ਕੋਟਿ ਕੋਟਿ ਪ੍ਰਣਾਮ #ਸ਼ਹੀਦ_ਭਾਈ_ਜਸਵੰਤ_ਸਿੰਘ_ਖਾਲੜਾ ਜੀ ਨੂੰ 🙏🏼🙏🏼🙏🏼
#Shaheed_Jaswant_Singh_Khalra ji di shahaadat nu Parnaam 🙏🏼🙏🏼
1
24
#SFJ
#GurpatwantSinghPannu
#Florida
Thank you to stand with us …. ਦਿਲੋਂ ਧੰਨਵਾਦ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖ਼ਸ਼ਣ 🙏🏼🙏🏼🙏🏼
1
35
" ਬਚਿੱਤਰ ਸਿੰਘ , ਹਾਥੀ ਆ ਰਿਹੈ "
"ਹੁਕਮ ਪਾਤਸ਼ਾਹ ਜੀ "
"ਤੂੰ ਢਾਉਣਾ ਏ "
"ਸੱਚੇ ਪਾਤਸ਼ਾਹ , ਘੱਲਿਆ ਵੀ ਤੂੰ ਏਂ ਤੇ ਢਾਉਣਾ ਵੀ ਤੂੰ ਏਂ "
2
71
ਸਾਖੀ ਦੱਸਦੀ ਹੈ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਦਾ ਹੋਣ ਵੇਲੇ ਬਾਬਾ ਅਜੀਤ ਸਿੰਘ ਨੇ ਤਿੰਨ ਵਾਰ ਮੁੜ ਕੇ ਨਗਰ ਵੱਲ ਤੱਕਿਆ। ਇੱਕ ਸਿੰਘ ਦੇ ਪੁੱਛਣ 'ਤੇ ਕੇਵਲ ਐਨਾ ਹੀ ਜਵਾਬ ਦਿੱਤਾ
“ ਇਸ ਆਨੰਦਪੁਰੀ ਨੂੰ ਅਸਾਂ ਨੇ ਇਸ ਜੀਵਨ ਵਿੱਚ ਮੁੜ ਕੇ ਨਹੀਂ ਵੇਖਣਾ"...
2
56
ਗੁੰਡਿਆਂ ਦੇ ਚਿਹਰੇ ਬਦਲੇ ਪਰ ਮਾਨਸਿਕਤਾ 1984 ਵਾਲੀ ਹੀ ਆ ,,,,,
The faces of the goons changed but the mentality remained the same as in 1984.
(June 1984 & Nov 1984 Sikh genocide)
#Sikh_Sovereignity #BramptonHindugoonsAttack
2
61
ਸਖੀਓ ਸਹੇਲੜੀਓ ਮੁੜ ਆਵੋ
ਮੇਲੇ ਤੀਆਂ ਅਜੇ ਨੇਂ ਹੈਨ ਬਾਕੀ
ਜਿਨਾਂ ਤੱਕਿਆ ਓਸ ਖੁਦਾਈ ਨੂੰ
ਪਰਤੇ ਮੁੜ ਕਦੇ ਨਾਂ ਨੈਣ ਬਾਕੀ
ਓ ਸੋਹਣੇ ਤੇ ਜਵਾਨੀ ਦਾਅ ਲਾਓ
ਭੱਠ ਪਵੇ ਏ ਹੁਸਨ ਤੇ ਚੈਂਨ ਬਾਕੀ
ਕਿਤੋਂ ਥਾਨ ਕੱਫਣਾਂ ਦਾ ਕਰੋ ਸੌਦਾ
ਪੈਣੇ ਦਿੱਲੀ ਦੇ ਵਿਹੜੇ ਵੈਣ ਬਾਕੀ
- ਅਮ੍ਰਿਤਪਾਲ ਸਿੰਘ
1
76
ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਉਹ ਯੋਧਾ ਜਿਹਨਾਂ ਸਾਰੇ ਸ਼ਹੀਦਾਂ ਦਾ ਸਤਿਕਾਰ ਬਰਾਬਰ ਰੱਖਿਆ.ਇੱਕ ਵੀਡੀਓ ਚ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਤੇ ਦੂਸਰੀ ਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀਆੰ ਬਾਤਾਂ ਪਾ ਰਹੇ ਹਨ
ਖੋਖਲੇ ਵਿਦਵਾਨ ਆਪਣੇ ਸ਼ਹੀਦਾਂ ਨੂੰ ਵੰਡ ਕੇ ਨਵੀਂ ਪੀੜੀ ਦੇ ਗਲ ਉਹੀ ਲੜਾਈ ਪਾ ਰਹੇ ਜਿਸ ਚੋ ਪਹਿਲੇ ਕੱਖ ਨਹੀ ਨਿਕਲਿਆ
ਅਲਵਿਦਾ ਸਰਦਾਰ ਗਜਿੰਦਰ ਸਿੰਘ ਜੀ।
ਪਿਛਲੇ ਕੁਝ ਅਰਸੇ ਤੋਂ ਹਸਪਤਾਲ 'ਚ ਦਾਖਲ ਜਲਾਵਤਨ ਸਿੱਖ ਆਗੂ ਸਰਦਾਰ ਗਜਿੰਦਰ ਸਿੰਘ (ਦਲ ਖਾਲਸਾ) ਦੇ ਪਾਕਿਸਤਾਨ 'ਚ ਅਕਾਲ ਚਲਾਣੇ ਦੀ ਖਬਰ ਮਿਲੀ ਹੈ। ਉਨ੍ਹਾਂ ਵਿਚਲੀ ਆਜ਼ਾਦੀ ਲਈ ਤੜਫ ਅਤੇ ਜੂਝਣ ਦਾ ਜਜ਼ਬਾ ਨਵਿਆਂ ਦੇ ਰਾਹ ਰੁਸ਼ਨਾਉਂਦਾ ਰਹੇਗਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
3
63











