ਸਿੰਘ ਬਾਗੀ (ਮੌਤ ਸਿੰਘ) (@singh__baagi) header
ਸਿੰਘ ਬਾਗੀ (ਮੌਤ ਸਿੰਘ) (@singh__baagi) profile picture

ਰਾਜ ਬਿਨਾ ਨਹਿ ਧਰਮ ਚਲੇ ਹੈਂ, ਧਰਮ ਬਿਨਾ ਸਭ ਦਲੇ ਮਲੇ ਹੈ https://xitter.cf/t.co/zrwAwmOU7c https://xitter.cf/t.co/PYvJte5ow8

Joined May 2022
Photo by ਸਿੰਘ ਬਾਗੀ (ਮੌਤ ਸਿੰਘ) (@singh__baagi)Photo by ਸਿੰਘ ਬਾਗੀ (ਮੌਤ ਸਿੰਘ) (@singh__baagi)Photo by ਸਿੰਘ ਬਾਗੀ (ਮੌਤ ਸਿੰਘ) (@singh__baagi)Photo by ਸਿੰਘ ਬਾਗੀ (ਮੌਤ ਸਿੰਘ) (@singh__baagi)Photo by ਸਿੰਘ ਬਾਗੀ (ਮੌਤ ਸਿੰਘ) (@singh__baagi)Photo by ਸਿੰਘ ਬਾਗੀ (ਮੌਤ ਸਿੰਘ) (@singh__baagi)Photo by ਸਿੰਘ ਬਾਗੀ (ਮੌਤ ਸਿੰਘ) (@singh__baagi)Photo by ਸਿੰਘ ਬਾਗੀ (ਮੌਤ ਸਿੰਘ) (@singh__baagi)Photo by ਸਿੰਘ ਬਾਗੀ (ਮੌਤ ਸਿੰਘ) (@singh__baagi)Photo by ਸਿੰਘ ਬਾਗੀ (ਮੌਤ ਸਿੰਘ) (@singh__baagi)
ਭੈਰਉ ਮਹਲਾ ੫॥ ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ ਜੌ ਰਖੈ ਨਿਦਾਨਾ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨਬੇਰਾ॥ १ ॥ ਰਹਾਉ॥ ਹਜ ਕਾਬੇ ਜਾਉਂ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੋ ਰਿਦੈ ਨਮਸਕਾਰਉ॥੩॥ ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥੪॥ ⬇️
4
12
64
ਸਿੰਘ ਬਾਗੀ (ਮੌਤ ਸਿੰਘ) retweeted
ਜ਼ਿੰਦਗੀ ਦਾ ਸੋਹਣੇ ਤੋਂ ਵੀ ਸੋਹਣਾ ਸਮਾਂ 🫶🏻🌹
2
9
88
886
ਸਿੰਘ ਬਾਗੀ (ਮੌਤ ਸਿੰਘ) retweeted
ਸਤਿਗੁਰ ਨਾਨਕ ਦੇਵ ਜੀਆਂ ਦੇ ਪ੍ਰਕਾਸ਼ ਤੋਂ ਪਹਿਲਾਂ ਧਰਤੀ ਦੀ ਦਸ਼ਾ, ਪਾਪਾਂ ਦੇ ਭਾਰ ਹੇਠ ਦੱਬੀ ਧਰਤੀ ਅਕਾਲ ਪੁਰਖ ਅੱਗੇ ਫਰਿਆਦ ਕਰਦੀ ।
1
1
10
205
ਹੁਣ ਤਾਂ ਅੰਮ੍ਰਿਤਪਾਲ ਵੱਲ ਸੁੱਟੇ ਹੋਏ ਰੋੜੇ ਵੀ ਉਹਦੇ ਤੱਕ ਨਹੀਂ ਪਹੁੰਚਦੇ। ਬੜਿਆਂ ਨੇ ਜ਼ੋਰ ਲਾਇਆ ਹੋਇਆ ਕੱਲ ਦਾ। ਸ਼ਬਦ ਨਹੀਂ ਮਿਲ ਰਹੇ ਕਿ ਕਹੀਏ ਤਾਂ ਕੀ ਕਹੀਏ। ਕਲਮਾਂ ਘੜ ਕੇ ਤਿੱਖੀਆਂ ਕਰ ਲੈਂਦੇ ਆ ਜਦੋਂ ਕੁੱਝ ਕਹਿਣ ਨੂੰ ਨਹੀਂ ਮਿਲਦਾ ਫਿਰ ਕਲਮ ਦਾ ਮੁਨਮਨਾ ਚੱਬ ਕੇ ਅੰਦਰ ਲੰਘਾ ਲੈਂਦੇ ਆ, ਫੇਰ ਘੜ ਲੈਂਦੇ ਆ, ਚੈਨ ਨਹੀਂ ਮਿਲ ਰਿਹਾ ਕੱਲ ਦਾ
1
1
29
ਹਿਰਦੇ ਹੀ ਸਾੜਨੇ ਆ ਅੱਜ , ਕੋਈ ਲੌਜਿਕ ਨਹੀਂ ਦੇਣਾ ਕੋਈ ਤਰਕ ਨਹੀਂ, ਲੱਖਾ ਲੌਜਿਕ ਅਤੇ ਤਰਕ ਮਿੱਟੀ ਹਨ ਸਿੰਘ ਦੀ ਸਮਾਈਲ ਅੱਗੇ। ਦੇਖਿਓ ਮਾੜਾ ਜਿਆ ਕਰਿਓ ਚੈਕ ਕਿਤੇ ਮੂੰਹ ਤੇ ਸੋਜ ਤਾਂ ਨਹੀਂ। ਦੇਖਿਓ ਕਿਤੇ ਚੇਹਰਾ ਬਦਲ ਤਾਂ ਨਹੀਂ ਗਿਆ। ਕਰਿਓ ਚੈਕ ਤੁਸੀਂ ਤਾਂ ਬਿਨਾਂ ਬਲੱਡ ਸੈਂਪਲ ਲਏ ਸਕੈਨ ਕਰ ਦਿੰਦੇ ਹੋ।
3
9
123
ਪਲਵਿੰਦਰ ਸਿੰਘ ਝੋਟਾ ਸ਼ਹੀਦ ਹੋਇਆ ਆ ਪੰਥ-ਪੰਜਾਬ ਪ੍ਰਸਤ ਸੋਚ ਰੱਖਣ ਵਾਲਾ ਤੇ ਆਪਣੇ ਨੌਜਵਾਨਾਂ ਦੇ ਭਵਿੱਖ ਲਈ ਜਾਨ ਕੁਰਬਾਨ ਕਰਨ ਵਾਲਾ ਮਰਦ ਸ਼ਹੀਦ ਈ ਹੁੰਦਾ
1
1
23
ਇਕ ਫ਼ਕੀਰ ਨੇ ਮੂੰਹ ਕਾਲਾ ਕੀਤਾ ਹੋਇਆ ਸੀ ਤੇ ਗੁਰੂ ਸਾਹਿਬ ਨੂੰ ਆ ਕੇ ਮੱਥਾ ਟੇਕਿਆ। ਮਾਯੂਸੀ ਨਾਲ ਬੈਠ ਗਿਆ। ਗੁਰੂ ਸਾਹਿਬ ਨੇ ਪੁੱਛਿਆ, "ਫ਼ਕੀਰ ਜੀ, ਕੀ ਗੱਲ ਹੈ, ਮੁਖ ਕਿਉਂ ਕਾਲਾ ਕੀਤਾ ਹੈ ?" ਫ਼ਕੀਰ ਨੇ ਉਤਰ ਦਿੱਤਾ, "ਹਜ਼ੂਰ, ਆਪ ਜੀ ਨੂੰ ਭੇਟਾ ਕਰਨ ਲਈ ਕੁਝ ਵੀ ਨਹੀਂ ਸੀ, ਖਾਲੀ ਹੱਥ ਮੱਥਾ ਟੇਕਣਾ ਠੀਕ ਨਹੀਂ, ਇਸ ਕਰਕੇ ਮੂੰਹ ਕਾਲਾ ਕਰਕੇ
16
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ।।
7
ਸਿੰਘ ਬਾਗੀ (ਮੌਤ ਸਿੰਘ) retweeted
ਪੰਜਾਬ ਦੇ ਪਾਣੀਆਂ ਦੇ ਰਾਖੇ ਕੌਮੀ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। . #akalidalwarispunjab #youthadwpd #bhaiamritpalsinghji #mpamritpalsingh #cmamritpalsingh
1
17
1
104
837
ਹਜ਼ੂਰ ਪਾਤਸ਼ਾਹ ਨੇ ਸਾਨੂੰ ਹਾਰ ਵਿੱਚੋਂ ਵੀ ਜਿੱਤ ਵਰਗਾ ਸਵਾਦ ਲੈਣਾ ਹੀ ਸਿਖਾਇਆ । ਆਪਣੇ ਆਪ ਨੂੰ ਮੈਦਾਨ ਵਿੱਚ ਉਤਾਰਨਾ, ਜੂਝਣਾ , ਆਪਣੇ ਦੁਸ਼ਮਣ ਦੀ ਹਰੇਕ ਚਾਲ ਨੂੰ ਦੇਖਣਾ, ਸਮਝਣਾ, ਖੁਦ ਤੇ ਭਰੋਸਾ,ਸਵੈਮਾਣ ਹਾਸਿਲ ਕਰਨਾ, ਇਹ ਜਿੱਤ ਤੋਂ ਵੀ ਕਿੱਤੇ ਵੱਡੀਆਂ ਗੱਲਾਂ ਨੇ। ਕਈ ਵਾਰ ਜਿੱਤ ਤੋਂ ਕਿਤੇ ਜ਼ਿਆਦਾ ਜ਼ਰੂਰੀ ਹਾਰ ਹੁੰਦੀ ਏ।
1
9
ਇਹ ਗੱਲਾਂ ਸਮਝਣ ਜਾਂ ਸਮਝਾਉਂਣ ਦੀਆਂ ਥੋੜੀ ਆ, ਇਹ ਤਾਂ ਮਹਿਸੂਸ ਕਰਨ ਦੀਆਂ ਤੇ ਜਿੰਨਾ ਰੂਹਾਂ ਅੰਦਰ ਠਹਿਰਾਓ ਨਹੀਂ ਹੁੰਦਾ ਜਿੰਨਾ ਅੰਦਰ ਕੁੱਝ ਬਣਨ ਦੀ ਦੌੜ ਲੱਗੀ ਰਹਿੰਦੀ ਏ ਉਹ ਕਦੇ ਵੀ ਇਸ ਵਰਤਾਰੇ ਨੂੰ ਮਹਿਸੂਸ ਥੋੜੀ ਕਰ ਸਕਦੇ ਆ। ਇਹਦੇ ਲਈ ਤਾਂ ਆਪਣੇ ਮਨਾਂ ਵਿੱਚ ਉੱਤਰਨਾ ਪੈਂਦਾ। ਮਨ ਦੀ ਸਵਾਰੀ ਕਰਨੀ ਪੈਂਦੀ ਏ।
1
16
ਸਿੰਘ ਬਾਗੀ (ਮੌਤ ਸਿੰਘ) retweeted
ਭਾਈ ਗੁਰਮੀਤ ਸਿੰਘ ਬੁੱਕਣਵਾਲਾ (ਕੇਂਦਰੀ ਜੇਲ੍ਹ ਬਠਿੰਡਾ) ਆਪਣੇ ਪਿਤਾ ਜੀ ਦੇ ਅੰਤਿਮ ਸੰਸਕਾਰ ਮੌਕੇ ਜੇਲ੍ਹ ਵਿੱਚੋਂ 2 ਘੰਟਿਆਂ ਦੀ ਪੈਰੋਲ ’ਤੇ ਪਹੁੰਚੇ। ਇਸ ਮੌਕੇ ਇਲਾਕੇ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਵੀ ਪਹੁੰਚੀ।
4
39
189
4,613
ਕਹਿੰਦੇ ਹੁੰਦੇ ਆ ਜਦੋਂ ਬੇੜਾ ਡੁੱਬਦਾ ਹੋਵੇ ਤਾਂ ਸਿਆਣੇ ਬੰਦੇ ਬੇੜੇ ਨੂੰ ਘੱਟ ਪਾਣੀ ਵੱਲ ਲਿਜਾਣ ਦੀ ਕੋਸ਼ਿਸ਼ ਕਰਦੇ ਆ ਪਰ ਕੁੱਝ ਮੂਰਖ ਲੋਕ ਟੋਭੇ ਵੱਲ ਨੂੰ ਹੋ ਤੁਰਦੇ ਆ। ਤਾਂ ਕਿ ਬੇੜਾ ਛੇਤੀ ਡੁੱਬ ਜਾਵੇ। ਮਤਲਬ ਇਹਨਾਂ ਕੋਲ ਕੋਈ ਵੀ ਸਿਆਣਾ ਬੰਦਾ ਨਹੀਂ ਰਹਿ ਗਿਆ ਜਿਹੜਾ ਇਹਨਾਂ ਨੂੰ ਦੱਸੇ ਕਿ ਭਾਈ ਤੁਸੀਂ ਟੋਭੇ ਵੱਲ ਜਾ ਰਹੇ ਹੋ।
1
18