Nilambari Jagadale IPS (@nilambariips) header
Nilambari Jagadale IPS (@nilambariips) profile picture

IPS Officer 2008 batch,IGP Faridkot Range (Moga,Faridkot,Sri Muktsar Sahib)- @PunjabPoliceInd. Dial 112 to report crime. Retweets do not imply endorsement.

Chandigarh, India
Joined June 2019
Photo by Nilambari Jagadale IPS (@nilambariips)Photo by Nilambari Jagadale IPS (@nilambariips)Photo by Nilambari Jagadale IPS (@nilambariips)Photo by Nilambari Jagadale IPS (@nilambariips)Photo by Nilambari Jagadale IPS (@nilambariips)Photo by Nilambari Jagadale IPS (@nilambariips)Photo by Nilambari Jagadale IPS (@nilambariips)Photo by Nilambari Jagadale IPS (@nilambariips)Photo by Nilambari Jagadale IPS (@nilambariips)Photo by Nilambari Jagadale IPS (@nilambariips)
Nilambari Jagadale IPS retweeted
🚔 Inter-State Coordination Meeting IGP Faridkot Range & DIG Bathinda Range held a meeting at Sri Muktsar Sahib with police and civil administration officers of Haryana and Rajasthan ahead of the Assembly Elections. 🚔 ਸੁਰੱਖਿਅਤ ਚੋਣਾਂ, ਮਜ਼ਬੂਤ ਤਾਲਮੇਲ! #ElectionSecurity
1
2
5
98
Nilambari Jagadale IPS retweeted
📱 Moga Police Achieves Significant Success | 300 Lost Mobile Phones Recovered Under the leadership of IGP Faridkot Range and the supervision of SSP Moga, Moga Police has traced and recovered 300 lost mobile phones through technical investigation based on complaints registered on the CEIR portal. The recovered mobile phones are being returned to their rightful owners. 🚔 Moga Police — Committed to Service, Safety & Trust. 📱 ਮੋਗਾ ਪੁਲਿਸ ਦੀ ਅਹਿਮ ਪ੍ਰਾਪਤੀ | 300 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਆਈ.ਜੀ.ਪੀ. ਫਰੀਦਕੋਟ ਰੇਂਜ ਦੀ ਅਗਵਾਈ ਅਤੇ ਐੱਸ.ਐੱਸ.ਪੀ. ਮੋਗਾ ਦੀ ਨਿਗਰਾਨੀ ਹੇਠ, ਮੋਗਾ ਪੁਲਿਸ ਵੱਲੋਂ CEIR ਪੋਰਟਲ ’ਤੇ ਦਰਜ ਸ਼ਿਕਾਇਤਾਂ ਦੇ ਆਧਾਰ ’ਤੇ ਤਕਨੀਕੀ ਜਾਂਚ ਰਾਹੀਂ 300 ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਕੇ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਮੋਬਾਈਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪੇ ਜਾ ਰਹੇ ਹਨ। 🚔 ਮੋਗਾ ਪੁਲਿਸ — ਲੋਕਾਂ ਦੀ ਸੇਵਾ, ਸੁਰੱਖਿਆ ਅਤੇ ਭਰੋਸੇ ਲਈ ਵਚਨਬੱਧ #FaridkotRangePolice #PunjabPoliceIndia #PublicService #CEIRPortal
1
6
64
Nilambari Jagadale IPS retweeted
May Lord Ganesha bless all with health, wealth, happiness and prosperity this Ganesh Chaturthi 🌷🙏🏻🌷
1
5
222
Nilambari Jagadale IPS retweeted
🏅 FARIDKOT RANGE POLICE | APPRECIATION CEREMONY 🏅 An Appreciation Ceremony was organised by Faridkot Range Police at the SSP Office, Moga, to recognise outstanding performance by police officers and personnel. On the occasion, IGP Faridkot Range honoured deserving officers and personnel with DGP’s Discs and Commendation Certificates in recognition of their exemplary service and performance. The awardees were encouraged to continue working with greater dedication, professionalism and commitment towards public service. SSP Moga and SP(H), Moga were also present on the occasion. 💙 Recognising Excellence | Inspiring Better Service 🏅 ਫ਼ਰੀਦਕੋਟ ਰੇਂਜ ਪੁਲਿਸ ਵੱਲੋਂ ਸਨਮਾਨ ਸਮਾਰੋਹ 🏅 ਫ਼ਰੀਦਕੋਟ ਰੇਂਜ ਪੁਲਿਸ ਵੱਲੋਂ SSP Office, Moga ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ IGP Faridkot Range ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ DGP’s Disc ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭਵਿੱਖ ਵਿੱਚ ਵੀ ਹੋਰ ਮਿਹਨਤ, ਸਮਰਪਣ ਅਤੇ ਪੇਸ਼ੇਵਰਾਨਾ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ SSP Moga ਅਤੇ SP(H), Moga ਵੀ ਮੌਜੂਦ ਰਹੇ। 💙 ਸ਼ਾਨਦਾਰ ਕਾਰਗੁਜ਼ਾਰੀ ਦੀ ਕਦਰ, ਹੋਰ ਬਿਹਤਰ ਸੇਵਾ ਲਈ ਪ੍ਰੇਰਣਾ। #FaridkotRangepolice #Commendation
1
5
348
Nilambari Jagadale IPS retweeted
In a major breakthrough, @MogaPolice busts a terror conspiracy, apprehends 17 accused, and recovers an Improvised Explosive Device (IED), explosive material, an electronic detonator, and a 9mm Glock pistol with a magazine. Preliminary investigation reveals that Iqbal Singh @ Ravi Dhaliwal, currently based in #UK and allegedly involved in criminal activities, was the mastermind behind the conspiracy. On his directions, the accused carried out a grenade attack at Police Station Sadar, Moga, and planned to plant an IED in a Train from Ferozepur to Jammu. An FIR has been registered at PS Sadar Moga under relevant sections of the BNS, Explosive Substances Act, UAPA, Explosive Act, and Prevention of Damage to Public Property Act. Further investigation is underway to uncover the entire network and identify all associates involved. @PunjabPoliceInd remains committed to dismantling terror networks, preventing anti-national activities, and ensuring the safety and security of citizens.
4
134
158
8,274
Nilambari Jagadale IPS retweeted
🚨 Faridkot Range Police Foils Major Terror Plot | 17 Arrested | Deadly IED Recovered 🚨 The IGP, Faridkot Range, along with the SSP, Moga, highlighted the successful foiling of a major terror plot, leading to the arrest of 17 accused and the recovery of a deadly Improvised Explosive Device (IED), explosive material, an electronic detonator, and a Glock 9mm pistol with a magazine. A massive terror conspiracy has been successfully foiled by Moga Police, preventing a potential tragedy and safeguarding countless innocent lives. 🔹 17 accused arrested 🔹 1 Improvised Explosive Device (IED) recovered 🔹 Explosive material & electronic detonator seized 🔹 1 Glock 9mm pistol with magazine recovered Preliminary investigation reveals that the conspiracy was allegedly orchestrated at the behest of foreign handlers. The arrested accused are also linked to the earlier grenade attack on Police Station Sadar, Moga, and had allegedly planned to plant the recovered IED on a passenger train travelling from Ferozepur to Jammu. A case has been registered under the relevant provisions of the Bharatiya Nyaya Sanhita (BNS), UAPA, Explosive Substances Act, Explosives Act, and the Prevention of Damage to Public Property Act. Further investigation is underway to expose the entire terror network and identify all associates. 🛡️ Punjab Police remains steadfast in its mission to eliminate terror networks, thwart anti-national activities, and ensure the safety and security of every citizen. 🚨 ਫਰੀਦਕੋਟ ਰੇਂਜ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ | 17 ਮੁਲਜ਼ਮ ਗ੍ਰਿਫ਼ਤਾਰ | ਖ਼ਤਰਨਾਕ IED ਬਰਾਮਦ 🚨 ਆਈ.ਜੀ.ਪੀ. ਫਰੀਦਕੋਟ ਰੇਂਜ ਨੇ ਐੱਸ.ਐੱਸ.ਪੀ. ਮੋਗਾ ਦੇ ਨਾਲ ਮਿਲ ਕੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਬਣਾਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਕਾਰਵਾਈ ਦੌਰਾਨ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇੱਕ ਖ਼ਤਰਨਾਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (IED), ਵਿਸਫੋਟਕ ਸਮੱਗਰੀ, ਇਲੈਕਟ੍ਰਾਨਿਕ ਡੈਟੋਨੇਟਰ ਅਤੇ ਇੱਕ ਗਲੌਕ 9mm ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਕੀਤੇ ਗਏ। ਮੋਗਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਖ਼ਤਰਨਾਕ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ, ਜਿਸ ਨਾਲ ਇੱਕ ਵੱਡੀ ਅਣਹੋਣੀ ਨੂੰ ਟਾਲਦਿਆਂ ਬੇਸ਼ੁਮਾਰ ਬੇਗੁਨਾਹ ਜਾਨਾਂ ਨੂੰ ਸੁਰੱਖਿਅਤ ਕੀਤਾ ਗਿਆ। 🔹 17 ਮੁਲਜ਼ਮ ਗ੍ਰਿਫ਼ਤਾਰ 🔹 1 ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਬਰਾਮਦ 🔹 ਵਿਸਫੋਟਕ ਸਮੱਗਰੀ ਅਤੇ ਇਲੈਕਟ੍ਰਾਨਿਕ ਡੈਟੋਨੇਟਰ ਬਰਾਮਦ 🔹 1 ਗਲੌਕ 9mm ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸਾਜ਼ਿਸ਼ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ 'ਤੇ ਰਚੀ ਗਈ ਸੀ। ਗ੍ਰਿਫ਼ਤਾਰ ਮੁਲਜ਼ਮ ਪਹਿਲਾਂ ਥਾਣਾ ਸਦਰ ਮੋਗਾ 'ਤੇ ਹੋਏ ਗ੍ਰਨੇਡ ਹਮਲੇ ਨਾਲ ਵੀ ਜੁੜੇ ਹੋਏ ਹਨ ਅਤੇ ਫਿਰੋਜ਼ਪੁਰ ਤੋਂ ਜੰਮੂ ਜਾਣ ਵਾਲੀ ਯਾਤਰੀ ਰੇਲਗੱਡੀ ਵਿੱਚ IED ਲਗਾ ਕੇ ਵੱਡੇ ਧਮਾਕੇ ਦੀ ਯੋਜਨਾ ਬਣਾ ਰਹੇ ਸਨ। ਇਸ ਸਬੰਧੀ ਬੀ.ਐਨ.ਐਸ., ਯੂ.ਏ.ਪੀ.ਏ., ਵਿਸਫੋਟਕ ਪਦਾਰਥ ਐਕਟ, ਵਿਸਫੋਟਕ ਐਕਟ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਰੋਕਥਾਮ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਜਾਰੀ ਹੈ, ਤਾਂ ਜੋ ਪੂਰੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। 🛡️ ਪੰਜਾਬ ਪੁਲਿਸ ਅੱਤਵਾਦੀ ਨੈੱਟਵਰਕਾਂ ਦਾ ਖ਼ਾਤਮਾ ਕਰਨ, ਰਾਸ਼ਟਰ ਵਿਰੋਧੀ ਗਤੀਵਿਧੀਆਂ ਨੂੰ ਨਾਕਾਮ ਬਣਾਉਣ ਅਤੇ ਹਰ ਨਾਗਰਿਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। #ActionAgainstCrime #faridkotrangepolice
1
2
90
Nilambari Jagadale IPS retweeted
In a major breakthrough, Counter Intelligence, #Amritsar busts an illegal arms and explosives smuggling module, arrests three accused, and recovers 06 hand grenades and 12 pistols. Preliminary investigation reveals that the accused were operating on the directions of a foreign based smuggler, backed by ISI and abroad based BKI operatives, and had received the consignment to carry out activities aimed at disturbing public peace in #Punjab. An FIR has been registered at Police Station State Special Operation Cell, Amritsar, under the Arms Act, Explosive Substances Act and relevant sections of BNS. Further investigation is underway to establish forward and backward linkages, identify all associates involved, and uncover the complete network. @PunjabPoliceInd remains steadfast in its commitment to dismantling cross-border terror-criminal networks and ensuring peace and security in the state.
6
147
4
200
17,610
Nilambari Jagadale IPS retweeted
Let us honor the profound courage of Bhagat Singh, Rajguru, and Sukhdev on their martyrdom day today, and may their selfless sacrifices continue to inspire us to strive for a brighter future.
1
2
7
685
Nilambari Jagadale IPS retweeted
🚨 𝗦𝗽𝗲𝗰𝗶𝗮𝗹 𝗖𝗵𝗲𝗰𝗸𝗶𝗻𝗴 𝗗𝗿𝗶𝘃𝗲 🚔 ➡️ In order to further strengthen public safety and ensure effective enforcement of law & order, IGP Faridkot Range supervised a Special Checking Drive conducted across Faridkot and Moga districts. During the drive, strategic nakabandi was established at key locations and vehicles were thoroughly checked, with a special focus on two-wheelers and suspicious movements. The initiative aims to prevent criminal activities, deter anti-social elements, and maintain peace and security in the region. 🔹 During the operation, IGP Faridkot Range also inspected various police stations and naka points, reviewed the ongoing checking arrangements, and issued necessary instructions to officers on duty to ensure effective implementation of the drive. ✔️ Faridkot Range Police — Vigilant, Proactive & Committed to Public Safety. 🚨 ਵਿਸ਼ੇਸ਼ ਚੈਕਿੰਗ ਮੁਹਿੰਮ 🚔 ➡️ ਜਨਤਾ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਕਾਨੂੰਨ-ਵਿਵਸਥਾ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਉਣ ਲਈ IGP ਫਰੀਦਕੋਟ ਰੇਂਜ ਦੀ ਦੇਖਰੇਖ ਹੇਠ ਫਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਮਹੱਤਵਪੂਰਨ ਥਾਵਾਂ ’ਤੇ ਰਣਨੀਤਿਕ ਤੌਰ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ, ਜਿਸ ਵਿੱਚ ਖਾਸ ਤੌਰ ’ਤੇ ਦੋ ਪਹੀਆ ਵਾਹਨਾਂ ਅਤੇ ਸ਼ੱਕੀ ਗਤੀਵਿਧੀਆਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਗਈ। 🔹 ਇਸ ਦੌਰਾਨ IGP ਫਰੀਦਕੋਟ ਰੇਂਜ ਵੱਲੋਂ ਵੱਖ-ਵੱਖ ਥਾਣਿਆਂ ਅਤੇ ਨਾਕਾ ਪੁਆਇੰਟਾਂ ਦਾ ਦੌਰਾ ਕਰਕੇ ਚੈਕਿੰਗ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਡਿਊਟੀ ’ਤੇ ਤੈਨਾਤ ਅਧਿਕਾਰੀਆਂ ਨੂੰ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ✔️ ਫਰੀਦਕੋਟ ਰੇਂਜ ਪੁਲਿਸ — ਚੌਕਸ, ਸਰਗਰਮ ਅਤੇ ਜਨਤਾ ਦੀ ਸੁਰੱਖਿਆ ਲਈ ਵਚਨਬੱਧ। #SpecialCheckingDrive #ProactivePolicing #FaridkotRangePolice #GangstranTeVaar
3
8
251
Nilambari Jagadale IPS retweeted
🚨 Sampark Programme – Strengthening Police–Public Partnership 🤝 A meeting under the Sampark Programme was held at Sri Muktsar Sahib, where IGP Faridkot Range briefed the gathering regarding the initiative aimed at strengthening coordination between the police and the public. The meeting was conducted on the directions of CM Punjab Shri Bhagwant Mann and DGP Punjab, with the participation of Sarpanches, VDC members, Mandi Association representatives and Trade Association members. Key Objectives of the Sampark Programme: 🔹 To bridge the gap between the public and the police and build stronger trust. 🔹 To encourage public participation in maintaining peace, law and order. 🔹 To seek feedback from citizens regarding policing and security measures. 🔹 To strengthen collective efforts against drug abuse and organized crime. 📞 Punjab Government Helpline Numbers ✔ Safe Punjab – Anti Drug Helpline: 9779100200 ✔ Anti-Gangster Helpline: 9394693946 Citizens can share information related to drugs or gangsters, and their identity will be kept strictly confidential. During the meeting, members of the public appreciated the efforts of Punjab Police in curbing drug menace and gave positive feedback regarding the action taken under the “Gangsteran Te Vaar” programme. Punjab Police remains committed to working closely with the public to ensure a safer and drug-free Punjab. 🛡️ 🚨 ਸੰਪਰਕ ਪ੍ਰੋਗਰਾਮ – ਪੁਲਿਸ ਤੇ ਪਬਲਿਕ ਵਿਚਕਾਰ ਭਰੋਸੇ ਦੀ ਮਜ਼ਬੂਤੀ 🤝 ਸ੍ਰੀ ਮੁਕਤਸਰ ਸਾਹਿਬ ਵਿਖੇ ਸੰਪਰਕ ਪ੍ਰੋਗਰਾਮ ਤਹਿਤ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ IGP ਫਰੀਦਕੋਟ ਰੇਂਜ ਵੱਲੋਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ। ਇਹ ਮੀਟਿੰਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਅਤੇ ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ, ਜਿਸ ਵਿੱਚ ਸਰਪੰਚ, VDC ਮੈਂਬਰ, ਮੰਡੀ ਐਸੋਸੀਏਸ਼ਨ ਅਤੇ ਟਰੇਡ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਭਾਗ ਲਿਆ। ਸੰਪਰਕ ਪ੍ਰੋਗਰਾਮ ਦੇ ਮੁੱਖ ਉਦੇਸ਼: 🔹 ਪੁਲਿਸ ਅਤੇ ਪਬਲਿਕ ਵਿਚਕਾਰ ਗੈਪ ਘਟਾਉਣਾ ਅਤੇ ਭਰੋਸਾ ਵਧਾਉਣਾ। 🔹 ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਪਬਲਿਕ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ। 🔹 ਪੁਲਿਸਿੰਗ ਅਤੇ ਸੁਰੱਖਿਆ ਸਬੰਧੀ ਲੋਕਾਂ ਤੋਂ ਫੀਡਬੈਕ ਪ੍ਰਾਪਤ ਕਰਨਾ। 🔹 ਨਸ਼ਿਆਂ ਅਤੇ ਗੈਂਗਸਟਰ ਗਤੀਵਿਧੀਆਂ ਵਿਰੁੱਧ ਸਾਂਝੀ ਲੜਾਈ ਨੂੰ ਮਜ਼ਬੂਤ ਕਰਨਾ। 📞 ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ ✔ Safe Punjab (ਨਸ਼ਿਆਂ ਸੰਬੰਧੀ ਜਾਣਕਾਰੀ ਲਈ): 9779100200 ✔ ਗੈਂਗਸਟਰ ਗਤੀਵਿਧੀਆਂ ਸੰਬੰਧੀ ਹੈਲਪਲਾਈਨ: 9394693946 ਜੋ ਵੀ ਵਿਅਕਤੀ ਨਸ਼ਿਆਂ ਜਾਂ ਗੈਂਗਸਟਰਾਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਵੇਗਾ, ਉਸਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਮੀਟਿੰਗ ਦੌਰਾਨ ਪਬਲਿਕ ਵੱਲੋਂ ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਦੀ ਸਰਾਹਨਾ ਕੀਤੀ ਗਈ ਅਤੇ “ਗੈਂਗਸਟਰਾਂ ਤੇ ਵਾਰ” ਮੁਹਿੰਮ ਤਹਿਤ ਕੀਤੀਆਂ ਕਾਰਵਾਈਆਂ ਬਾਰੇ ਸਕਾਰਾਤਮਕ ਫੀਡਬੈਕ ਦਿੱਤਾ ਗਿਆ। 🛡️ ਪੰਜਾਬ ਪੁਲਿਸ – ਸੁਰੱਖਿਅਤ ਤੇ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ। #PunjabPoliceProjectSampark #YudhNashianVirudh #WarAgainstGangsters
1
5
208
Nilambari Jagadale IPS retweeted
🤝 𝐏𝐮𝐧𝐣𝐚𝐛 𝐏𝐨𝐥𝐢𝐜𝐞 𝐎𝐮𝐭𝐫𝐞𝐚𝐜𝐡 𝐏𝐫𝐨𝐠𝐫𝐚𝐦: 𝐅𝐚𝐫𝐢𝐝𝐤𝐨𝐭 𝐏𝐨𝐥𝐢𝐜𝐞 𝐒𝐭𝐫𝐞𝐧𝐠𝐭𝐡𝐞𝐧𝐬 𝐂𝐨𝐦𝐦𝐮𝐧𝐢𝐭𝐲 𝐁𝐨𝐧𝐝 & 𝐄𝐦𝐩𝐨𝐰𝐞𝐫𝐢𝐧𝐠 𝐒𝐭𝐮𝐝𝐞𝐧𝐭𝐬 𝐀𝐠𝐚𝐢𝐧𝐬𝐭 𝐃𝐫𝐮𝐠 𝐀𝐛𝐮𝐬𝐞 𝐚𝐧𝐝 𝐀𝐧𝐭𝐢-𝐒𝐨𝐜𝐢𝐚𝐥 𝐄𝐥𝐞𝐦𝐞𝐧𝐭𝐬 🚨 ➡️ Faridkot Police continues to foster stronger community connections through #𝗣𝘂𝗻𝗷𝗮𝗯𝗣𝗼𝗹𝗶𝗰𝗲𝗣𝗿𝗼𝗷𝗲𝗰𝘁𝗦𝗮𝗺𝗽𝗮𝗿𝗸 🔹 As part of this outreach initiative, IG Faridkot Range, SSP Faridkot, along with SP (HQ), DSP Sub Division Faridkot, and SHO City Faridkot, interacted with students of Government Brijindra College. 🔹 The session focused on inspiring students to play an active role in building a drug-free society. With the enthusiastic participation of our future leaders, we reaffirm our unwavering commitment to the War Against Drugs and Anti-Social Elements. #PunjabPoliceProjectSampark
1
9
16
249
Nilambari Jagadale IPS retweeted
👮 Punjab Police Intensifies War on Drugs & Gangsters! 👮 Under its special anti-drugs and anti-gangsters campaign, Punjab Police organized a powerful Sampark Program (Student Outreach & Awareness Programme) at Government Brijindra College, Faridkot. During the Sampark Program, the IG Faridkot Range directly interacted with students, delivering a strong message against drugs and gangster culture, and inspiring the youth to remain alert, disciplined, and committed to building a crime-free Punjab. 📞 Safe Punjab Helplines Anti-Drug Helpline: 97791-00200 Anti-Gangster Helpline: 93946-93946 Punjab Police — Protecting Youth, Securing Punjab’s Future! 🛡️ 👮 ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਿਸ ਦਾ ਤਿੱਖਾ ਵਾਰ! 👮 ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ ਵਿਖੇ ਸੰਪਰਕ ਪ੍ਰੋਗਰਾਮ (Sampark Program) ਕਰਵਾਇਆ ਗਿਆ। ਇਸ ਸੰਪਰਕ ਪ੍ਰੋਗਰਾਮ ਦੌਰਾਨ IG ਫਰੀਦਕੋਟ ਰੇਂਜ ਨੇ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਗੈਂਗਸਟਰ ਸਭਿਆਚਾਰ ਖ਼ਿਲਾਫ਼ ਇਕਜੁੱਟ ਹੋਣ ਦਾ ਤਾਕਤਵਰ ਸੰਦੇਸ਼ ਦਿੱਤਾ। 📞 ਸੇਫ਼ ਪੰਜਾਬ ਹੈਲਪਲਾਈਨ ਨੰਬਰ ਨਸ਼ਾ ਵਿਰੋਧੀ ਹੈਲਪਲਾਈਨ: 97791-00200 ਗੈਂਗਸਟਰ ਵਿਰੋਧੀ ਹੈਲਪਲਾਈਨ: 93946-93946 ਐਮਰਜੈਂਸੀ: 112 ਪੰਜਾਬ ਪੁਲਿਸ — ਨੌਜਵਾਨਾਂ ਦੀ ਰੱਖਿਆ, ਪੰਜਾਬ ਦਾ ਭਵਿੱਖ! 🚔🛡️ #GangstranTeVaar #YudhNashianVirudh #faridkotrangepolice
3
8
186
Nilambari Jagadale IPS retweeted
🚨Moga Police| “Gangsters Te Waar” Campaign | Accused Arrested with 2 Hand Grenades🚨 In the firing case involving migrant residents, two accused were earlier arrested during a police encounter, while the third accused was brought on a production warrant. During sustained investigation, Thana Sadar Moga recovered two hand grenades from the accused. 🚨 2 ਹੈਂਡ ਗ੍ਰਨੇਡ ਸਮੇਤ ਦੋਸ਼ੀ ਗ੍ਰਿਫ਼ਤਾਰ “ਗੈਂਗਸਟਰਾਂ ਤੇ ਵਾਰ” ਮੁਹਿੰਮ 🚨 ਪਰਵਾਸੀਆਂ ‘ਤੇ ਫਾਇਰਿੰਗ ਮਾਮਲੇ ਵਿੱਚ ਪਹਿਲਾਂ ਦੋ ਦੋਸ਼ੀ ਪੁਲਿਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸਨ, ਜਦਕਿ ਤੀਜੇ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਜਾਂਚ ਦੌਰਾਨ ਥਾਣਾ ਸਦਰ ਮੋਗਾ ਵੱਲੋਂ ਦੋਸ਼ੀ ਪਾਸੋਂ 2 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ। #GangstranTeVaar #ActionAgainstCrime #faridkotrangepolice
4
6
202
Nilambari Jagadale IPS retweeted
🇮🇳 𝗣𝘂𝗻𝗷𝗮𝗯 𝗖𝗮𝗯𝗶𝗻𝗲𝘁 𝗠𝗶𝗻𝗶𝘀𝘁𝗲𝗿 𝗦𝗵. 𝗦𝗮𝗻𝗷𝗲𝗲𝘃 𝗔𝗿𝗼𝗿𝗮 𝗨𝗻𝗳𝘂𝗿𝗹𝘀 𝗡𝗮𝘁𝗶𝗼𝗻𝗮𝗹 𝗙𝗹𝗮𝗴 𝗮𝘁 𝗙𝗮𝗿𝗶𝗱𝗸𝗼𝘁, 𝗠𝗮𝗿𝗸𝗶𝗻𝗴 𝗥𝗲𝗽𝘂𝗯𝗹𝗶𝗰 𝗗𝗮𝘆 𝟮𝟬𝟮𝟲 𝘄𝗶𝘁𝗵 𝗣𝗿𝗶𝗱𝗲 𝗮𝗻𝗱 𝗨𝗻𝗶𝘁𝘆 🇮🇳 Hon’ble Cabinet Minister of Punjab, Sh. Sanjeev Arora, unfurls the National Flag 🇮🇳 at Faridkot, commemorating Republic Day with pride and reverence. 💫 🇮🇳 Joined by IG Faridkot, DC Faridkot, SSP Faridkot the occasion reaffirms our commitment to the Constitution and the unity of the nation. 🌟 𝑱𝒂𝒊 𝑯𝒊𝒏𝒅! ਪੰਜਾਬ ਦੇ ਮਾਣਯੋਗ ਕੈਬਨਿਟ ਮੰਤਰੀ, ਸ਼੍ਰੀ ਸੰਜੀਵ ਅਰੋੜਾ ਜੀ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਫਰੀਦਕੋਟ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। 🇮🇳 ਇਸ ਮੌਕੇ ਤੇ ਆਈ.ਜੀ ਫਰੀਦਕੋਟ,ਡੀ.ਸੀ ਫਰੀਦਕੋਟ ਅਤੇ ਐਸ.ਐਸ.ਪੀ ਫਰੀਦਕੋਟ ਮੌਜ਼ੂਦ ਸਨ। ਇਹ ਮੌਕਾ ਸੰਵਿਧਾਨ ਅਤੇ ਰਾਸ਼ਟਰ ਦੀ ਏਕਤਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 💫 ਜੈ ਹਿੰਦ! #RepublicDay2026
1
6
223
Nilambari Jagadale IPS retweeted
🚨 Operation Prahaar | Faridkot Range Police As part of Punjab Police’s flagship drive Operation Prahaar, Faridkot Range Police conducted a large-scale, coordinated operation against organized crime and criminal networks. Within a span of 36 hours, 280 accused linked to organized criminal activities were rounded up, reaffirming the resolve of the police to act decisively against crime and its perpetrators. Key outcomes of the operation: 🔹 02 A+ and B Category Gangsters arrested, along with their associates 🔹 03 illegal weapons recovered, along with 02 magazines and 24 live cartridges 🔹 64 grams of heroin recovered, along with recoveries under the Excise Act and arrest of accused persons 🔹 06 proclaimed offenders apprehended 🔹 1100+ police personnel deployed, under the supervision of Gazetted Officers from Faridkot, Moga, and Sri Muktsar Sahib ✔️ Faridkot Range Police remains steadfast in its commitment to uphold law and order and to ensure the safety, security, and peace of the public. 🚨 ਆਪਰੇਸ਼ਨ ਪ੍ਰਹਾਰ | ਫਰੀਦਕੋਟ ਰੇਂਜ ਪੁਲਿਸ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਆਪਰੇਸ਼ਨ ਪ੍ਰਹਾਰ ਦੇ ਤਹਿਤ ਫਰੀਦਕੋਟ ਰੇਂਜ ਪੁਲਿਸ ਵੱਲੋਂ ਸੰਗਠਿਤ ਅਪਰਾਧ ਅਤੇ ਅਪਰਾਧਿਕ ਨੈੱਟਵਰਕਾਂ ਖਿਲਾਫ ਵੱਡੇ ਪੱਧਰ ’ਤੇ ਇਕਜੁੱਟ ਅਤੇ ਸਖ਼ਤ ਕਾਰਵਾਈ ਕੀਤੀ ਗਈ। ਸਿਰਫ਼ ੩੬ ਘੰਟਿਆਂ ਦੇ ਅੰਦਰ ਸੰਗਠਿਤ ਅਪਰਾਧ ਨਾਲ ਜੁੜੇ 280 ਦੋਸ਼ੀਆਂ ਨੂੰ ਰਾਊਂਡਅੱਪ ਕਰਕੇ ਅਪਰਾਧੀਆਂ ਖਿਲਾਫ ਕੜਾ ਸੁਨੇਹਾ ਦਿੱਤਾ ਗਿਆ ਹੈ। ਕਾਰਵਾਈ ਦੇ ਮੁੱਖ ਨਤੀਜੇ: 🔹 ਏ+ ਅਤੇ ਬੀ ਸ਼੍ਰੇਣੀ ਦੇ 02 ਗੈਂਗਸਟਰਾਂ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ 🔹 03 ਨਾਜਾਇਜ਼ ਹਥਿਆਰ ਬਰਾਮਦ, ਨਾਲ ਹੀ 02 ਮੈਗਜ਼ੀਨ ਅਤੇ 24 ਜਿੰਦਾ ਕਾਰਤੂਸ ਬਰਾਮਦ 🔹 64 ਗ੍ਰਾਮ ਹੈਰੋਇਨ ਬਰਾਮਦ, ਇਸਦੇ ਨਾਲ ਆਬਕਾਰੀ ਕਾਨੂੰਨ ਅਧੀਨ ਵੀ ਬਰਾਮਦਗੀਆਂ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ 🔹 06 ਭਗੋੜੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ 🔹 1100 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ, ਫਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਏ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਗਈ ✔️ ਫਰੀਦਕੋਟ ਰੇਂਜ ਪੁਲਿਸ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਜਨਤਾ ਦੀ ਸੁਰੱਖਿਆ, ਸ਼ਾਂਤੀ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। #OperationPrahaar #FaridkotRangePolice #PunjabPolice #ActionAgainstCrime #LawAndOrder #SafePunjab
1
46
66
1,136
Nilambari Jagadale IPS retweeted
Saw so may happy, delighted faces while distributing these lost and found mobile phone handsets. People-friendly policing! #policeactivity
Swift & People-Centric Action by Faridkot Range Police 🚔✨ Faridkot Range Police – Serving with Commitment & Care ➡️ Upholding the spirit of citizen-friendly policing, Faridkot Range Police has successfully traced and returned approximately 135 lost mobile phones to their rightful owners. 🔹 During a special handover programme, the recovered mobile phones were formally returned to citizens by the Ms. Nilambari Jagadale IPS, IG Faridkot Range and SSP Faridkot, reflecting prompt response, accountability, and public trust. 🔹 With sustained efforts and effective use of technical expertise, around 500 lost mobile phones worth nearly ₹1 crore have been traced and restored to citizens so far, further strengthening faith in police services. ✔️ Faridkot Range Police remains committed to public service with efficiency, transparency, and compassion. ਫਰੀਦਕੋਟ ਰੇਂਜ ਪੁਲਿਸ – ਲੋਕਾਂ ਲਈ, ਲੋਕਾਂ ਦੇ ਨਾਲ 🚔✨ ➡️ ਲੋਕ-ਕੇਂਦਰਿਤ ਪੁਲਿਸਿੰਗ ਨੂੰ ਮਜ਼ਬੂਤ ਕਰਦਿਆਂ, ਫਰੀਦਕੋਟ ਰੇਂਜ ਪੁਲਿਸ ਵੱਲੋਂ ਲਗਭਗ 135 ਗੁੰਮ ਹੋਏ ਮੋਬਾਈਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਤੱਕ ਸਫਲਤਾਪੂਰਵਕ ਵਾਪਸ ਪਹੁੰਚਾਏ ਗਏ। 🔹 ਇੱਕ ਵਿਸ਼ੇਸ਼ ਸੌਂਪਣ ਸਮਾਗਮ ਦੌਰਾਨ ਸ੍ਰੀਮਤੀ ਨਿਲਾਂਬਰੀ ਜਗਦਲੇ ਆਈ.ਪੀ.ਐਸ., ਆਈ.ਜੀ ਫਰੀਦਕੋਟ ਰੇਂਜ ਅਤੇ ਐਸ.ਐਸ.ਪੀ ਫਰੀਦਕੋਟ ਵੱਲੋਂ ਬਰਾਮਦ ਕੀਤੇ ਮੋਬਾਈਲ ਫੋਨ ਨਾਗਰਿਕਾਂ ਨੂੰ ਸੌਂਪੇ ਗਏ, ਜੋ ਤੁਰੰਤ ਕਾਰਵਾਈ, ਜਵਾਬਦੇਹੀ ਅਤੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ। 🔹 ਲਗਾਤਾਰ ਯਤਨਾਂ ਅਤੇ ਤਕਨੀਕੀ ਕੁਸ਼ਲਤਾ ਨਾਲ ਹੁਣ ਤੱਕ ਲਗਭਗ 500 ਗੁੰਮ ਹੋਏ ਮੋਬਾਈਲ ਫੋਨ, ਜਿਨ੍ਹਾਂ ਦੀ ਕੀਮਤ ਕਰੀਬ ₹1 ਕਰੋੜ ਹੈ, ਟ੍ਰੇਸ ਕਰਕੇ ਨਾਗਰਿਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਹਨ, ਜਿਸ ਨਾਲ ਪੁਲਿਸ ਪ੍ਰਤੀ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ✔️ ਫਰੀਦਕੋਟ ਰੇਂਜ ਪੁਲਿਸ ਕੁਸ਼ਲਤਾ, ਪਾਰਦਰਸ਼ਤਾ ਅਤੇ ਸੰਵੇਦਨਸ਼ੀਲਤਾ ਨਾਲ ਜਨਤਾ ਦੀ ਸੇਵਾ ਲਈ ਸਦਾ ਵਚਨਬੱਧ ਹੈ। #WeAtYourService #EffictivePolicing
1
3
12
562
Nilambari Jagadale IPS retweeted
In a major crackdown on trans-border smuggling, the Anti-Narcotics Task Force (#ANTF), Border Range, in a joint operation with the Border Security Force (#BSF), recovers 19.980 Kg Heroin and apprehended four accused, including the key operative managing the supply chain. Preliminary investigation reveals that the accused is linked to Pakistan-based handlers and was coordinating the delivery and distribution of drug consignments across the region. An FIR has been registered under the NDPS Act, and the investigation is underway to identify cross-border handlers, trace supply routes, and dismantle the entire network. @PunjabPoliceInd remains resolute in its commitment to eradicate the drug menace and dismantle cross-border narco networks operating in #Punjab. @ANTFPunjab
8
164
4
217
6,892
Nilambari Jagadale IPS retweeted
🚨 WAR AGAINST DRUGS: CASO IN MOGA 🚨 Under the leadership of DIG Faridkot Range Nilambari Jagdale, IPS, Moga Police conducted a Special Checking Operation (CASO) across District Moga under the flagship campaign “Yudh Nashian Virudh”. During the operation, SP (Inv) Moga , DSP (Inv) Moga DSP City Moga were also present on the spot, ensuring close supervision and effective execution. After CASO addressing the media , the DIG Faridkot Range shared the remarkable and hard-hitting achievements of Moga Police in the fight against drugs from 01.03.2025 till date: 🔴 Strong Action Taken Total FIRs Registered: 1179 (63 Commercial Quantity cases) Total Accused Arrested: 2030 (162 Commercial offenders) 🔴 Massive Drug Recovery Heroin: 38.975 KG Opium: 29.450 KG Poppy Husk: 2640.800 KG Tablets/Capsules: 12,80,064 Drug Money Seized: ₹16,03,040/- 🔴 Focus on De-addiction & Rehabilitation Admitted to Rehabilitation Centres: 861 persons Admitted under Section 64-A: 292 persons Admitted to OOAT Centres: 1791 persons 🔴 Crushing the Drug Economy Drug-linked properties demolished: 07 💥 Moga Police delivers a loud and clear message — Drugs will not be tolerated!
2
7
243