Happy Dehli (@HappyDehli) profile picture

Ex army man

Joined July 2022
Photo by Happy Dehli (@HappyDehli)Photo by Happy Dehli (@HappyDehli)Photo by Happy Dehli (@HappyDehli)Photo by Happy Dehli (@HappyDehli)Photo by Happy Dehli (@HappyDehli)Photo by Happy Dehli (@HappyDehli)Photo by Happy Dehli (@HappyDehli)Photo by Happy Dehli (@HappyDehli)Photo by Happy Dehli (@HappyDehli)Photo by Happy Dehli (@HappyDehli)
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆ ਬਹੁਤ ਬਹੁਤ ਮੁਬਾਰਕਾ ਜੀ
Baba Budha ji de mele diya dur dur ahyia sangta nu happy delhi wallo Bahut bahut mubarka ji
1
5
ਪੰਜਾਬ ਵਿਧਾਨ ਸਭਾ ਦਾ ਇਜਲਾਸ ਸਿਰਫ਼ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਤਕ ਸੀਮਤ ਰਿਹਾ ਆਮ ਜਨਤਾ ਦੀਆਂ ਮੰਗਾਂ ਹੋੲੀਅਾਂ ਅੱਖੋਂ ਪਰੋਖੇ
5
ਪੁੱਤਰਾਂ ਦੇ ਦਾਨੀ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ 6,7 8 ਅਕਤੂਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ
1
12
ਚੰਡੀਗੜ੍ਹ ਯੂਨੀਵਰਸਿਟੀ ਵਿਚ ਜੋ MMS ਕਾਂਡ ਵਾਪਰਿਆ ਉਸ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਇਨਸਾਨੀਅਤ ਸ਼ਰਮਸਾਰ ਹੋ ਗਈ
1
7
ਅਰਸ਼ਦੀਪ ਤੋਂ ਕੈਚ ਛੁੱਟਿਆ ਬਹੁਤ ਲੋਕਾਂ ਨੇ ਟ੍ਰੋਲ ਕੀਤੀ ਪਰ ਜਦੋਂ 140 ਕਰੋੜ ਦੀ ਗਿਣਤੀ ਵਾਲਾ ਦੇਸ਼ ਭਾਰਤ ਤਿੰਨ ਕਰੋੜ ਦੀ ਗਿਣਤੀ ਵਾਲੇ ਦੇਸ਼ ਸ੍ਰੀਲੰਕਾ ਕੋਲੋਂ ਹਾਰ ਗਿਆ ਤਾ ਸਾਰਾ ਦੇਸ਼ ਸ਼ਰਮਸ਼ਾਰ ਹੋ ਗਿਆ
2
ਪੰਜਾਬ ਦੇ ਹਲਾਤ
3
ਭਾਰਤ ਦੇਸ਼ ਨੂੰ ਆਜ਼ਾਦੀ ਦੀ 75ਵੀ ਵਰਸ਼ ਗੰਢ ਪਰ ਪੂਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ
2
ਦਰੋਪਤੀ ਮੁਰਮੂ ਨੂੰ ਭਾਰਤ ਦੇ 15ਵੇ ਰਾਸ਼ਟਰਪਤੀ ਬਨਣ ਤੇ ਬਹੁਤ ਬਹੁਤ ਮੁਬਾਰਕਾਂ ਜੀ
4