांग्रेस पार्टी ज़िंदाबाद” कहकर चल पड़ूंगा।
खैर, ऐसा मेहनती नेता न किसी ने बन जाना है, न आगे कोई बन पाएगा, न कोई था।
ऐसे समर्पण और ऐसी मेहनत को सलाम!
Surinder Dalla retweeted
में पंजाब में इस बार सिस्टम तोड़ना चाहता हु, जो 2 बार लगातार चुनाव हार चुके उनको टिकट नहीं देना...!
वहीं जो 2022 के चुनाव उम्मीदवार 40000 वोटो के आस पास हार चुके उनको टिकट नहीं देना....!
पंजाब में 30 सीट पिछले लगातार 2 बार यानि 2022 और 2017 का चुनाव नहीं जीत सकी...!
पंजाब में 9 विधानसभा सीट ऐसी है जिन पर बहुत सालों कांग्रेस चुनाव नहीं जीत सकी, भले ही उन सीटों पर बड़े चेहरे हो....!
जैसे पंजाब कांग्रेस सरकार के पूर्व मंत्री भरत भूषण लगातार 2022 और 2025 का विधानसभा चुनाव हार चुके हैं.....!
वहीं पूर्व मुख्यमंत्री चरणजीत सिंह चन्नी 2022 में भदौर से 37558 वोटो से चुनाव हार गए थे....!
दूसरी सीट चमकौर साहिब से चरणजीत सिंह चन्नी 7942 वोटो से चुनाव में हार का सामना करना पड़ा...!
Surinder Dalla retweeted
ਵਿਧਾਨ ਸਭਾ 'ਚ ਧੱਕੇ ਨਾਲ ਵੇਚੇ ਜਾ ਰਹੇ E20 ਈਥੇਨੌਲ ਪੈਟਰੋਲ ਅਤੇ ਲੋਕਾਂ ਦੇ ਵਾਹਨਾਂ ਦੇ ਹੋ ਰਹੇ ਨੁਕਸਾਨ ਦਾ ਗੰਭੀਰ ਮੁੱਦਾ ਚੁੱਕਿਆ.. ਬਿਨਾਂ ਕਿਸੇ ਸਟੱਡੀ ਤੋਂ ਕੇਂਦਰ ਸਰਕਾਰ ਵੱਲੋਂ ਇਹ ਪੈਟਰੋਲ ਲੋਕਾਂ 'ਤੇ ਥੋਪਿਆ ਗਿਆ ਹੈ... ਸਰਵੇ ਮੁਤਾਬਕ ਇਸ ਨਾਲ 67% ਵਾਹਨਾਂ ਦੀ ਮਾਈਲੇਜ ਘਟੀ ਹੈ ਅਤੇ 45% ਦੇ ਇੰਜਣ ਖਰਾਬ ਹੋਏ ਨੇ, ਜੋ ਕਿ ਆਮ ਲੋਕਾਂ ਦੀ ਕਮਾਈ 'ਤੇ ਸਿੱਧਾ ਡਾਕਾ ਹੈ...
ਕੇਂਦਰ ਸਰਕਾਰ ਨੇ ਖੁਦ ਸੰਸਦ 'ਚ ਮੰਨਿਆ ਹੈ ਕਿ E20 ਨਾਲ ਮਾਈਲੇਜ ਘਟਦੀ ਹੈ... ਇਹ ਸਭ ਅਮਰੀਕਾ ਨਾਲ ਹੋਈ ਵੱਡੀ ਟ੍ਰੇਡ ਡੀਲ ਅਤੇ ਕਾਰਪੋਰੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ...
ਸਾਡੀ ਮੰਗ ਹੈ ਕਿ ਲੋਕਾਂ ਨੂੰ ਸ਼ੁੱਧ ਪੈਟਰੋਲ ਜਾਂ E20 ਵਿੱਚੋਂ ਇੱਕ ਚੁਣਨ ਦਾ ਹੱਕ ਮਿਲੇ ਅਤੇ E20 ਦੇ ਰੇਟ ਤੁਰੰਤ ਘਟਾਏ ਜਾਣ... ਅਸੀਂ ਆਮ ਲੋਕਾਂ ਦੀ ਇਸ ਲੁੱਟ ਖਿਲਾਫ਼ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜ ਰਹੇ ਹਾਂ...
ਇਨਕਲਾਬ ਜ਼ਿੰਦਾਬਾਦ!
Surinder Dalla retweeted
16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਦੌਰਾਨ ਚੰਡੀਗੜ੍ਹ ਤੋਂ LIVE --------- 16वीं पंजाब विधानसभा के 13वें सेशन के दौरान चंडीगढ़ से LIVE xitter.cf/i/broadcasts/1lKQRRMnV…
Surinder Dalla retweeted
ਮੁਲਾਜ਼ਮਾਂ ਨੂੰ ਲਾਜ਼ਮੀ ਦਿੱਤੇ ਜਾਣਗੇ ਸੰਵਿਧਾਨਿਕ ਤੌਰ 'ਤੇ ਬਣਦੇ ਬਕਾਏ !!
👉🏻 ਪੰਜਾਬ ਦੇ ਮੁਲਾਜ਼ਮਾਂ ਨੂੰ ਦੇਸ਼ ਚ ਸਭ ਤੋਂ ਵੱਧ ਮਿਲ ਰਿਹਾ ਪੇਅ ਸਕੇਲ
👉🏻 ਕਲਰਕ ਅਤੇ ਕਾਂਸਟੇਬਲ ਦਾ ਪੇਅ ਸਕੇਲ ਪੰਜਾਬ ਵਿੱਚ ਸੈਂਟਰ ਦੇ ਸਕੇਲ ਨਾਲ਼ੋਂ 17 ਹਜ਼ਾਰ ਤੋਂ ਵੀ ਵੱਧ
👉🏻 2020 ਤੋਂ ਬਾਅਦ ਨਵੇਂ ਮੁਲਾਜ਼ਮ ਸੈਂਟਰਲ ਪੇਅ ਕਮਿਸ਼ਨ 'ਤੇ ਕੀਤੇ ਜਾ ਰਹੇ ਭਰਤੀ
- @HarpalCheemaMLA
ਕੈਬਿਨੇਟ ਮੰਤਰੀ, ਪੰਜਾਬ
Surinder Dalla retweeted
ये क्या हुआ? A balcony pool turns into a lethal water fall? Innovation kills as well. xitter.cf/GhayasMir1/status/2078…
Readers added context they thought people might want to know
This video is AI-generated and does not show a real incident.
facebook.com/demilked/video…
tiktok.com/@altuniverse.a…
Surinder Dalla retweeted
ਫਿਲਮ ਸਤਲੁਜ ਨੂੰ ਜ਼ੀ-5 ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ 'ਚ ਇਸ ਫਿਲਮ ਦੀ ਸਕਰਿਨਿੰਗ ਕੀਤੀ ਜਾ ਰਹੀ ਹੈ। ਜਿਹੜੇ ਪਿੰਡਾਂ 'ਚ ਲੋਕ ਸਾਂਝੀ ਥਾਂ 'ਤੇ ਇਕੱਠੇ ਹੋ ਕੇ ਫਿਲਮ ਦੇਖ ਰਹੇ ਹਨ ਉਹ ਕੀ ਆਖ ਰਹੇ ਹਨ... ਦੇਖੋ ਰਿਪੋਰਟ
ਰਿਪੋਰਟ: ਹਰਮਨਦੀਪ ਸਿੰਘ, ਗੁਰਪ੍ਰੀਤ ਚਾਲਵਾ, ਸ਼ੂਟ: ਗੁਰਦੇਵ ਸਿੰਘ, ਐਡਿਟ: ਰਾਜਨ ਪਪਨੇਜਾ
ਸਿੱਧੂ ਜੋੜੇ ਨਾਲ ਅਨੁਸ਼ਾਸ਼ਨ ਦੇ ਨਾਮ ਤੇ ਧੱਕੇ ਕਾਰਨ ਵਾਲਿਆਂ ਦੇ ਅਨੁਸ਼ਾਸ਼ਨ ਦੀ ਪੋਲ ਅੱਜ ਖੁੱਲੀ ਹੈ. ਪਹਿਲਾਂ ਇਹ ਬਹੁਤੇ ਸਿੱਧੂ ਦੇ ਖਿਲਾਫ ਖੜੇ ਸੀ, ਹੁਣ ਇਕ ਦੂਜੇ ਦੇ ਖਿਲਾਫ ਖੜੇ ਨੇ. ਪੰਜਾਬ ਨਹੀਂ ਨਿੱਜੀ ਹਿੱਤ ਉੱਪਰ ਨੇ. ਇਨ੍ਹਾਂ ਚੋਂ ਕਈ ਸਲੀਪਰ ਸੈੱਲ ਵੀ ਨੇ. ਜਦੋਂ ਸਿੱਧੂ ਜ਼ਰੂਰੀ ਸੀ ਸਿੱਧੂ ਨਹੀਂ ਬਣਨ ਦਿੱਤਾ, ਹੁਣ ਜਦੋਂ ਚੰਨੀ ਪ੍ਰਸਿੱਧ ਹੈ ਤਾਂ ਓਹਨੂੰ ਨਹੀਂ ਬਣਨ ਦਿੱਤਾ. ਬਣਨਾ ਇਨ੍ਹਾਂ ਦਾ ਵੀ ਕੁਝ ਨਹੀਂ. ਪੰਜਾਬੀ ਆਪਣਾ ਫੈਸਲਾ ਪਹਿਲਾਂ ਹੀ ਕਰੀ ਬੈਠੇ ਨੇ ! ਆਗੇ ਆਗੇ ਦੇਖੀਏ ਹੋਤਾ ਹੈ ਕਿਆ...
Surinder Dalla retweeted
ਸਿਆਣਿਆਂ ਨੇ ਕਿਹਾ ਹੈ ਕਿ ਉਸ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ...
ਪੰਜਾਬੀਓ ਪਿਛਲੇ ਕੁੱਝ ਦਿਨਾਂ ਤੋਂ ਮੇਰੀ ਨਕਲੀ ਵੀਡੀਓ 'ਤੇ ਵਿਰੋਧੀਆਂ ਨੇ ਰੱਜ ਕੇ ਰਾਜਨੀਤੀ ਕੀਤੀ.. ਅੱਜ ਇੱਕ ਨਕਾਬ ਨੇ ਵਿਰੋਧੀਆਂ ਦੇ ਚਿਹਰੇ ਨੂੰ ਬੇਨਕਾਬ ਕਰ ਦਿੱਤਾ... ਮੈਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹਾਂ ਕਿ ਇਸ ਵੀਡੀਓ ਵਿੱਚ ਮੈਂ ਨਹੀਂ ਹਾਂ... ਮੇਰਾ ਸਿਰ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੁਕਦਾ ਰਿਹਾ ਹੈ ਤੇ ਝੁਕਦਾ ਰਹੇਗਾ... ਮੇਰਾ ਮਾਲਕ ਤੇ ਪੰਜਾਬ ਦੇ ਸੂਝਵਾਨ ਲੋਕ ਮੇਰੇ ਨਾਲ ਨੇ...
ਇਹ ਸਾਰੀ ਸਾਜ਼ਿਸ਼ ਕਿਸ ਨੇ ਰਚੀ, ਆਉਣ ਵਾਲੇ ਦਿਨਾਂ 'ਚ ਇਹ ਵੀ ਵੱਡੇ ਖੁਲਾਸੇ ਕਰਾਂਗੇ...
ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏

















