
Human Rights Activist, founder and patron of @khalramission
Joined December 2020
- Tweets87
- Following38
- Followers3.3K
- Likes124
Pinned Tweet
More than three weeks after it was brought to the attention of Chief Minister @BhagwantMann that convicted former Punjab Police officials Jaspal Singh (DSP), Satnam Singh (SI) and Jasbir Singh (SI)—found guilty in the abduction and murder of human rights defender Jaswant Singh Khalra—have been untraceable since 2023, there has been no public update from the authorities.
The responsibility for allowing convicted murderers to remain absconding lies with the Chief Minister and the @PbGovtIndia. The people of Punjab and the families of victims deserve answers.
Paramjit Kaur Khalra retweeted
ਪੰਜਾਬ ਵਿਧਾਨ ਸਭਾ ਵਿੱਚ ਕੱਲ੍ਹ ਪੇਸ਼ ਕੀਤੇ ਜਾਣ ਵਾਲੇ ਗੈਰ-ਸਰਕਾਰੀ ਮਤਿਆਂ ਵਿੱਚ ਵਿਧਾਇਕ ਰਜਨੀਸ਼ ਕੁਮਾਰ ਦਹੀਆ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਇੱਕ Truth Commission ਬਣਾਉਣ ਦੀ ਮੰਗ ਵਾਲਾ ਮਤਾ ਬਹੁਤ ਮਹੱਤਵਪੂਰਨ ਹੈ।
ਸਪੀਕਰ @SpeakerSandhwan ਨੂੰ ਇਸ ਮਤੇ 'ਤੇ ਖੁੱਲ੍ਹੀ, ਗੰਭੀਰ ਅਤੇ ਅਰਥਭਰਪੂਰ ਚਰਚਾ ਲਈ ਪੂਰਾ ਮੌਕਾ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਵੀ ਇਸ ਮਤੇ ਨੂੰ ਸਿਰਫ਼ ਰਸਮੀ ਕਾਰਵਾਈ ਤੱਕ ਸੀਮਤ ਨਾ ਰੱਖਦਿਆਂ, ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਲਾਵਾਰਿਸ ਲਾਸ਼ਾਂ ਦੀ ਸੱਚਾਈ ਸਾਹਮਣੇ ਲਿਆਉਣ ਦੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਇੱਕ Truth Commission ਦੇ ਗਠਨ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
@KaurKhalra @BhagwantMann
ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਲਈ ਮੈਂ ਇੱਕ ਨਿੱਜੀ ਮੈਂਬਰ ਮਤਾ (Private Member Resolution) ਪੇਸ਼ ਕੀਤਾ ਹੈ, ਜਿਸ ਰਾਹੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰਾਂ, ਸੱਚ ਅਤੇ ਨਿਆਂ ਲਈ ਦਿੱਤੀ ਗਈ ਅਦੁੱਤੀ ਕੁਰਬਾਨੀ ਦੇ ਸਨਮਾਨ ਵਜੋਂ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ ਹੈ।
ਇਸ ਮਤੇ ਰਾਹੀਂ ਪੰਜਾਬ ਵਿੱਚ 1980 ਅਤੇ 1990 ਦੇ ਦਹਾਕਿਆਂ ਦੌਰਾਨ ਹੋਈਆਂ ਗੁੰਮਸ਼ੁਦਗੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾਂ ਦੀ ਸੱਚਾਈ ਸਾਹਮਣੇ ਲਿਆਉਣ ਲਈ ਇੱਕ ਸੁਤੰਤਰ Truth and Reconciliation Commission ਦੇ ਗਠਨ ਦੀ ਵੀ ਮੰਗ ਕੀਤੀ ਗਈ ਹੈ।
ਸੱਚ, ਨਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲੋਕਤੰਤਰ ਦੀ ਬੁਨਿਆਦ ਹੈ। ਉਮੀਦ ਹੈ ਕਿ ਇਸ ਮਤੇ 'ਤੇ ਸਦਨ ਵਿੱਚ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
- ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਵਿਧਾਇਕ ਫਿਰੋਜ਼ਪੁਰ
@SpeakerSandhwan @BhagwantMann @KaurKhalra @NavkiranKhalra
“Why Punjab's 'Secret Cremations' Case Stands as a Landmark in the Annals of Human Rights Work”
Why Punjab's 'Secret Cremations' Case Stands as a Landmark in the Annals of Human Rights Work
Rita Manchanda✍️
thewire.in/rights/why-punjab…
Paramjit Kaur Khalra retweeted
✍🏾ਜਦੋਂ ਅਮ੍ਰਿਤਧਾਰੀ ਸਿੱਖ ਹੋਣਾ ਹੀ ਗੁਨਾਹ ਹੋ ਗਿਆ -🔴 ਖੂਨੀ ਇਤਿਹਾਸ ਦਾ ਗਵਾਹ ਸਤਲੁਜ
Btw July 8 & Aug 10, 1988, #PunjabPolice from #Patiala #UnlawfullyKilled Ranjit Singh (20-21). Security officials did not return Ranjit Singh's body to his family. #Punjab #India #EndImpunity Visit data.ensaaf.org/profile/1005…
Chaman Lal died at the age of 100+ still waiting for justice.
In 1993, his 20-year-old son, Gulshan Kumar, was abducted by Punjab Police, tortured, killed in a staged encounter, and secretly cremated as an "unclaimed" body.
Chaman Lal witnessed the aftermath and spent more than two decades fighting for accountability.
His case became part of the wider Punjab mass cremations investigation exposed by Jaswant Singh Khalra. Acting on Khalra's documentation, the Supreme Court ordered a CBI investigation, which confirmed thousands of illegal cremations and described the findings as evidence of "flagrant violations of human rights on a mass scale." Yet, after years of legal delays, many families
—including Chaman Lal's—were left without justice.
Chaman Lal passed away just two days before the criminal proceedings in his case were due to resume. His life stands as a powerful reminder that delayed justice is too often justice denied-and that the pursuit of truth does not end with those who refuse to give up.
Paramjit Kaur Khalra retweeted
Police filing “untraced reports”, judicial inquiries ordered by SC into missing lawyers disappearing - all that was common in #Punjab in 1991-1994. Below is link to my video in English. @KaurKhalra @khalramission @HoneyTrehan @singhlawyers
#satlujmovie
youtu.be/TK9KIm62sTk?si=nzU4…
Paramjit Kaur Khalra retweeted
Survivors and their communities continue to endure harm caused by India’s atrocities. Perpetrators were rewarded and enriched, while families were persecuted, left bereft, and pushed into financial ruin.
“ਐ ਦੁਨੀਆ ਵਾਲਿਓ ਤੁਸਾਂ ਸਾਨੂੰ ਅੱਤਵਾਦੀ ਆਖਿਆ, ਤੁਸਾਂ ਸਾਨੂੰ ਫਿਰਕਾਪਰਸਤ ਆਖਿਆ। ਜਿੰਨਾਂ ਨੂੰ ਤੁਸੀਂ ਅਮਨ ਦੇ ਮਸੀਹੇ ਆਖਿਆ ਸੀ ਉਹਨਾਂ ਦੀ ਅਸਲੀਅਤ ਪਛਾਣੋ ਤੇ ਸਾਨੂੰ ਦੱਸੋ ਅੱਤਵਾਦੀ ਕੌਣ ਤੇ ਸੱਤਵਾਦੀ (messengers of peace) ਕੌਣ।” - ਸ਼ਹੀਦ ਜਸਵੰਤ ਸਿੰਘ ਖਾਲੜਾ, ਅਪਰੈਲ 1995
Satluj, a film based on the life and murder of human rights activist Jaswant Singh Khalra, is still finding its audience despite the Indian government ban.
Read more: aje.news/bpbgx4
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ।
ਪੰਜਾਬ 14 ਜੁਲਾਈ 2026 ਦਿਨ ਮੰਗਲਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੱਦੇ 'ਤੇ ਹਰੀਕੇ ਪੱਤਣ (ਜਿੱਥੇ ਲਾਵਾਰਿਸ ਕਰਕੇ ਰੋੜੀਆਂ ਲਾਸ਼ਾਂ) ਵਿਖੇ ਅਰਦਾਸ ਸਮਾਗਮ ਵਿਚ ਇਕੱਠੇ ਹੋਣ ਦੀ ਤਿਆਰੀ ਕਰ ਰਿਹਾ ਹੈ|
ਮੈਂ ਪੰਜਾਬ, ਸਮੁੱਚੇ ਸਿੱਖ ਪੰਥ ਅਤੇ ਦੁਨੀਆਂ ਭਰ ਦੇ ਲੋਕ, ਜੋ ਮਨੁੱਖੀ ਹੱਕਾਂ 'ਤੇ ਨਿਆਂ ਵਿਚ ਵਿਸ਼ਵਾਸ ਰੱਖਦੇ ਹਨ, ਸੱਚ ਨੂੰ ਲੱਭਣ ਲਈ ਇੱਕ ਜੁੱਟ ਹੋ ਕੇ ਹੰਬਲਾ ਮਾਰਨ ਦਾ ਤਰਲਾ ਕਰਦੀ ਹਾਂ।
ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ, ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਲਾਵਾਰਿਸ ਲਾਸ਼ਾਂ , ਤਸ਼ੱਦਦ ਅਤੇ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਅੱਜ ਵੀ ਜਵਾਬਦੇਹੀ ਅਤੇ ਇਨਸਾਫ਼ ਦੀ ਮੰਗ ਕਰਦੇ ਹਨ।
ਕਾਂਗਰਸ ਸਰਕਾਰ ਦੇ ਦੌਰਾਨ ਹੋਏ ਇਸ ਕਤਲੇਆਮ ਅਤੇ ਮਨੁੱਖੀ ਹੱਕਾਂ ਦੇ ਘਾਣ ਨੂੰ ਬਾਅਦ ਵਿਚ ਆਈਆਂ ਸਰਕਾਰਾਂ ਨੇ ਵੀ ਹੱਕ ਇਨਸਾਫ਼ ਦਿਵਾਉਣ ਵਿੱਚ ਕੋਈ ਰੋਲ ਨਹੀਂ ਨਿਭਾਇਆ।
ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਦੋਸ਼ੀ ਪੁਲਿਸ ਅਫਸਰਾਂ ਨੂੰ ਵੀ.ਆਈ.ਪੀ ਸਹੂਲਤਾਂ, ਕਾਨੂੰਨੀ ਮਦਦ, ਉੱਚੇ ਓਹਦੇ ਬਖਸ਼ੇ - ਸੁਮੇਧ ਸੈਣੀ, ਇਜ਼ਹਾਰ ਆਲਮ, ਦਰਬਾਰਾ ਗੁਰੂ, ਉਮਰਾਨੰਗਲ, ਮੋਹੰਮਦ ਮੁਸਤਫਾ ਆਦਿ ਨੂੰ ਸ਼ਰੇਆਮ ਓਹਦੇ ਬਖਸ਼ੇ , ਜਦਕਿ ਪੀੜਤ ਪਰਿਵਾਰਾਂ ਨੂੰ ਹਾਸ਼ੀਏ ਤੋਂ ਧੱਕਿਆ ਗਿਆ, ਤੰਗ-ਪਰੇਸ਼ਾਨ ਕੀਤਾ ਗਿਆ ਅਤੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸੇ ਰਾਹ 'ਤੇ ਚੱਲਦਿਆਂ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਦੀ ਬਜਾਏ ਫਰਾਰ ਕਰਨ ਵਿਚ ਮਦਦ ਕੀਤੀ| ਜਿਨ੍ਹਾਂ ਵਿੱਚ ਖਾਲੜਾ ਦੇ ਕਾਤਲ ਡੀ.ਐਸ.ਪੀ. ਜਸਪਾਲ ਸਿੰਘ, ਸੱਬ ਇੰਸਪੈਕਟਰ ਜਸਬੀਰ ਸਿੰਘ ਅਤੇ ਸਤਨਾਮ ਸਿੰਘ ਸ਼ਾਮਲ ਹਨ।
ਭਾਜਪਾ ਸਰਕਾਰ ਉੱਤੇ ਵੀ ਵਿਦੇਸ਼ੀ ਧਰਤੀ 'ਤੇ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਸਬੰਧੀ ਗੰਭੀਰ ਦੋਸ਼ ਫ.ਬੀ.ਆਈ ਸਾਬਤ ਕਰ ਰਹੀ ਹੈ।
ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਇਸ ਆਸ ਨਾਲ ਵੇਖਦਾ ਹੈ ਕਿ ਉਹ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੇ ਸਿਧਾਂਤ ਅਨੁਸਾਰ ਨਿਡਰਤਾ, ਨਿਰਪੱਖਤਾ 'ਤੇ ਚੱਲਦਿਆਂ ਅਗਵਾਈ ਦੇਣਗੇ । ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ
1. ਪੰਜਾਬ ਵਿੱਚ 80 ਅਤੇ 90 ਦੇ ਦਹਾਕੇ ਦੌਰਾਨ ਲਾਪਤਾ ਕੀਤੇ ਗਏ ਲੋਕਾਂ , ਲਾਵਾਰਿਸ ਲਾਸ਼ਾਂ ਅਤੇ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ।
2. ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ, ਜਿਨ੍ਹਾਂ ਦੀ ਪਛਾਣ ਸਰਦਾਰ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਕੀਤੀ, ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਦਾ ਬਣਦਾ ਸਥਾਨ ਦਿੱਤਾ ਜਾਵੇ ਜਿਨ੍ਹਾਂ ਦੀਆਂ ਉਹ ਹੱਕਦਾਰ ਹਨ।
3. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜ੍ਹਤ ਪਰਿਵਾਰਾਂ ਦੀ ਮਾਲੀ ਮਦਦ ਕਰੇ।
ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਜਵਾਬਦੇਹੀ ਅਤੇ ਕਾਨੂੰਨ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਨੇ ਨਿਰਦੋਸ਼ਾਂ ਦਾ ਕਤਲੇਆਮ ਕੀਤਾ , ਇਨਸਾਫ਼ ਦੇਣ ਤੋਂ ਮੁਨਕਰ ਹੋਏ , ਸਿੱਖ ਨਸਲਕੁਸ਼ੀ ਦੇ ਸੱਚ ਨੂੰ ਲੁਕਾਇਆ ਜਾਂ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਸਮਰਥਨ ਕੀਤਾ, ਉਹਨਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਵਾਬਦੇਹ ਠਹਿਰਾਇਆ ਜਾਵੇ, ਉਹਨਾਂ ਦੇ ਸਾਰੇ ਸਰਕਾਰੀ ਸਨਮਾਨ ਵਾਪਿਸ ਕਰਵਾਏ ਜਾਣ ਅਤੇ ਸਮਾਜਿਕ ਬਾਈਕਾਟ ਕੀਤਾ ਜਾਵੇ। ਸਾਡੇ ਇਸ ਤੀਜੇ ਘੱਲੂਘਾਰੇ ਨੂੰ ਸਿਆਸੀ ਰੋਟੀਆਂ ਸੇਕਣ ਲਈ ਨਾ ਵਰਤਿਆ ਜਾਵੇ ਬਲਕੀ ਸਾਰੇ ਨਿਜ਼ਾਮ ਤੋਂ ਜਵਾਬਦੇਹੀ ਮੰਗੀ ਜਾਵੇ - ਇਹੋ ਹੀ ਲਾਵਾਰਿਸ ਲਾਸ਼ਾਂ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਧੰਨਵਾਦ ਸਹਿਤ,
ਪਰਮਜੀਤ ਕੌਰ ਖਾਲੜਾ
Paramjit Kaur Khalra retweeted
#ExpressInterview | As the controversy over Satluj continues, Jaswant Singh Khalra's daughter, Navkiran Kaur Khalra, reflects on her father's custodial murder.
In an exclusive interview with The Indian Express, she speaks about his fight to expose alleged illegal cremations during Punjab's militancy years and why his legacy continues to resonate today.
Click on the 🔗 below to read full interview.
indianexpress.com/article/ci…
Written by: Divya Goyal
Paramjit Kaur Khalra retweeted
A film about slain Sikh activist Jaswant Singh Khalra is being screened across India after its removal from a streaming platform.
Khalra exposed killings and secret cremations by Indian security forces during the Punjab insurgency.
Removed film Satluj spreads across villages in northern India
More on Aljazeera.com
Paramjit Kaur Khalra retweeted
✍🏾Punjab Police's idea of teamwork?
A fresh FIR alleges they killed one of their own alleged police cats to claim the bounty.
When your biggest threat is your own side, the system is beyond broken.
indianexpress.com/article/ci…
✍🏾A file said 'encounter'. Reality asked, 'Who was actually killed?
Militant killed by ADGP Paramraj Umranangal in 1994 still alive, cops can’t answer whose body he brought in and Umranangal still roams free.
indianexpress.com/article/ci…
Paramjit Kaur Khalra retweeted
Two very important things to remember in Jaswant Singh Khalra's case.
1. Khalra's 25,000 figure covers only the cremations. And cremation was just one disposal method; other bodies were dismembered and dumped in rivers, leaving no evidentiary trace.
So 25,000 is where the counting stopped, not where the killing stopped.
We may never know the true number. Cremation happened only when the police chose the municipal route, which is the sole reason any paper trail exists.
Countless others were simply dumped in the rivers, uncounted.
2. But the most important thing is what Khalra's extrajudicial murder achieved.
It sent a chilling message. Khalra had become a beacon of hope for thousands, a tiny diya of light. When that diya was extinguished, it terrified them. Thousands never reported their missing, because they feared for their own families' safety.
The state didn't just kill people. It killed the counting.
Paramjit Kaur Khalra retweeted
. @Ensaaf has documented nearly 20,000 violent deaths during Punjab's “Decade of Disappearances”, publishing over 5,300 victim profiles:
The analysis and data are available here: ensaaf.org/article/descripti… data.ensaaf.org
Paramjit Kaur Khalra retweeted
Replying to @ensaaf
@ensaaf has done a remarkable service to the people of Punjab in documenting the state repression and extrajudicial killings.
Following is the story of Chaman Lal, who died waiting for justice for the extrajudicial murder of his son.
It was @khalramission who fought for justice and made sure that the killers are behind bars.
Paramjit Kaur Khalra retweeted
1/ The evidence of former Punjab DGP KPS Gill ’s atrocity crimes is unequivocal, extensive, and damning. Gill and other senior officials bear responsibility for widespread & systematic murder, enforced disappearances, torture, and other crimes against humanity in Punjab.































