26 ਨਵੰਬਰ ਨੂੰ ਪਹੁੰਚੀਏ ਮੋਗਾ ਖ਼ੁਸ਼ਹਾਲ ਪੰਜਾਬ ਰੈਲੀ ਵਿੱਚ!
ਇਹ ਸਿਰਫ਼ ਇੱਕ ਸਮਾਗਮ ਨਹੀਂ, ਸਾਬਤ ਹੋਵੇਗਾ ਪੰਜਾਬ ਵਾਸੀਆਂ ਦੀਆਂ ਉਮੀਦਾਂ ਤੇ ਇਕਜੁੱਟਤਾ ਦਾ ਸ਼ਾਨਦਾਰ ਪ੍ਰਗਟਾਵਾ
ਆਓ, ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਇਤਿਹਾਸਿਕ ਇਕੱਠ ਨੂੰ ਹੋਰ ਵੀ ਯਾਦਗਾਰ ਬਣਾਈਏ
@BhagwantMann @ArvindKejriwal @msisodia
51
ਨਿਰਵਿਘਨ ਬਿਜਲੀ,ਜ਼ੀਰੋ ਬਿਜਲੀ ਬਿੱਲ ਅਤੇ ਜ਼ਮੀਨੀ ਪੱਧਰ 'ਤੇ ਹੋ ਰਹੇ ਲੋਕ-ਭਲਾਈ ਦੇ ਕੰਮਾਂ ਨੇ ਸਾਡੀ ਇਮਾਨਦਾਰ ਸੋਚ ਨੂੰ ਸੱਚ ਸਾਬਤ ਕਰ ਦਿੱਤਾ ਹੈ। ਦੁਨੀਆ ਦੀ ਸਭ ਤੋਂ ਵੱਡੀ ਦੌਲਤ ਮੇਰੇ ਲਈ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਅਟੁੱਟ ਵਿਸ਼ਵਾਸ ਹੈ। ਆਓ ਰਲ਼ ਕੇ ਹਰ ਘਰ ਤੱਕ ਖ਼ੁਸ਼ਹਾਲੀ ਪਹੁੰਚਾਈਏ ਅਤੇ ਵਿਕਾਸ ਦੀ ਇਸ ਲਹਿਰ ਨੂੰ ਹੋਰ ਵੱਡਾ ਬਣਾਈਏ
36
CM ਭਗਵੰਤ ਮਾਨ ਦੀ ਅਗਵਾਈ ਹੇਠ ਪਿੰਡਾਂ 'ਚ ਵੀ ਬਣ ਰਹੇ ਅੰਤਰਰਾਸ਼ਟਰੀ ਸਟੇਡੀਅਮ, ਪਿੰਡ ਜਹਾਂਗੀਰ-ਕਹੇਰੂ 'ਚ ਬਣਾਇਆ ਹਾਕੀ ਦਾ ਕੌਮਾਂਤਰੀ ਐਸਟ੍ਰੋਟਰਫ਼ ਸਟੇਡੀਅਮ
@BhagwantMann @ArvindKejriwal @msisodia
1
51
ਜ਼ਿਲ੍ਹਾ ਸੰਗਰੂਰ ਨੂੰ ਮਿਲਿਆ ਹਾਕੀ ਐਸਟ੍ਰੋਟਰਫ ਮੈਦਾਨ
CM ਮਾਨ ਨੇ ਪਿੰਡ ਜਹਾਂਗੀਰ-ਕਹੇਰੂ ਵਿਖੇ ਕੀਤਾ ਉਦਘਾਟਨ ਅਤੇ ਨਵੇਂ ਸਪੋਰਟਸ ਕੰਪਲੈਕਸ ਦਾ ਵੀ ਰੱਖਿਆ ਨੀਂਹ ਪੱਥਰ
👉🏻₹39.20 ਕਰੋੜ ਨਾਲ਼ ਤਿਆਰ ਹੋਵੇਗਾ ਨਵਾਂ ਸਪੋਰਟਸ ਕੰਪਲੈਕਸ
👉🏻ਖਿਡਾਰੀਆਂ ਲਈ ਵਿਸ਼ਵ ਪੱਧਰੀ ਸਹੂਲਤਾਂ
👉🏻ਹਾਕੀ ਦੇ ਜੂਨੀਅਰ ਵਰਲਡ ਕੱਪ ਦੀ ਮੇਜ਼ਬਾਨੀ ਮਿਲਣ ਦੀ ਉਮੀਦ
45
ਮਾਵਾਂ-ਭੈਣਾਂ ਲਈ ਸਤਿਕਾਰ ਯੋਜਨਾ, ਮੁਫ਼ਤ ਸਫ਼ਰ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਕੋਈ ਗੁਨਾਹ ਨਹੀਂ, ਸਗੋਂ ਸੱਚੀ ਲੋਕ-ਸੇਵਾ ਹੈ। ਲੋਕਾਂ ਦੀ ਆਪਣੀ ਸਰਕਾਰ ਦੇ ਹੁੰਦਿਆਂ ਕਿਸੇ ਵੀ ਲੋਕ-ਹਿੱਤ ਦੀ ਯੋਜਨਾ ਨੂੰ ਕਦੇ ਵੀ ਰੁਕਣ ਜਾਂ ਬੰਦ ਨਹੀਂ ਹੋਣ ਦਿੱਤਾ ਜਾਵੇਗਾ।
@BhagwantMann @ArvindKejriwal @msisodia
49
‘ਪੰਜਾਬ ਦਾ ਕਰੋੜਪਤੀ’ ਖੇਡੋ ਤੇ ਜਿੱਤੋ ₹1 ਕਰੋੜ !!
ਪੰਜਾਬ ਦੇ ਇਤਿਹਾਸ ਬਾਰੇ ਆਪਣਾ ਗਿਆਨ ਵਧਾਉਣ ਦੇ ਨਾਲ਼-ਨਾਲ਼ ਬਣੋ ਕਰੋੜਪਤੀ, ਮਾਨ ਸਰਕਾਰ ਵੱਲੋਂ ਪੋਰਟਲ ਦੀ ਸ਼ੁਰੂਆਤ। ਮੁਕਾਬਲੇ ‘ਚ 15-30 ਸਾਲ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ।
ਇਸ ਲਿੰਕ ‘ਤੇ ਕਲਿੱਕ ਕਰਕੇ ਅੱਜ ਹੀ ਰਜਿਸਟਰ ਕਰੋ : punjabdacrorepati.punjab.gov…
ਨਾ ਰੁਕਾਂਗੇ, ਨਾ ਥੱਕਾਂਗੇ, ਖ਼ੁਸ਼ਹਾਲ ਪੰਜਾਬ ਲਈ ਮਿਲ ਕੇ ਚੱਲਾਂਗੇ!
26 ਨਵੰਬਰ, ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ਹੈ ਖ਼ੁਸ਼ਹਾਲ ਪੰਜਾਬ ਮਹਾ ਰੈਲੀ
ਪੰਜਾਬ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਮਾਗਮ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੋ।
ਖੁਸ਼ਹਾਲ ਪੰਜਾਬ ਮਹਾਂ ਰੈਲੀ - 26 ਨਵੰਬਰ
@BhagwantMann @msisodia
ਮੀਡੀਆ ਅਦਾਰੇ TV9 Network ਦੇ Satta Sammelan ਵਿੱਚ ਬੋਲੇ CM ਮਾਨ
ਪਰਾਲ਼ੀ ਸੰਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੇ ਪੰਜਾਬ ਦੇ ਪੱਖ 'ਚ ਕਬੂਲਨਾਮੇ ਦਾ ਕੀਤਾ ਜ਼ਿਕਰ
ਹਰਿਆਣਾ ਦਾ ਧੂੰਆਂ ਹਰਿਆਣਾ 'ਚ ਤੇ ਪੰਜਾਬ ਦਾ ਦਿੱਲੀ ਪਹੁੰਚਣ 'ਤੇ ਕੀਤਾ ਵਿਅੰਗ
ਪਰਾਲ਼ੀ ਦੇ ਮੁੱਦੇ 'ਤੇ ਕੇਂਦਰ ਤੋਂ ਸੰਜੀਦਾ ਕਦਮ ਚੁੱਕਣ ਦੀ ਕੀਤੀ ਮੰਗ
ਅੱਜ ਮਾਪੇ ਪੂਰੇ ਮਾਣ ਅਤੇ ਉਤਸ਼ਾਹ ਨਾਲ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜ ਰਹੇ ਹਨ। ਸਾਡੇ ਯਤਨਾਂ, ਬੱਚਿਆਂ ਦੀ ਲਗਨ ਅਤੇ ਆਧੁਨਿਕ ਤਕਨੀਕਾਂ ਨਾਲ ਹੋ ਰਹੀ ਪੜ੍ਹਾਈ ਸਦਕਾ ਪੰਜਾਬ ਦਾ ਸਿੱਖਿਆ ਪ੍ਰਬੰਧ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਸਾਡਾ ਸੂਬਾ ਹੁਣ ਸਿੱਖਿਆ ਕ੍ਰਾਂਤੀ ਰਾਹੀਂ ਰੰਗਲਾ ਪੰਜਾਬ ਬਣਨ ਵੱਲ ਤੇਜ਼ੀ ਨਾਲ ਵਧ ਚੁੱਕਾ ਹੈ।
ਪੰਜਾਬ ਦੇ 90% ਘਰਾਂ ਨੂੰ ਮੁਫ਼ਤ ਬਿਜਲੀ, ਮਾਵਾਂ-ਭੈਣਾਂ ਨੂੰ ਸਨਮਾਨ ਰਾਸ਼ੀ ਅਤੇ ਹਰ ਪਰਿਵਾਰ ਨੂੰ ₹10 ਲੱਖ ਦੇ ਮੁਫ਼ਤ ਇਲਾਜ ਵਰਗੀਆਂ ਸਹੂਲਤਾਂ ਲੋੜਵੰਦਾਂ ਲਈ ਵੱਡਾ ਸਹਾਰਾ ਹਨ। ਮਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਬਜ਼ੁਰਗ ਕਹਿੰਦਾ, 2027 'ਚ ਦੁਬਾਰਾ ਮਾਨ ਸਰਕਾਰ ਹੀ ਲਿਆਉਣਗੇ ਲੋਕ।
@BhagwantMann @ArvindKejriwal @msisodia
ਜੋ ਪੰਜਾਬ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਤੇ ਲਾਪਰਵਾਹੀ ਕਰਕੇ ਕਦੇ ਪਿੱਛੇ ਧੱਕਿਆ ਗਿਆ ਸੀ, ਅੱਜ ਸਾਡੀ ਸਾਫ਼ ਨੀਅਤ ਸਦਕਾ ਮੁੜ ਅੱਵਲ ਬਣ ਰਿਹਾ ਹੈ। ਬਦਲਿਆ ਸਿੱਖਿਆ ਪ੍ਰਬੰਧ, ਵਿਸ਼ਵ-ਪੱਧਰੀ ਪੜ੍ਹਾਈ, ਅਤੇ ਸਕੂਲਾਂ ਦੇ ਸ਼ਾਨਦਾਰ ਬੁਨਿਆਦੀ ਢਾਂਚੇ ਨੇ ਪੰਜਾਬ ਨੂੰ ਦੇਸ਼ ਭਰ ਵਿੱਚੋਂ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਬਣਾ ਦਿੱਤਾ ਹੈ।
ਰਾਸ਼ਨ ਕਾਰਡ ਦੀ ਸਹੂਲਤ ਸੰਬੰਧੀ ਮਾਨ ਸਰਕਾਰ ਦੀ ਵਿਸ਼ੇਸ਼ ਮੁਹਿੰਮ
ਜਾਰੀ ਕੀਤੇ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ
@BhagwantMann @ArvindKejriwal @msisodia
34
ਰਾਸ਼ਨ ਕਾਰਡ ਦੀ ਸਹੂਲਤ ਸੰਬੰਧੀ ਮਾਨ ਸਰਕਾਰ ਦੀ ਵਿਸ਼ੇਸ਼ ਮੁਹਿੰਮ
ਜਾਰੀ ਕੀਤੇ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ
@BhagwantMann @ArvindKejriwal @msisodia
2
66
CM ਬਣਨ ਤੋਂ ਬਾਅਦ ਪਹਿਲੀ ਵਾਰ ਪਿੰਡ ਸਰਾਭਾ ਆਉਣ 'ਤੇ 90% ਲੋਕਾਂ ਨੇ ਮੰਗ ਕੀਤੀ ਸੀ ਕਿ 'ਬਾਬਾ ਜੀ' ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹੀਦੀ ਵਰ੍ਹੇਗੰਢ ਮੌਕੇ ਛੁੱਟੀ ਨਹੀ ਹੁੰਦੀ ਜਿਸ ਦੀ ਤੁਰੰਤ ਸ਼ੁਰੂਆਤ ਕੀਤੀ, ਪਰ ਜ਼ਰੂਰੀ ਇਹ ਵੀ ਹੈ ਇਸ ਦਿਨ ਬਾਰੇ, ਸ਼ਹੀਦਾਂ ਅਤੇ ਉਹਨਾਂ ਦੇ ਪ੍ਰੇਰਨਾਦਾਇਕ ਜੀਵਨ ਬਾਰੇ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਈਏ
1
46
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ
CM ਭਗਵੰਤ ਮਾਨ ਨੇ ਕੀਤੀ ਮੰਗ!
@BhagwantMann @ArvindKejriwal @msisodia
38
ਲੋਕਾਂ ਦੇ ਟੈਕਸ ਦੇ ਪੈਸੇ ਨੇ ਤੇ ਸਹੂਲਤਾਂ ਰਾਹੀਂ ਲੋਕਾਂ ਨੂੰ ਹੀ ਵੰਡ ਰਹੇ ਹਾਂ !!
ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ਼ ਅਮੀਰ ਨਹੀਂ, ਮਹਿਲਾਵਾਂ ਨੂੰ ਆਤਮ ਨਿਰਭਰ ਬਣਾ ਰਹੇ ਹਾਂ
ਨਹਿਰੀ ਪਾਣੀ ਨਾਲ਼ ਵਧਿਆ ਝੋਨੇ ਦਾ ਝਾੜ, ਰਾਸ਼ਟਰੀ ਕੋਟੇ 'ਚ ਵੀ ਇਸ ਸਾਲ ਟੀਚੇ ਤੋਂ ਵੀ ਵੱਧ ਦਿੱਤੇ ਚੌਲ
@BhagwantMann @ArvindKejriwal @msisodia
1
47
CM ਭਗਵੰਤ ਮਾਨ ਵੱਲੋਂ ਤਰਨ ਤਾਰਨ ਬੱਸ ਹਾਦਸਾ ਪੀੜਤਾਂ ਲਈ ਵਿੱਤੀ ਸਹਾਇਤਾ ਰਾਸ਼ੀ ਦਾ ਐਲਾਨ
@BhagwantMann @ArvindKejriwal @msisodia
51
ਮਾਨ ਸਰਕਾਰ ਸ਼ੁਰੂ ਕਰ ਰਹੀ ਹੈ 'ਪੰਜਾਬ ਦਾ ਕਰੋੜਪਤੀ' ਮੁਕਾਬਲਾ !!
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਸ਼ੇ 'ਤੇ ਹੋਣਗੇ ਆਨਲਾਈਨ ਕੁਇਜ਼ ਮੁਕਾਬਲੇ, 15-30 ਸਾਲ ਦੇ ਨੌਜਵਾਨ ਲੈ ਸਕਦੇ ਨੇ ਹਿੱਸਾ
10 ਹਜ਼ਾਰ ਕੈਸ਼ ਇਨਾਮਾਂ ਦੇ ਨਾਲ਼ ਜਿੱਤੋ ₹1 ਕਰੋੜ ਦਾ ਗ੍ਰੈਂਡ ਪ੍ਰਾਈਜ਼
ਇਸ ਲਿੰਕ ਤੇ ਕਰੋ ਰਜਿਸਟਰ : 🔗 punjabdacrorepati.punjab.gov…
48
2021 'ਚ ਸਿਰਫ਼ 80 ਬੱਚਿਆਂ ਨੇ NEET ਪਾਸ ਕੀਤਾ ਸੀ। 2022 'ਚ ਲੋਕਾਂ ਦੇ ਫ਼ਤਵੇ ਮਗਰੋਂ ਅਸੀਂ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਦਾ ਕਾਇਆ ਕਲਪ ਕੀਤਾ, ਜਿਸ ਦੀ ਬਦੌਲਤ 2026 'ਚ NEET ਪਾਸ ਕਰਨ ਵਾਲ਼ੇ ਬੱਚਿਆਂ ਦਾ ਅੰਕੜਾ 882 ਤੱਕ ਪਹੁੰਚ ਗਿਆ।
@BhagwantMann @ArvindKejriwal @msisodia
43





