ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2) header
ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2) profile picture
California, USA
Joined April 2021
Photo by ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2)Photo by ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2)Photo by ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2)Photo by ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2)Photo by ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2)Photo by ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2)Photo by ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2)Photo by ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2)Photo by ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2)Photo by ਗੱਲ ਤੇਰੇ ਮੇਰੇ ਇਸ਼ਕ਼ ਦੀ 🌸🤍 (@perfect_Pairs2)
ਓਹ ਮੇਰੀ ਰੂਹ ਚ ਵਸਿਆ ਏ ਐਵੇ ਤੇ ਨੀ ਛੱਡ ਹੋਣਾ 🌸🤍
3
40
2,426
ਇੱਕ ਗੱਲ ਦੱਸਾ , ਤੂੰ ਮੇਰਾ ਸਕੂਨ ਏ 🌸🤍
5
37
2,748
ਤੇਰੇ ਨਾਲ ਬੀਤਾਏ ਓਹ ਹਸੀਨ ਪਲ ਸਾਰੀ ਜ਼ਿੰਦਗੀ ਯਾਦ ਰਹਿਣਗੇ🌸🤍
5
34
2,641
ਦਿਲ ਕਰਦਾ ਤੇਰੇ ਸੀਨੇ ਲੱਗ ਕੇ ਤੈਨੂੰ ਦੱਸਾ ਕੇ ਕਿੰਨਾ ਔਖਾ ਤੈਥੋਂ ਦੂਰ ਹੋ ਕੇ ਜਿਊਣਾ🤍
8
1
105
4,850
ਮੁਹੱਬਤ ਚ ਆਖਰੀ ਰਸਮ ਹੁੰਦੀ ਆ ਜ਼ਲੀਲ ਹੋਣਾ ਮੈਂ ਮੁਹੱਬਤ ਉੱਥੋਂ ਤੱਕ ਨਿਭਾਈ ਆ...
3
36
2,200
ਧੂੰਏਂ ਵਾਂਗ ਉੱਡਣਾ ਸਿੱਖਿਆ ਆ ਲੋਕਾਂ ਵਾਂਗ ਮੱਚਣਾ ਨੀ..!! 🔥😌
5
1
50
1,927
ਦੁਨੀਆਂ ਤੈਨੂੰ ਮੈਥੋਂ ਜਿੱਤ ਸਕਦੀ ਆ ਪਰ ਮੇਰੇ ਵਾਂਗ ਸੰਭਾਲ ਨੀ ਸਕਦੀ❤️‍🩹
3
36
1,599
ਫਿਰ ਮੇਰਾ ਬਚਪਨ ਉੱਥੇ ਮਰ ਗਿਆ, ਮੁਹੱਬਤ ਮੇਰੀ ਆਖਰੀ ਸ਼ਰਾਰਤ ਸੀ🥀
1
45
1,613
ਬਹੁਤ ਖਾਸ ਏ ਤੂੰ ਮੇਰੇ ਲਈ ਹੁਣ ਤੂੰ ਦੱਸ!! ਮੈਂ ਕੀ ਆਂ ਤੇਰੇ ਲਈ ? ❤🥹
2
32
1,442
ਇੱਕ ਤੂੰ ਕਾਫੀ ਏ ਮੈਨੂੰ...❤ ਸਾਰੀ ਜ਼ਿੰਦਗੀ ਗੁਜਾਰਨ ਲਈ🧸
5
42
1,672
You're the only person who can tolerate my bakwas😂❤
27
1,656
ਘਾਟਾ ਕੀ ਹੁੰਦਾ ਇਹ ਸਿਰਫ ਉਹੀ ਬੰਦੇ ਨੂੰ ਪਤਾ ਹੁੰਦਾ, ਜਿਹਦੇ ਰੀਝਾਂ ਤੇ ਚਾਅ ਗੁਆਚੇ ਹੋਣ..!!❤️‍🩹
12
1
61
1,813
ਚੰਗੇ ਸਮੇਂ ਨੂੰ ਅੱਖ ਭਰ ਕੇ ਤੱਕਿਆ ਕਰ ਤੂੰ ਖੁਸ਼ ਰਿਹਾ ਕਰ ਨਾਲੇ ਰੱਖਿਆ ਕਰ❤
7
44
1,357
ਜੇ ਮਾਂ ਵਰਗੀ ਭਾਲਦੇ ਓ, ਤਾਂ ਬਾਪ ਵਾਂਗ ਸਾਂਭਣੀ ਵੀ ਸਿੱਖੋ..🫶🏻
5
1
60
2,494
if im into you, nobody else is getting the same attention...
11
790
Having you in my life is having " Sukoon " so please stay forever.. 🩵
1
20
1,140
ਜਦ ਤੱਕ ਜਿਉਂਦੇ ਰਹਾਂਗੇ ਤੇਰਾ ਜਿਕਰ ਤੇ ਫਿਕਰ ਦੋਨੋਂ ਕਰਾਂਗੇ🙃
4
56
1,724
ਜਦੋਂ ਤੂੰ ਹੱਸਦਾ ਐਂ, ਮੇਰੀ ਰੂਹ ਹੱਸਦੀ ਆ । 🧿🐀
2
34
1,330
ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ ਨਹੀਂ, ਪਰ ਤੈਨੂੰ ਵੇਖਦਿਆਂ ਹੀ ਦਿਲ ਨੇ ਮੈਨੂੰ ਸੋਚਣ ਵੀ ਨਹੀਂ ਦਿੱਤਾ.. ❤
7
26
1,298