ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ 🍃

British Columbia,Canada
Joined August 2015
Pinned Tweet
ਸਿੱਖ ਡੇਰਿਆਂ ਤੇ ਨਹੀਂ ਜਾਂਦੇ ਤੇ ਡੇਰਿਆਂ ਤੇ ਮੱਥਾ ਟੇਕਣ ਵਾਲੇ ਤੇ ਓਹਨਾਂ ਦਾ ਗੁਣਗਾਨ ਕਰਨ ਵਾਲੇ ਸਿੱਖ ਨਹੀਂ ਹੁੰਦੇ। ਸਿੱਖ ਸਿਰਫ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਸਿਰ ਨਿਵਾਉਂਦੇ ਨੇ। ਵਾਹਿਗੁਰੂ ਦਾ ਸ਼ੁਕਰ ਕਰਦੇ ਨੇ ਤੇ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਦੇ ਨੇ । ਵਾਹਿਗੁਰੂ ਜੀ
3
7
78
1,548
ਜ਼ਿੰਦਗੀ ਦੀ ਅਸਲ ਦੌਲਤ ਕਦੇ ਵੀ ਮਾਇਆ ਨਹੀਂ ਹੁੰਦੀ। ਅਸਲ ਦੌਲਤ ਸਿਹਤ, ਦਿਲ ਵਿੱਚ ਸਬਰ ਤੇ ਰਿਸ਼ਤਿਆਂ ਦੀ ਵਫ਼ਾਦਾਰੀ ਹੁੰਦੀ ਐ। ਬਾਕੀ ਸਭ ਕੁਦਰਤ ਅਤੇ ਸਮੇਂ ਦੇ ਹੱਥ ਵਿੱਚ ਹੁੰਦਾ ।
2
6
25
332
ਧੰਨ ਧੰਨ ਰਾਮ ਦਾਸ ਗੁਰ 🙏♥️ #ਵਾਹਿਗੁਰੂ ਜੀ
7
10
35
499
ਮੈਨੂੰ ਇੱਕ ਗੱਲ ਦੱਸੋ ਸਾਡੇ ਲੋਕ ਪਹਿਲਾਂ ਕਿਉ ਨੀ ਸਪੋਟ ਕਰਦੇ ਜਦੋ ਭਾਈ ਸਾਬ ਗਏ pharmacy ਉਦੋ ਨਾਲ ਕਿਉ ਨੀ ਖੜੇ ਉਹਨਾ ਨੂੰ ਗੋਲੀ ਲੱਗਣ ਤੋਂ ਬਾਦ ਵੀ ਨੀ help ਕੀਤੀ?ਪਰ ਹੁਣ protest ਵਿੱਚ ਸਬ ਗਏ,ਗੰਦੀ ਸਰਕਾਰ ਨੇ ਕੁਝ ਨੀ ਕਰਨਾ।ਉਦੋ ਹੀ ਨਾਲ ਜਾਂਦੇ ਤੇ pharmacy ਵਾਲੇ ਨੂੰ ਚੌਕ ਵਿੱਚ ਖੜਾ ਕੇ ਮਾਰਦੇ ਤਾਹੀ ਅਕਲ ਆਉਂਦੀ ਨਸ਼ਾ ਵੇਚਣ ਵਾਲੇ
9
11
43
1,959
If a Punjab Bandh is called, who gives anyone the right to beat people who are simply going to work, hospitals, or doing daily-wage jobs? Those who have urgent work will still go. Why should the public have to suffer for this? Nihang Sikhs are assaulting people, and some are trying to turn it into a Hindu-Sikh issue.
6
16
2
94
4,164
ਪੰਜਾਬ ਨੂੰ ਇਹੋ ਜਿਹੇ ਹਮਦਰਦੀਆਂ ਤੋਂ ਬਚਣ ਦੀ ਬਹੁਤ ਲੋੜ ਹੈ ਜਿਨਾਂ ਦੀ ਹਮਦਰਦੀ ਸਾਡੇ ਪੁੱਤਾਂ ਦੇ ਸੰਸਕਾਰਾਂ ਅਤੇ ਭੋਗਾਂ ਤੱਕ ਹੀ ਸੀਮਿਤ ਹੁੰਦੀ ਆ। 🙏🏻
5
24
485
ਕਿਸੇ ਮਾਂ ਦਾ ਪੁੱਤ ਸੀ, ਕਿਸੇ ਭੈਣ ਦਾ ਵੀਰ ਸੀ, ਉਹ ਸਿਰਫ਼ ਇੱਕ ਨਾਂਮ ਨਹੀਂ ਕਿਸੇ ਪਰਿਵਾਰ ਦੀ ਤਕਦੀਰ ਸੀ। #JusticeforParvinderJhota
1
12
28
498
ਜਦੋ ਬੰਦਾ ਜਿਉਂਦਾ ਹੁੰਦਾ ਉਦੋ ਕੋਈ ਸਿਆਸੀ ਪਾਰਟੀ ਸਾਥ ਨਹੀਂ ਦਿੰਦੀ ਤੇ ਜਦੋ ਉਹ ਦੁਨੀਆ ਤੋ ਚਲਿਆ ਜਾਂਦਾ ਉਹ ਚੰਗਾ ਵੀ ਬਣ ਜਾਂਦਾ ਤੇ ਉਹਦਾ ਸਾਥ ਹਰ ਕੋਈ ਦੇਣ ਨੂੰ ਤਿਆਰ ਹੋ ਜਾਂਦਾ । ਅਗਰ ਸਾਥ ਦੇਣਾ ਆ ਤਾ ਬੰਦੇ ਦੇ ਜਿਉਂਦੇ ਜੀ ਦਿਉ ਬਾਕੀ ਆ ਪਾਰਟੀਆ ਵਾਲੇ ਤਾ ਕਿਸੇ ਦੇ ਸਕੇ ਨੀ ਹੁੰਦੇ। #parmindersinghjhota
1
4
9
210
ਬਹੁਤ ਲੀਡਰ ਜੋ ਘਰੋਂ ਆਟਾ ਗੁੰਨ ਕੇ ਨਾਲ ਲੈ ਕੇ ਗਏ ਸੀ ਓਹਨਾ ਚੋ ਕੁੱਝ ਕੂ ਦੀਆਂ ਰੋਟੀਆਂ ਸੇਕੀਆਂ ਗਈਆਂ ਪਰ ਕੁੱਝ ਕੇ ਆਟੇ ਵਿੱਚ ਲੋਕਾਂ ਨੇ ਪਾਣੀ ਪਾ ਦਿੱਤਾ
2
4
7
608
Life is too short, stop chasing people who aren't looking for you.Stop putting your time,Energy in ppl who Never feel the same for you,Everyone has cell phones, if ppl are not finding you, then just leave them there and move on. Put your effort into ppl who are supporting you!♥️
5
10
38
640
ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥ Bhagat Kabeer ji says , the Saint does not forsake his Saintly nature, even though he meets with millions of evil-doers. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ ੧੩੭੩ 0
3
9
47
535
ਅਰਦਾਸ ਕਿ ਪੰਜਾਬ ਦੇ ਜਗਦੇ ਦੀਪਕ ਹਰ ਵਾਰ ਦੀ ਤਰਾਂ ਮੱਧਮ ਨਾ ਪੈਣ 🙏🏻 ਕਿਉਂ ਕਿ ਅਸੀਂ ਛੇਤੀ ਭੁੱਲ ਜਾਂਦੇ ਹਾਂ।
12
33
635
ਖੁਸ਼ ਰਹਿਣਾ ਕੋਈ ਮੰਜ਼ਿਲ ਨਹੀਂ, ਇਹ ਤਾਂ ਜਿਉਣ ਦਾ ਇੱਕ ਤਰੀਕਾ ਹੈ। ਅੱਜ ਦੇ ਦਿਨ ਨੂੰ ਖੁੱਲ੍ਹ ਕੇ ਮਾਣੋ।☘️
2
9
33
645
ਪਿਛਲੇ ਕੁਝ ਦਿਨਾਂ ਚ ਕਾਫ਼ੀ ਵਾਰਦਾਤਾਂ ਹੋਈਆਂ ਨੇ ਇਹ ਬਹਾਨੇ ਮਾਰਨਾ ਵੀ ਗਲਤ ਹੋਵੇਗਾ ਕਿ ਚੋਣਾਂ ਆ ਰਹੀਆਂ ਨੇ ਮੈਡ ਸੰਧੂ ਨਾਲ ਵੀ ਰੰਜਸ਼ ਦੀ ਗੱਲ ਕੀਤੀ ਤੇ ਅੱਜ ਵੀ ਓਹੀ ਕਿਹਾ ਜਾ ਰਿਹਾ ਹੈ ਕੀ ਫ਼ਾਇਦਾ ਆਪਣੇ ਕੋਲ ਪੁਲਿਸ ਰੱਖਣ ਦਾ ਜੇ ਅਸੀ ਮਿਸਾਲ ਰੱਖ ਕੇ ਗੈਰ ਸਮਾਜਿਕ ਤੱਤਵਾਂ ਚ ਡਰ ਨਈ ਬਿਠਾ ਪਾ ਰਹੇ
2
5
9
510
ਜਦੋਂ ਕਦੇ ਵੀ ਕਿਸੇ ਦੀ ਕਿਸੇ ਨਾਲ ਲਾਗ-ਡਾਟ ਹੋਵੇ ( ਕੋਈ ਵੀ ਕਾਰਣ )ਤਾਂ ਵੈਰੀ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਪੁਰਾਣੇ ਵੈਰ, ਖੁੰਧਕ, ਈਰਖਾ, ਬਦਲਿਆਂ ਦਾ ਕਾਰਣ ਹੀ ਇਨਸਾਨ ਨੂੰ ਅੰਨਿਆਂ ਕਰ ਦਿੰਦਾ ਤੇ ਫੇਰ ਪਛਤਾਵੇ ਤੋਂ ਬਿਨਾਂ ਕੁੱਝ ਨਹੀਂ ਰਹਿ ਜਾਂਦਾ
2
6
117
ਤੇਰੇ ਪੱਲੇ ਵੀ ਚੁਟਕਲਿਆਂ ਤੋਂ ਬਿਨਾ ਕੁਝ ਵੀ ਨਹੀਂ। @BhagwantMann
3
7
10
159
ਆਪਸੀ ਰੰਜਿਸ਼ 'ਚ ਹੋਇਆ ਚੱਲੋ ਮੰਨ ਲਿਆ... ਪਰ ਸ਼ਰੇਆਮ ਭਰੇ ਬਾਜ਼ਾਰ 'ਚ ਕਿਸੇ ਬੰਦੇ ਦੇ ਗੋਲੀ ਮਾਰ ਕੇ ਇਦਾ ਦਾ Attitude ਦਿਖਾਉਣਾ। ਕੋਈ ਹੈ ਡਰ ਭੋ ?? @BhagwantMann @DGPPunjabPolice @HarpalCheemaMLA
10
25
3
69
7,699
RIP Legend 🙏 ਤੁਸੀ ਬਹੁਤ ਘਰਾਂ ਨੂੰ ਉਜਾੜਨ ਤੋ ਬਚਾਇਆ, ਪਰ ਅਫਸੋਸ ਅਸੀਂ ਤੁਹਾਨੂੰ ਨਹੀ ਬਚਾ ਸਕੇ 😔
12
36
2
132
1,844
ਪਰਮਿੰਦਰ ਸਿੰਘ ਝੋਟੇ ਦਾ ਕਤਲ ਹੋ ਗਿਆ ਬਹੁਤ ਮਾੜਾ ਹੋਇਆ, ਜੋ ਪੰਜਾਬ ਦੇ ਨਸ਼ਾ ਤਸ਼ਕਰਾਂ ਦੇ ਖਿਲਾਫ ਬੋਲਦਾ ਸੀ , ਪਰ ਉਸ ਦੀ ਮੌਤ ਤੋਂ ਬਾਦ ਰਾਜਨੀਤੀ ਗਿਰਜਾਂ ਨੂੰ ਮੌਕਾ ਮਿਲ ਗਿਆ ਹੈ ਆਪਣੀਆਂ ਰੋਟੀਆਂ ਸੇਕਣ ਦਾ ਜੋ ਇਹਨਾਂ ਦਾ ਕੰਮ ਹੈ
9
3
21
1,308
ਕੌੜਾ ਸੱਚ ਬੁਰਾ ਲੱਗੂ ਦੁਕਾਨ ਨੂੰ ਅੱ)) ਗ ਲਾਉਣ ਭੱਜ - ਭੱਜ ਪੈਂਦੇ ਆ ਕੈਮਰੇ ਮੂਹਰੇ ਹੋ ਹੋ ਓਹ ਨਸ਼ੇ ਦੇ ਵਪਾਰੀ ਵੱਲ ਨੂੰ ਕੋਈ ਨੀ ਵਧਦਾ ਦਿਖਿਆ ਕੈਸੇ ਲੋਕ ਨੇ ਯਰ ਇਹ ਕਿਸੇ ਦਾ ਘਰ ਉੱਜੜ ਗਿਆ ਇਹ ਨੰਬਰ ਬਣਾਉਣ ਤੇ ਹੋਏ ਨੇ ਬੱਸ ਕਰੋ ਹੱਥ ਜੋੜੇ ਬਾਈ
1
3
21
794
ਬੋਲਾਂ ਦੀ ਆਪਣੀ ਅਹਿਮੀਅਤ ਹੁੰਦੀ ਐ। ਸਹੀ ਤਰੀਕੇ ਨਾਲ ਵਰਤੇ ਜਾਣ ਤਾਂ ਕਹਿਣ ਵਾਲੇ ਤੇ ਸੁਣਨ ਵਾਲੇ, ਦੋਹਾਂ ਦਾ ਮਾਣ ਕਾਇਮ ਰੱਖ ਲੈਂਦੇ ਨੇ ਪਰ ਗਲਤ ਬੋਲਣ ਵਾਲੇ ਦਾ ਮਾਣ ਕਦੇ ਨੀ ਵੱਧਦਾ...
2
13
27
544