ਪੀਸੀਏ ਦੀ 78ਵੀਂ ਸਾਲਾਨਾ ਜਨਰਲ ਮੀਟਿੰਗ ਵਿੱਚ ਹਿੱਸਾ ਲਿਆ। ਪੰਜਾਬ ਨੂੰ ਕ੍ਰਿਕਟ ਖੇਡ ਵਿੱਚ ਅੱਗੇ ਲਿਜਾਣ ਲਈ ਵਿਚਾਰਾਂ ਕੀਤੀਆਂ ਅਤੇ ਪਿਛਲੇ ਸਮੇਂ ਵਿੱਚ ਕੀਤੀਆਂ ਨਵੀਆਂ ਪਹਿਲਕਦਮੀਆਂ ਬਾਰੇ ਹਾਊਸ ਨੂੰ ਜਾਣੂੰ ਕਰਵਾਇਆ।
ਖੁਸ਼ੀ ਹੋ ਰਹੀ ਹੈ ਕਿ ਮੇਰੇ ਜ਼ਿਲਾ ਬਰਨਾਲਾ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦੀ ਪਰੀਨਾਜ਼ ਧਾਲੀਵਾਲ ਨੇ ਏਸ਼ੀਅਨ ਗੇਮਜ਼ ਵਿੱਚ ਦੂਜਾ ਕਾਂਸੀ ਦਾ ਮੈਡਲ ਜਿੱਤਿਆ। ਪਰੀਨਾਜ਼ ਨੇ ਮਹਿਲਾ ਟੀਮ ਸਕੀਟ ਤੇ ਮਿਕਸਡ ਡਬਲਜ਼ ਸਕੀਟ ਵਿੱਚ ਕਾਂਸੀ ਦੇ ਮੈਡਲ ਜਿੱਤੇ। ਸਾਡੀ ਹੋਣਹਾਰ ਨਿਸ਼ਾਨੇਬਾਜ਼, ਉਨ੍ਹਾਂ ਦੇ ਪਰਿਵਾਰ ਅਤੇ ਕੋਚਾਂ ਨੂੰ ਬਹੁਤ-ਬਹੁਤ ਮੁਬਾਰਕਾਂ।
“ਸੋਨੇ ਦੀਆਂ ਧੀਆਂ—ਸੋਨੇ ਦਾ ਪਲ”
ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਮੈਦਾਨ ’ਤੇ ਵਹਾਏ ਹਰ ਪਸੀਨੇ ਦੀ ਬੂੰਦ ਦਾ ਮੁੱਲ ਏਸ਼ੀਅਨ ਗੇਮਜ਼ ਵਿੱਚ ਜਿੱਤੇ ਸੋਨੇ ਦੇ ਤਮਗੇ ਨੇ ਪਾ ਦਿੱਤਾ ਹੈ ।
ਕਪਤਾਨ ਹਰਮਨ ਅਤੇ ਪੂਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇਸ ਸ਼ਾਨਦਾਰ ਜਿੱਤ ਲਈ ਦਿਲੋਂ ਬਹੁਤ-ਬਹੁਤ ਵਧਾਈਆਂ
ਜੈ ਹਿੰਦ 🇮🇳
#AsianGames #ProudMoment
Represented @pcacricket at the @BCCI Annual General Meeting in Mumbai, engaging in key discussions with BCCI officials. @lonsaikia
A memorable interaction with former India captain @SGanguly99 too, who fondly recalled his memories at PCA Stadium, Mohali. 🏏💙 #PunjabCricket
🙏
From watching a match as a spectator in Mohali stadium to getting felicitated by the secretary @meet_hayer bhaaji ❤️🙏
Many thanks for the love @pcacricket @navgill82 bhaji, @KaramveerBrar75 bhaji ❤️🙏
It was truly amazing to be a part of the Sher e Punjab T20 league 😎
ਰੱਖੜੀ ਸਿਰਫ਼ ਇੱਕ ਧਾਗਾ ਨਹੀਂ,ਇਹ ਭੈਣ-ਭਰਾ ਦੇ ਪਿਆਰ,ਵਿਸ਼ਵਾਸ ਤੇ ਸਾਰੀ ਉਮਰ ਦੀ ਸਾਂਝ ਦਾ ਅਹਿਸਾਸ ਹੈ ਰੱਬ ਹਰ ਭੈਣ-ਭਰਾ ਦੇ ਰਿਸ਼ਤੇ ਨੂੰ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰੱਖੇ
ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ I
ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ “ਸ਼ੇਰ-ਏ-ਪੰਜਾਬ ਟਵੰਟੀ 20 ਕ੍ਰਿਕਟ ਲੀਗ” ਸ਼ੁਰੂ ਕਰਨਾ ਦਾ ਐਲਾਨ ਕੀਤਾ ਜੋ 30 ਅਗਸਤ ਤੋਂ 13 ਸਤੰਬਰ ਤੱਕ ਪੀਸੀਏ ਮੁਹਾਲੀ ਵਿਖੇ ਖੇਡੀ ਜਾਵੇਗੀ। ਭਾਰਤੀ ਕ੍ਰਿਕਟ ਕਪਤਾਨ ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਰਮਨਦੀਪ ਸਿੰਘ, ਗੁਰਨੂਰ ਬਰਾੜ, ਪ੍ਰਭਸਿਮਰਨ ਸਿੰਘ ਸਮੇਤ ਵੱਡੇ ਖਿਡਾਰੀ ਖੇਡਣਗੇ।
ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਨਾਲ ਵਾਪਰੀ ਘਟਨਾ ਅਤਿ ਨਿੰਦਣਯੋਗ ਤੇ ਮੰਦਭਾਗੀ ਸੀ। ਇਸ ਸਬੰਧੀ ਮਾਣਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਨਾਲ ਗੱਲਬਾਤ ਕਰਕੇ ਸਾਰਾ ਮਾਮਲਾ ਵਿਚਾਰਿਆ ਗਿਆ। ਮੁੱਖ ਮੰਤਰੀ ਜੀ ਦੇ ਨਿਰਦੇਸ਼ਾਂ ਉਤੇ ਸਬੰਧਤ ਡੀਐਸਪੀ ਸਤਵੀਰ ਸਿੰਘ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ।
What a nail-biting Katoch Shield final at PCA New Chandigarh!
Congratulations to DCA Mohali on lifting the trophy after holding their nerve under pressure.
Special praise for DCA Gurdaspur, whose fighting spirit kept the match alive. Red-ball cricket at its absolute best!
🏆 Katoch Shield Trophy 2026–27 Champions | DCA Mohali
A remarkable comeback, a thrilling finish, and a well-deserved title! 👏
After conceding a 74-run first-innings deficit, DCA Mohali fought back brilliantly to defeat DCA Gurdaspur by 8 runs, lifting the Punjab State Inter-District Senior Katoch Shield Trophy 2026–27.
PCA Honorary Secretary @Meet_Hayer congratulated the champions and applauded both teams for producing a memorable final that showcased the strength of Punjab’s red-ball cricket.
🏅 Tournament Awards
🏏 Man of the Match: @Raman___19 (DCA Mohali)
🏏 Best Batter: Sehaj Dhawan – 570 runs in 5 matches (2 centuries, 3 fifties)
🎯 Best Bowler: Raghu Sharma (DCA Gurdaspur) – 31 wickets, including a magnificent 7-wicket haul in the final.
Congratulations to both teams for a spectacular contest! 👏
#KatochShield #PunjabCricket #PCA #Champions #RedBallCricket
ਅੰਤਰਰਾਸ਼ਟਰੀ ਯੋਗਾ ਦਿਵਸ ਦੀਆਂ ਮੁਬਾਰਕਾਂ ..
ਯੋਗਾ ਸਿਰਫ਼ ਕਸਰਤ ਨਹੀਂ ਸਗੋਂ ਤੰਦਰੁਸਤ ਸਰੀਰ,ਸ਼ਾਂਤ ਮਨ ਅਤੇ ਸੰਤੁਲਿਤ ਜੀਵਨ ਦਾ ਅਧਾਰ ਹੈ ਆਓ ਹਰ ਰੋਜ਼ ਕੁਝ ਸਮਾਂ ਯੋਗਾ ਲਈ ਕੱਢੀਏ ਅਤੇ ਆਪਣੇ ਨਾਲ-ਨਾਲ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਈਏ ।
#InternationalYogaDay #YogaDay
ਮਾਪਿਆਂ ਤੋਂ ਵੱਡੀ ਦੁਨੀਆਂ ਵਿੱਚ ਕੋਈ ਨਿਆਮਤ ਨਹੀਂ।
ਬੱਚਿਆਂ ਦੇ ਸੁਫ਼ਨਿਆਂ, ਖਾਹਸ਼ਾਂ ਨੂੰ ਪੂਰਾ ਕਰਨ ਲਈ ਪਿਤਾ ਆਪਣੀ ਪੂਰੀ ਵਾਹ ਲਗਾ ਦਿੰਦਾ ਹੈ।
ਅੱਜ “ਫਾਦਰਜ਼ ਡੇਅ” ਹਰ ਇਨਸਾਨ ਦੇ ਪਿਤਾ ਦੀ ਚੜ੍ਹਦੀ ਕਲਾ, ਚੰਗੀ ਸਿਹਤ ਤੇ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ।
#FathersDay
ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਕਿਰਦਾਰਕੁਸ਼ੀ ਕਰਨ ਲਈ ਵਿਰੋਧੀਆਂ ਵੱਲੋਂ ਵਰਤਿਆ ਜਾ ਰਿਹਾ ਹਰ ਹੱਥਕੰਡਾ ਫੇਲ੍ਹ ਸਾਬਤ ਹੋ ਰਿਹਾ ਹੈ । ਕੋਝੀ ਸਾਜ਼ਿਸ਼ ਰਚਦਿਆਂ ਸਾਡੇ ਵਿਰੋਧੀ ਇਸ ਕਦਰ ਨੀਵਾਂ ਉਤਰ ਗਏ ਕਿ ਉਹਨਾਂ ਖੁਦ ਨਕਲੀ ਵੀਡਿਓ ਬਣਾਉਂਦਿਆਂ ਗੁਰੂ ਸਾਹਿਬ ਦੀ ਬੇਅਦਬੀ ਦਾ ਬੱਜਰ ਗੁਨਾਹ ਕਰ ਦਿੱਤਾ।
ਵਿਰੋਧੀਆਂ ਤੋਂ ਬਰਦਾਸ਼ਤ ਨਹੀਂ ਹੋ ਰਹੇ ਲੋਕ ਪੱਖੀ ਫ਼ੈਸਲੇ!
ਇੱਕ ਫ਼ਰਜ਼ੀ ਵੀਡੀਓ ਬਣਾ ਕੇ ਕੀਤੀ CM ਭਗਵੰਤ ਮਾਨ ਦੀ ਬਦਨਾਮੀ ਦੀ ਕੋਸ਼ਿਸ਼, ਪੰਜਾਬ ਤੋਂ ਬਾਹਰ ਦੀਆਂ 2 ਫ਼ਾਰੈਂਸਿਕ ਲੈਬਾਰਟਰੀਆਂ ਨੇ ਕਿਤਯੀ ਇੱਕ-ਇੱਕ ਫ਼੍ਰੇਮ ਦੀ ਜਾਂਚ ਅਤੇ ਸਾਫ਼ ਕਿਹਾ ਕਿ ਵੀਡੀਓ ਵਿਚਲਾ ਇਨਸਾਨ CM ਮਾਨ ਹੈ ਹੀ ਨਹੀਂ, ਧਾਰਮਿਕ ਅਹੁਦਿਆਂ ਨੂੰ ਨਿੱਜ ਲਈ ਵਰਤਣ ਵਾਲ਼ੇ ਸਿਆਸੀ ਲੋਕਾਂ ਨੇ ਰਚੀ ਇਹ ਘਟੀਆ ਸਾਜ਼ਿਸ਼
Take a bow BCCI for making New Chandigarh newest Test venue, kudos to men in Blue for emphatic win, gratitude to spectators, proud to handover winning trophy to Shubman Gill.
All smiles and silverware! 📸
Skipper Shubman Gill receives the @IDFCFIRSTBank trophy as #TeamIndia celebrate after a massive win in New Chandigarh 🏆
#INDvAFG | @ShubmanGill
Honoured GT’s Jason Holder with Green Dot Balls of the match award for bowling 14 dot balls vs RR at PCA Stadium New Chandigarh (Punjab) in IPL Qualifier 2.
Go Green Keep Mother Earth clean.
#JasonHolder #GT #GTVsRR #IPL #PCA #NewChandigarh
ਮੈਂ ਬਰਨਾਲਾ ਤੇ ਧਨੌਲਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨਾਂ ਸਥਾਨਕ ਸ਼ਹਿਰੀ ਚੋਣਾਂ ਵਿੱਚ ਸਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਇਤਿਹਾਸਿਕ ਜਿੱਤ ਦਿਵਾਈ। ਬਰਨਾਲਾ ਨੂੰ ਪਹਿਲਾ ਮੇਅਰ ਮਿਲੇਗਾ। ਸਾਰੇ ਪੰਜਾਬ ਵਿੱਚ ਹੀ ਆਪ ਨੂੰ ਵੱਡੀ ਜਿੱਤ ਮਿਲੀ ਹੈ। ਜੇਤੂ ਉਮੀਦਵਾਰਾਂ ਨੂੰ ਬਹੁਤ-ਬਹੁਤ ਵਧਾਈ।
🤖 Made with AI
ਸਾਡੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਨੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ ਨਗਦ ਇਨਾਮ ਵੰਡੇ। ਮੇਰੇ ਲਈ ਇਹ ਖੁਸ਼ੀ ਤੇ ਤਸੱਲੀ ਦੀ ਗੱਲ ਹੈ ਕਿ ਮੁੱਖ ਮੰਤਰੀ ਜੀ ਦੇ ਨਿਰਦੇਸ਼ਾਂ ਉਤੇ ਮੇਰੇ ਸਮੇਂ ਬਣਾਈ ਖੇਡ ਨੀਤੀ ਵਿੱਚ ਖਿਡਾਰੀਆਂ ਲਈ ਵੱਡੇ ਇਨਾਮ, ਮਾਣ-ਸਨਮਾਨ ਰੱਖੇ ਗਏ ਸਨ।
ਖਿਡਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਮਹਾਰਾਜਾ ਰਣਜੀਤ ਸਿੰਘ ਐਵਾਰਡ, ਡੀ.ਬੀ.ਟੀ. ਅਤੇ ਕੈਸ਼ ਐਵਾਰਡ ਵੰਡ ਸਮਾਰੋਹ ਦੌਰਾਨ ਚੰਡੀਗੜ੍ਹ ਤੋਂ LIVE
-------
खिलाड़ियों को सम्मानित करने के अवसर पर महाराजा रणजीत सिंह अवॉर्ड, डी.बी.टी. और कैश अवॉर्ड वितरण समारोह के दौरान चंडीगढ़ से LIVE xitter.cf/i/broadcasts/1MKgNNgzq…
“ਵੈਸੇ ਤਾਂ ਹਰ ਦਿਨ ਮਾਂ ਦਾ ਹੀ ਹੁੰਦਾ ਹੈ,
ਪਰ ਅੱਜ ਦਾ ਦਿਨ ਮਾਂ ਦੇ ਨਿਸ਼ਕਾਮ ਪਿਆਰ,ਤਿਆਗ ਅਤੇ ਅਸੀਸਾਂ ਨੂੰ ਸਲਾਮ ਕਰਨ ਦਾ ਹੈ ਮਾਂ ਉਹ ਹਸਤੀ ਹੈ ਜੋ ਆਪਣੀਆਂ ਖੁਸ਼ੀਆਂ ਭੁਲਾ ਕੇ ਵੀ ਬੱਚਿਆਂ ਦੀ ਹਰ ਖੁਸ਼ੀ ਵਿੱਚ ਆਪਣੀ ਦੁਨੀਆ ਲੱਭ ਲੈਂਦੀ ਹੈ
ਮਦਰਜ਼ ਡੇ ਮੌਕੇ ਦੁਨੀਆ ਦੀ ਹਰ ਮਾਂ ਨੂੰ ਦਿਲੋਂ ਸਤਿਕਾਰ ਤੇ ਪਿਆਰ…
#Mothersday
Congratulations 🏆
🏆 PATIALA U-16 CROWNED PUNJAB STATE INTER-DISTRICT U-16 CHAMPIONS 2026-27! 🏆
Final vs Moga U-16 at Ropar (S J Sports Co. Vill. Khera)
Match Drawn – Patiala won on 1st Innings Lead🔥
Complete Match Summary:
- Patiala 1st Innings: 429/10 (128.2 overs)
- Moga 1st Innings: 153/10 (54.5 overs)
- Patiala 2nd Innings: 171/10 (54.3 overs)
- Moga 2nd Innings: 16/0 (8 overs)
Batting Heroes:
- Karanveer Singh– 118 (223 balls, 18 fours) 💥
- Abhiroop Singh Sidhu– 91 (167 balls, 12 fours) 💪
- Eshmit Singh– 83 (1st innings) + 22 (2nd innings) ⚡
- Manvir Singh– 53 (96 balls, 8 fours) in 2nd innings 🔥
Bowling Heroes – Patiala’s Attack (Moga 1st Innings)
Our bowlers delivered a clinical masterclass, bundling Moga out for just 153 with superb economy and sharp wickets:
- Eshmit Singh🔥 3/16 in 11 overs
(Eco 1.45) – 3 maidens – The star performer!
- Karanveer Singh💪 2/27 in 15.5 overs (Eco 1.71) – 6 maidens – Exceptional control
- Gurtaran Singh– 1/15 in 7 overs(Eco 2.14) – 2 maidens
- Soham Tejpal– 1/14 in 9 overs(Eco 1.56) – 4 maidens
- Saiyam Sharma– 1/54 in 7 overs
- Samkit Garg – 5 overs, 15 runs, 1 maiden
Fielding brilliance by Abhiroop Singh Sidhu (2 sharp catches), Samkit Garg (run-out), Eshmit Singh (run-out) and the entire unit made the difference.
This was a complete team performance– massive batting total + disciplined, economical bowling + electric fielding.
Heartiest congratulations to the entire Patiala U-16 squad, coach Mr. Bvish Goyal, support staff, selectors from PCA and the Patiala District Subcommittee of Punjab Cricket Association for bringing this prestigious title home!
Punjab’s future is in safe hands with these rising stars!
#PatialaCricket #PunjabCricket #U16Champions #PCA #InterDistrictChampions #RisingStarsOfPunjab #TeamPatiala








































