Pinned Tweet
ਇੱਕ ਵਾਰਿਸ਼ ਗੋਰਿਆ ਨੇ ਲਾਵਾਰਿਸ ਬਣਾਇਆ" ਇੱਕ ਪੰਜਾਬ ਦਾ ਵਾਰਿਸ਼ ਖੁੱਦ ਪੰਜਾਬੀ ਮੁਰਖਾਂ ਨੇ ਲਾਵਾਰਿਸ ਬਣਾਇਆਂ..! #sikhsovereignty
Ppl shouldn’t repeat the same mistake they made at the time of Sidhu Moosewala's murder. This is a complete failure of the govt; it has failed to maintain law and order. Furthermore, the govt. has also failed to curb the menace of drugs & the rise of gangsterism. The CM should resign. It’s as simple as that!
We stand united and support Panjab Band 🙏
Fight against drug continues
#JusticeforParvinderJhota
ਅੰਨੀ ਦਿਆ ਵਿਡੀਓ ਵਿਚ ਸਾਫ ਦਿਖਾਈ ਦੇ ਰਿਹਾ ਕਿ ਕੀ ਗੱਲਬਾਤ ਹੋ ਰਹੀ ਸੀ ਤੇ ਕੌਣ aggressive ਹੋਇਆ, ਅਸ਼ਵਨੀ ਨੇ clearly ਗੋਲੀ ਜਾਣ ਬੁਝ ਕੇ ਮਾਰੀ ਹੈ because Jhota had video evidence against him
ਸ਼ਰਮ ਕਰ ਲਿਆ ਕਰੋ ਝੂਠ ਬਲਣ ਲੱਗੇ ਕੱਲ ਨੂੰ ਬੱਚੇ ਤੁਹਾਡੇ ਵੀ ਹੋਣਗੇ 🙏
यह वीडियो 2022 की है। आरोप है कि वह लोगों को धमकाता था, डराता था और इस तरह व्यवहार करता था, मानो वह उस इलाके का DSP हो। पुलिस ने झोटे को कई बार समझाया। पर हर बार इसने कानून अपने हाथ लिया।
आज अश्वनी को झोटे ने कितना मजबूर कर दिया की अश्वनी की दुकान मे अपने साथ 7 गुंडे ले कर उसको सुबह सुबह धमकाने लगा। और अश्वनी ने अपनी जान बचाने की खातिर झोटे पर फायर करना पड़ा क्यो की झोटा अश्वनी को कई बार धमकाता रहा है। झोटा बाकी दुकानदारों को भी तंग करता रहा है।
ਬਾਜ਼ ਸਿੰਘ ★彡 retweeted
Same old story:
First they spew all sorts of nonsense against Sikh revered figures. When caught, they start apologizing.
ਬਾਜ਼ ਸਿੰਘ ★彡 retweeted
Salute to those who gave up everything for truth. Their dreams and their happiness for something bigger.
ਬਾਜ਼ ਸਿੰਘ ★彡 retweeted
Religion ਤੇ ਸਿਧਾਂਤ ਸਦਕਾ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਪੰਜਾਬੀ ਏਨੇ ਅਮੀਰ, ਪੜ੍ਹੇ ਲਿਖੇ ਤੇ ਡਾਹਢੇ ਸਨ ਕਿ ਅੰਗਰੇਜਾਂ ਨੇ ਸਾਡੀਆਂ ਇਤਹਾਸਕ ਕਿਤਾਬਾਂ ਤੇ ਸ਼ਸਤਰਾਂ ਨੂੰ ਖੋਹਣ ਲਈ ਮੁੱਲ ਪਾਏ!
19ਵੀਂ ਸਦੀ ਤੋਂ ਬਾਅਦ ਸਿੱਖੀ ਦਾ ਘਾਣ ਹੋਇਆ, ਤੇ ਪੰਜਾਬੀਆਂ ਦੀ ਆਰਥਕ ਹਾਲਤ ਵੇਖ ਲਓ
Western Ideas ਨੇ ਸਾਨੂੰ ਕੋਈ ਤਰੱਕੀ ਨਹੀਂ ਦਿੱਤੀ
ਬਾਜ਼ ਸਿੰਘ ★彡 retweeted
ਅਣਖੀਲਾ ਪੰਜਾਬ ਉਹ ਆ" ਜੋ ਸੱਚੀਓ ਅਣਖ ਦੀ ਜਿੰਦਗੀ ਜਿਉਣ ਲਈ ਤੜਫਦਾ ਹੈ..! ਭਾਈ ਜਸਵੰਤ ਸਿੰਘ ਖਾਲੜਾ ਜੀ
#NeverForget1984
ਬਾਜ਼ ਸਿੰਘ ★彡 retweeted
ਸਿੰਘ ਕਹਿੰਦੇ ਕੇ ਫੋਜ ਨੇ ਪੱਕੇ ਪਹਿਰੇ ਲਾ ਲਏ।ਸੰਤ ਕਹਿੰਦੇ ਕੋਈ ਨਾ ਏਧਰ ਸਿੰਘਾ ਤੇ ਵੀ ਸ਼ਹੀਦੀ ਪਹਿਰੇ ਲੱਗੇ ਨੇ।ਆਉਣਗੇ ਪੈਰਾ ਨਾਲ ਪਰ ਜਾਣਗੇ ਬੋਰੀਆ ਚ ਭਰਕੇ #neverforget1984
ਬਾਜ਼ ਸਿੰਘ ★彡 retweeted
ਸਿੱਖ ਧਰਮ ਸੰਬੰਧੀ AI ਦੁਆਰਾ ਗਲਤ ਜਾਣਕਾਰੀ ਜਾਂ ਅਪਮਾਨ ਜਨਕ ਤਸਵੀਰਾਂ/ਵੀਡੀਓਜ਼ ਨੂੰ ਰਿਪੋਰਟ ਕਰਨ ਦੀ ਅਪੀਲ
➡️instagram.com/p/DNaYoXUPmqd
ਬਾਜ਼ ਸਿੰਘ ★彡 retweeted
ਨਿਆਣਿਆਂ ਨੂੰ ਦੱਸਿਓ ਅਸੀ ਹਾਰੇ ਨਹੀ ਸੀ..
ਅਸੀ ਭੱਜੇ ਨਹੀਂ ਸੀ..
ਚੜ ਕੇ ਆਈ ਫੌਜ ਨੂੰ ਲੋਹੇ ਦੇ ਚਨੇ ਚਬਾਏ ਸੀ।
ਜੇ ਸਾਰਾ ਪੰਜਾਬ ਉਸ ਦਿਨ ਘਰ ਬੈਠ ਕੇ ਆਪਣੇ
ਉਜਾੜਾ ਨਾ ਦੇਖਦਾ ਨਾ ਸਾਡੇ ਸਿੰਘ ਸਹੀਦ ਹੁੰਦੇ ਨਾਂ
ਅਸੀ ਕਿਸੇ ਦੇ ਅਧੀਨ ਹੁੰਦੇ। ਸਾਡੇ ਕੌਮ ਦੇ ਯੋਧੇ ਆਖ਼ਰੀ ਸਾਹ ਤੱਕ ਲੜੇ ਸੀ ਦੁਸ਼ਮਣ ਅੱਗੇ ਝੁਕੇ ਨਹੀਂ ਸੀ
#NeverForget1984
ਬਾਜ਼ ਸਿੰਘ ★彡 retweeted
ਆਪਣੀ ਕੌਮ ਲਈ ਲੜਣਾ ,ਅੱਤਵਾਦ ਨਹੀਂ ਹੁੰਦਾ ।।
1984 ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ🙏
#ਪ੍ਣਾਮ_ਸ਼ਹੀਦਾਂ_ਨੂੰ

























