Deep_virk (@__Deep_Virk) header
Deep_virk (@__Deep_Virk) profile picture

work to be better than yesterday!

Melbourne, Victoria
Joined November 2014
Photo by Deep_virk (@__Deep_Virk)Photo by Deep_virk (@__Deep_Virk)Photo by Deep_virk (@__Deep_Virk)Photo by Deep_virk (@__Deep_Virk)Photo by Deep_virk (@__Deep_Virk)Photo by Deep_virk (@__Deep_Virk)Photo by Deep_virk (@__Deep_Virk)Photo by Deep_virk (@__Deep_Virk)Photo by Deep_virk (@__Deep_Virk)Photo by Deep_virk (@__Deep_Virk)
ਰਜਨੀਸ਼ ਕਿਹਾ ਕਰਦਾ ਸੀ ਤਿਉਹਾਰ ਗ਼ਰੀਬਾਂ, ਦੁਖੀ ਇਨਸਾਨਾਂ ਲਈ ਹੁੰਦੇ ਹਨ। ਭੋਰਾ ਕੁ ਖੁਸ਼ ਹੋ ਜਾਣ ਦਾ ਬਹਾਨਾ। ਅਮੀਰ, ਸੁਖੀ ਬੰਦੇ ਲਈ ਤਿਉਹਾਰ ਨਿਰਾਰਥਕ ਹਨ। #AirPollution
32
ਮੈਂ ਦੀਵਾਲੀ ਤੋਂ ਦੂਸਰੇ ਦਿਨ ਵਾਲੇ ਖਾਲੀਪਨ ਜਿਹਾ ਹਾਂ
93
#JantarMantar ਨੂੰ #jalianwalabaag ਬਣਾ ਦਿੱਤਾ ਕੱਲ ਪਰ ਸਾਡਾ ਇੱਕ ਪੰਜਾਬੀ #singer ਕਹਿੰਦਾ ਕੋਣ ਆ ਅੰਦੋਲਨ ਕਰਨ ਵਾਲੇ ਮੈਂ ਤਾਂ ਜਾਣਦਾ ਨਹੀ #CJPProtestUpdate
42
“ਸਾਰੇ ਬੁਰੇ ਲੋਕਾਂ ਵਿੱਚੋਂ, ਧਾਰਮਿਕ ਬੁਰੇ ਲੋਕ ਸਭ ਤੋਂ ਬੁਰੇ ਹੁੰਦੇ ਹਨ।” #truth
14
Jitne catch chod diye utne run to bna jata bhai #INDvsWI
120
Surya kabhi toss hi jit jaya kro #INDvsZIM
101
ਸੱਚ ਦਾ ਬਣਿਆ ਸੰਸਾਰ ਝੂਠ ਤੇ ਚੱਲ ਰਿਹਾ #truth
18
ਸਾਰੇ ਸੁਆਲਾਂ ਦੇ ਜੁਆਬ ਤੁਹਾਡੇ ਅੰਦਰ ਹੀ ਹੁੰਦੇ ਨੇ, ਬਾਹਰੋਂ ਜੁਆਬ ਲੱਭਣਾ ਤੁਹਾਨੂੰ ਪਰੇਸ਼ਾਨ ਕਰਦਾ ਹੈ। 🌿 #WomenEmpowerment
20
ਏਨੇ ਧਾਰਮਿਕ ਨਾਂ ਹੋ ਜਾਇਓ ਕੇ ਧਰਮ ਬਚਾਉਣ ਲਈ ਤਹਾਨੂੰ ਇਨਸਾਨੀਅਤ ਮਾਰਨੀ ਪਵੇ। #PahalgamTerroristAttack
217
ਸਦੀਆਂ ਤੋਂ ਧਾਰਮਿਕ ਕੱਟੜਤਾ ਇਨਸਾਨੀਅਤ ਦਾ ਖੂਨ ਡੋਲਦੀ ਆਈ ਹੈ। #PehalgamTerroristAttack
56
ਮੰਨ ਲਓ ਇੱਕ ਦਿਨ ਸੱਚੀ ਰੱਬ ਤਹਾਨੂੰ ਮਿਲ ਗਿਆ ਤੇ ਉਸ ਤੋ ਤੁਸੀਂ ਕੀ ਮੰਗੋਗੇ ?
16
ਹਰ ਪਲ ਤੇ ਅਜ਼ਾਦੀ ਭਾਲਣ ਵਾਲਾ ਮਰਦ ਔਰਤ ਦੀ ਅਜ਼ਾਦੀ ਤੌ ਖੀਜ ਜਾਂਦਾ
20
#muskan #sourv ko Marne se pehle agr wo apna thought hi mar deti
30
ਦੁਨੀਆਂ ਕੋਲ AI , ਅਮਰੀਕਾ ਕੋਲ #Grok ਚੀਨ ਕੋਲ #Deppseek ਤੇ ਸਾਡੇ ਵਾਲਿਆਂ ਕੋਲ ਅਗਲੇ ਪਿਛਲੇ ਜਨਮ ਦੀ ਜਾਣਕਾਰੀ ਤੇ ਪੁੱਛਾਂ ਦੇਣ ਵਾਲੇ ਬਾਬੇ ਬੀਬੀਆਂ...
25
Find out what it is to be truly religious. This may be the greatest revolution.
18
ਮੁਹੱਬਤ ਮੁਹੱਬਤ ਹੀ ਹੁੰਦੀ ਏ ਇਹ ਪੂਰੀ ਜਾਂ ਅਧੂਰੀ ਨਹੀਂ ਹੁੰਦੀ
13
ਬੰਦਾ ਕਿੰਨਾ ਹੁਨਰਮੰਦ ਹੈ ਨਾਲ਼ੇ ਆਪਣਾ ਘਰ ਬਣਾਉਂਦੈ ਨਾਲ਼ੇ ਰੱਬ ਦਾ ।
14
ਕਿੰਨੇ ਲੋਕ ਸਾਨੂੰ ਜਾਣਦੇ ਹਨ ਇਹ ਅਹਮੀਅਤ ਨਹੀ ਰੱਖਦਾ ਪਰ ਕਿਉਂ ਜਾਣਦੇ ਹਨ ਇਹ ਬਹੁਤ ਅਹਮੀਅਤ ਰੱਖਦਾ ਹੈ ।
1
16
ਮਹੁੱਬਤ ਵਕਤ ਦੀ ਭੁੱਖੀ ਹੁੰਦੀ ਹੈ.. ਤੇ ਲੋਕ ਜਿਸਮਾਂ ਪਿੱਛੇ ਪਾਗਲ ਨੇ
22