ਅਖ਼ੀਰ ਮਾਨ ਸਰਕਾਰ ਨੇ ਖ਼ਤਮ ਕੀਤੀ ਪੀੜ੍ਹੀਆਂ ਦੀ ਉਡੀਕ!
'ਮੇਰਾ ਘਰ ਮੇਰੇ ਨਾਮ' ਯੋਜਨਾ ਸਦਕਾ ਪੀੜ੍ਹੀਆਂ ਤੋਂ ਲਾਲ ਲਕੀਰ ਵਾਲ਼ੇ ਮਕਾਨਾਂ 'ਚ ਰਹਿੰਦੇ ਲੋਕਾਂ ਨੂੰ ਮਿਲੇ ਮਾਲਕੀ ਦੇ ਹੱਕ, ਲਾਭਪਾਤਰੀ ਪਰਿਵਾਰ ਕਹਿੰਦੇ ਹੁਣ ਅਸੀਂ ਬਦਲ ਸਕਾਂਗੇ ਆਪਣੇ ਬੱਚਿਆਂ ਦਾ ਭਵਿੱਖ
@BhagwantMann @ArvindKejriwal @msisodia
ਵੋਟਾਂ ਆਈਆਂ ਤਾਂ ਪੰਜਾਬ ਦੀ ਚਿੰਤਾ ਦਾ ਦਿਖਾਵਾ ਕਰਨ ਆ ਗਏ ਅਮਿਤ ਸ਼ਾਹ!
CM ਭਗਵੰਤ ਮਾਨ ਨੇ ਘੇਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਜਰਾਤ 'ਚ ਨਸ਼ਾ ਤਸਕਰੀ, ਮਹਾਰਾਸ਼ਟਰਾ, ਹਰਿਆਣਾ ਤੇ ਰਾਜਸਥਾਨ ਦੀ ਗੱਲ ਕਰਦੇ ਹੋਏ ਉਜਾਗਰ ਕੀਤੀ ਭਾਜਪਾ ਦੀ ਨਾਕਾਮੀ ਅਤੇ ਪੰਜਾਬ ਦੇ ਕਿਸਾਨਾਂ ਨਾਲ਼ ਕਮਾਏ ਧ੍ਰੋਹ 'ਤੇ ਮੰਗੇ ਜਵਾਬ
ਨਸ਼ੀਲੀਆਂ ਦਵਾਈਆਂ ਦੇ ਗ਼ੈਰ-ਕਨੂੰਨੀ ਵਪਾਰ ਅਤੇ ਸੇਵਨ 'ਤੇ ਸ਼ਿਕੰਜਾ ਕੱਸਣ ਲਈ ਪੰਜਾਬ ਵੱਲੋਂ 2025 ਅਤੇ 2026 'ਚ 3 ਪੱਤਰ ਕੇਂਦਰ ਸਰਕਾਰ, ਕੇਂਦਰੀ ਸਿਹਤ ਵਿਭਾਗ ਅਤੇ ਗ੍ਰਹਿ ਮੰਤਰਾਲਾ ਨੂੰ ਭੇਜੇ ਗਏ ਪਰ ਕਿਸੇ ਪੱਤਰ ਦਾ ਕੋਈ ਪੁਖ਼ਤਾ ਜਵਾਬ ਨਹੀਂ ਆਇਆ। ਇਹਨਾਂ ਪੱਤਰਾਂ 'ਚ ਅਜਿਹੀਆਂ ਦਵਾਈਆਂ ਨੂੰ NDPS 'ਚ ਸ਼ਾਮਲ ਕਰਨ ਲਈ ਕਿਹਾ ਗਿਆ ਸੀ।
CM ਭਗਵੰਤ ਮਾਨ ਨੇ ਪਰਵਿੰਦਰ ਝੋਟਾ ਦੇ ਪਰਿਵਾਰ ਦੀ ਮੰਗ ਕੀਤੀ ਪੂਰੀ, ਇਸ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦਾ ਕੀਤਾ ਐਲਾਨ
@BhagwantMann @ArvindKejriwal @msisodia
CM ਮਾਨ ਨੇ ਖੇਤਾਂ ‘ਚ ਨਹਿਰੀ ਪਾਣੀ ਪਹੁੰਚਾ ਕੇ ਕਿਸਾਨਾਂ ਦਾ ਸੁਪਨਾ ਪੂਰਾ ਕੀਤਾ ਹੈ। 40 ਸਾਲਾਂ ਬਾਅਦ ਪਹਿਲੀ ਵਾਰ ਖੇਤਾਂ ‘ਚ ਪੁੱਜੇ ਨਹਿਰੀ ਪਾਣੀ ਲਈ ਨੌਜਵਾਨ ਕਰ ਰਹੇ ਮਾਨ ਸਰਕਾਰ ਦਾ ਧੰਨਵਾਦ।
@BhagwantMann @ArvindKejriwal @msisodia
ਚੰਦਾ ਚੋਰੀ ਮਾਮਲੇ 'ਚ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਪ੍ਰਧਾਨ ਮੰਤਰੀ ਅਤੇ ਭਾਜਪਾ!
1ਨਹੀਂ 2 ਨਹੀਂ ਬਲਕਿ 105 ਚੋਰੀਆਂ ਰਿਕਾਰਡ 'ਚ ਦਰਜ ਹਨ। ਇਸ ਟਰੱਸਟ ਵਿੱਚ PM ਮੋਦੀ ਅਤੇ ਭਾਜਪਾ ਨੇ ਆਪਣੇ ਖ਼ਾਸ ਤੇ ਨੇੜਲਿਆਂ ਲੋਕਾਂ ਨੂੰ ਸ਼ਾਮਲ ਕੀਤਾ ਅਤੇ ਇਸ ਦੇ ਬਾਵਜੂਦ ਮੰਦਰ ਦਾ ਚੰਦਾ ਚੋਰੀ ਹੋਣ ਦੇ ਬੱਜਰ ਗੁਨਾਹ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ
ਬੇਬੇ, ਤੇਰੇ ਇਸ ਪੁੱਤ ਦੇ ਹੁੰਦਿਆਂ ਤੈਨੂੰ ਕਿਸੇ ਚੀਜ਼ ਦੀ ਫ਼ਿਕਰ ਕਰਨ ਦੀ ਲੋੜ ਨਹੀਂ। ਸਾਡੀਆਂ ਮਾਵਾਂ-ਭੈਣਾਂ ਅਤੇ ਬਜ਼ੁਰਗਾਂ ਦੇ ਮਾਣ-ਸਤਿਕਾਰ ਨੂੰ ਯਕੀਨੀ ਬਣਾਉਣਾ ਸਾਡੀ ਸਰਕਾਰ ਦਾ ਸਭ ਤੋਂ ਵੱਡਾ ਫਰਜ਼ ਹੈ। ਸੂਬੇ ਦੇ ਹਰ ਪਰਿਵਾਰ ਦੀ ਖ਼ੁਸ਼ਹਾਲੀ ਲਈ ਸੇਵਾ ਦਾ ਸਾਡਾ ਇਹ ਸਫ਼ਰ ਨਿਰੰਤਰ ਜਾਰੀ ਰਹੇਗਾ।
@BhagwantMann @msisodia
ਚਿਹਰਿਆਂ 'ਖ਼ੁਸ਼ੀ, ਅੱਖਾਂ 'ਚ ਚਮਕ ਤੇ ਜ਼ਬਾਨ 'ਤੇ ਅਸੀਸਾਂ, ਤੀਰਥ ਯਾਤਰਾ ਯੋਜਨਾ ਦੀ ਕਾਮਯਾਬੀ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋਵੇਗੀ?
2027 'ਚ ਸਰਕਾਰ ਦਾ ਦੁਬਾਰਾ ਗਠਨ ਕਰ ਕੇ ਇਹਨਾਂ ਬਜ਼ੁਰਗਾਂ ਲਈ ਹੋਰ ਵੱਡੀਆਂ ਸੇਵਾਵਾਂ ਨਿਭਾਉਣਗੇ CM ਭਗਵੰਤ ਮਾਨ
@BhagwantMann @ArvindKejriwal @msisodia
CM @BhagwantMann ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਮੀਖਿਆ ਬੈਠਕ ਦੌਰਾਨ ਪੰਜਾਬ ਪੁਲਿਸ ਲਈ 117 ਨਵੀਆਂ ਗੱਡੀਆਂ ਦੀ ਖ਼ਰੀਦ ਨੂੰ ਮੌਕੇ 'ਤੇ ਦਿੱਤੀ ਮਨਜ਼ੂਰੀ!
👉🏻 ਪੁਲਿਸ ਨੂੰ ਨਵੇਂ ਵਾਹਨਾਂ ਨਾਲ਼ ਅਪਡੇਟ ਰੱਖਣ ਦੀ ਵਚਨਬੱਧਤਾ ਦੁਹਰਾਈ
👉🏻 ਪੰਜਾਬ 'ਤੇ ਨਸ਼ਿਆਂ ਬਾਰੇ ਕੇਂਦਰ ਵੱਲੋਂ ਚੁੱਕੇ ਸਵਾਲਾਂ ਦਾ ਦਿੱਤਾ ਕਰਾਰਾ ਜਵਾਬ
@msisodia
The Punjab State Farmers’ and Farm Workers’ Commission extends congratulations to Dr. Harvinder Singh Dhaliwal the newly appointed Vice-Chancellor of Punjab Agricultural University, Ludhiana, and wishes success in advancing agricultural research, innovation, and farmers’ welfare.
ਤੁਹਾਡੀ ਸਿਹਤ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। 154 ਹੋਰ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਨਾਲ ਪੰਜਾਬ ਭਰ ਵਿੱਚ ਕਲੀਨਿਕਾਂ ਦਾ ਅੰਕੜਾ 1200 ਤੋਂ ਪਾਰ ਹੋ ਗਿਆ ਹੈ। ਮਾਹਰ ਡਾਕਟਰ, ਮੁਫ਼ਤ ਟੈਸਟ ਅਤੇ ਮੁਫ਼ਤ ਦਵਾਈਆਂ ਦੀ ਸਹੂਲਤ ਨਾਲ ਹੁਣ ਸੂਬੇ ਦਾ ਹਰ ਇੱਕ ਨਾਗਰਿਕ ਤੰਦਰੁਸਤ ਜੀਵਨ ਵੱਲ ਕਦਮ ਵਧਾ ਰਿਹਾ ਹੈ
ਅੱਜ ਸਾਡੇ ਕਿਸਾਨਾਂ ਦੇ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚ ਚੁੱਕਾ ਹੈ। ਜਿੱਥੇ ਇੱਕ ਪਾਸੇ ਇਸ ਨਾਲ ਫ਼ਸਲਾਂ ਦਾ ਝਾੜ ਵਧਿਆ ਹੈ, ਉੱਥੇ ਹੀ ਬਿਜਲੀ ਅਤੇ ਪਾਣੀ ਦੀ ਬੱਚਤ ਵੀ ਹੋਈ ਹੈ। ਅੱਜ ਤੁਹਾਡੀ ਆਪਣੀ ਸਰਕਾਰ ਦੀ ਨੇਕ ਨੀਅਤ ਸਦਕਾ 88% ਪਾਣੀ ਖੇਤਾਂ ਦੀ ਸਿੰਜਾਈ ਕਰ ਰਿਹਾ ਹੈ।
@BhagwantMann @ArvindKejriwal @msisodia
CM ਮਾਨ ਨੇ ਅੱਜ ਚੱਬੇਵਾਲ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਭਰ 154 ਨਵੇਂ ਆਮ ਆਦਮੀ ਕਲੀਨਿਕ ਲੋਕ ਅਰਪਣ ਕਰ ਦਿੱਤੇ ਹਨ। ਆਧੁਨਿਕ ਸਹੂਲਤਾਂ ਨਾਲ਼ ਲੈਸ ਨਵੇਂ ਆਮ ਆਦਮੀ ਕਲੀਨਿਕਾਂ ਦੀ ਦੇਖੋ ਇੱਕ ਝਲਕ।
@BhagwantMann @ArvindKejriwal @msisodia
ਪਰਵਿੰਦਰ ਝੋਟੇ ਮਾਮਲੇ ਦੇ ਮੁੱਖ ਦੋਸ਼ੀ ਨੂੰ 24 ਘੰਟਿਆਂ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਰਾਜਸਥਾਨ ਦੇ ਸਾਲਾਸਰ ਤੋਂ ਕੀਤਾ ਗ੍ਰਿਫ਼ਤਾਰ‼️
@BhagwantMann @ArvindKejriwal @msisodia
ਕੈਬਿਨੇਟ ਮੰਤਰੀ ਹਰਜੋਤ ਬੈਂਸ ਨੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਕਨਵੋਕੇਸ਼ਨ ਦੌਰਾਨ ਕੀਤਾ ਸੰਬੋਧਨ !!
👉🏻 ਕਿਹਾ, ITIs ‘ਚ ਸ਼ੁਰੂ ਕਰਵਾਏ ਨਵੇਂ ਐਡਵਾਂਸਡ ਕੋਰਸ
👉🏻 ਚਾਰ ਸਾਲਾਂ ਵਿੱਚ ਦਾਖ਼ਲੇ ਹੋਏ ਦੁੱਗਣੇ
👉🏻 ਮਾਨ ਸਰਕਾਰ ਦੇ ਸਿੱਖਿਆਂ ਪ੍ਰਤੀ ਉਪਰਾਲਿਆਂ ਸਦਕਾ ਦੁਬਾਰਾ ਲੱਗੀਆਂ ਯੂਨੀਵਰਸਿਟੀਆਂ ‘ਚ ਰੌਣਕਾਂ
ਮਾਨ ਸਰਕਾਰ ਵੱਲੋਂ ਪਿੰਡ-ਪਿੰਡ ਬਣਾਏ ਜਾ ਰਹੇ ਸ਼ਾਨਦਾਰ ਖੇਡ ਮੈਦਾਨਾਂ ਦੀ ਨੌਜਵਾਨਾਂ ਲਈ ਮਹੱਤਤਾ ਦੱਸਦਿਆਂ, ਇਸ ਵੀਰ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ-ਖਰੀਆਂ… ਦੇਖੋ ਤੇ ਵਿਰੋਧੀਆਂ ਤੱਕ ਵੀ ਪਹੁੰਚਾ ਦਿਓ।
@BhagwantMann @ArvindKejriwal @msisodia
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਮਰਿਆਦਾ ਦੇ ਕੀਤੇ ਘਾਣ ਸੰਬੰਧੀ 'ਆਪ' ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੱਥੇਦਾਰ ਜੀ ਦੇ ਨਾਂ ਸੌਂਪਿਆ ਮੰਗ ਪੱਤਰ, ਦਿੱਲੀ ਪੁਲਿਸ ਵੱਲੋਂ ਕੀਤੇ ਇਸ ਬੱਜਰ ਪਾਪ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਲਬ ਕਰਨ ਦੀ ਕੀਤੀ ਮੰਗ
@BhagwantMann @ArvindKejriwal @msisodia







