
Halka Incharge AAP Bholath. Advocate at PHHC.ApexCouncilMember@PCA #DirectorPWRDA #AAP #Formerengineer #Environmentalist #BHOLATHconstituency
Kapurthala, India
Joined July 2014
- Tweets2.7K
- Following351
- Followers1.5K
- Likes66.9K
Pinned Tweet
Really appreciate the @PunjabGovtIndia @BhagwantMann who understand the plight of common man.Such a thing is working Sunday’s of SuvidhaKendar in Punjab.Only a person who has all week job can tell the value of day on which they can get their govt work done.@ArvindKejriwal ji 🙏🏻
ਮਾਨ ਸਰਕਾਰ ਨੇ ਸਿਰਫ਼ ਵਾਅਦੇ ਨਹੀਂ ਕੀਤੇ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਕੇ ਦਿਖਾਇਆ ਹੈ। ਘਰਾਂ ਦੇ ਬਿਜਲੀ ਬਿੱਲ ਜ਼ੀਰੋ ਕੀਤੇ, ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਅਤੇ ਮਾਵਾਂ-ਧੀਆਂ ਨੂੰ ਸਤਿਕਾਰ ਰਾਸ਼ੀ ਦੇ ਕੇ ਆਰਥਿਕ ਮਜ਼ਬੂਤੀ ਦਿੱਤੀ। ਇਸੇ ਕਰਕੇ ਪੰਜਾਬ ਦਾ ਫ਼ੈਸਲਾ ਸਪੱਸ਼ਟ ਹੈ, ਮਾਨ ਸਰਕਾਰ ਦੁਬਾਰਾ
#BhagwantMannDobara
1
42
ਮੋਗੇ ਦੀ ਧਰਤੀ 'ਤੇ ਅੱਜ ਲੱਖਾਂ ਪੰਜਾਬੀਆਂ ਦਾ ਠਾਠਾਂ ਮਾਰਦਾ ਜਨ-ਸੈਲਾਬ ਕੋਈ ਆਮ ਇਕੱਠ ਨਹੀਂ, ਸਗੋਂ 'ਕੰਮ ਦੀ ਰਾਜਨੀਤੀ' 'ਤੇ ਲੋਕਾਂ ਦੀ ਇਤਿਹਾਸਕ ਮੋਹਰ ਹੈ..
ਜਦੋਂ ਨੀਅਤ ਸਾਫ਼ ਹੋਵੇ, ਜ਼ੀਰੋ ਬਿਜਲੀ ਬਿੱਲ, 77 ਹਜ਼ਾਰ ਤੋਂ ਵੱਧ ਬਿਨਾਂ ਰਿਸ਼ਵਤ ਨੌਕਰੀਆਂ, ਟੇਲਾਂ ਤੱਕ ਨਹਿਰੀ ਪਾਣੀ, 10 ਲੱਖ ਤੱਕ ਮੁਫ਼ਤ ਇਲਾਜ ਤੇ ਮਾਵਾਂ-ਧੀਆਂ ਦਾ ਸਨਮਾਨ ਹੋਵੇ, ਤਾਂ ਲੋਕ ਆਪਣੇ-ਆਪ ਕਾਫ਼ਲੇ ਬਣ ਕੇ ਤੁਰ ਪੈਂਦੇ ਨੇ... ਇਹ ਇਤਿਹਾਸਕ ਰਿਕਾਰਡ ਤੋੜ ਇਕੱਠ ਗਵਾਹ ਹੈ ਕਿ ਪੰਜਾਬ ਹੁਣ ਪੁਰਾਣੇ ਲਾਰਿਆਂ ਨੂੰ ਨਹੀਂ, ਸਿਰਫ਼ ਤਰੱਕੀ ਅਤੇ ਖ਼ੁਸ਼ਹਾਲੀ ਨੂੰ ਚੁਣਦਾ ਹੈ... ਇਸ ਅਥਾਹ ਪਿਆਰ ਤੇ ਭਰੋਸੇ ਲਈ ਹਰ ਪੰਜਾਬੀ ਦਾ ਦਿਲੋਂ ਸ਼ੁਕਰਾਨਾ...
ਇਨਕਲਾਬ ਜ਼ਿੰਦਾਬਾਦ!
27
ਮੋਗਾ ਮਹਾ ਰੈਲੀ ਤੋਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, 2027 ਵਿੱਚ ਸਰਕਾਰ ਬਣਨ ਤੋਂ ਬਾਅਦ ਜਾਰੀ ਰਹਿਣਗੀਆਂ ਸਾਰੀਆਂ ਸਕੀਮਾਂ।
@BhagwantMann @ArvindKejriwal @msisodia
#BhagwantMannDobara
95
ਅੱਜ, ਮੋਗਾ ਵਿਖੇ 'ਖ਼ੁਸ਼ਹਾਲ ਪੰਜਾਬ ਮਹਾ ਰੈਲੀ' 'ਚ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਬਣੋ ਇਤਿਹਾਸ ਦੇ ਗਵਾਹ ਅਤੇ ਪੰਜਾਬ ਦੇ ਭਵਿੱਖ ਦੀ ਚਰਚਾ 'ਚ ਪਾਓ ਹਿੱਸਾ
#BhagwantMannDobara
1
8
114
ਹੁਣ ਕਿਸ ਦਾ DNA ਬਦਲ ਗਿਆ?
ਸੁਖਬੀਰ ਬਾਦਲ ਦਾ ਆਪਣਾ ਜਾਂ ਭਾਜਪਾ ਦਾ? ਪੰਜਾਬ ਨੂੰ ਰਿਪੋਰਟ ਦੀ ਉਡੀਕ ਹੈ
@BhagwantMann @ArvindKejriwal @msisodia
26 ਨਵੰਬਰ ਨੂੰ ਮੋਗਾ ਦੀ ਧਰਤੀ ‘ਤੇ ਗੂੰਜੇਗਾ ਇਨਕਲਾਬ !!
ਆਮ ਆਦਮੀ ਪਾਰਟੀ 26 ਨਵੰਬਰ ਨੂੰ ਮੋਗਾ ਦੇ ਮਟਵਾਣੀ ਵਿਖੇ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਨਾਲ਼ ਸਿਰਜੇਗੀ ਨਵਾਂ ਇਤਿਹਾਸ। ਆਓ, ਇਕੱਠੇ ਹੋ ਕੇ ਮਨਾਈਏ, ਪੰਜਾਬ ਦੀ ਖ਼ੁਸ਼ਹਾਲੀ ਦਾ ਜਸ਼ਨ।
@BhagwantMann @ArvindKejriwal @msisodia
#ChaloMogaMission2027
3
111
ਅਕਾਲੀ-ਭਾਜਪਾ ਦਾ ਗੱਠਜੋੜ, ਪੰਜਾਬ ਨਹੀਂ, ਪਰਿਵਾਰ ਬਚਾਉਣ ਦਾ ਗੱਠਜੋੜ !!
👉🏻 ਪੰਜਾਬ ‘ਚ 2007-17 ਦੌਰਾਨ ਵਗਿਆ ਨਸ਼ਿਆਂ ਦਾ ਛੇਵਾਂ ਦਰਿਆ
👉🏻 ਸਾਰੇ ਨਸ਼ਾ ਤਸਕਰ ਆਪਸ ‘ਚ ਇਕੱਠੇ ਹੋ ਕੇ ਕਿਹੜੇ ਮੂੰਹ ਨਾਲ਼ ਪੰਜਾਬ ਬਚਾਉਣ ਦੀ ਗੱਲ ਕਰਨਗੇ
@BhagwantMann @ArvindKejriwal @msisodia
ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ, ਆਓ 26 ਨਵੰਬਰ ਨੂੰ ਮੋਗੇ ਚੱਲੀਏ..
@BhagwantMann @ArvindKejriwal @msisodia
#ChaloMogaMission2027
2007 ਤੋਂ 2017 ਤੱਕ ਅਕਾਲੀ ਦਲ ਬਾਦਲ-ਭਾਜਪਾ ਦੇ ਰਾਜ ਵਿੱਚ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਉਜਾੜੀ ਤੇ ਹਜ਼ਾਰਾਂ ਮਾਵਾਂ ਦੀਆਂ ਗੋਦਾਂ ਸੁੰਨੀਆਂ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੱਸਣ ਕਿ ਉਸੇ ਅਕਾਲੀ ਦਲ ਨਾਲ ਮੁੜ ਗੱਠਜੋੜ ਕਰਕੇ ਨਸ਼ੇ ਕਿਵੇਂ ਖ਼ਤਮ ਕਰਨਗੇ? ਮਾਵਾਂ ਦੀਆਂ ਬਦ-ਦੁਆਵਾਂ ਇਨ੍ਹਾਂ ਨੂੰ ਕਦੇ ਨਹੀਂ ਬਖ਼ਸ਼ਣਗੀਆਂ।
26 ਨਵੰਬਰ ਨੂੰ ਹੋਵਗੀ ਪੰਜਾਬ ਦੀ ਮਿੱਟੀ ਤੇ ਪੰਜਾਬ ਦੇ ਭਵਿੱਖ ਦੀ ਗੱਲ!
ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਪਾਰੀਆਂ ਅਤੇ ਮਿਹਨਤਕਸ਼ਾਂ ਦੇ ਭਵਿੱਖ ਦੀ ਗੱਲ
ਆਓ ਪਰਿਵਾਰ, ਦੋਸਤਾਂ ਅਤੇ ਸਾਥੀਆਂ ਸਮੇਤ ਹਿੱਸਾ ਬਣੀਏ ਇਤਿਹਾਸ ਦੀ ਸਭ ਤੋਂ ਵੱਡੀ ਇਕੱਤਰਤਾ ਦਾ
26 ਨਵੰਬਰ - ਪਿੰਡ ਮਟਵਾਣੀ, ਮੋਗਾ - ਸਵੇਰੇ 11:00 ਵਜੇ
@BhagwantMann @msisodia
ਨਡਾਲਾ ਵਿਖੇ 12 ਕਰੋੜ ਦੀ ਲਾਗਤ ਨਾਲ ਪਾਣੀ ਸਪਲਾਈ ਦੇ 1400 ਕਨੈਕਸ਼ਨ ਅਤੇ 2 ਲੱਖ ਲੀਟਰ ਸਮਰੱਥਾ ਵਾਲੀ ਟੈਂਕੀ ਦਾ ਉਦਘਾਟਨ ਕਰ ਲੋਕ ਅਰਪਣ ਕੀਤੀ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਭੁਲੱਥ ਹਲਕੇ ਨੂੰ ਵਿਕਾਸ ਦੀਆਂ ਲੀਹਾਂ ਉਤੇ ਅੱਗੇ ਵਧਾਉਂਦਿਆਂ ਇਹ ਕਾਰਜ ਸਾਰੇ ਨਡਾਲੇ ਨੂੰ ਸਾਫ਼ ਪਾਣੀ ਦਾ ਸੌਗਾਤ ਦਿੱਤੀ ਹੈ।
@ArvindKejriwal @BhagwantMann @msisodia
#bholath #bhagwantmann #advharsimranghuman #halkainchargebholath #begowal #nadala #dhilwan #aap #progress
ਨਿਰਵਿਘਨ ਬਿਜਲੀ,ਜ਼ੀਰੋ ਬਿਜਲੀ ਬਿੱਲ ਅਤੇ ਜ਼ਮੀਨੀ ਪੱਧਰ 'ਤੇ ਹੋ ਰਹੇ ਲੋਕ-ਭਲਾਈ ਦੇ ਕੰਮਾਂ ਨੇ ਸਾਡੀ ਇਮਾਨਦਾਰ ਸੋਚ ਨੂੰ ਸੱਚ ਸਾਬਤ ਕਰ ਦਿੱਤਾ ਹੈ। ਦੁਨੀਆ ਦੀ ਸਭ ਤੋਂ ਵੱਡੀ ਦੌਲਤ ਮੇਰੇ ਲਈ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਅਟੁੱਟ ਵਿਸ਼ਵਾਸ ਹੈ। ਆਓ ਰਲ਼ ਕੇ ਹਰ ਘਰ ਤੱਕ ਖ਼ੁਸ਼ਹਾਲੀ ਪਹੁੰਚਾਈਏ ਅਤੇ ਵਿਕਾਸ ਦੀ ਇਸ ਲਹਿਰ ਨੂੰ ਹੋਰ ਵੱਡਾ ਬਣਾਈਏ
8
234
ਜਿਸ ਤਰ੍ਹਾਂ ਹਰ ਨੇਕ ਪੁੱਤਰ ਆਪਣੇ ਮਾਂ-ਬਾਪ ਦੀ ਤੀਰਥ ਯਾਤਰਾ ਕਰਨ ਦੀ ਖ਼ਵਾਹਿਸ਼ ਪੂਰੀ ਕਰਨਾ ਆਪਣਾ ਫ਼ਰਜ਼ ਸਮਝਦਾ ਹੈ ਅਤੇ ਸਰਵਣ ਪੁੱਤ ਅਖਵਾਉਂਦਾ ਹੈ, ਉਸੇ ਤਰ੍ਹਾਂ ਸੀ.ਐਮ. ਸਰਦਾਰ ਭਗਵੰਤ ਸਿੰਘ ਮਾਨ ਵੀ ਅਨੇਕਾਂ ਮਾਵਾਂ ਅਤੇ ਬਜ਼ੁਰਗਾਂ ਦਾ ਸਰਵਣ ਪੁੱਤ ਬਣ ਕੇ ਪੰਜਾਬ ਦੇ ਸਾਰੇ ਜੀਆਂ ਨੂੰ ਤੀਰਥ ਯਾਤਰਾ ਕਰਵਾ ਰਹੇ ਹਨ।
ਆਮ ਪਰਿਵਾਰਾਂ ਦੇ ਸਿਰਾਂ ਤੋਂ ਬਿਜਲੀ ਦੇ ਬਿੱਲਾਂ ਦਾ ਬੋਝ ਚੁੱਕ ਦਿੱਤਾ, ਦਵਾਈ ਅਤੇ ਇਲਾਜ ਦਾ ਖ਼ਰਚਾ ਵੀ ਆਮ ਪਰਿਵਾਰਾਂ ਦੇ ਸਿਰਾਂ ਤੋਂ ਚੁੱਕਿਆ, ਬੱਚਿਆਂ ਦੀ ਪੜ੍ਹਾਈ ਚੰਗੀ ਹੋ ਸਕੇ ਇਸ ਲਈ ਸਕੂਲ ਚੰਗੇ ਕਰ ਦਿੱਤੇ, ਪੰਜਾਬ ਦੇ ਬੱਚੇ ਖੇਡਾਂ ਵਿੱਚ ਮੱਲਾਂ ਮਾਰ ਸਕਣ ਇਸ ਲਈ ਪਿੰਡ-ਪਿੰਡ ਵਿੱਚ ਖੇਡ ਮੈਦਾਨ ਬਣਾ ਦਿੱਤੇ, ਬੀਬੀਆਂ ਨੂੰ ਛੋਟੇ-ਮੋਟੇ ਖ਼ਰਚਿਆਂ ਲਈ ਕਿਸੇ ਦੇ ਮੂੰਹ ਵੱਲ ਨਾ ਦੇਖਣਾ ਪਵੇ ਇਸ ਲਈ ਬੀਬੀਆਂ ਨੂੰ ਮਾਣ-ਭੱਤਾ ਲਾ ਦਿੱਤਾ, ਕਿਸੇ ਦਾ ਵੀ ਜੀਅ ਐਕਸੀਡੈਂਟ ਹੋਣ 'ਤੇ ਸੜਕ 'ਤੇ ਬਿਲਕਦਾ ਨਾ ਮਰ ਜਾਵੇ ਇਸ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰ ਦਿੱਤਾ, ਲੋਕਾਂ ਨੂੰ ਆਪਣੇ ਘਰਾਂ ਦੇ ਮਾਲਕਾਨਾ ਹੱਕ ਮਿਲ ਸਕਣ ਇਸ ਲਈ ਲਾਲ ਲਕੀਰ ਦੇ ਅੰਦਰ ਆਉਂਦੇ ਘਰ ਲੋਕਾਂ ਦੇ ਨਾਮ ਲਵਾ ਦਿੱਤੇ, ਕਿਸੇ ਦੁਕਾਨਦਾਰ ਨੂੰ ਆਪਣਾ ਰੋਜ਼ਗਾਰ ਨਾ ਗੁਆਉਣਾ ਪਵੇ ਇਸ ਸਈ ਦੁਕਾਨਾਂ ਦਾ ਮਾਲਕੀ ਦਾ ਹੱਕ ਦੁਕਾਨਦਾਰਾਂ ਨੂੰ ਦੇਣ ਦਾ ਫ਼ੈਸਲਾ ਕੀਤਾ, ਕਿਸਾਨਾਂ ਨੂੰ ਰਾਤ ਬਰਾਤੇ ਵੱਟਾਂ ਤੇ ਠੇਡੇ ਨਾ ਖਾਣੇ ਪੈਣ ਇਸ ਲਈ ਖੇਤਾਂ ਦੀ ਬਿਜਲੀ ਦਿਨ ਦੁਪਹਿਰੇ ਕਰ ਦਿੱਤੀ, ਕਿਸੇ ਦਾ ਘਰ ਮਾਲ ਡੰਗਰ ਫਸਲ ਜਾਂ ਦੁਕਾਨ ਨਾ ਸੜ ਜਾਵੇ ਇਸ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਦਿੱਤੀਆਂ।
ਇਹ ਸਭ ਸੱਚਮੁੱਚ 4 ਸਾਲਾਂ ਵਿੱਚ ਕਰ ਦਿੱਤਾ, ਜੋ ਪੁਰਾਣੀਆਂ ਸਰਕਾਰਾਂ ਨੇ 75 ਸਾਲਾਂ ਵਿੱਚ ਨਾ ਕੀਤਾ।
ਤੇ ਪਿਛਲੀਆਂ ਨੇ ਸਿਰਫ਼ ਗੱਲਾਂ ਕੀਤੀਆਂ ਅਤੇ ਆਪਣੇ ਘਰ ਭਰ, ਚੰਡੀਗੜ੍ਹ ਕੋਠੀਆਂ ਪਾ ਲਈਆਂ, ਮਹਿਲ ਮਨਾਰੇ ਛੱਤ ਲਏ, ਪੰਚਾਇਤੀ ਜ਼ਮੀਨਾਂ ਤਕ ਹਥਿਆ ਲਈਆਂ।
@ArvindKejriwal @BhagwantMann @msisodia
#bholath #bhagwantmann #advharsimranghuman #halkainchargebholath #candidateaapbholath #begowal #nadala #dhilwan #aap #cm #punjab #progress
ਪੰਜਾਬ ਦੀ ਤਰੱਕੀ ਦਾ ਜਸ਼ਨ, ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ !!
ਜ਼ੋਰਾਂ-ਸ਼ੋਰਾਂ ਨਾਲ਼ ਚੱਲ ਰਹੀਆਂ 26 ਨਵੰਬਰ ਨੂੰ ਮੋਗਾ ਵਿਖੇ ਹੋਣ ਵਾਲ਼ੀ ਆਮ ਆਦਮੀ ਪਾਰਟੀ ਦੀ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਦੀਆਂ ਤਿਆਰੀਆਂ ਪੂਰੇ ਜੋਰਾਂ 'ਤੇ ਚੱਲ ਰਹੀਆਂ ਹਨ,ਸਮੂਹ ਪੰਜਾਬ ਵਾਸੀਆਂ ਨੂੰ ਆਉਣਾ ਦਾ ਨਿੱਘਾ ਸੱਦਾ ਹੈ।
@BhagwantMann @msisodia
8
194
ਹਲਕਾ ਭੁਲੱਥ ਦੇ ਸਤਿਕਾਰਯੋਗ ਨਿਵਾਸੀਓ, ਸਤਿ ਸ੍ਰੀ ਅਕਾਲ! 🙏
ਆਮ ਆਦਮੀ ਪਾਰਟੀ (AAP) ਦੇ ਸਥਾਪਨਾ ਦਿਵਸ ਦੇ ਸ਼ੁਭ ਮੌਕੇ 'ਤੇ "ਖੁਸ਼ਹਾਲ ਪੰਜਾਬ" ਮੁਹਿੰਮ ਤਹਿਤ ਮੋਗਾ ਵਿਖੇ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਆਓ, ਇਸ ਇਤਿਹਾਸਕ ਇਕੱਠ ਦਾ ਹਿੱਸਾ ਬਣੀਏ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੀ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰੀਏ। ਹਲਕਾ ਭੁਲੱਥ ਦੇ ਸਾਰੇ ਵਲੰਟੀਅਰਾਂ, ਸਮਰਥਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਰੈਲੀ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
📍 ਸਥਾਨ: ਪਿੰਡ ਮਟਵਾਣੀ (Matwani Village), ਮੋਗਾ
📅 ਤਾਰੀਖ: 26 ਨਵੰਬਰ 2026
⏰ ਸਮਾਂ: ਸਵੇਰੇ 11:00 ਵਜੇ
ਆਪਣੇ ਸਾਥੀਆਂ ਸਮੇਤ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ। ਇਨਕਲਾਬ ਜ਼ਿੰਦਾਬਾਦ! 🇮🇳
@ArvindKejriwal @BhagwantMann @msisodia
#AamAadmiParty #KhushalPunjab #Bholath #MogaRally #Punjab #AAPFoundationDay
Big news for Bholath! Better healthcare facilities are now available for Village Rapur Pir Bakhsh and 7 nearby villages. 🏥
Timely medical care close to home brings huge relief to our community. Committed to progress and public service! 🙏✨
@ArvindKejriwal @BhagwantMann @msisodia
#Bholath #Punjab #Healthcare
ਪੰਜਾਬ ਦੇ ਨੌਜਵਾਨਾਂ ਦਾ ਸੁਨਹਿਰੀ ਭਵਿੱਖ ਹੀ ਪੰਜਾਬ ਦੀ ਤਰੱਕੀ ਦਾ ਰਸਤਾ ਹੈ, ਜਿਸ ਨੂੰ ਮਾਨ ਸਰਕਾਰ ਲਗਾਤਾਰ ਸੰਵਾਰਨ 'ਤੇ ਲੱਗੀ ਹੋਈ ਹੈ।
@BhagwantMann @ArvindKejriwal @msisodia
ਜਨਤਾ ਸਿਰਫ਼ ਦਾਅਵੇ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਹੋਇਆ ਕੰਮ ਦੇਖਦੀ ਹੈ।ਅੱਜ ਘਰ-ਘਰ ਮੁਫ਼ਤ ਬਿਜਲੀ, ਖੇਤਾਂ ਤੱਕ ਨਹਿਰੀ ਪਾਣੀ,ਮਹਿਲਾਵਾਂ ਲਈ ਸਤਿਕਾਰ ਯੋਜਨਾ,ਆਮ ਆਦਮੀ ਕਲੀਨਿਕਾਂ ਅਤੇ ਸਿਹਤ ਕਾਰਡ ਰਾਹੀਂ ਮੁਫ਼ਤ ਬਿਹਤਰੀਨ ਇਲਾਜ ਲੋਕਾਂ ਨੂੰ ਮਿਲ ਰਿਹਾ ਹੈ।ਸਿੱਖਿਆ, ਖੇਡਾਂ,ਰੁਜ਼ਗਾਰ ਅਤੇ ਵਿਕਾਸ ਦੀ ਇਹ ਲਹਿਰ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ
Just like we pick a new design for a home or a new model car, politics needs fresh thinking too.
Two years of ground work without votes or a salary vs. 40 years of mudslinging and police cases. Chosen through public & volunteer surveys—now aiming for work that makes our NRIs proud to call this village home.
Thoughts?
#Punjab #PunjabPolitics #GroundWork #NRI
@ArvindKejriwal @BhagwantMann @msisodia
ਨਾ ਰੁਕਾਂਗੇ, ਨਾ ਥੱਕਾਂਗੇ, ਖ਼ੁਸ਼ਹਾਲ ਪੰਜਾਬ ਲਈ ਮਿਲ ਕੇ ਚੱਲਾਂਗੇ!
26 ਨਵੰਬਰ, ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਹੈ ਖ਼ੁਸ਼ਹਾਲ ਪੰਜਾਬ ਮਹਾ ਰੈਲੀ
ਪੰਜਾਬ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਮਾਗਮ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੋ।
ਖੁਸ਼ਹਾਲ ਪੰਜਾਬ ਮਹਾਂ ਰੈਲੀ - 26 ਨਵੰਬਰ
@BhagwantMann @msisodia
1
67









