Singh retweeted
हम सारे कॉकरोचों ने मिलकर अपना विज़न तैयार कर लिया है।
अगर सरकार होश में नहीं आई तो वो सोच नहीं सकती कि हम काकरोच मिलकर क्या कर सकते हैं।
अब हम सारे काकरोच मिलकर खुद एक दूसरे के मुद्दे उठाएंगे।
जुड़िए और संगठन को मजबूत शक्ति प्रदान करिए ✊✊
Singh retweeted
This man virender sehwag is really jealous person. I don't know what is the rivalry between him and pbks. But he is really selfish and a big PBKS hater.
Ajj tak kabhi bhi iske muh se punjab ki taarif nahi suni. And this is 2009 table you won 10 matches, not 12. And lost 2 from first 6 🤡
क्या Punjab ने playoffs में अपनी जगह कर ली है पक्की?
सुनिए @virendersehwag और @ImZaheer का जवाब, Cricbuzz Live हिन्दी पर
#IPL2026 #DCvPBKS @GoogleIndia
क्या Punjab ने playoffs में अपनी जगह कर ली है पक्की?
A special appreciation tweet for these two. Literally, these two are monsters 💀. They finished the game single handedly in the powerplay 116 OFF 36, just brilliant. People talking about Vaibhav suryavanshi, Abhishek Sharma, there is name of Priyansh also. But prabhsimran singh, he literally not getting the hype how he's performing. These two are the best in this IPL season. HATS OFF TO BOTH OF YOU AND A HUGE ROUND OF APPLAUSE 👏
1
Match No.35 PBKS XI: P. Singh (wk), P. Arya, C. Connolly, S. Iyer (c), S. Singh, M. Stoinis, M. Jansen, X. Bartlett, V. Vijaykumar, A. Singh, Y. Chahal.
bit.ly/TATAIPL-2026-35 | #TATAIPL | #DCvPBKS
Singh retweeted
UNBEATEN 🔥
TABLE TOPPERS 🔥🔥
This team is full on fire. This will be pure upset if they still unable to win the TROPHY.
The way we bat ✊
The way we ball death overs🙀
Is there anything this team not covers.
Singh retweeted
BREATHTAKING. BRUTAL. BRILLIANT. 🌪️
Priyansh Arya is the Player of the Match for his phenomenal 93 (37)! 🫡
Relive his knock 👉 iplt20.com/video/65935/19-ba…
#TATAIPL | #KhelBindaas | #PBKSvLSG | @PunjabKingsIPL
Singh retweeted
ਮਾਨ ਸਰਕਾਰ ਦਾ ਪੱਤਰਕਾਰਾਂ ਨੂੰ ਨਵੇਂ ਸਾਲ ਤੇ ਤੋਹਫਾ ਮਿੰਟੂ ਗੁਰੂਸਰੀਆ, ਲੋਕ ਆਵਾਜ਼ ਟੀਵੀ ਅਤੇ ਆਰਟੀਏ ਐਕਟੀਵਿਸਟ ਮਾਣੀਕ ਗੋਇਲ ਸਮੇਤ ਸੱਤ ਹੋਰ ਲੋਕਾਂ ਤੇ ਲੁਧਿਆਣਾ ਚ ਪਰਚਾ ਦਰਜ BNS 353 (1) BNS 353 (2) BNS 61 (2)
#ਟਰਾਲੀ ਚੋਰ
ਪੰਜਾਬ ਦੀ ਰਾਜਨੀਤੀ ਇਸ ਹੱਦ ਤੱਕ ਡਿੱਗ ਚੁੱਕੀ ਹੈ ਕਿ ਸਰਕਾਰੀ ਕੋਠੀਆਂ ਵਿਚੋਂ ਕਿਸਾਨਾਂ ਦੀਆਂ ਉਹ ਟਰਾਲੀਆਂ ਦਾ ਸਮਾਨ ਮਿਲ ਰਿਹਾ ਹੈ ਜੋ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਧਰਨੇ ਦੌਰਾਨ ਚੋਰੀ ਹੋਇਆ ਸੀ।
ਇਹ ਕੇਵਲ ਚੋਰੀ ਦਾ ਮਾਮਲਾ ਨਹੀਂ—ਇਸ ਨਾਲ ਇਹ ਕਾਲਾ ਸੱਚ ਵੀ ਬੇਨਕਾਬ ਹੁੰਦਾ ਹੈ ਕਿ ਕਿਸਾਨਾਂ ਦੇ ਹੱਕਾਂ ਲਈ ਚੱਲਦੇ ਧਰਨੇ ਨੂੰ ਬਦਨਾਮ ਕਰਨਾ, ਫਿਰ ਪੁਲਿਸ ਤਸ਼ੱਦਦ ਰਾਹੀਂ ਉਸਨੂੰ ਉਖਾੜਨਾ—ਇਹ ਸਭ ਕੁਝ ਭਗਵੰਤ ਮਾਨ ਸਰਕਾਰ ਦੀ ਰਚੀ ਹੋਈ ਸਾਜ਼ਿਸ਼ ਦਾ ਹਿੱਸਾ ਸੀ। ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕੀਤਾ ਗਿਆ, ਭਾਜਪਾ ਦੀ ਹਰਿਆਣਾ ਸਰਕਾਰ ਨਾਲ ਮਿਲ ਕੇ ਕਿਸਾਨਾਂ ‘ਤੇ ਗੋਲੀਆਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ, ਅਤੇ ਅੰਤ ਵਿੱਚ ਧਰਨਾ ਸਿਰੇ ਲਾਉਣ ਵੇਲੇ ਕਿਸਾਨਾਂ ਦੇ ਸਮਾਨ ਦੀ ਖੁੱਲ੍ਹੀ ਲੁੱਟ ਦੀ ਛੋਟ ਦਿੱਤੀ ਗਈ—ਜਿਸ ਦੀ ਸੱਚਾਈ ਅੱਜ ਆਪਣੇ ਆਪ ਬਾਹਰ ਆ ਰਹੀ ਹੈ।
ਗੁਜਰਾਤ ਜਾ ਕੇ ਕਿਸਾਨਾਂ ਦੇ ਮਸੀਹੇ ਬਣਨ ਵਾਲੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੁਣ ‘ਟਰਾਲੀ ਚੋਰੀ’ ’ਤੇ ਵੀ ਕੁਝ ਬੋਲਣਗੇ? #punjabgovt #allmedia #FarmersProtest
1
Singh retweeted
ਤਰਨਤਾਰਨ 'ਚ ਸਿੱਖਿਆ ਕ੍ਰਾਂਤੀ ਦੀ ਕਹਾਣੀ
ਝੂਠੇ ਲਾਰੇ ਦੇ ਫੋਕੇ ਵਾਅਦੇ ! Ground Reality
Link youtu.be/i72nCW1726g?si=Do6z…
BJP is shutting the doors of Panjab University for Punjabis — and @BhagwantMann’s govt is shutting down colleges in Punjab through its own student wing.
CM @BhagwantMann, this is your idea of a “protest”?
You took 95 MLAs to Delhi to protest for Arvind Kejriwal —
So why won’t you go to Delhi now and protest the Centre’s takeover of Panjab University?
@BJP4India is grabbing our University, and its B-team @AamAadmiParty is busy managing optics and suppressing real resistance inside Punjab.
Both RSS teams — BJP & AAP — are enabling central control through the #NationalEducationPolicy and other centralisation moves.
Punjab will rise. Punjab will resist.
#SavePunjabUniversity #PunjabRights
5
ਅਰਵਿੰਦ ਕੇਜਰੀਵਾਲ ਦੀ ਗਿਰਫ਼ਤਾਰੀ ਦੇ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਵਿੱਚ ਸੜਕਾਂ 'ਤੇ ਪਹੁੰਚ ਗਏ ਸਨ — ਪ੍ਰਦਰਸ਼ਨ, ਮੁਜ਼ਾਹਰੇ, ਗਿਰਫ਼ਤਾਰੀਆਂ… ਸਭ ਕੁਝ ਕੀਤਾ ਗਿਆ।
ਪਰ ਅੱਜ ਜਦੋਂ ਪੰਜਾਬ ਦੀ ਇਤਿਹਾਸਕ ਵਿਰਾਸਤ — ਪੰਜਾਬ ਯੂਨੀਵਰਸਿਟੀ — ਸਾਡੇ ਕੋਲੋਂ ਖੋਹ ਲਈ ਗਈ, ਤਾਂ ਉਹੀ 95 ਵਿਧਾਇਕਾਂ ਵੱਲੋਂ ਕੇਦਰ ਖਿਲਾਫ਼ ਕੋਈ ਪ੍ਰਦਰਸ਼ਨ ਛੱਡੋ, ਉਲਟਾ ਯੂਨੀਵਰਸਿਟੀ ਦੇ ਪੰਜਾਬ ਵਿਚਲੇ ਕਾਲਜਾਂ ਅੱਗੇ ਪ੍ਰਦਰਸ਼ਨ ਕਰ ਰਹੇ ਹਨ।
ਜਦੋਂ 95 ਵਿਧਾਇਕ ਹੋ ਕੇ ਵੀ ਕੇਂਦਰ ਤੋਂ ਹੱਕ ਲੈਣ ਲਈ ਖੜ੍ਹੇ ਨਹੀਂ ਹੋ ਸਕਦੇ, ਤਾਂ ਇਸ ਬਹੁਮਤ ਦਾ ਪੰਜਾਬ ਨੂੰ ਕੀ ਲਾਭ?
ਇਹ ਸਾਫ਼ ਸੁਨੇਹਾ ਹੈ — ਪੂਰੀ ਸਹਿਮਤੀ ਅਤੇ ਮਿਲੀਭੁਗਤ ਨਾਲ ਪੰਜਾਬ ਦੀ ਤਾਕਤ ਨੂੰ ਪੰਜਾਬ ਤੱਕ ਸਿਮਟਾਇਆ ਜਾ ਰਿਹਾ ਹੈ, ਤਾਂ ਜੋ ਸਾਡੀ ਲੜਾਈ ਕਦੇ ਦਿੱਲੀ ਦੇ ਦਰਵਾਜ਼ੇ ਤੱਕ ਨਾ ਪਹੁੰਚੇ।
#PunjabUniversity #PunjabDaGaurav #SavePunjabRights #VoiceOfPunjab #AAPExposed #PunjabDiVirasat #EducationUnderAttack #StandForPunjab #PunjabPolitics #PeoplePower #UnityForPunjab #GianiHarpreetSingh
3




























