Kaur Khalsa (@kaur8495) header
Kaur Khalsa (@kaur8495) profile picture

ੴ ❤ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤ #Neverforgetjune1984

Panjaab
Joined December 2020
Photo by Kaur Khalsa (@kaur8495)Photo by Kaur Khalsa (@kaur8495)Photo by Kaur Khalsa (@kaur8495)Photo by Kaur Khalsa (@kaur8495)Photo by Kaur Khalsa (@kaur8495)Photo by Kaur Khalsa (@kaur8495)Photo by Kaur Khalsa (@kaur8495)Photo by Kaur Khalsa (@kaur8495)
ਵਾਹਿਗੁਰੂ ਜੀ🙏 ਸ਼ੁਕਰਗੁਜ਼ਾਰ ਹਾਂ ਸਭ ਦੀ🙏 @SGPCAmritsar @jagjivan96
ਮੋਹਾਲੀ ਵਾਸੀ ਬੀਬੀ ਪ੍ਰੀਤਮ ਕੌਰ ਤੇ ਉਨ੍ਹਾਂ ਦੀਆਂ ਬੇਟੀਆਂ ਨੂੰ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ ਅੱਧੀ ਰਾਤ ਇੱਕਲੀਆਂ ਔਰਤਾਂ ਦੇ ਘਰ ਜਬਰੀ ਦਾਖਿਲ ਹੋਣਾ ਮੰਦਭਾਗਾ: ਐਡਵੋਕੇਟ ਹਰਜਿੰਦਰ ਸਿੰਘ ਧਾਮੀ @CMOPb @PunjabGovtIndia @BhagwantMann @PunjabPoliceInd
2
8
412
Disappointing to see Bibi Pritam Kaur’s house being encircled in the middle of night by police forces. The scaremongering only makes us resolute. Blatant harassment of Sikhs with impunity especially women & elderly now needs to stop. xitter.cf/JSDhaliwal_/status/164…
6
105
4
216
7,528
ਮੋਹਾਲੀ ਵਾਸੀ ਬੀਬੀ ਪ੍ਰੀਤਮ ਕੌਰ ਤੇ ਉਨ੍ਹਾਂ ਦੀਆਂ ਬੇਟੀਆਂ ਨੂੰ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ ਅੱਧੀ ਰਾਤ ਇੱਕਲੀਆਂ ਔਰਤਾਂ ਦੇ ਘਰ ਜਬਰੀ ਦਾਖਿਲ ਹੋਣਾ ਮੰਦਭਾਗਾ: ਐਡਵੋਕੇਟ ਹਰਜਿੰਦਰ ਸਿੰਘ ਧਾਮੀ @CMOPb @PunjabGovtIndia @BhagwantMann @PunjabPoliceInd
109
8
244
26,683
Kaur Khalsa retweeted
ਵਾਹਿਗੁਰੂ ਜੀ🙏 ਸ਼ੁਕਰਗੁਜ਼ਾਰ ਹਾਂ ਸਭ ਦੀ🙏 @SGPCAmritsar @jagjivan96
ਮੋਹਾਲੀ ਵਾਸੀ ਬੀਬੀ ਪ੍ਰੀਤਮ ਕੌਰ ਤੇ ਉਨ੍ਹਾਂ ਦੀਆਂ ਬੇਟੀਆਂ ਨੂੰ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ ਅੱਧੀ ਰਾਤ ਇੱਕਲੀਆਂ ਔਰਤਾਂ ਦੇ ਘਰ ਜਬਰੀ ਦਾਖਿਲ ਹੋਣਾ ਮੰਦਭਾਗਾ: ਐਡਵੋਕੇਟ ਹਰਜਿੰਦਰ ਸਿੰਘ ਧਾਮੀ @CMOPb @PunjabGovtIndia @BhagwantMann @PunjabPoliceInd
2
8
412
Kaur Khalsa retweeted
NO SEARCH WARRANT WITH THEM.. Punjab police entered the house of bibi pritam kaur ji forcefully at 12 am this morning on 31st march 2023... #Sikh #Punjab #Khalistan #sikhjustise #AmripalSingh #FreeSikhPrisoners #FreeSikhPoliticalPrisoners #nowomensafety #nogirlssafety – at Mohali, India
1
33
5
40
3,525
Kaur Khalsa retweeted
Mere shaheed veer bhai manpreet singh ji di yaad vich smagam 7 june nu iss vaar v krwaya ja rea hai🙏sare jaroor ayeyo ji🙏 benti krta bhen charankamal kaur te mata g bibi pritam kaur ji 🙏💐 #June1984 #NeverForget1984 #Sikhs #shaheed #genocidejune1984 #NeverForget – at Mohali, India
2
1
7
342
ਨਿਰਭਉ ਨਿਰਵੈਰੁ ❤️ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤️ #sikh #sikhi #sikhempire #khalsa #khalsaraj #gurdwarasahib #anandpursahib #hajursahib #shaheedi #hukamnamasahib❤️ #akaali #instagram #khalsa #khalsaempire🙏 #martyrs #gurbani #gurbaniquotes
1
1
100
ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ 🙏🙏
11
73
2
547
11,569
ਰਾਜ ਦੀ ਗੱਲ ਕਿਉਂ ਨਾਂ ਕਰੀਏ (ਖਾਲਿਸਤਾਨ ਜਿੰਦਾਬਾਦ) ਭਾਈ ਸਾਹਿਬ ਸਾਡੇ ਦਿਲ ਵਿੱਚ ਨੇ। ਵਾਹਿਗੁਰੂ ਜੀ ਇਹਨਾ ਦਾ ਸੁਪਨਾ ਪੂਰਾ ਕਰਨਗੇ।❤️🙏🏻 ਇਕ ਗੱਲ ਦਾ ਦੁੱਖ ਭੀ ਆ ਅਫਸੋਸ ਭੀ ਆ ਆਪਣੀ ਕੌਮ ਨੇ ਹੀਰੇ ਸਾਂਭੇ ਨਹੀਂ ਆ !
65
2
241
4,007
ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਾਨੋ ਸ਼ੌਕਤ ਨਾਲ ਨਗਰ ਕੀਰਤਨ ਦੀ ਆਰੰਭਤਾ।
15
43
2
427
7,694
ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ | ੫ ਮੱਘਰ ਸੰਮਤ ੫੫੫ ਨਾਨਕਸ਼ਾਹੀ, ਸੋਮਵਾਰ | ੨੦ ਨਵੰਬਰ, ੨੦੨੩ Hukamnama Sachkhand Sri Harmandir Sahib Sri Darbar Sahib, Sri Amritsar | Maghar 5 Samvat 555 Nanakshahi, Monday, November 20, 2023
14
34
4
348
7,143
As we approach the funeral of S. Avtar Singh Khanda this Saturday, 12/8 in UK, I raised the issue in the Parliament today and reminded of Sikhs being targeted with no accountability, justice or closure and how much it pains us. And I will continue to do so till my last breath.
23
263
12
732
24,779
ਇਸ ਧਰਤੀ ਤੇ ਰਾਜ ਖਾਲਸੇ ਦਾ ਹੀ ਹੋਣਾ ਇਹ ਮੂਤ ਪੀਣੇ ਤੇ ਹੋਰ ਲੱਲੀ ਛੱਲੀ ਤਾਂ ਦਲੀ ਮਲੀ ਦੇ ਹੋ ਜਾਣੇ ਨੇ..ਇਹ ਸਭ ਝੂਠ ਦੇ ਪ੍ਰਪੰਚ ਨੇ ਅਕਾਲ ਪੁਰਖ ਦਾ ਪੰਥ ਇੱਕੋ ਇੱਕ ਹੈ ਖਾਲਸਾ.. ਦੁਨੀਆਂ ਨੇ ਖਾਲਸੇ ਦੀ ਸ਼ਰਨ ਚ ਹੀ ਆਉਣਾ ਜਿਵੇਂ ਅਠਾਰਵੀਂ ਸਦੀ ਚ ਆਈ ਸੀ। #ਪੰਥ
9
63
2
412
13,923
ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਿਆ ਕਰੋ ਹਰ ਵੇਲੇ 🙏🏻🙏🏻
8
51
308
4,472
ਤਾਊਸ ਵਾਦਕ ਭਾਈ ਜੁਝਾਰ ਸਿੰਘ ਵੱਲੋਂ ਸ਼ਾਨ ਦੀ ਪੇਸ਼ਕਾਰੀ | Taus Instrument Shan presentation by Taus player Bhai Jujhar Singh. #SriDarbarSahib #SriHarmandirSahib #SriDarbarSahib #GurbaniKirtan #SriDarbarSahibLive #Sikhs #LiveGurbani #Hukamnama #LiveKatha #TantiSaajKirtan #TantiSaaj #StringInstrument #Taus #TausInstrument
44
306
16
1,510
65,458
ਇੱਕੀਵੀਂ ਸਦੀ ਦੇ ਸ਼ਹੀਦ ਯੋਧਿਆਂ ਦੇ ਚਰਨਾਂ ਵਿੱਚ ਪ੍ਰਣਾਮ 🙏🙏
45
1
172
2,269
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ, ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜੀਰ ਦੀ। Refreshing to see @dallascowboys celebrating the life & timeless philosophy of Sikhi as bestowed through 6th Sikh Guru Sahib, Guru Hargobind Ji. Two swords in Sikhi represent the principles of Miri & Piri (the spiritual & political power) that underpin the Sikhs’ Saint- Soldier lifestyle.
3
142
4
439
10,840
"ਅਰਦਾਸ ਤੇ ਆਸ" ਕਦੇ ਨਾ ਛੱਡੋ ਕਿਉਕਿ ਦਾਤਾ ਦੇ ਘਰ ਦੇਰ ਹੈ ਅੰਧੇਰ ਨਹੀਂ 🙏🏻✨ 🌸ਵਾਹਿਗੁਰੂ ਜੀ 🌸
2
36
1
159
2,178