ਪੰਜਾਬ ਪੁਲਿਸ ਫਿਲਹਾਲ ਫੇਕ ਐਨਕਾਊਂਟਰਸ ਕਰਨ ਵਿੱਚ ਰੁੱਝੀ ਹੋਈ ਹੈ, ਹਾਲ ਹੀ ਵਿੱਚ ਜੋ ਸੂਚੀ ਸਾਹਮਣੇ ਆਈ ਹੈ ਉਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਨੂੰ ਲੈ ਕੇ ਕਿੰਨੀ ਕੁ ਗੰਭੀਰ ਹੈ।
ਦੋਸਤੋ ! ਆਪਣੇ ਸਾਥੀ ਲੁਧਿਆਣਾ ਤੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲਾ ਪ੍ਰਧਾਨ ਗਗਨ ਅਰੋੜਾ, ਪੱਤਰਕਾਰ ਪੰਜਾਬੀ ਟ੍ਰਿਬਿਊਨ 'ਤੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਨ ਕਿਸਮਤ ਨਾਲ ਉਹ ਬਚ ਗਿਆ ਹੈ। @PunjabPoliceInd ਨੇ ਅਜੇ ਤਕ ਗਗਨ ਦਾ ਹਾਲਚਾਲ ਵੀ ਨਹੀਂ ਪੁੱਛਿਆ।
ਯੂਨੀਅਨ @BhagwantMann ,@harjotbains ,@DGPPunjabPolice ਅਤੇ @Ludhiana_Police
ਉੱਚ ਅਧਿਕਾਰੀਆਂ ਤੋਂ ਮੰਗ ਕਰਦੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਲੋੜੀਂਦੀ ਤੇ ਜਰੂਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ ॥
ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ, ਉਸੇ ਤਰ੍ਹਾਂ ਮੌਜੂਦਾ ਸਮੇਂ ਦੀਆਂ ਜੇਲ੍ਹਾਂ ਵਿੱਚ ਬੰਦ ਸਾਡੇ ਸਮੂਹ ਬੰਦੀ ਸਿੰਘਾਂ ਨੂੰ ਵੀ ਜਲਦ ਤੋਂ ਜਲਦ ਰਿਹਾਈ ਬਖ਼ਸ਼ਣ। ਗੁਰੂ ਸਾਹਿਬ ਜੀ ਸਾਰੇ ਬੰਦੀ ਸਿੰਘਾਂ ਨੂੰ ਚੜ੍ਹਦੀ ਕਲਾ ਬਖ਼ਸ਼ਣ, ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਮਤ ਅਤੇ ਹੌਸਲਾ ਬਖ਼ਸ਼ਣ ਅਤੇ ਸਭ ਦੇ ਸਿਰਾਂ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖਣ।
ਬੰਦੀ ਛੋੜ ਦਿਵਸ ਦੀਆਂ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਾਡੇ ਸਮੂਹ ਬੰਦੀ ਸਿੰਘਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਅਸੀਂ ਸ੍ਰੀ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਬੰਦੀ ਸਿੰਘਾਂ ਨੂੰ ਜਲਦ ਹੀ ਰਿਹਾਈ ਬਖ਼ਸ਼ਣ।
ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਜੀ ਦਾ ਅੰਤਿਮ ਸਸਕਾਰ 💐
.
ਤਰੀਕ -8 ਨਵੰਬਰ 2026 (ਐਤਵਾਰ)
ਸਮਾਂ - ਦੁਪਹਿਰ 12 ਵਜੇ
ਜਗ੍ਹਾ - ਚਕੇਰੀਆਂ ਰੋਡ, ਮਾਨਸਾ
ਗੁਰਮੀਤ ਸਿੰਘ ਖੁੱਡੀਆਂ ਨੂੰ ਬੀਬੀ ਲਾਹਨਤਾਂ ਪਾ ਰਹੀ ਹੈ ਕਿ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ ਪਰ ਮਜਾਲ ਹੈ ਕਿ ਸਰਕਾਰ ਥੋੜੀ ਸ਼ਰਮ ਕਰ ਲਵੇ? ਸ਼ਹੀਦ ਪਰਵਿੰਦਰ ਝੋਟੇ ਦੇ ਪਿਤਾ ਨਾਲ ਇਹਨਾਂ ਦੇ ਹੀ ਮੰਤਰੀ ਕੁਲਤਾਰ ਸੰਧਵਾਂ ਨੇ ਐੱਸਐੱਸਪੀ ਮਾਨਸਾ ਦਾ ਤਬਾਦਲਾ ਕੀਤੇ ਜਾਣ ਦੀ ਜ਼ੁਬਾਨ ਕੀਤੀ ਸੀ ਤੇ ਅੱਜ ਉਸ ਤੋਂ ਵੀ ਮੁੱਕਰ ਗਏ, ਹੋਰ ਤੁਸੀਂ ਇਸ ਝਾੜੂ ਸਰਕਾਰ ਤੋਂ ਕਾਹਦੀ ਆਸ ਰੱਖਦੇ ਹੋ? ਨਾ ਇਹ ਖੁਦ ਤੇ ਨਾ ਇਹਨਾਂ ਦੀ ਪੁਲਿਸ ਦੋਵੇਂ ਹੀ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਨੀਅਤ ਨਾਲ ਕੰਮ ਨਹੀਂ ਕਰ ਰਹੇ… ਜੇ ਕਰ ਰਹੇ ਹੁੰਦੇ ਤਾਂ ਐਸਐਸਪੀ ਵੈਭਵ ਚੌਧਰੀ ਦੱਸਦੇ ਕਿ ਉਹਨਾਂ ਨੇ ਕਿਸ ਦੀ ਸ਼ੈਅ ‘ਤੇ ਝੋਟੇ ਦੇ ਕਾਤਲ ਅਸ਼ਵਨੀ ਨੂੰ ਅਸਲੇ ਦਾ ਲਾਇਸੰਸ ਦਿੱਤਾ।
The cremation of Shaheed Bhai Parvinder Singh Jhota will not take place for now.
Kultar Singh Sandhwan has reportedly gone back on his assurance regarding the transfer of the Mansa SSP. Bapu Bhim Singh is on a hunger strike, demanding the SSP’s resignation and the handing over of the cancellation reports of the FIRs, as promised by Sandhwan.
Mohanjeet Singh Sheron, a close associate of Bhai Parvinder Singh Jhota, said that Bapu Ji’s health has deteriorated due to the prolonged hunger strike. In view of his worsening physical condition, the cremation will not take place today.
“Recognition of the Akali Dal ‘Waris Punjab De’ party by the Election Commission of India is being withheld due to the alleged collusion between the Bharatiya Janata Party (BJP) and the Aam Aadmi Party (AAP). We will expose the double standards of the Election Commissioner before the people.”
Prithipal Singh Batala Spokesperson Akali Dal ‘Waris Punjab De’
ਭਾਖੜਾ-ਬਿਆਸ ਬਿਜਲੀ ਵੰਡ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਨਾਕਾਮੀ ਦਾ ਖਮਿਆਜ਼ਾ ਅਗਲੇ 20 ਸਾਲ ਭੁਗਤਣਗੇ ਪੰਜਾਬੀ
ਪੰਜਾਬ ਸਰਕਾਰ ਦੀ ਨਾਕਾਬਲੀਅਤ ਅਤੇ ਸੁਪਰੀਮ ਕੋਰਟ ਵਿੱਚ ਸੂਬੇ ਦਾ ਪੱਖ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਿੱਚ ਨਾਕਾਮ ਰਹਿਣ ਕਾਰਨ ਹਿਮਾਚਲ ਪ੍ਰਦੇਸ਼ ਨੂੰ ਭਾਖੜਾ-ਬਿਆਸ ਬਿਜਲੀ ਵੰਡ ਵਿਵਾਦ ਵਿੱਚ ਵੱਡੀ ਰਾਹਤ ਮਿਲੀ ਹੈ। ਇਸ ਫੈਸਲੇ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਅਗਲੇ 20 ਸਾਲਾਂ ਤੱਕ ਭੁਗਤਣਾ ਪਵੇਗਾ।
ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪੰਜਾਬ ਅਤੇ ਹਰਿਆਣਾ ਨੂੰ ਅਗਲੇ 20 ਸਾਲਾਂ ਦੌਰਾਨ ਹਿਮਾਚਲ ਪ੍ਰਦੇਸ਼ ਨੂੰ 11,973 ਮਿਲੀਅਨ ਯੂਨਿਟ ਬਿਜਲੀ ਦੇਣੀ ਪਵੇਗੀ। ਇਹ ਜ਼ਿੰਮੇਵਾਰੀ ਅਜਿਹੇ ਸਮੇਂ ਵਿੱਚ ਪੰਜਾਬ ਦੇ ਬਿਜਲੀ ਪ੍ਰਬੰਧਾਂ ’ਤੇ ਵਾਧੂ ਦਬਾਅ ਪਾ ਸਕਦੀ ਹੈ, ਜਦੋਂ ਸੂਬੇ ਵਿੱਚ ਬਿਜਲੀ ਦੀ ਮੰਗ ਅਤੇ ਉਪਲਬਧਤਾ ਵਿਚਕਾਰ ਪਹਿਲਾਂ ਹੀ ਵੱਡਾ ਪਾੜਾ ਹੈ।
ਪੰਜਾਬ ਪਹਿਲਾਂ ਹੀ ਬਿਜਲੀ ਦੀ ਘਾਟ ਕਾਰਨ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਅਤੇ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ। ਅਜਿਹੇ ਵਿੱਚ ਬਿਜਲੀ ਦੀ ਇਹ ਵਾਧੂ ਜ਼ਿੰਮੇਵਾਰੀ ਸੂਬੇ ਦੀ ਊਰਜਾ ਸੁਰੱਖਿਆ ਅਤੇ ਆਰਥਿਕਤਾ ਲਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਦੂਜੇ ਸੂਬਿਆਂ ਵਿੱਚ ਆਪਣਾ ਸਿਆਸੀ ਆਧਾਰ ਬਚਾਉਣ ਅਤੇ ਵਧਾਉਣ ਦੀ ਕੋਸ਼ਿਸ਼ ਵਿੱਚ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕਰ ਰਹੀ ਹੈ। ਭਾਖੜਾ-ਬਿਆਸ ਬਿਜਲੀ ਵੰਡ ਮਾਮਲੇ ਵਿੱਚ ਹੋਈ ਇਹ ਨਾਕਾਮੀ ਪੰਜਾਬ ਦੇ ਹੱਕਾਂ ਪ੍ਰਤੀ ਸਰਕਾਰ ਦੀ ਗੰਭੀਰਤਾ ’ਤੇ ਸਵਾਲ ਖੜ੍ਹੇ ਕਰਦੀ ਹੈ।
ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਪਹਿਲਾਂ ਹੀ ਇਸ ਫੈਸਲੇ ਨੂੰ ਆਪਣੀ ਸਰਕਾਰ ਅਤੇ ਹਿਮਾਚਲ ਦੇ ਲੋਕਾਂ ਦੀ ਵੱਡੀ ਜਿੱਤ ਕਰਾਰ ਦੇ ਚੁੱਕੇ ਹਨ। ਸਵਾਲ ਇਹ ਹੈ ਕਿ ਜਦੋਂ ਹਿਮਾਚਲ ਇਸ ਫੈਸਲੇ ਨੂੰ ਆਪਣੀ ਜਿੱਤ ਦੱਸ ਰਿਹਾ ਹੈ ਤਾਂ ਪੰਜਾਬ ਸਰਕਾਰ ਆਪਣੀ ਇਸ ਨਾਕਾਮੀ ਦੀ ਜਵਾਬਦੇਹੀ ਕਦੋਂ ਤੈਅ ਕਰੇਗੀ?
🤖 Made with AI
SSP Mansa Vaibhav Chaudhary has yet to clarify on whose recommendation he issued an arms licence to Ashwani Kumar, the man accused of killing Shaheed Parvinder Singh Jhota.
ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਜੀ ਦਾ ਅੰਤਿਮ ਸਸਕਾਰ 💐
.
ਤਰੀਕ - 7 ਨਵੰਬਰ 2026 (ਸ਼ਨਿੱਚਰਵਾਰ)
ਸਮਾਂ - ਦੁਪਹਿਰ 1 ਵਜੇ
ਜਗ੍ਹਾ - ਚਕੇਰੀਆਂ ਰੋਡ, ਮਾਨਸਾ
ਇਹ ਵੁੱਕਤ ਆ ਬੁੱਚੜ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਅਧਿਆਪਕਾਂ ਦੀ… ਜੋ ਸਿਰਫ਼ ਆਪਣੀਆਂ ਹੱਕੀ ਮੰਗਾਂ ਲਈ ਆਪਣੀ ਆਵਾਜ਼ ਚੁੱਕ ਰਹੇ ਸਨ ਤੇ ਉਹਨਾਂ ਦੀ ਆਵਾਜ਼ ਸੁਣਨ ਦੀ ਬਜਾਏ ਭਗਵੰਤ ਮਾਨ ਤੇ ਉਸਦੀ ਪੁਲਿਸ ਨੇ ਇਹਨਾਂ ਉੱਪਰ ਪਾਣੀ ਦੀਆਂ ਬੌਛਾਰਾਂ ਚਲਾ ਕੇ ਇਹਨਾਂ ‘ਤੇ ਤਸ਼ਦੱਦ ਕੀਤਾ।
ਭਗਵੰਤ ਮਾਨ ਜੋ ਕਹਿੰਦਾ ਸੀ ਕਿ ਉਹਨਾਂ ਦੀ ਸਰਕਾਰ ਵਿੱਚ ਇੱਕ ਵੀ ਧਰਨਾ ਨੀ ਲੱਗੂਗਾ… ਤੇ ਅੱਜ ਹਰ ਵਰਗ ਧਰਨੇ ‘ਤੇ ਹੈ - ਇਹ ਕਾਮਯਾਬੀ ਭਗਵੰਤ ਮਾਨ ਸਰਕਾਰ ਦੇ ਹਿੱਸੇ ਆਈ ਹੈ।
ਸੰਗਰੂਰ ਵਿੱਚ ਪ੍ਰਦਰਸ਼ਨ ਕਰ ਰਹੇ ਕੰਪਿਊਟਰ ਅਧਿਆਪਕਾਂ ਉੱਤੇ ਪੁਲਿਸ ਐਕਸ਼ਨ
ਰਿਪੋਰਟ- ਕੁਲਵੀਰ ਸਿੰਘ, ਐਡਿਟ- ਸੁਖਮਨਦੀਪ ਸਿੰਘ
#protest
ਬੇਅੰਤ ਬੁੱਚੜ ਤੋਂ ਵੀ ਅੱਗੇ ਲੰਘਿਆ ਭਗਵੰਤ ਮਾਨ
90ਵਿਆਂ ਦਾ ਦੌਰ ਪੰਜਾਬ ਦਾ ਉਹ ਕਾਲਾ ਇਤਿਹਾਸ ਸੀ, ਜਦੋਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਪੁਲਿਸ ਤਸ਼ੱਦਦ ਅਤੇ ਸ਼ੱਕੀ ਐਨਕਾਊਂਟਰਾਂ ਦੀ ਭੇਟ ਚੜ੍ਹੀਆਂ। ਅਫ਼ਸੋਸ, ਅੱਜ ਵੀ ਉਹੀ ਦੌਰ ਮੁੜ ਦੁਹਰਾਇਆ ਜਾਂਦਾ ਨਜ਼ਰ ਆ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਦੇ ਐਨਕਾਊਂਟਰਾਂ ਅਤੇ ਹਿਰਾਸਤ ਵਿੱਚ ਹੋ ਰਹੀਆਂ ਮੌਤਾਂ ਦੇ ਮਾਮਲੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ।
ਇੱਕ ਪਾਸੇ ਨਸ਼ੇ ਪੰਜਾਬ ਦੀ ਜਵਾਨੀ ਨੂੰ ਨਿਗਲ ਰਹੇ ਹਨ ਅਤੇ ਦੂਜੇ ਪਾਸੇ ਸ਼ੱਕੀ ਪੁਲਿਸ ਐਨਕਾਊਂਟਰਾਂ ਤੇ ਹਿਰਾਸਤੀ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਇਨ੍ਹਾਂ ਸਾਰੇ ਮਾਮਲਿਆਂ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਭਗਵੰਤ ਮਾਨ ਸਰਕਾਰ ਸਪੱਸ਼ਟ ਕਰੇ ਕਿ ਪੁਲਿਸ ਹਿਰਾਸਤ ਵਿੱਚ ਜਾਂ ਐਨਕਾਊਂਟਰਾਂ ਦੌਰਾਨ ਜਾਨ ਗੁਆਉਣ ਵਾਲੇ ਇਨ੍ਹਾਂ ਨੌਜਵਾਨਾਂ ਨਾਲ ਅਸਲ ਵਿੱਚ ਕੀ ਵਾਪਰਿਆ? ਉਨ੍ਹਾਂ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ ਅਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ?
The 1990s remain one of the darkest chapters in Punjab’s history, when countless young lives were lost to police brutality, custodial torture and alleged fake encounters. Sadly, Punjab appears to be witnessing a disturbing return of that era. Reports of alleged police encounters and deaths in Punjab Police custody raise serious questions about the state of law and order and the safety of its youth.
On one hand, drugs continue to destroy Punjab’s younger generation, while on the other, reports of suspicious police encounters and custodial deaths continue to emerge.
All these cases demand an impartial, high-level investigation. The Bhagwant Mann government must come clean and answer: What exactly happened to these young men who lost their lives in police custody or alleged encounters? Who is accountable for their deaths? What action has been taken against those responsible?
Punjab’s youth deserve protection, not fear of the very police force entrusted with their safety.
@dailypostpunjab @ZeePunjabHH @News18Punjab @RozanaSpokesman @punjabkesari @kamalsinghbrar @manaman_chhina @divya5521 @ipsinghTOI @RuchikaMKhanna @jomalhotra @IndianExpress @timesofindia @htTweets @ANI @PTI_News @ians_india @IndianExpress @thetribunechd @bbcnewspunjabi @punjabkesari @News18Punjab @DainikBhaskar @JagranNews @dainiksaverapb @PunYaab @thind_akashdeep @karamprakash6 @Rattan1990 @Gagan4344
The Akali Dal ‘Waris Punjab De’ stands firmly by the family of Shaheed Parvinder Singh Jhota, come what may. We will stand with them through every challenge.
#WATCH | Chandigarh | Body of anti-drug activist Parvinder Singh Jhota brought to PGIMER for post-mortem; Akali Dal (Waris Punjab De) leader Surjit Singh Bhura says, "While his body was being brought here, there was a convoy of 100 police personnel. But when he was calling for attention in Mansa, no one listened to him. Depending on when the post-mortem concludes, the cremation will be done either today or tomorrow. Last rites will not be done after 5 pm. The demands of his family include the resignation of the CM and the DGP. The demand for money and a job was from committee members, not the family. Parvinder Singh Jhota's father has given up food and water until the SSP is transferred. We have urged the public to defeat the current CM in the upcoming elections. Parvinder Singh Jhota's death has awakened the people of Punjab..."
Before returning to the Badal Dal, Prem Singh Chandumajra Ji, you owe the Sangat an explanation.
On December 2, 2024, @officeofssbadal was declared a Tankhaiya (religious offender) by Sri Akal Takht Sahib, while you stood committed to the authority of Sri Akal Takht Sahib as a devoted Sikh.
Now, with elections approaching, what happened to the solemn commitment you made at Sri Akal Takht Sahib? How has Sukhbir Badal suddenly become acceptable again? Has he been absolved of everything overnight? And what became of the principles you once stood by?
“No government perks, positions or privileges can make us compromise on our principles or retreat from our struggle”
ਸ਼ਹੀਦ ਭਾਈ ਪਰਮਿੰਦਰ ਸਿੰਘ ਝੋਟਾ ਜੋ ਸਾਡੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਦੇ-ਕੱਢਦੇ ਆਪ ਸ਼ਹੀਦ ਹੋ ਗਏ। ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਵਿਅਰਥ ਨਹੀਂ ਜਾਣ ਦੇਵਾਂਗੇ ਅਤੇ ਉਨ੍ਹਾਂ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੱਗੇ ਲੈ ਕੇ ਜਾਵਾਂਗੇ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਸਾਡਾ ਸੰਘਰਸ਼ ਹਮੇਸ਼ਾ ਜਾਰੀ ਰਹੇਗਾ।













