le_dus! (@le_dus0) header
le_dus! (@le_dus0) profile picture

Life is difficult, unpredictable, uncertain, and https://xitter.cf/t.co/S3NlMDp3rl everyone on your way ..”We’re all just walking each other home.” Invest in Future !

Joined December 2020
Photo by le_dus! (@le_dus0)Photo by le_dus! (@le_dus0)Photo by le_dus! (@le_dus0)Photo by le_dus! (@le_dus0)Photo by le_dus! (@le_dus0)Photo by le_dus! (@le_dus0)Photo by le_dus! (@le_dus0)Photo by le_dus! (@le_dus0)Photo by le_dus! (@le_dus0)Photo by le_dus! (@le_dus0)
Replying to @Khalsa_Aid
From 1st guru to chotey sahibzyaada’s to Bhagat singh our history is full of rulers calling them to their courts! Those who want to know our answers must go through our history ! It’s anakh which is running in our veins ! Charrdi Kala 🙏
3
12
82
ਕਹਿੰਦਾ ਕੀ ਛੱਡ ਕੇ ਚੱਲੇ ਆਂ? ਕਹਿੰਦਾ ਪਾਣੀ ਆਲੀ ਤੋਪ ਦੀ ਨਾਲ ਉੱਤੇ ਬੂਟ ਦਾ ਨਿਸ਼ਾਨ, ਸੜਕ ਦੇ ਕੰਢੇ ਲਾਡਾਂ ਨਾਲ ਪਾਲਿਆ ਧਨੀਆ, ਖੂੰਡਿਆਂ ਦੇ ਭਾਰ ਨਾਲ ਰਾਜਧਾਨੀ ਦੀ ਹਿੱਕ 'ਚ ਕੀਤੀਆਂ ਹੋਈਆਂ ਮੋਰੀਆਂ,ਹਵਾ 'ਚ ਉੱਡਦੀ ਹੋਈ ਬੇਪਰਵਾਹੀ ਤੇ ਬੇਖੌਫ ਹਾਸੇ ਕੀ ਲੈ ਕੇ ਚੱਲੇ ਆਂ? ਕਹਿੰਦਾ ਜੁਰਅਤ,ਜਿਗਰਾ ਤੇ ਜਿੱਤ ਕਿਸੇ ਅਗਿਆਤ ਲੇਖਕ ਦੀ ਕੰਧ ਤੋਂ🙏
1
13
180
📍 ਰਾਜਧਾਨੀ ਚੰਡੀਗੜ੍ਹ ਪੰਜਾਬ
32
525
ਊੜਾ ਐੜਾ ਈੜੀ ਸੱਸਾ ਹਾਹਾ ਬੋਲਣਾ, ਕਦੇ ਨਾ ਡੋਲਣਾ ...
1
3
1
27
757
ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ...
2
2
22
417
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ 🙏
2
16
261
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਧੁਰ ਕੀ ਬਾਣੀ ਦਾ ਅਨਮੋਲ ਭੰਡਾਰ ਮਨੁੱਖਤਾ ਦੀ ਝੋਲੀ ਪਾਉਣ ਵਾਲੇ, ਸੇਵਾ-ਸਿਮਰਨ ਦੇ ਪੁੰਜ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ! ਗੁਰੂ ਸਾਹਿਬ ਸਭ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦੀ ਬਿਰਤੀ ਬਖਸ਼ਿਸ਼ ਕਰਨ ! 🙏
3
5
23
479
ਚੜ੍ਹਦੀਕਲਾ 🙏
1
2
12
190
Evening Drive .. 📍Saada Chandigarh
2
1
20
464
ਅੰਬਰਸਰ ਫੇਰੀ ...
1
14
322
ਮਾਝਾ
27
323
ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ 🙏
1
18
248
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏
14
224
ਧੰਨ ਧੰਨ ਬਾਬਾ ਅਟੱਲ ਰਾਇ ਸਾਹਿਬ ਜੀ 🙏
2
17
230
ਝੂਲਤੇ ਨਿਸ਼ਾਨ ਰਹੇਂ, ਪੰਥ ਮਹਾਰਾਜ ਕੇ…
30
331
ਪੰਛੀਆਂ ਨੂੰ ਕੀ ਪਤਾ ਕਿੱਥੇ ਲਾਹੌਰ ਤੇ ਕਿੱਥੇ ਅੰਮ੍ਰਿਤਸਰ ਹੈ, ਕਦੇ ਬਾਬੇ ਫ਼ਰੀਦ ਦੀ ਦਰਗਾਹ ਤੇ ਜਾ ਬਹਿੰਦੇ ਨੇ, ਕਦੇ ਦਰਬਾਰ ਸਾਹਿਬ ਚ ਜਾ ਬਹਿੰਦੇ ਨੇ। 🙏
4
15
313
Long Weekend.. Chalo Darbaar Sahib 🙏
3
57
375
I asked Grok to help me analyze people based on their posts and suggest portfolios they could manage if they are elected to the Punjab Assembly in 2027. This is not an endorsement of any party/person—just an observation based on what these accounts actually talk about. 👇
1
2
127
Other key portfolios
Environment – @BlackTe19250335 @samitakaur74
Science & Tech / MSME – @volklub @harshdeeprapal @AKay19_
Finance/Banking – @psmangat
Health – @HVSBanwait @Shubham70590144 Urban Development – @KusumBatra
External Affairs (Diaspora) @Ambarseriya @djkaur101
18