Pulkit retweeted
ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਬਦਨਾਮ ਕਰਨ ਵਾਲ਼ੇ ਭਾਜਪਾਈ ਦੇਖ ਲੈਣ ਸੱਚਾਈ !!
'ਆਪ' ਦੇ ਪਠਾਨਕੋਟ ਹਲਕਾ ਇੰਚਾਰਜ ਰੋਹਿਤ ਸਿਆਲ ਨੇ ਪਿੰਡ ਧੀਰਾ ਵਿਖੇ ਜ਼ਮੀਨੀ ਪੱਧਰ 'ਤੇ ਜਾ ਕੇ ਦਿਖਾਇਆ ਪੰਜਾਬ 'ਚ ਪਰਾਲ਼ੀ ਪ੍ਰਬੰਧਾਂ ਲਈ ਮਾਨ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦਾ ਅਸਰ ਤੇ ਵਧੀਆ ਸੋਚ ਅਪਨਾਉਣ ਲਈ ਕੀਤਾ ਕਿਸਾਨ ਵੀਰਾਂ ਦਾ ਧੰਨਵਾਦ। ਕਿਹਾ, ਹੁਣ ਕਿਸਾਨ ਪਰਾਲ਼ੀ ਸਾੜਨ ਨੂੰ ਨਹੀਂ, ਪਰਾਲ਼ੀ ਦੇ ਸੁਚੱਜੇ ਪ੍ਰਬੰਧਨ ਨੂੰ ਪਹਿਲ ਦੇ ਰਹੇ ਨੇ।
Pulkit retweeted
ਪੰਜਾਬ ਨੂੰ ਝੂਠਾ ਬਦਨਾਮ ਕਰਨ ਦੀ ਬਜਾਏ ਦਿੱਲੀ ਦਾ ਪ੍ਰਦੂਸ਼ਣ ਘਟਾਉਣ 'ਚ ਆਪਣੀ ਨਾਕਾਮੀ ਕਬੂਲ ਕਰੇ ਭਾਜਪਾ
Pulkit retweeted
BJP can stoop to any level, even lie blatantly, to defame Punjab's farmers and cover up the incompetence of its own government in Delhi. A photograph showing officials extinguishing a stubble fire is being twisted to make it appear that Punjab Police was enabling it.
Mr. Sirsa, stop manufacturing lies about Punjab's farmers and police and answer why your BJP govt has failed miserably in controlling pollution in Delhi despite no stubble burning in Punjab
These visuals show Punjab Police personnel beside burning stubble, enabling the farm-fires. That’s the story in AAP-led Punjab Government ; a nexus operating for everything. Un-named stubble-burning FIRs are evidence enough for this. Kejriwal Ji, put public health before politics. Show some moral responsibility and stop making Delhi choke.
Pulkit retweeted
ਇਹਨਾਂ ਮੌਕਾਪ੍ਰਸਤਾਂ ਦੀਆਂ ਸ਼ਕਲਾਂ ਯਾਦ ਰੱਖਿਓ ਪੰਜਾਬੀਓ‼️
ਜਿਹੜੀ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ MLA ਬਣਾਇਆ ਉਹਦੇ ਨਾਲ਼ ਵਫ਼ਾਦਾਰੀ ਨਹੀਂ ਨਿਭਾਈ ਤੇ ਨਿਭਾਉਣੀ ਇਹਨਾਂ ਨੇ ਭਾਜਪਾ ਨਾਲ਼ ਵੀ ਨਹੀਂ
Pulkit retweeted
ਇੱਕ ਪਾਸੇ ਸਾਰੇ ਵਿਰੋਧੀ, ਦੂਜੇ ਪਾਸੇ CM @BhagwantMann ਉੱਤੇ ਲੋਕਾਂ ਦਾ ਸਾਥ!
ਵਿਰੋਧੀਆਂ ਦੀ ਜੁੰਡਲੀ ਕਿੰਨੀਆਂ ਵੀ ਸਾਜ਼ਿਸ਼ਾਂ ਰਚ ਲਵੇ, CM ਮਾਨ ਦਾ ਹੌਸਲਾ ਨਹੀਂ ਡੋਲਣ ਵਾਲ਼ਾ।
Pulkit retweeted
700 ਕਿਸਾਨਾਂ ਦੀ ਕੁਰਬਾਨੀ ਪੰਜਾਬ ਨਹੀਂ ਭੁੱਲਿਆ, ਪਰ ਜਿਨ੍ਹਾਂ ਦੀ ਟਿਕਟ ਕੱਟੀ ਗਈ ਉਹ ਆਪਣਾ ਜ਼ਮੀਰ ਹੀ ਭੁੱਲ ਗਏ
Pulkit retweeted
ਲੋਕਾਂ ਦੀ ਸਰਕਾਰ ਨੇ ਲੋਕਾਂ ਲਈ ਕੀਤੇ ਕੰਮ ਸ਼ਾਨਦਾਰ, ਤਾਂ ਹੀ ਪੰਜਾਬੀ ਚਾਹੁੰਦੇ 2027 ‘ਚ ਫ਼ੇਰ ਤੋਂ ਮਾਨ ਸਰਕਾਰ
Pulkit retweeted
The state Congress president has somehow squeezed some room for himself in backseat.
The fact that he is in the same car as these other leaders is itself an achievement. And if he gets to be in the driving seat in 2027, it will all get very interesting.
xitter.cf/SatiBishnoi/status/211…
Pulkit retweeted
“They don’t even give the party president a seat, so how can anyone expect them to give out passes?” — Baltej Pannu
ਪ੍ਰਧਾਨ ਨੂੰ ਸੀਟ ਤਾਂ ਦਿੰਦੇ ਨਹੀਂ, ਪਾਸ ਕਿੱਥੋਂ ਦੇਣਗੇ ਇਹ : ਬਲਤੇਜ ਪੰਨੂ
#pargatsingh #congress #photo
Pulkit retweeted
ਇਹ ਤਾਂ ਪ੍ਰਧਾਨ ਨੂੰ ਸੀਟ ਤੱਕ ਨਹੀਂ ਦਿੰਦੇ ਪਾਸ ਕਿੱਥੇ ਦੇਣਗੇ!
ਕਾਂਗਰਸ ਵੱਲੋਂ ਗੋਲ ਦੀ ਨਹੀਂ ਸੇਲਫ਼-ਗੋਲ ਦੀ ਹੀ ਉਮੀਦ ਰੱਖ ਸਕਦੇ ਹਾਂ।
Pulkit retweeted
ਤੀਰਥ ਯਾਤਰਾ, ਮੁਫ਼ਤ ਬਿਜਲੀ, ਸਨਮਾਨ ਰਾਸ਼ੀ ਵਰਗੀਆਂ ਸਹੂਲਤਾਂ ਨੇ ਸੁਧਾਰਿਆ ਔਰਤਾਂ ਦਾ ਜੀਵਨ, ਪੰਜਾਬ ਦੀਆਂ ਔਰਤਾਂ ਦਿਨ-ਰਾਤ ਸੁੱਖਾਂ ਸੁੱਖਦੀਆਂ ਕਿ ਕਦੋਂ ਉਹ ਮੌਕਾ ਆਵੇ ਤੇ ਉਹ ਵੋਟਾਂ ਪਾ ਕੇ ਦੁਬਾਰਾ ਮਾਨ ਸਰਕਾਰ ਲਿਆਉਣ
Pulkit retweeted
ਬਦਲਾਅ ਪੰਜਾਬ ਲਈ ਨਾਅਰਾ ਨਹੀਂ ਵਚਨਬੱਧਤਾ ਸੀ, ਜੋ ਪੂਰੀ ਹੋਈ!
ਪੰਜਾਬ ਨੂੰ ਉਹ ਬਦਲਾਅ 2022 'ਚ ਮਾਨ ਸਰਕਾਰ ਨੇ ਜਿਸ ਦੀ ਉਡੀਕ 75 ਸਾਲਾਂ ਤੋਂ ਸੀ ਅਤੇ ਇਸ ਬਦਲਾਅ ਨੇ ਪੰਜਾਬ ਦੇ ਹਰ ਘਰ, ਹਰ ਪਰਿਵਾਰ, ਹਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਿਆ। ਵਿਗੜੇ ਪੰਜਾਬ ਤੋਂ ਰੰਗਲੇ ਪੰਜਾਬ ਦੀ ਸਥਾਪਨਾ ਵੱਲ ਇਹ ਬਦਲਾਅ ਹੁਣ ਹੋਰ ਤੇਜ਼ੀ ਨਾਲ਼ ਕਦਮ ਵਧਾਏਗਾ।
Pulkit retweeted
ਮਨੁੱਖੀ ਅਧਿਕਾਰਾਂ ਵਾਲ਼ੀ ਸੰਸਥਾ ਤੇ ਸੰਗਤ ਦੇ ਹੀ ਮਨੁੱਖੀ ਅਧਿਕਾਰਾਂ ਦਾ ਘਾਣ!
ਇਹ ਆਪਣੀ ਸਿਆਸੀ ਰੰਜਿਸ਼ ਪੁਗਾਉਣ ਵਾਸਤੇ ਭਾਜਪਾ ਵੱਲੋਂ ਸਰਕਾਰੀ ਸੰਸਥਾਵਾਂ ਦੀ ਦੁਰਵਰਤੋਂ ਦੀ ਇੱਕ ਹੋਰ ਉਦਾਹਰਨ ਹੈ ਕਿ NHRC ਆਪਣੇ ਸਾਰੇ ਕੰਮ ਛੱਡ ਕੇ ਤੀਰਥ ਯਾਤਰਾ ਦੀਆਂ ਡੀਲਕਸ ਬੱਸਾਂ ਦੇ ਦਰਵਾਜ਼ਿਆਂ ਤੱਕ ਸੀਮਤ ਕਰ ਦਿੱਤੀ ਗਈ ਹੈ। ਭਾਜਪਾ ਦੀ ਇਸ ਘਟੀਆ ਰਾਜਨੀਤੀ ਨੂੰ ਸੰਗਤ ਕਦੇ ਮੁਆਫ਼ ਨਹੀਂ ਕਰੇਗੀ।
Pulkit retweeted
ਕਿਸੇ ਮਹਿੰਗੇ ਪ੍ਰਾਈਵੇਟ ਜਿੰਮ ਦਾ ਭੁਲੇਖਾ ਪਾਉਂਦਾ, ਇਹ ਹੈ ਮਾਨ ਸਰਕਾਰ ਵੱਲੋਂ ਬਣਾਇਆ ਸਰਕਾਰੀ ਜਿੰਮ। ਪੰਜਾਬ ਨਸ਼ਾ ਮੁਕਤੀ ਦੇ CM ਮਾਨ ਦੇ ਉਪਰਾਲਿਆਂ ਦੀ ਤੁਸੀਂ ਵੀ ਦੇਖੋ ਇੱਕ ਝਲਕ।
Pulkit retweeted
ਅੰਦਰੋਂ ਤਾਂ ਸੁਖਬੀਰ ਬਾਦਲ ਵੀ ਫ਼ੈਨ ਹੈ CM ਮਾਨ ਦਾ❗
ਇਹ ਹੈ ਕੰਮ ਦੀ ਰਾਜਨੀਤੀ ਦਾ ਅਸਰ, CM ਭਗਵੰਤ ਮਾਨ ਦੀ ਰੁਜ਼ਗਾਰ ਕ੍ਰਾਂਤੀ ਦੀਆਂ ਤਾਂ ਸੁਖਬੀਰ ਬਾਦਲ ਵੀ ਸਿਫ਼ਤਾਂ ਕਰਨ ਲੱਗ ਪਿਆ
Pulkit retweeted
Where is NHRC?
Heard NHRC has recently found its transport office scrutinizing Deluxe buses used for carrying elders of Punjab for Teerth Yatra
















