ਕਾਲ਼ੇ ਪਾਣੀ ਦਾ ਮੋਰਚਾ (@KalePani) header
ਕਾਲ਼ੇ ਪਾਣੀ ਦਾ ਮੋਰਚਾ (@KalePani) profile picture

ਪੰਜਾਬ ਦੇ ਦਰਿਆ ਸਤਲੁਜ ਵਿੱਚ ਲੁਧਿਆਣੇ ਤੋਂ ਪੈਂਦੇ ਜ਼ਹਿਰਾਂ ਨੂੰ ਬੰਨ੍ਹ ਲਾਓੁਣ ਲਈ 18 ਜੂਨ 2024 ਨੂੰ ਐਲਾਨੇ ਮੇਰਚੇ ਦੀ ਸ਼ੁਰੁਆਤ ਹੁੰਦੀ ਹੈ

Joined June 2024
ਕਾਲ਼ੇ ਪਾਣੀ ਦਾ ਮੋਰਚਾ retweeted
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ 100 ਦੇ ਨੇੜੇ ਰੁੱਖ ਵੱਡਣ ਦਾ ਵਿਰੋਧ ਕਰਦੇ ਹਾਂ। ਮਾਣਯੋਗ ਵਾਈਸ ਚਾਂਸਲਰ ਇਹ ਸੜਕ ਚੌੜੀ ਕਰਨ ਅਤੇ ਦਰੱਖਤ ਵੱਡਣ ਦੀ ਤਜਵੀਜ਼ ਵਾਪਿਸ ਲੈਣ। ਇਸ ਨਾਲ ਮਹਿੰਦਰ ਸਿੰਘ ਰੰਧਾਵਾਂ ਲਾਇਬਰੇਰੀ ਨੂੰ ਸੱਟ ਵੱਜਦੀ ਹੈ, ਵਾਤਾਵਰਣ ਖਰਾਬ ਹੁੰਦਾ ਹੈ ਅਤੇ ਗੱਡੀਆਂ ਦੀ ਆਮਦ ਨਾਲ ਪਲੀਓੂਸ਼ਨ ਵੀ ਵੱਧਣਾ ਹੈ @PunjabGovernor
7
2
1
145
3 ਦਸੰਬਰ ਪਟਿਆਲੇ ਪੰਜਾਬ ਪਲੀਊਸ਼ਨ ਕੰਟਰੋਲ ਦਫ਼ਤਰ ਵੱਲ ਗੁਰਦੁਆਰਾ ਦੂਖਨਿਵਾਰਨ ਸਾਹਿਬ ਤੋਂ ਮਾਰਚ #kalePaniDaMorcha
1
1
16
Today we will address the media in Ludhiana on Budha Darya at Leisure Valley , near Zone D office,Ludhiana at 5 PM #KalePaniDaMorcha
13
ਮੋਰਚੇ ਦੀ ਟੀਮ ਦੇ ਮੈਂਬਰ ਲੱਖਾ ਸਧਾਣਾ ਨੂੰ ਪੰਜਾਬ ਥਿੰਕਸ ਰਸਾਲੇ ਵੱਲੋਂ ਪੰਜਾਬ ਦੇ 50 ਪ੍ਰਭਾਵਸ਼ਾਲੀ ਸਖਸ਼ੀਅਤਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਵਿੱਚ ਸਾਰੀ ਟੀਮ ਮਾਣ ਮਹਿਸੂਸ ਕਰਦੀ ਹੈ। ਕਾਲ਼ੇ ਪਾਣੀ ਦਾ ਮੋਰਚਾ #KalePaniDaMorcha #PunjabThinks
1
21
ਕਾਲ਼ੇ ਪਾਣੀ ਦੇ ਮੋਰਚੇ ਦੀ ਟੀਮ ਅੱਜ ਖਨੌਰੀ ਵਿਖੇ ਸਮੂਹ ਪੰਜਾਬ ਦੀਆਂ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਸ਼ਾਮਿਲ ਹੋਵੇਗੀ। ਸ ਡੱਲੇਵਾਲ ਜੀ ਤੇ ਅਕਾਲ ਪੁਰਖ ਮਿਹਰ ਭਰਿਆ ਹੱਥ ਰੱਖਣ।@KMM_India #FarmerProtest2024
11
ਲੋਕ ਲਾਓੁਣਗੇ ਕੈਂਸਰ ,ਹੈਪੇਟਾਈਟਸ ਦੇ ਮਰੀਜ਼ਾਂ ਦੀ ਗਿਣਤੀ ਦੱਸਦੇ ਬੋਰਡ #kalepanidamorcha
2
1
48
ਮੋਰਚੇ ਵਲੋਂ ਕੀਤੀ ਜਾਵੇਗੀ ਚ ਵਿਸਾਖੀ ਤੇ ਅਨੰਦਪੁਰ ਸਾਹਿਬ ਵਿਖੇ ਕਾਂਨਫਰੰਸ #kalepanidamorcha
3
2
43
ਮੋਰਚੇ ਵਲੋ ਕੱਢੀ ਜਾਵੇਗੀ ਪੰਜਾਬ ਚ ਯਾਤਰਾ ਨਾਮ ਹੋਵੇਗਾ “ਵਹਿਣ” #kalepanidamorcha
3
1
34
ਪੰਜਾਬ ਸਰਕਾਰ ਮੁੱਕਰੀ ਕਾਲ਼ੇ ਪਾਣੀ ਦੇ ਮੋਰਚੇ ਵਲੋੰ ਪੰਜਾਬ ਵਿੱਚ ਇੱਕ ਵੱਡੀ ਯਾਤਰਾ ਕੱਢੀ ਜਾਵੇਗੀ ਨਾਮ ਹੋਵੇਗਾ “ਵਹਿਣ” ਵਿਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਕਾਂਨਫਰੰਸ ਕੀਤੀ ਜਾਵੇਗੀ। ਪੰਜਾਬ ਵਿੱਚ ਥਾਂ ਥਾਂ ਕਾਲ਼ੇ ਪਾਣੀ ਦੀ ਮਾਰ ਝੱਲ ਰਹੇ ਮਰੀਜਾਂ ਦੀ ਗਿਣਤੀ ਲਿਖੀ ਜਾਵੇਗੀ। #kalepanidamorcha
4
1
89
ਕਾਲ਼ੇ ਪਾਣੀ ਦਾ ਮੋਰਚਾ retweeted
ਕੱਲ੍ਹ ਨੂੰ ਬੁੱਢੇ ਦਰਿਆ ਉੱਤੇ ਹੋਇਆ ਇੱਕਠ ਦੱਸੂ ਪੰਜਾਬੀ ਜਾਗਦੇ ਆ ਕੇ ਸੁੱਤੇ ਆ , ਕੈਂਸਰ ਦਾ ਦਰਿਆ ਵਗਣਾ ਪੰਜਾਬ ਵਿੱਚ ਜੇ ਨਾ ਜਾਗੇ। #SavePunjab #Punjab
8
175
4
446
12,826
ਕਾਲ਼ੇ ਪਾਣੀ ਦਾ ਮੋਰਚਾ retweeted
SKM non-political extends support to #KalePaniDaMorcha . Farm unions from Rajasthan, Uttar Pradesh, Haryana, and Punjab extended their support. Take Industries to task who are killers of our families. Toxic water shouldn't be released in water.
5
54
1
91
20,315
ਕਾਲ਼ੇ ਪਾਣੀ ਦਾ ਮੋਰਚਾ retweeted
ਪਿੱਛਲੇ 20 ਸਾਲਾਂ ਤੋਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਨੇ ਲੁਧਿਆਣਾ ਤੋਂ ਲੈ ਕੇ ਰਾਜਸਥਾਨ ਤਕ ਲੱਖਾਂ ਲੋਕਾਂ ਨੂੰ ਕੈਂਸਰ ਦਾ ਸ਼ਿਕਾਰ ਬਣਾ ਦਿੱਤਾ ਹੈ ਅਤੇ ਲਗਭਗ ਇੱਕ ਕਰੋੜ ਲੋਕ ਕੈਂਸਰ ਦੇ ਖਤਰੇ ਹੇਠ ਹਨ। ਜ਼ਹਿਰੀਲੇ ਪ੍ਰਦੂਸ਼ਣ ਨੂੰ ਰੋਕਣ ਦੀ ਬਜਾਏ, ਦਰਿਆਵਾਂ ਵਿੱਚ ਜ਼ਹਿਰ ਘੋਲਣ ਵਾਲੀ ਕੱਪੜਾ ਰੰਗਣ ਵਾਲੀ ਇੰਡਸਟਰੀ ਪ੍ਰਦੂਸ਼ਣ ਦੇ ਖਿਲਾਫ ਲੜਨ ਵਾਲਿਆਂ ਨੂੰ ਇੱਕ ਲੱਖ ਭਾੜੇ ਦੇ ਗੁੰਡਿਆਂ ਰਾਹੀਂ ਹਮਲੇ ਦੀ ਧਮਕੀ ਦੇ ਰਹੀ ਹੈ। ਕੀ @BhagwantMann ਸਰਕਾਰ ਇਹਨਾਂ ਪ੍ਰਦੂਸ਼ਣ ਕਰਨ ਵਾਲਿਆਂ ਅਤੇ ਗੁੰਡਿਆਂ ਅੱਗੇ ਬੇਬੱਸ ਹੋ ਚੁੱਕੀ ਹੈ? #KalePaniDaMorcha
12
109
3
191
44,538
ਕਿਸਾਨ ਮਜ਼ਦੂਰ ਮੇਰਚੇ ਵੱਲੋਂ ਕਾਲ਼ੇ ਪਾਣੀ ਦੇ ਮੋਰਚੇ ਦਾ ਸਮਰਥਨ #KalePaniDaMorcha
1
3
115
ਕਾਲ਼ੇ ਪਾਣੀ ਦਾ ਮੋਰਚਾ retweeted
Sufferers of Buddha Dariya pollution and air pollution due to Dyeing industry, electroplating and dairy industry share their pain.
7
8
231
ਕਾਲ਼ੇ ਪਾਣੀ ਦਾ ਮੋਰਚਾ retweeted
3 दिसंबर को राजस्थान से किसान जत्थेबंदी लुधियाना को करेंगे कूच बुड्ढा नाला के गंदे पानी को लेकर
7
22
408
#Breaking ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਦੀ ਪ੍ਰੈੱਸ ਕਾਂਨਫਰੰਸ ਰਾਹੀਂ ਕਾਲ਼ੇ ਪਾਣੀ ਦੇ ਮੋਰਚੇ ਵੱਲੋਂ ਦਿੱਤੀ 3 ਦਸੰਬਰ 2024 ਦੀ ਲੁਧਿਆਣੇ ਬੁੱਢਾ ਦਰਿਆ ਕੰਢੇ ਤਾਜਪੁਰ ਰੋਡ ਪਹੁੰਚਣ ਦੀ ਕਾਲ ਦਾ ਸਮਰਥਨ ਕਰ ਦਿੱਤਾ ਗਿਆ ਹੈ। #kalepanidamorcha #FarmerProtest2024 #KMM
5
6
115
ਕਾਲ਼ੇ ਪਾਣੀ ਦਾ ਮੋਰਚਾ retweeted
ਤੁਹਾਡੇ ਘਰ ਜਲਦੀ #ਕੈਂਸਰ ਪਹੁੰਚ ਰਿਹਾ ਹੈ! ਸਤਲੁਜ ਅਤੇ ਬੁੱਢੇ ਦਰਿਆ 'ਚ ਕੈਮੀਕਲ ਰੂਪੀ ਜ਼ਹਿਰ ਮਿਲਾਇਆ ਜਾ ਰਿਹਾ ਹੈ, ਜੋ ਕੈਂਸਰ ਬਣ ਤੁਹਾਡੇ ਘਰ ਜਲਦੀ ਪਹੁੰਚੇਗਾ। ਅਫ਼ਸੋਸ ਅਸੀਂ ਚੁੱਪ ਹਾਂ! #KalePaniDaMorcha
3
190
7
321
7,863
ਕਾਲ਼ੇ ਪਾਣੀ ਦਾ ਮੋਰਚਾ retweeted
Our children, Our families are being wiped out by cancer . Cancer causing toxins released in rivers of Punjab. Budha Dariya has become Budha Nala. Poisonous toxins are released in water that travel from Ludhiana, Bathinda, Abhor, Fazilka to Rajhastan. Yet, these dyeing industries are given clean chit by @PPCBofficial @PbGovtIndia @FarmStudioz @mahesh999555 @Sandhu_Kdeep1 @SupremeCourtIND
They are our future , thrir lives matter. It is our duty to give them #CleanAir and #CleanWater. The youth of #Punjab. They are asking for clean water in the rivers, which are being contaminated by dying industries. Major cause of cancer, hepatitis,etc.
17
93
4
190
18,288
ਅਪੀਲ ਕਾਲ਼ੇ ਪਾਣੀ ਦਾ ਮੋਰਚਾ 3 ਦਸੰਬਰ 2024 ਲੁਧਿਆਣਾ ਤਾਜਪੁਰ ਰੋਡ ਪਹੁੰਚੋ #KalePaniDaMorcha
4
6
100