ਮਨਦੀਪ ਬਰਾੜ (@brarrmandeep) header
ਮਨਦੀਪ ਬਰਾੜ (@brarrmandeep) profile picture

Farmer by birth,Lawyer by Profession and Reader by choice ,Lawyer at punjab haryana highcourt

Joined March 2014
Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)Photo by ਮਨਦੀਪ ਬਰਾੜ (@brarrmandeep)
ਮੇਰੀ ਸੋਚ ਹੈ ਕਿ ਦੋ ਦੁਨੀਆਂ ਹੁੰਦੀਆ ਹਨ,ਇਕ ਉਹ ਜਿਸ ਵਿਚ ਮੈਂ ਵੱਸਦਾ ਹਾਂ ਤੇ ਦੂਸਰੀ ਮੇਰੇ ਅੰਦਰ ਵੱਸਦੀ ਹੈ ਅਤੇ ਖੁਸ਼ ਰਹਿਣਾ ਹੈ ਤਾਂ ਕੁਛ ਵੀ ਹੀ ਜਾਵੇ ,ਮੈਂ ਬਾਹਰ ਦੀ ਦੁਨੀਆਂ ਦੀ ਬੱਦਸੂਰਤੀ,ਦਗ਼ਾਬਾਜ਼ੀ,ਚਲਾਕੀਆਂ,ਝੂਠ,ਨੌਟੰਕੀ,ਫਰੇਬ ਆਪਣੀ ਅੰਦਰ ਵੱਸਦੀ ਦੁਨੀਆਂ ਵਿੱਚ ਨਹੀਂ ਜਾਣ ਦੇਣੇ,ਆਪਣੇ ਆਪ ਨਾਲ ਕਦੇ ਨੌਟੰਕੀ ਨਹੀਂ ਕਰਨੀ,ਆਪਣੇ ਆਪ ਨੂੰ ਸੱਭ ਕੁਛ ਜਾਨਣ ਦਾ ਝੂਠ ਨਹੀਂ ਬੋਲਣਾ,ਆਪਣੇ ਅੰਦਰ ਦੀ ਦੁਨੀਆਂ ਦੀ ਮਾਸੂਮੀਅਤ ਕਦੇ ਮਰਨ ਨਹੀਂ ਦੇਣੀ,ਬੇਸ਼ੱਕ ਦੁਨੀਆਂ ਦਾਰੀ ਹੈ ਚੰਗਾ ਮਾੜਾ ਵਕ਼ਤ ਆਊਗਾ ਹੀ ਪਰ ਕੁਛ ਵੀ ਹੋ ਜਾਵੇ ਖੁਦ ਨੂੰ ਆਪਣੇ ਆਪ ਤੋਂ ਦੂਰ ਨਹੀਂ ਕਰਨਾ ,ਆਪਣੇ ਆਪ ਨਾਲ ਗੱਲਾਂ ਕਰਨੀਆਂ ਬੰਦ ਨਹੀਂ ਕਰਨੀਆਂ,ਰੂਹ ਖ਼ੁਰਾਕ ਮੰਗਦੀ ਹੈ ਤੇ ਉਹ ਨਿੱਕੇ ਨਿੱਕੇ ਕੰਮ ਜੋ ਇਸ ਨੂੰ ਖ਼ੁਰਾਕ ਦਿੰਦੇ ਹਨ ਉਹ ਬੰਦ ਨਹੀਂ ਕਰਨੇ,ਦੁਨੀਆਂ ਭਾਂਵੇ ਕੁਛ ਵੀ ਕਹੇ,ਆਪਣੇ ਆਪ ਨਾਲ ਵਕ਼ਤ ਜਰੂਰ ਗੁਜਾਰੋ, ਸੁਣੋ ਤੁਹਾਡੀ ਰੂਹ ਕੀ ਕਹਿੰਦੀ ਹੈ,ਦੁਨੀਆਂ ਦੇ ਦੂਸਰੇ ਰਿਸ਼ਤੇ ਵੀ ਤੁਸੀਂ ਤਾਹੀਂ ਚੰਗੀ ਤਰ੍ਹਾਂ ਨਿਬਾਹ ਸੱਕਦੇ ਹੋ ਅਗਰ ਤੁਹਾਡਾ ਖੁਦ ਆਪਣੇ ਆਪ ਨਾਲ ਰਿਸ਼ਤਾ ਚੰਗਾ ਹੈ,ਅਗਰ ਤੁਸੀਂ ਖੁਦ ਨੂੰ ਹੀ ਸੱਚ ਨਹੀਂ ਬੋਲ ਸਕਦੇ ਤਾਂ ਫੇਰ ਹੋਰ ਰਿਸ਼ਤਿਆਂ ਵਿਚ ਕਿੱਦਾਂ ਬੋਲ ਪਾਉਣਗੇ,ਖੁਸ਼ੀ ਬਾਹਰੋਂ ਨਹੀਂ ਮਿਲਦੀ, ਉਹ ਤਾਂ ਆਪਣੇ ਅੰਦਰ ਹੀ ਹੁੰਦੀ ਹੈ ਬੱਸ ਕਈ ਵਾਰ ਬਾਹਰ ਦੀ ਦੁਨੀਆ ਦੀ,ਲੋਕਾਂ ਦੀ ਬਦਸੂਰਤੀ ਉਹਨੂੰ ਦੱਬ ਲੈਂਦੀ ਹੈ,ਪਰ ਕਦੇ ਵੀ ਬਾਹਰਲੀ ਦੁਨੀਆ ਨੂੰ ਆਪਣੇ ਆਪ ਤੇ ਭਾਰੀ ਨਾ ਹੋਣ ਦਿਓ,ਕੋਈ ਕਿੱਡਾ ਵੀ ਨਾਢੂ ਖ਼ਾਂ ਹੋਵੇ, ਤੁਹਾਡੇ ਤੋਂ ਬਿਹਤਰ ਨਹੀਂ ਹੋ ਸਕਦਾ,ਜ਼ਿੰਦਗੀ ਵਿੱਚ ਬਹੁਤ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਕੋਈ ਸਮਝੌਤਾ, ਕੋਈ ਰਿਸ਼ਤਾ,ਕੋਈ ਵੀ ਚੀਜ਼ ਤੁਹਾਡੀ ਆਪਣੀ ਰੂਹ ਤੋਂ ਜ਼ਰੂਰੀ ਨਹੀਂ,ਜ਼ਰੂਰੀ ਨਹੀਂ ਦੁਨੀਆਂ ਦੇ ਸਾਰੇ ਕੰਮ ਆਉਣ ਬੱਸ ਖੁਦ ਨੂੰ ਖੁਸ਼ ਰੱਖਣਾ ਆਉਣਾ ਚਾਹੀਦਾ ਹੈ ! ਮਨਦੀਪ ਸਿੰਘ ਬਰਾੜ
This quoted post is unavailable.
2
3
2
25
3,640
ਕਿੱਡੇ ਵੇਹਲੇ ਲੋਕ ਨੇ ਜੋ ਸ਼ਰਾਬ ਤੇ ਗਾਏ ਗੀਤ ਉਪਰ ਰੋਕ ਲਾਉਣ ਦੀ ਮੰਗ ਕਰਦੇ ਹਨ ਅਤੇ ਕਿੱਡਾ ਨਲਾਇਕ ਸਿਸਟਮ ਹੈ ਜਿਹੜਾ ਸ਼ਰਾਬ ਤੇ ਗਾਏ ਗੀਤਾਂ ਉਪਰ ਰੋਕ ਲਾਉਂਦਾ ਹੈ,2026 ਵਿੱਚ ਜਿਉਂ ਰਹੇ ਹਾਂ ਆਪਾਂ, ਕੀ ਏਹੀ ਮੁੱਖ ਮੁੱਦਾ ਰਹਿ ਗਿਆ ਹੈ?? ਦਿਲਜੀਤ ਦੀ ਝੜਾਈ ਬਹੁਤ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ,ਨਹੀਂ ਤਾਂ ਕਿਹੜੀ ਹਿੰਦੀ ਫਿਲਮ ਹੈ ਜਿਸ ਵਿਚ ਸ਼ਰਾਬ ਉਪਰ ਗੀਤ ਨਹੀਂ ਹੈ
BREAKING | Controversy at Diljit Dosanjh's Ahmedabad Concert -Row erupts after Diljit Dosanjh sang 'prohibited' song. -Diljit Dosanjh began performance with a 'prohibited' song. @DhruvSanchania & @srivatsavrohit with more details.
4
2
1
29
1,303
ਮਨਦੀਪ ਬਰਾੜ retweeted
Back by popular demand. 🎙️ Holding Space again for everyone who gets it. Pull up a chair and bring your own cha, coffee, or whatever you’d like to sip on! ☕️👇 xitter.cf/i/spaces/1MEokLodqjnNE…

12
4
30
895
ਅੰਮ੍ਰਿਤਪਾਲ ਜੇਕਰ ਦਿੱਲੀ ਵਿੱਚ ਇੱਕ ਬਹੁਤ ਵੱਡੇ ਭਾਜਪਾ ਲੀਡਰ ਨੂੰ ਮਿਲ ਵੀ ਲਿਆ ਤਾਂ ਕਿੱਡੀ ਕੁ ਵੱਡੀ ਗੱਲ ਹੋ ਗਈ?? ਏਨਾ ਰੌਲਾ ਕਿਸ ਗੱਲ ਦਾ ਪੈ ਰਿਹਾ ਹੈ?? ਕੀ ਇੱਕ ਪਾਰਟੀ ਦਾ ਲੀਡਰ ਦੂਜੀ ਪਾਰਟੀ ਦੇ ਲੀਡਰ ਨਾਲ ਨਹੀਂ ਮਿਲ ਸਕਦਾ ?? ਹੈ ਤਾਂ ਅੰਮ੍ਰਿਤਪਾਲ ਲੀਡਰ ਹੀ ਨਾ ਕੋਈ ਸੰਤ ਮਹਾਤਮਾ ਥੋੜੀ ਹੈ ?? ਲੋਕਤੰਤਰ ਵਿੱਚ ਹਰ ਤਰ੍ਹਾਂ ਦੀ ਸੋਚ ਨੂੰ ਪ੍ਰਗਟਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਅੰਮ੍ਰਿਤ ਪਾਲ ਨੂੰ ਵੀ ਚੁਣਾਵ ਲੜਨ ਦੀ,ਆਪਣਾ ਪੂਰਾ ਜ਼ੋਰ ਲਾਉਣ ਦੀ ਖੁੱਲੀ ਛੁੱਟੀ ਮਿਲਣੀ ਚਾਹੀਦੀ ਹੈ, ਕਈ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਦੇ ਬਾਹਰ ਆਉਣ ਨਾਲ ਸਾਰੀ ਹਿੰਦੂ ਵੋਟ ਭਾਜਪਾ ਨੂੰ ਮਿਲ ਜਾਏਗੀ, ਜੇਕਰ ਏਦਾਂ ਹੁੰਦਾ ਵੀ ਹੈ ਤਾਂ ਵੀ ਕੀ ਉਸ ਨੂੰ ਜੇਲ ਵਿੱਚ ਰੱਖਣਾ ਸਹੀ ਹੋਏਗਾ ?? ਹਰ ਪਾਰਟੀ ਨੂੰ ਆਪਣੀ ਕਿਸਮਤ ਅਜਮਾਉਣ ਦਾ ਹੱਕ ਹੈ ਤਾਂ ਫਿਰ ਅੰਮ੍ਰਿਤ ਪਾਲ ਦੀ ਪਾਰਟੀ ਨੂੰ ਕਿਉਂ ਨਹੀਂ ?? ਰਹੀ ਦੂਜੀ ਗੱਲ,ਪੰਜਾਬੀਆਂ ਨੂੰ ਹੀਰੋ ਦੀ ਭਾਲ ਸਦਾ ਰਹਿੰਦੀ ਹੈ। ਉਹ ਜੱਗੇ ਜੱਟ ,ਜਿਉਣੇ ਮੌੜ, ਸੁੱਚੇ ਸੂਰਮੇਂ ਤੋਂ ਹੁੰਦੇ ਹੋਏ ਏਥੋਂ ਤੱਕ ਆਏ ਹਨ,ਅਕਸਰ ਕੋਈ ਬਾਈ, ਕੋਈ ਭਾਈ ਸਾਹਿਬ ਹੀਰੋ ਬਣ ਹੀ ਜਾਂਦੇ ਹਨ, ਕੀ ਬਾਦਲ ਪਰਿਵਾਰ ਯਾਂ ਸਿਮਰਨਜੀਤ ਮਾਨ ਨੇ ਪੰਥਕ ਵੋਟਾਂ ਲਈ ਡਰਾਮੇ ਨਹੀਂ ਕੀਤੇ, ਕੀ ਉਹਨਾਂ ਤੇ ਵੀ ਏਨੇ ਹੀ ਕਿੰਤੂ ਪ੍ਰੰਤੂ ਹੋਏ ਸਨ ਜਿੰਨੇ ਅੰਮ੍ਰਿਤਪਾਲ ਤੇ ਹੋ ਰਹੇ ਹਨ, ਹਾਂ ਇਹ ਗੱਲ ਵੀ ਠੀਕ ਹੈ ਕਿ ਉਹ ਇਕ ਸੰਘਰਸ਼ ਵਿਚੋਂ ਨਿਕਲਕੇ ਆਏ ਸਨ ਅਤੇ ਅੰਮ੍ਰਿਤਪਾਲ ਨੇ ਸਿੱਧੀ ਦੁਬਈ ਤੋਂ ਇੰਟਰੀ ਮਾਰੀ ਹੈ,ਪਰ ਇਸ ਗੱਲ ਦਾ ਫ਼ੈਸਲਾ ਕਰਨ ਦਾ ਹੱਕ ਵੀ ਜਨਤਾ ਦੀ ਸੂਝ ਤੇ ਛੱਡਣਾ ਚਾਹੀਦਾ ਹੈ,ਜਨਤਾ ਆਪਣੀ ਸੂਝ ਅਤੇ ਵਿਵੇਕ ਨਾਲ ਹੀ ਆਪਣਾ ਆਗੂ ਚੁਣਦੀ ਹੈ,ਹੁਣ ਕੋਈ ਕਹੇਗਾ ਕਿ ਮਡੀਰ ਨੂੰ ਕੀ ਪਤਾ ਤਰਕ ਅਤੇ ਵਿਵੇਕ ਦਾ ਇਹ ਤਾਂ ਅੰਨ੍ਹੇ ਵਾਹ ਇਕ ਪਾਸੇ ਹੜ੍ਹ ਜਾਂਦੇ ਹਨ,ਫੇਰ ਤਾਂ ਇਹ ਸਵਾਲ ਵੀ ਉਠੇਗਾ ਕਿ ਇਹ ਨੌਬਤ ਆਈ ਹੀ ਕਿਉੰ ?? ਸੂਝ ਬੂਝ ਵਾਲਿਆਂ ਨੇ ਬਦਲਾਅ ਹੇਠ ਵੋਟ ਪਾਈ ਤਾਂ ਸੀ ਉਸਦਾ ਕੀ ਬਣਿਆ ?? ਜੋ ਵੀ ਹੈ,ਇਸ ਲੋਕਤੰਤਰ ਵਿੱਚ ਸਭ ਨੂੰ ਆਪਣੇ ਆਪਣੇ ਤਰੀਕੇ ਨਾਲ ਆਪਣੀ ਗੱਲ ਰੱਖਣ ਦੀ,ਆਪਣੇ ਚੁਨਾਵ ਲੜਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ,ਅੰਮ੍ਰਿਤਪਾਲ ਨੂੰ ਵੀ ਚੁਣਾਵ ਲੜਨ ਦੀ ਪੂਰੀ ਖੁੱਲ ਮਿਲਣੀ ਚਾਹੀਦੀ ਹੈ,ਅੱਗੇ ਤੋਂ ਜੇਕਰ ਉਹ ਕਾਨੂੰਨੀ ਤੌਰ ਤੇ ਕੁਝ ਗਲਤ ਨਹੀਂ ਕਰ ਰਿਹਾ ਤਾਂ ਉਸ ਨੂੰ ਅਪਰਾਧੀ ਨਹੀਂ ਕਿਹਾ ਜਾ ਸਕਦਾ । ਹਾਂ ਇੱਕ ਗੱਲ ਜਰੂਰ ਹੈ ਆਪਣੇ ਹੀ ਪੁੱਤ ਨੂੰ ਭਾਈ ਸਾਹਿਬ ਕਹਿਣਾ ਬਹੁਤ ਅਜੀਬ ਲੱਗਦਾ ਹੈ🙏🙏 ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਰਾਹੁਲ ਗਾਂਧੀ ਦੇ ਗੀਆਨੇਸ਼ ਕੁਮਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਨੂੰ ਮੀਡੀਆ ਕਵਰੇਜ ਨਹੀਂ ਮਿਲੀ ਸੀ ਪਰ ਅੰਮ੍ਰਿਤਪਾਲ ਨੂੰ ਕੱਲ ਕੁੱਲ ਮੀਡੀਆ ਦਿਖਾ ਰਿਹਾ ਸੀ, ਕੋਈ ਤਾਂ ਆਪਣਾ ਫਾਇਦਾ ਸੋਚ ਰਿਹਾ ਹੈ
11
7
2
43
4,717
ਰਾਤ ਪਾਣੀ ਦੀ ਵਾਰੀ ਸੀ ਅਤੇ ਇਹ ਦੋਨੋਂ ਮੇਰੇ ਸਾਥੀ ਸਨ ਗੇੜਾ ਮਾਰਨ ਵਿੱਚ,ਜ਼ਾਰਾ ਤਾਂ ਵਗਦੇ ਖਾਲ ਵਿਚ ਵੀ ਡੁਬਕੀਆਂ ਲਾ ਆਉਂਦੀ ਹੈ, ਪਰ ਇਹਨਾਂ ਜਾਨਵਰਾਂ ਦੀ ਮੇਰ ਕਮਾਲ ਦੀ ਹੁੰਦੀ ਹੈ,ਆਪਣੇਪਨ ਦਾ ਵੱਖਰਾ ਅਹਿਸਾਸ ਹੁੰਦਾ ਹੈ,ਮੈਂ ਕੋਸ਼ਿਸ਼ ਵੀ ਕਰਾਂ ਕਿ ਮੇਰੀ ਤਾਂ ਮਜਬੂਰੀ ਹੈ ,ਠੰਡ ਵਿੱਚ ਤੁਸੀਂ ਤਾਂ ਘਰ ਬੈਠੇ ਪਰ ਇਹਨਾਂ ਨੇ ਨਾਲ ਆਉਣਾ ਹੀ ਹੁੰਦਾ ਹੈ,ਪਰ ਇਹ ਵੀ ਹੈ ਸਵੇਰ ਦੀ ਸੈਰ ਹੋਵੇ ਜਾਂ ਖੇਤ ਦਾ ਕੋਈ ਕੰਮ ਇਹਨਾਂ ਦਾ ਨਾਲ ਆਉਣਾ ਮੈਨੂੰ ਵੀ ਚੰਗਾ ਲੱਗਦਾ ਹੈ
3
2
54
1,131
ਵੈਸੇ ਤਾਂ ਮੈਂ ਨਜ਼ਰ ਲੱਗਣ ਚ ਯਕੀਨ ਨਹੀਂ ਕਰਦਾ ਪਰ ਕਦੇ ਕਦੇ ਕੋਈ ਸ਼ਖਸੀਅਤ ਐਸੀ ਗੱਲ ਕਰ ਦਿੰਦੀ ਹੈ ਕਿ ਉਸਤਾਦਾਂ ਨੂੰ ਮੰਨਣਾ ਪੈਂਦਾ ਹੈ😂 ਅੱਜ ਰਾਤ ਨੂੰ ਪਾਣੀ ਦੀ ਵਾਰੀ ਲਈ ਵਾਹਨ ਤਿਆਰ ਕਰਦੇ ਹੋ, ਤਵੀਆਂ ਦੀ ਦੂਹਰ ਪਾਉਣ ਤੋਂ ਬਾਅਦ ਸੁਹਾਗਾ ਜੋੜਿਆ ਹੀ ਸੀ ਕਿ ਰਾਹ ਉਤੋਂ ਦੀ ਲੰਘਦਾ ਇੱਕ ਬੰਦਾ ਮੈਨੂੰ ਪੁੱਛਦਾ ਹੈ ਬਾਈ ਸੁਹਾਗਾ ਨਵਾਂ ਬਣਾਇਆ,ਮੈਂ ਕਿਹਾ ਹਾਂ ਹੁਣ ਹੀ ਬਣਾਇਆ ਹੈ। ਕਹਿੰਦਾ ਸਹੀ ਹੈ ਲੱਜਤ ਤਾਂ ਇੰਨਾ ਭਾਰਾ ਹੀ ਦਿੰਦਾ ਹੈ,ਬੱਸ ਇੱਕ ਗੇੜਾ ਹੀ ਦਿੱਤਾ ਸੀ ਕਿ ਟਰੈਕਟਰ ਦੇ ਪਿਛਲੇ ਟਾਇਰ ਦੀ ਰਕਾਬ ਦਾ ਨੱਟ ਕੜਕ ਕੜਕ ਕਰਕੇ ਟੁੱਟ ਗਿਆ,ਉਹ ਬੰਦਾ ਹਾਲੇ ਥੋੜੀ ਦੂਰ ਹੀ ਗਿਆ ਸੀ,ਮੇਰਾ ਦਿਲ ਕੀਤਾ ਉਸ ਨੂੰ ਆਵਾਜ਼ ਮਾਰਕੇ ਕਹਾਂ ਵਾਹ ਬੇਲੀਆ ਏਨਾ ਜਹਿਰ🤦😊
10
33
1,466
ਜੌਂ ਦੀ ਬਿਜਾਈ ਕਰ ਰਹੇ ਹਾਂ, ਕਣਕ ਅਤੇ ਜੌਂ ਦੀ ਆਮਦਨ ਇੱਕੋ ਜਿਹੀ ਹੈ ਬੱਸ ਫਰਕ ਏਨਾ ਹੈ ਕਿ ਕਣਕ ਨੂੰ 4-5 ਪਾਣੀ ਚਾਹੀਦੇ ਹਨ ਅਤੇ ਜੌਂ 2 ਪਾਣੀ ਨਾਲ ਹੀ ਬੱਲੇ ਬੱਲੇ,ਨਾ ਹੀ ਕੋਈ ਜਿਆਦਾ ਸਪਰੇਅ ਕਰਨ ਦੀ ਲੋੜ ਹੈ ਬੱਸ ਅੱਧਾ ਅੱਧਾ ਗੱਟਾ ਯੂਰੀਆ ਦਾ ਹਰ ਵਾਰੀ ਤੇ ਪਾਉਣਾ ਹੈ,ਪਾਣੀ ਦੀ ਬੱਚਤ ਕਰਨ ਦਾ ਇਹ ਬਹੁਤ ਸੋਹਣਾ ਤਰੀਕਾ ਹੈ
1
1
1
37
930
ਰੋਜ਼ ਵਾਂਗ ਅੱਜ ਸਵੇਰੇ ਗੁਰਦੁਆਰੇ ਮੱਥਾ ਟੇਕਣ ਗਿਆ ਤਾਂ ਵਾਪਿਸ ਆਉਂਦੇ ਹੋਏ ਮੇਰੇ ਅੱਗੇ 60 ਪਲਸ 3-4ਬੀਬੀਆਂ ਗੱਲਾਂ ਕਰਦੀਆਂ ਆ ਰਹੀਆਂ ਸਨ, ਬੁੜਾ ਹੋ ਗਿਆ,ਚੌਰਾ ਹਜੇ ਵੀ ਨਹੀਂ ਹੱਟਦਾ,ਕਈ ਵਾਰ ਹਜਾ ਲੱਥਾ ਹੈ,ਫਿਰ ਵੀ ਇਸ ਦੇ ਲੱਛਣ ਉਹੀ ਨੇ,ਇਕ ਕਹਿੰਦੀ, ਨੀ ਭੈਣੇ ਕੁੱਤੇ ਅਤੇ ਬੰਦੇ ਕਦੇ ਸੁਧਰੇ ਹਨ, ਇਹਨਾਂ ਨੇ ਤਾਂ ਪਿੱਛੇ ਪੈਣਾ ਹੀ ਪੈਣਾ ਹੈ 😂😂 ਹੁਣ ਮੈਂ ਮਨ ਹੀ ਮਨ ਸਕੈਨ ਕਰ ਰਿਹਾ ਹਾਂ ਕਿ ਜਿਹੜੇ ਬੁੱਢੇ ਉੱਥੇ ਸਨ ਉਹਨਾਂ ਵਿੱਚੋਂ ਕਿਹੜਾ ਹੋਇਆ🤦😂 ਕੱਲ ਨੂੰ 10 ਮਿੰਟ ਪਹਿਲਾਂ ਜਾਣਾ ਪੈਣਾ ਹੈ 😊 Men are dogs ਦੀ ਪੇਂਡੂ ਪਰਿਭਾਸ਼ਾ ਤੇ ਵੀ ਮੈਨੂੰ ਬਹੁਤ ਹਾਸਾ ਆਇਆ😂
15
3
80
4,006
ਖ਼ਬਰੇ ਦਿਲ ਦੀਆਂ ਗੱਲਾਂ ਕਿਹੜਾ ਕਿਹੜਾ ਕਰ ਗਿਆ ਮੇਰੇ ਨਾਲ ਦਿਲ ਦੇ ਕੋਲੇ ਮਘਦੇ ਰੱਖਣੇ ਭੁੱਲੇ ਨਹੀਂ ਸਾਂ, ਖ਼ਬਰੇ ਆਪਣੀ ਮਰਜ਼ੀ ਕਿਹੜਾ ਕਿਹੜਾ ਠਰ ਗਿਆ ਮੇਰੇ ਨਾਲ
1
26
459
ਕਣਕ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ, ਇਸ ਵਾਰ ਕਾਫ਼ੀ ਲੇਟ ਹੈ ਬਿਜਾਈ,ਖੈਰ ਜੋ ਸਮੇਂ ਨੂੰ ਮਨਜੂਰ
1
1
47
775
ਕੁਝ ਸਾਲ ਪਹਿਲਾਂ ਦੀ ਗੱਲ ਹੈ ਸਾਡੇ ਨਾਲ ਦੇ ਪਿੰਡ ਦਾ ਇੱਕ ਚੋਰ ਬਹੁਤ ਮਸ਼ਹੂਰ ਸੀ, ਉਹ ਲੋਕਾਂ ਨੂੰ ਸਾਈਕਲ ਲਿਆਕੇ ਵੇਚਦਾ, ਉਸ ਤੋਂ ਫਰਮਾਇਸ਼ ਤੇ ਵੀ ਮੰਗਵਾ ਸਕਦੇ ਸੀ ਕਿ ਗੇਅਰਾਂ ਵਾਲੀ ਚਾਹੀਦੀ ਹੈ,ਇਸ ਕੰਪਨੀ ਦੀ ਚਾਹੀਦੀ ਹੈ, ਸਭ ਦੀ ਡਿਮਾਂਡ ਪੂਰੀ 😂ਉਹ ਬਾਜ਼ਾਰ ਵਿੱਚ ਉੱਸੇ ਸਾਈਕਲ ਦੇ ਪਿੱਛੇ ਲੱਗ ਜਾਂਦਾ ਜਿਸ ਦੀ ਮੰਗ ਹੁੰਦੀ ਅਤੇ ਮੌਕੇ ਦੇਖਦੇ ਹੀ ਚੁਰਾ ਲੈਂਦਾ,ਆਖਰ ਨੂੰ ਉਹ ਚੋਰ ਫੜਿਆ ਗਿਆ,ਪੁਲਸ ਵਾਲੇ ਵੱਡਾ ਕੈਂਟਰ ਲੈਕੇ ਆਏ ਅਤੇ ਸਾਡੇ ਪਿੰਡ ਵਿੱਚੋਂ ਹੀ 100 ਤੋਂ ਵੱਧ ਸਾਈਕਲ ਬਰਾਮਦ ਕੀਤੇ ਗਏ🤦,ਇੱਕ ਘਰੋਂ ਸਾਈਕਲ ਚੱਕਣ ਲੱਗੇ ਤਾਂ ਇਕ ਅਣਭੋਲ ਔਰਤ ਕਹਿੰਦੀ ਭਾਈ ਅਸੀਂ ਪੈਸੇ ਲਾਏ ਸੀ,ਸਾਡੇ ਪੈਸੇ ਤਾਂ ਮੋੜ ਦਿਓ, ਅੱਗੋਂ ਪੁਲਿਸ ਵਾਲਾ ਹੱਸਕੇ ਕਹਿੰਦਾ ਬੀਬੀ ਪੈਸੇ ਦੇਣ ਦੀ ਤਿਆਰੀ ਫਿਰ ਤੁਸੀਂ ਕਰੋ ਚੋਰੀ ਦੀ ਚੀਜ਼ ਖਰੀਦੀ ਹੈ,ਇੱਕ ਮੁੰਡਾ ਜੋ ਕਹਿੰਦਾ ਹੁੰਦਾ ਸੀ 500 ਵਿੱਚ ਗੇਆਰਾਂ ਵਾਲਾ ਕੀ ਮਾੜਾ ਹੈ, ਉਹ ਬਾਅਦ ਵਿੱਚ ਖੇਤਾਂ ਵਿੱਚ ਲੁਕਦਾ ਫਿਰੇ,ਚੋਰ ਦੀ ਵੀ ਯਾਦਾਸ਼ਤ ਬਹੁਤ ਸੀ ,ਇਕੱਲਾ ਇਕੱਲਾ ਘਰ ਪਹਿਚਾਣ ਦਿੱਤਾ ਕਿ ਏਥੇ ਕਿਹੜਾ ਸਾਈਕਲ ਦਿੱਤਾ ਸੀ 😂😂
गाजियाबाद के वसुंधरा इलाके में चोरी का हैरान करने वाला मामला सामने आया है. जब एक शख्स चुपके से घर में घुसा और घर में रखी साइकिल पार कर दी. चोरी की घटना के वक्त घर के अंदर लोग मौजूद थे, लेकिन किसी को भनक तक नहीं लगी. बाद में CCTV देखकर मामला सामने आया. Ghaziabad | Theft
2
1
12
971
Any guess what's happening in my kitchen
Any guesses what’s happening in my kitchen early morning today? 😅
4
1
13
777
ਮੈਂ ਨਹੀਂ ਜਾਣਦਾ ਇਹ ਕੁੜੀ ਕੌਣ ਹੈ ਪਰ ਮੈਂ ਦੇਖਿਆ ਹੈ ਕਿ ਬਹੁਤ ਲੋਕ ਇਸ ਕੁੜੀ ਖਿਲਾਫ ਕਮੈਂਟਸ ਕਰ ਰਹੇ ਹਨ ਕਿ ਆਰਐਸਐਸ ਦਾ ਵਿਰੌਧ ਕਿਉਂ ਕਰਨਾ ਹੈ ,ਉਹ ਕਿਹੜਾ ਇਲੈਕਸ਼ਨ ਜਿੱਤ ਜਾਣਗੇ ਆਦਿ ....ਕਦੇ ਸੋਚਿਆ ਹੈ ਪੰਜਾਬ ਦੇ ਹਰ ਸਿੱਖਿਆ ਅਦਾਰੇ ਤੇ ਆਰਐਸਐਸ ਦਾ ਬੰਦਾ ਕਿਉੰ ਬੈਠਾ ਹੈ?? ਬਾਦਲਾਂ ਦੀ ਅਕਾਲੀ ਸਰਕਾਰ ਸਮੇਂ ਆਰਐਸਐਸ ਨੂੰ ਖੁੱਲੀ ਛੁੱਟੀ ਦਿੱਤੀ ਗਈ ਅਤੇ ਦੱਸ ਸਾਲਾਂ ਵਿਚ ਪੰਜਾਬ ਦੀ ਹਰ ਯੂਨੀਵਰਸਿਟੀ ਤੇ ਉਹ ਕਾਬਜ਼ ਹੋ ਗਏ, ਹੁਣ ਉਹ ਸਿੱਖਿਆ ਵਿਚ ਆਪਣਿਆਂ ਨੀਤੀਆਂ ਲਾਗੂ ਕਰ ਰਹੇ ਹਨ,ਸਕੂਲ ਯੂਨੀਵਰਸਿਟੀਆਂ ਤਾਂ ਨਵੀਂ ਸੋਚ, ਨਵੇਂ ਵਿਚਾਰਾਂ ਦਾ ਜਨਮ ਸਥਾਨ ਹੁੰਦਾ ਹੈ ਅਤੇ ਉਥੋਂ ਹੀ ਉਹ ਸੋਚ ਸਾਰੇ ਸਮਾਜ ਵਿਚ ਫੈਲ ਦੀ ਹੈ,ਅੱਜ ਦੀ ਹਵਾ ਵਿੱਚ ਜੋ ਕੜਵਾਹਟ ਹੈ,ਜੋ ਨਫਰਤ ਦਾ ਜ਼ਹਿਰ ਹੈ ਇਹ ਸਬ ਉੱਸੇ ਦਾ ਨਤੀਜਾ ਹੈ,ਇਕ ਦਮ ਕੁਛ ਨਹੀਂ ਹੁੰਦਾ ਹੁੰਦਾ,ਅਗਲੇ ਪੂਰੀ ਵਿਉਂਤ ਨਾਲ ਇਕ ਇਕ ਇੱਟ ਕੱਢ ਦੇ ਆਉਂਦੇ ਹਨ ਅਤੇ ਪੰਜਾਬ ਦੀ ਨੀਵ ਹੋਰ ਕਮਜੋਰ ਕਰ ਰਹੇ ਹਨ ਅਤੇ ਉਹਨਾਂ ਨੂੰ ਕਾਮਯਾਬ ਕਰਦੀ ਹੈ ਆਪਣੇ ਵਿਉਪਾਰੀ ਲੀਡਰਾਂ ਦੀਆਂ ਇਖਲਾਕੀ ਕਮਜੋਰੀਆਂ,ਉਹਨਾਂ ਨੂੰ ਆਪਣੇ ਵਿਉਪਾਰ ਬਚਾਉਣ ਲਈ ਸੈਂਟਰ ਅੱਗੇ ਚੁੱਪ ਵੱਟਣੀ ਪੈਂਦੀ ਹੈ,ਤਾਂਹੀ ਤਾਂ ਆਪਣੇ ਜਵਾਕ ਇੰਝ ਸੜਕਾਂ ਤੇ ਘੜੀਸੇ ਜਾਂਦੇ ਹਨ
Chandigarh police's brutality against students of Panjab University. At this point,it seems as if DP,PP & CP are competing to be the most evil police force in country.
3
18
58
1,700
ਇਕ ਦੋਸਤ ਦੀ ਭੈਣ ਦਾ ਵਿਆਹ ਸੀ,ਇੰਤਜਾਮ ਦੇਖਣ ਲਈ ਰਾਤ ਨੂੰ ਮੈਂ ਅਤੇ ਇਕ ਹੋਰ ਦੋਸਤ ਮੈਰਿਜ ਪੈਲੇਸ ਵਿੱਚ ਹਲਵਾਈ ਕੋਲ ਰੁਕੇ, ਉਸਨੇ ਸਵੇਰ ਤੱਕ ਸਾਰਾ ਸਮਾਨ ਤਿਆਰ ਕਰ ਲਿਆ,ਸਿਰਫ ਹਰੀ ਚਟਣੀ ਨਹੀਂ ਬਣਾਈ ਸੀ,ਮੈਂ ਪੁੱਛਿਆ ਚਟਣੀ ਵਾਸਤੇ ਧਨੀਆ ਤੇ ਹਰੀ ਮਿਰਚ ਤਾਂ ਤੂੰ ਮੰਗਵਾਈ ਨਹੀਂ,ਚਟਣੀ ਕਿੰਵੇਂ ਬਣਾਏਗਾ ਤਾਂ ਅੱਗੋਂ ਹੱਸਣ ਲੱਗ ਗਿਆ,ਕਹਿੰਦਾ ਹੁਣੇ ਬਣਾ ਦੇਣੇ ਹਾਂ..ਉਸਨੇ ਆਪਣੇ ਸਾਮਾਨ ਵਿਚੋਂ ਇਕ ਛੋਟੀ ਜਿਹੀ ਸ਼ੀਸ਼ੀ ਕੱਢੀ ਅਤੇ ਦਹੀਂ ਵਿਚ ਮਿਲਾ ਦਿੱਤੀ, ਹਰੀ ਚਟਣੀ ਤਿਆਰ 🤦😂 ਉਹ ਦਿਨ ਤੇ ਅੱਜ ਦਾ ਦਿਨ ਮੇਰੇ ਤੋਂ ਹਰੀ ਚਟਣੀ ਨਹੀਂ ਖਾਧੀ ਗਈ
समोसे की लाल चटनी में टमाटर नहीं, कपड़े रंगने वाली डाई मिलाई जा रही है. UP के खाद्य सुरक्षा विभाग (FSDA) ने फूड कलर्स को लेकर सख्त नियम जारी किए हैं. Rhodamine-B जैसे ज़हरीले केमिकल्स से लेकर चुटकी भर रंग डालने की आदत तक, सब पर नकेल कस दी गई है. जानिए इस नए कानून के तहत क्या पूरी तरह बैन हुआ है और क्या आपकी थाली तक पहुंचेगा.
3
4
18
1,111
3am morning walk in the park 😊 baad vich tan uncle aunties di bheed aa jani hai & everyone is like hello namaste kaise ho etc 🤦😂 savere savere kinve dil kar aaunda formalities da , enjoy the walk alone & good music Rafi saab is ♥️ Ye reshmi julfe Ye sharbati aankhen Inhe dekh kar jee rahe hain sabhi 😊😊
3
1
36
1,019
ਕੀ ਹਾਲ ਏ ਤੇਰਾ ਮੁਦੱਤ ਪਿੱਛੋਂ ਟੱਕਰੀ ਏ, ਮੈਂ ਵੀ ਬਦਲਿਆਂ ਹੋਵਾਗਾ ਪਰ ਤੂੰ ਵੀ ਵੱਖਰੀ ਏ, ਦੂਰੋਂ ਦੂਰੋਂ ਤੱਕਦਾ ਰਿਹਾ ਬੁਲਾ ਵੀ ਨਹੀਂ ਸਕਿਆ, ਮੈਂ ਕਮ-ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀਂ ਸਕਿਆਂ, ਲ਼ਿਖ ਕੇ ਤੇਰਾ ਨਾਮ ਮੈਂ ਸੱਜ਼ਦੇ ਕਰਦਾ ਰਹਿੰਦਾਂ ਸਾਂ, ਤੂੰ ਮੇਰਾ 'ਨਾ ਲਿਖ ਕੇ ਕਦੇ ਮਿਟਾਉਂਦੀ ਸੀ ਕਿ ਨਹੀਂ, ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ, ਛੁੱਟੀ ਵੇਲੇ ਆਪੋਂ ਆਪਣੇ ਪਿੰਡਾਂ ਨੂੰ ਜਾਂਣਾ , ਤੇਰਾ ਪਤਾ ਨਹੀਂ ਪਰ ਮੇਰਾ ਦਿਲ ਘੱਟਦਾ ਹੀ ਜਾਂਣਾ, ਜਿਹੜੀ ਥਾਂ ਤੋਂ ਆਪਣੇ ਪਿੰਡ ਦੇ ਰਾਹ ਨਿਖੜਦੇ ਸੀ, ਜਿਹੜੀ ਥਾਂ ਤੋਂ ਉਹ ਵੀ ਆਪਣੇ ਵਾਂਗ ਵਿਛੜਦੇ ਸੀ, ਬੁੱਲ੍ਹੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ, ਜਾਂਦੇ-ਜਾਂਦੇ ਨਜ਼ਰਾਂ ਦੇ ਨਾਲ ਮੱਥਾ ਟੇਕਣਾ ਉਹ, ਕੀ ਦੱਸਾਂ ਕੇ ਪੈਂਡਲ ਕਿਨ੍ਹੇ ਭਾਰੇ ਲੱਗਦੇ ਸਨ, ਸਾਇਕਲ ਹੌਲੀ ਮੇਰੇ ਵਾਂਗ ਚਲਾਉਂਦੀ ਸੀ ਕਿ ਨਹੀਂ, ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ, ਖੋ-ਖੋ, ਬਾਲੀਵਾਲ ਦੇ ਪਿੜ ਵਿੱਚ ਫਿਰਦੀਆਂ ਮੇਲਦੀਆਂ, ਵੇਹਲੇ ਪੀਰਡ ਦੇ ਵਿੱਚ ਬਾਰ੍ਹਾਂ ਟਾਹਣੀ ਖੇਡਦੀਆਂ, ਮੈਨੂੰ ਯਾਦ ਹੈ ਮੇਰੇ ਵੱਲ ਇਸ਼ਾਰੇ ਹੁੰਦੇ ਸੀ, ਨੀਂ ਸੱਚ ਦੱਸੀਂ ਕੀ ਚਰਚੇ ਮੇਰੇ ਬਾਰੇ ਹੁੰਦੇ ਸੀ, ਤੇਰੇ 'ਨਾਂ ਤੇ ਯਾਦ ਹੈ ਮੈਨੂੰ ਛੇੜਿਆ ਕਈਆਂ ਨੇ, ਮੇਰੇ 'ਨਾਂ ਤੇ ਤੈਨੂੰ ਕੋਈ ਬਲਾਉਂਦੀ ਸੀ ਕਿ ਨਹੀਂ, ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ, ਪੜ੍ਹਨ ਲਿਖਣ ਵੇਲੇ ਦੀ ਜ਼ਿਦਗੀ ਚੰਗੀ ਹੰਦੀ ਏ, ਚੜ੍ਹੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੰਦੀ ਏ, ਚੁਟਕਲਾ ਜਾਂ ਕਹਾਣੀ ਜਾਂ ਕੁਝ ਹੋਰ ਸਣਾਉਂਦੇ ਨੇ, ਕਲਾਸ ਰੂਮ ਦੇ ਵਿੱਚ ਸਟੂਡੈਂਟ ਗਾਣੇ ਗਾਉਂਦੇ ਨੇ, ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਨਾਵੇਂ ਨੇ, ਨੀਂ ਤੂੰ ਕੋਈ ਗਾਣਾ ਮੇਰੇ ਬਾਰੇ ਗਾਉਂਦੀ ਸੀ ਕਿ ਨਹੀਂ, ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ, ਖ਼ਬਰੇ ਤੂੰ ਆਖੇ ਉਹ ਪਿਆਰ ਨਹੀਂ ਕੁੱਝ ਹੋਰ ਹੀ ਸੀ, ਚੜ੍ਹੀ ਜਵਾਨੀ ਦੀ ਭੁੱਲ ਸੀ ਕੁੱਝ ਚਿਰ ਦੀ ਲੋਰ ਹੀ ਸੀ, ਪਰ ਆਸ਼ਕ ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ, ਇੱਕ ਪਾਸੜ ਵਿਸ਼ਵਾਸ਼ 'ਚ ਹੀ ਜ਼ਿਦਗੀ ਕੱਢ ਲੈਂਦੇ ਨੇ, **ਦੇਬੀ** ਨੇ ਕਈ ਸਾਲ ਤੇਰਾ 'ਨਾਂ ਲਿਖਿਆ ਤਾਰਿਆਂ ਤੇ, ਤੂੰ ਵੀ ਦੱਸ ਕਦੇ ਹਵਾ 'ਚ ਉਗਲਾਂ ਵਹੁਦੀ ਸੀ ਕਿ ਨਹੀਂ, ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਹੁੰਦੀ ਸੀ ਕਿ ਨਹੀਂ, -ਦੇਬੀ ਮਖਸੂਸਪੁਰੀ #debimakhsoospuri
3
1
30
648
ਮੇਰੇ ਖਿਆਲ ਵਿੱਚ ਪਰਿਵਾਰ ਨੂੰ ਪਰਮਿੰਦਰ ਝੋਟੇ ਦਾ ਸੰਸਕਾਰ ਕਰ ਦੇਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਨੂੰ ਸੰਭਾਲਣ,ਬਜੁਰਗ ਮਾਪਿਆਂ ਲਈ ਜਵਾਨ ਪੁੱਤ ਨੂੰ ਗਵਾਉਣ ਦਾ ਬੜਾ ਵੱਡਾ ਸਦਮਾ ਹੁੰਦਾ ਹੈ,ਦੁਆ ਕਰਦਾ ਹਾਂ ਕਿ ਬਾਪੂ ਜੀ ਦੀ ਸੇਹਤ ਲੰਬਾ ਸਮਾਂ ਠੀਕ ਰਹੇ ਅਤੇ ਪਰਮਿੰਦਰ ਦੇ ਬੇਟੇ ਜਲਦੀ ਵੱਡੇ ਹੋਣ ਅਤੇ ਲਾਇਕ ਪੁੱਤ ਨਿਕਲਣ,ਬਾਕੀ ਏਥੇ ਕੋਈ ਇਨਸਾਫ ਹੈ ਹੀ ਨਹੀਂ,ਇਹ ਮੁਲਕ ਲਾਇਕ ਹੀ ਨਹੀਂ ਕਿਸੇ ਨੂੰ ਇਨਸਾਫ ਦੇ ਸਕੇ, ਏਥੋਂ ਦੇ ਲੀਡਰ ਇਨਸਾਨ ਨਹੀਂ ਹਨ ਉਹ ਤਾਂ ਗਿਰਝਾਂ ਹਨ,ਲੋਥਾਂ ਦਾ ਮਾਸ ਖਾਣ ਵਾਲੇ,ਸੱਤਾ ਧਿਰ ਹੋਵੇ ਜਾਂ ਵਿਰੋਧ ਕਰਨ ਵਾਲੇ,ਸਭ ਆਪਣਾ ਆਪਣਾ ਫਾਇਦਾ ਦੇਖ ਰਹੇ ਹਨ ਅਤੇ ਉਸ ਸਬ ਵਿਚ ਇਹ ਸ਼ਰੀਫ਼ ਪਰਿਵਾਰ ਰੁਲ਼ ਰਿਹਾ ਹੈ,ਚਲਾਕ ਭੇਡੀਏ ਪਰਿਵਾਰ ਅਤੇ ਸਾਧ ਸੁਬਾਹ ਲੋਕਾਂ ਨੂੰ ਵਰਤਕੇ ਛੱਡ ਜਾਣਗੇ, ਜੋ ਵੀ ਹੈ ਇਸ ਪਰਿਵਾਰ ਨੂੰ ਕਦੇ ਇਨਸਾਫ਼ ਨਹੀਂ ਮਿਲਣਾ
Nothing can ever justify this! #Punjab
2
8
1
37
1,515
1.ਮੁੱਖ ਚੋਣ ਅਧਿਕਾਰੀ ਉਪਰ ਧਾਂਧਲੀ ਦਾ ਆਰੋਪ ਹੈ 2.ਸੁਪਰੀਮ ਕੋਰਟ ਦਾ ਜੱਜ ਹੀ ਸੁਪਰੀਮ ਕੋਰਟ ਦੀ ਕਾਰਯ ਪ੍ਰਣਾਲੀ ਤੇ ਸਵਾਲ ਚੱਕ ਰਿਹਾ ਹੈ 3.IAS IPS ਅਧਿਕਾਰੀਆਂ ਉਪਰ ਅਕਸਰ ਭ੍ਰਸ਼ਟਾਚਾਰ ਦੇ ਆਰੋਪ ਸਾਬਤ ਹੋ ਰਹੇ ਹਨ 4. ਮੀਡੀਆ ਸ਼ਰੇਆਮ ਵਿਕਾਊ ਮਾਲ ਬਣ ਗਿਆ ਹੈ 5. ਵੱਡੇ ਲੀਡਰਾਂ ਨੇ ਉਦੋਗਪਤੀਆਂ ਅੱਗੇ ਸਮਰਪਣ ਕਰ ਦਿੱਤਾ ਹੈ ਇਹਨਾਂ ਸਭ ਹਾਲਾਤਾਂ ਵਿੱਚ ਆਮ ਲੋਕਾਂ ਲਈ ਕੀ ਬੱਚਦਾ ਹੈ?? ਕਿੱਥੇ ਜਾਕੇ ਆਪਣਾ ਦੁੱਖ ਰੋਵੇ, ਕਿੱਥੇ ਨਿਆਂ ਮਿਲੇਗਾ ਗਰੀਬ ਲੋਕਾਂ ਨੂੰ ?? ਜੱਦ ਇਸ ਦੇਸ਼ ਵਿੱਚ ਸਿਸਟਮ ਕੋਈ ਬਚਿਆ ਹੀ ਨਹੀਂ ਤਾਂ ਭਵਿੱਖ ਤੋਂ ਕੀ ਉਮੀਦ ਹੋ ਸਕਦੀ ਹੈ, ਵੋਟਾਂ ਦਾ, ਸਰਕਾਰ ਦਾ ਕੀ ਕੋਈ ਮਤਲਬ ਰਹਿ ਗਿਆ ਹੈ???
आज पूरे भारत में दैनिक भास्कर की इस खबर ने भूचाल ला दिया है
1
4
19
655
परदेसी हैं मगर हम एक दुनियां छोड़ आए हैं तुम्हारे पास जितना है उससे ज्यादा छोड़ आए हैं ये दो कमरों का घर और गुजरती जिंदगी अपनी वहां इतना बड़ा नौकर का कमरा छोड़ आए है हसी आती है अपनी ही अदाकारी पे हमको बने फिरते है यूसुफ,और जुलैखा छोड़ आए है फल वाले को बताया हम ने रो -रो कर जहां के ये फल हैं वो बगीचा छोड़ आए हैं कई आंखें अब तक ये शिकायत करती रहती हैं की हम बहते हुए काजल का दरिया....
1
10
407