Anil Sarin BJP (Modi Ka Parivar) retweeted
'𝐏𝐫𝐚𝐥𝐚𝐲' 𝐢𝐧 𝐭𝐡𝐞 𝐬𝐤𝐲! 🚀
Under the Modi government’s relentless push for self-reliance, India has successfully flight-tested an indigenous quasi-ballistic missile, Pralay.
𝐏𝐫𝐞𝐜𝐢𝐬𝐢𝐨𝐧, 𝐩𝐨𝐰𝐞𝐫, 𝐚𝐧𝐝 𝐩𝐮𝐫𝐞 𝐝𝐞𝐬𝐢 𝐟𝐢𝐫𝐞𝐩𝐨𝐰𝐞𝐫 𝐥𝐢𝐠𝐡𝐭𝐢𝐧𝐠 𝐮𝐩 𝐭𝐡𝐞 𝐬𝐤𝐢𝐞𝐬! 🛡️
माननीय गृह मंत्री Sh. @AmitShah जी को जन्मदिन की हार्दिक शुभकामनाएँ। ईश्वर आपको उत्तम स्वास्थ्य, दीर्घायु एवं राष्ट्रसेवा के लिए अपार ऊर्जा प्रदान करें।
4
391
Anil Sarin BJP (Modi Ka Parivar) retweeted
Warm birthday greetings to Home Minister Shri Amit Shah Ji. His administrative understanding has ensured India’s internal security systems become more effective. Particularly noteworthy are the successes in eliminating the menace of Maoism and in furthering our dream of a society free from drugs. I pray that he is blessed with a long and healthy life in service of the people.
@AmitShah
Anil Sarin BJP (Modi Ka Parivar) retweeted
धारयति इति धर्म: धर्मो धारयति प्रजानाम्
Bharath’s way to an otherwise disturbed world scenario put forth through a sagely wisdom by PP Sarasanghachalakji .
A very motivating address by Param Pujya Sarsanghchalak Dr. Mohan Bhagwat Ji during the Shatabdi Varsh Shri Vijayadashami Utsav in Nagpur.
He has spoken at length on a wide range of issues including national progress and social unity, the need for self-reliance and to strengthen the character of society.
Particularly noteworthy was his emphasis on the commitment to Seva and nation building that is integral to every RSS Swayamsevak.
He also spoke about the Panch Parivartan and how these can contribute meaningfully to positive social change.
@RSSorg
@DrMohanBhagwat
youtube.com/live/PcWgPtMVw_Q…
आप-दा सरकार ने पंजाब को नशे के गर्त में धकेलने में कोई कोर-कसर नहीं छोड़ी है, जिसके कारण अनेक परिवारों को अपने बच्चों को खोना पड़ा है। AAP सरकार के संरक्षण में फल-फूल रहे चिट्टा कारोबारियों के खिलाफ आवाज उठाने वाले जिन लोगों को हाल ही में अपना जीवन गँवाना पड़ा, मंगलवार (20 अक्टूबर) को उनके परिजनों से मानसा, संगरूर व गुरदासपुर में मिलूँगा। इन परिवारों ने जो खोया है, उस दुःख को शब्दों में बयान नहीं किया जा सकता। नशे के इस काले कारोबार के खिलाफ उठने वाली आवाजों को दबाने की कोशिश कभी सफल नहीं होगी और प्रदेशवासी इसका मुँहतोड़ जवाब देंगे।
भारत सरकार चिट्टा कारोबारियों को चुन-चुनकर जेल की सलाखों के पीछे भेजेगी और पंजाब सहित पूरे देश को नशे के इस कारोबार से मुक्त बनाकर रहेगी।
Anil Sarin BJP (Modi Ka Parivar) retweeted
ਨਸ਼ਿਆਂ ਨੇ ਪੰਜਾਬ ਦੇ ਘਰ-ਘਰ ਉਜਾੜ ਦਿੱਤੇ
ਨਸ਼ੇ ਵਿਰੁੱਧ ਆਵਾਜ਼ ਚੁੱਕਦਿਆਂ ਪਰਵਿੰਦਰ ਸਿੰਘ ਝੋਟਾ ਜੀ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। 'ਆਪ' ਸਰਕਾਰ ਪੰਜਾਬ ਨੂੰ ਬਰਬਾਦ ਕਰਨ ਵਿੱਚ ਲੱਗੀ ਹੈ, ਜਿਸ 'ਤੇ ਹੁਣ ਕੋਈ ਭਰੋਸਾ ਨਹੀਂ ਰਿਹਾ। ਪੰਜਾਬ ਦੇ ਲੋਕ ਹੁਣ ਇਸ ਝੂਠੇ ਬਦਲਾਅ ਦੀ ਸਰਕਾਰ ਨੂੰ ਚੱਲਦਾ ਕਰਨ ਲਈ ਤਿਆਰ ਹਨ
#ParminderSinghJhota #ShaheedParminderJhota #AAPPunjab #NashaMuktPunjab #bjppunjab
@narendramodi @AmitShah @NitinNabin @blsanthosh @DrSatishPoonia @BJP4India
ਅੱਜ ਪੰਜਾਬ ਨਸ਼ੇ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ। ਜਿਹੜਾ ਪੰਜਾਬ ਨੂੰ ਦਲਦਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਉਸਦਾ ਕਤਲ ਕਰਵਾ ਦਿੱਤਾ ਜਾਂਦਾ ਹੈ। ਝਾੜੂ ਸਰਕਾਰ ਦੇ ਰਾਜ ਵਿੱਚ ਘਰਾਂ ਦੇ ਘਰ ਖਾਲੀ ਹੋਏ ਪਏ ਨੇ। ਝਾੜੂ ਸਰਕਾਰ ਤਸਕਰਾਂ ਨੂੰ ਫੜ੍ਹਨ ਦੀ ਬਜਾਏ ਉਨ੍ਹਾਂ ਨੂੰ ਜੇਠੇ ਪੁੱਤਰਾਂ ਵਾਂਗ ਪਾਲ਼ ਰਹੀ ਹੈ।
ਪੰਜਾਬ ਅੱਜ ਨਸ਼ੇ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਦੇ ਵਧਦੇ ਖ਼ਤਰੇ ਨਾਲ ਜੂਝ ਰਿਹਾ ਹੈ। ਭਗਵੰਤ ਮਾਨ ਸਰਕਾਰ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੈ ਕਿ ਆਖ਼ਰ ਪੰਜਾਬ ਦੀ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ?
ਦਿੜਬਾ ਵਿੱਚ ਇੱਕ ਪਿਤਾ ਦਾ ਦਬਾਅ ਵਿੱਚ ਜ਼ਹਿਰ ਖਾ ਲੈਣਾ ਅਤੇ ਮਾਨਸਾ ਵਿੱਚ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਹਾੜੇ ਹੱਤਿਆ ਨੇ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਵਿੰਦਰ ਦੇ ਪਿਤਾ ਨੇ 'ਆਪ' ਸਰਕਾਰ ਅਤੇ ਉਨ੍ਹਾਂ ਦੇ ਵਿਧਾਇਕ 'ਤੇ ਗੰਭੀਰ ਦੋਸ਼ ਲਗਾਏ ਹਨ। ਗ੍ਰਹਿ ਮੰਤਰਾਲਾ ਵੀ ਇਨ੍ਹਾਂ ਦੋਵਾਂ ਘਟਨਾਵਾਂ 'ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗੇਗਾ।
ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਦਿਨੋਂ-ਦਿਨ ਵਧ ਰਿਹਾ ਹੈ, ਸੰਗਠਿਤ ਅਪਰਾਧ ਦਾ ਖ਼ਤਰਾ ਵਧ ਰਿਹਾ ਹੈ ਅਤੇ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਭਗਵੰਤ ਮਾਨ ਜੀ, ਪੰਜਾਬ ਦੀ ਜਨਤਾ ਨੂੰ ਪ੍ਰਚਾਰ ਨਹੀਂ, ਜਵਾਬ, ਐਲਾਨ ਨਹੀਂ, ਨਤੀਜੇ, ਨਸ਼ੇ ਦੇ ਨੈੱਟਵਰਕ 'ਤੇ ਨਿਰਣਾਇਕ ਪ੍ਰਹਾਰ ਅਤੇ ਅਪਰਾਧੀਆਂ ਨੂੰ ਮਿਲਣ ਵਾਲੀ ਕਿਸੇ ਵੀ ਰਾਜਨੀਤਿਕ ਸਰਪ੍ਰਸਤੀ ਦੀ ਨਿਰਪੱਖ ਜਾਂਚ ਚਾਹੀਦੀ ਹੈ।
ਮੈਂ ਅੱਜ ਪੰਜਾਬ ਦੀ ਜਨਤਾ ਦੇ ਸਾਹਮਣੇ ਆਪਣਾ ਸੰਕਲਪ ਦੁਹਰਾਉਂਦਾ ਹਾਂ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਨ 'ਤੇ ਅਸੀਂ ਨਸ਼ਾਮੁਕਤ, ਗੈਂਗਸਟਰਮੁਕਤ ਅਤੇ ਸੁਰੱਖਿਅਤ ਪੰਜਾਬ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰਾਂਗੇ।
ਸਾਡਾ ਟੀਚਾ ਸਪੱਸ਼ਟ ਹੈ - ਨਸ਼ੇ ਦੇ ਕਾਰੋਬਾਰ 'ਤੇ ਪ੍ਰਹਾਰ, ਨੌਜਵਾਨਾਂ ਦੇ ਭਵਿੱਖ ਦੀ ਰੱਖਿਆ, ਅਪਰਾਧੀਆਂ 'ਤੇ ਸਖ਼ਤ ਕਾਰਵਾਈ ਅਤੇ ਕਾਨੂੰਨ ਦਾ ਅਜਿਹਾ ਰਾਜ, ਜਿਸ ਵਿੱਚ ਕੋਈ ਵੀ ਨਾਗਰਿਕ ਡਰ ਦੇ ਸਾਏ ਵਿੱਚ ਜਿਊਣ ਲਈ ਮਜਬੂਰ ਨਾ ਹੋਵੇ।
5
157
Anil Sarin BJP (Modi Ka Parivar) retweeted
Law & Order situation in Punjab has collapsed.
Anti Drugs Activist Parvinder Singh Jhotta was shot dead in broad daylight by the owner of a medical store.
"Drug Sellers killed my son with the backing of the AAP Govt & Mansa AAP MLA Vijay Singla: said Father of dead activist.
ਸੁਖ ਤੇਰਾ ਦੀਤਾ ਲਹੀਏ,
ਹਰ ਸਾਹ ਤੇਰਾ ਸ਼ੁਕਰ ਮਨਾਈਏ।
ਤੇਰੀ ਰਜ਼ਾ ਵਿੱਚ ਰਾਜ਼ੀ ਰਹੀਏ,
ਵਾਹਿਗੁਰੂ ਤੇਰਾ ਨਾਮ ਧਿਆਈਏ। 🙏🏻✨
ਹਰ ਸੁੱਖ ਲਈ, ਹਰ ਸਿੱਖਿਆ ਲਈ, ਹਰ ਔਖੇ ਵੇਲੇ ਵਿੱਚ ਦਿੱਤੀ ਹਿੰਮਤ ਲਈ ਸ਼ੁਕਰਾਨਾ ਦਾਤਿਆ।
#anilsarin #anilsarinbjp #teamsarin #sarinchukdamuddepunjabde #shukarwaheguru
मैं भारतीय जनता पार्टी के शीर्ष नेतृत्व का हृदय से आभार व्यक्त करता हूँ कि उन्होंने एक बार पुनः मुझ पर विश्वास व्यक्त करते हुए मुझे *भारतीय जनता पार्टी, पंजाब का प्रदेश महामंत्री* नियुक्त किया।
भारत माता की जय।
वंदे मातरम्।
#anilsarin #anilsarinbjp #bjppunjab #bjp
Anil Sarin BJP (Modi Ka Parivar) retweeted
Parliament passes a Bill that makes our examination system more robust!
Anil Sarin BJP (Modi Ka Parivar) retweeted
Sri @dpradhanbjp as Education Minister successfully oversaw the implementation of NEP 2020. He brought in an over 100 big - small reforms in education field. He had to resign keeping larger social interests in mind. We all are confident of successful future days for him.
Anil Sarin BJP (Modi Ka Parivar) retweeted
When competition sets in this is what happens . When it was known that @AamAadmiParty sponsored CJP is garnering all headlines , @INCIndia & it’s anarchist leader @RahulGandhi tried to score a point over it albeit a bit dangerously . They have set a wrong precedent today.
ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਮੁੱਖ ਦਫਤਰ ਵਿਖੇ BLA 1 ਅਤੇ BLA ਸਹਾਇਕਾਂ ਦੀ ਮੀਟਿੰਗ ਲਈ ਗਈ।
#anilsarin #anilsarinbjp #bjp #bjppunjab #bjpindia
ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਮੁੱਖ ਦਫਤਰ ਵਿਖੇ BLA 1 ਅਤੇ BLA ਸਹਾਇਕਾਂ ਦੀ ਮੀਟਿੰਗ ਲਈ ਗਈ।
#anilsarin #anilsarinbjp #bjp #bjppunjab #bjpindia
ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਮੁੱਖ ਦਫਤਰ ਵਿਖੇ BLA 1 ਅਤੇ BLA ਸਹਾਇਕਾਂ ਦੀ ਮੀਟਿੰਗ ਲਈ ਗਈ।
#anilsarin #anilsarinbjp #bjp #bjppunjab #bjpindia
ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਮੁੱਖ ਦਫਤਰ ਵਿਖੇ BLA ਸਹਾਇਕਾਂ ਦੀ ਮੀਟਿੰਗ ਲਈ ਗਈ।
#anilsarin #anilsarinbjp #bjp #bjppunjab #bjpindia
निरवाना क्लब में श्री रामशरणम मंदिर किचलू नगर के प्रमुख श्री नरेश सोनी जी की धर्मपत्नी श्रीमती नीना सोनी जी की अंतिम रस्म क्रिया एवं भोग में शामिल होकर पारिवारिक सदस्यों के साथ दुःख सांझा कर संवेदना व्यक्त कर श्रद्धांजली भेंट की।
#anilsarin #anilsarinbjp #bjp #bjppunjab






























