Aman Banwait (@AmanBanwait20) header
Aman Banwait (@AmanBanwait20) profile picture
Joined December 2020
Photo by Aman Banwait (@AmanBanwait20)Photo by Aman Banwait (@AmanBanwait20)Photo by Aman Banwait (@AmanBanwait20)Photo by Aman Banwait (@AmanBanwait20)Photo by Aman Banwait (@AmanBanwait20)Photo by Aman Banwait (@AmanBanwait20)Photo by Aman Banwait (@AmanBanwait20)Photo by Aman Banwait (@AmanBanwait20)Photo by Aman Banwait (@AmanBanwait20)Photo by Aman Banwait (@AmanBanwait20)
ਕੈਨਵਸ.. very close to my heart... First writing got PUBLISHED.. very different and special experience!!! #amwriting
62
44
2
457
“वहाँ जब तक रहे तब तक यहाँ की फ़िक्र रहती थी, यहाँ जब आ गए हैं तो वहाँ की याद आती है। इस शहर-ए-अजनबी में अब किसे जाकर बताएँ हम, कहाँ के रहने वाले हैं, कहाँ की याद आती है।” ~आशू मिश्रा
3
27
717
I saw so many doctors post videos from consultation rooms where patients openly discuss extremely personal topics like reproductive health. Even when faces are blurred,—how does patient consent and medical confidentiality work in these situations? Is this actually legal in India?
10
687
DEMOCRACY wins! A GENERATION WITH A SPINE wins!
4
231
"You are never too young to lead, and never too old to learn." ~ Kofi Annan #JantarMantarProtest
1
3
225
Aman Banwait retweeted
This win belongs to the students who stood united. I hope they don’t let any opportunists take credit for it.
4
10
45
975
"The loudest voices for justice are sometimes the quietest when it's their turn to be accountable." On what grounds is @AamAadmiParty and @harjotbains coming forward to support students at #JantarMantarProtest? The kind of brutality they have exhibited towards the #MGNREGA
1
3
157
workers protesting for their rights is atrocious! Where were you when Punjabi Police was beating the ITI qualified candidates outside the PSPCL headquarters in Patiala?
1
87
Aman Banwait retweeted
ਪੰਜਾਬ ਦੇ ਸਿੱਖਿਆ ਮੰਤਰੀ ਨੂੰ ਪਹਿਲਾਂ ਪੰਜਾਬ ਦੇ ਇਮਤਿਹਾਨਾਂ ਵਿੱਚ ਹਰ ਸਾਲ ਸਾਹਮਣੇ ਆ ਰਹੇ ਘੁਟਾਲਿਆਂ ਦਾ ਹੱਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕਈ ਭਰਤੀਆਂ ਅਤੇ ਹੋਰ ਇਮਤਿਹਾਨ ਅਜੇ ਵੀ ਸਮੇਂ ਸਿਰ ਨਹੀਂ ਹੋ ਰਹੇ। ਦਿੱਲੀ ਜਾਣ ਤੋਂ ਪਹਿਲਾਂ ਆਪਣੀ ਹੀ ਸੂਬੇ ਦੀ ਸਿੱਖਿਆ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਕਰਨਾ ਵਧੇਰੇ ਜ਼ਰੂਰੀ ਹੈ। ਬਾਕੀ, ਆਪਣੇ ਹੀ ਸੂਬੇ ਵਿੱਚ ਅਧਿਆਪਕਾਂ 'ਤੇ ਲਾਠੀਚਾਰਜ ਕਰਵਾ ਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਵਾਲੀ ਸਰਕਾਰ ਦਿੱਲੀ ਵਿੱਚ ਹੋਏ ਲਾਠੀਚਾਰਜ ਦਾ ਵਿਰੋਧ ਆਖ਼ਿਰ ਕਿਸ ਮਾਪਦੰਡ ਤੇ ਕਰ ਰਹੀ ਹੈ !
7
25
1
123
4,309
"Educate, Agitate, Organize!" #ChaloSansad
1
7
183
The trouble is that once you see it, you can't unsee it. And once you've seen it, keeping quiet, saying nothing, becomes as political an act as speaking out. There's no innocence. Either way, you're accountable." ~ Arundhati Roy #ChaloSansad
2
114
Aman Banwait retweeted
ਮੇਰਾ ਸੂਰਜ ਡੁਬਿਆ ਹੈ, ਤੇਰੀ ਸ਼ਾਮ ਨਹੀਂ ਹੈ ਤੇਰੇ ਸਿਰ ਤੇ ਤਾਂ ਸਿਹਰਾ ਹੈ ਇਲਜਾਮ ਨਹੀਂ ਹੈ ਏਨਾਂ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਖ ਸਿੰਜਿਆ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ~ ਸੁਰਜੀਤ ਪਾਤਰ #sonamwangchuk #JantarMantarProtest
2
6
293
ਮੇਰਾ ਸੂਰਜ ਡੁਬਿਆ ਹੈ, ਤੇਰੀ ਸ਼ਾਮ ਨਹੀਂ ਹੈ ਤੇਰੇ ਸਿਰ ਤੇ ਤਾਂ ਸਿਹਰਾ ਹੈ ਇਲਜਾਮ ਨਹੀਂ ਹੈ ਏਨਾਂ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਖ ਸਿੰਜਿਆ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ~ ਸੁਰਜੀਤ ਪਾਤਰ #sonamwangchuk #JantarMantarProtest
2
6
293
Aman Banwait retweeted
Smaller Movements have brought down many governments in India... & Here it’s about Education.. #cockroachjantaparty #cjpprotest #protest #jantarmantar – at Delhi, India
3,135
15,541
475
67,805
5,095,106
ਕੋਈ ਕਿਸੇ ਤੋਂ ਚਾਰ ਕਮੀਜ਼ਾਂ ਅੱਗੇ ਹੈ, ਕੋਈ ਕਿਸੇ ਤੋਂ ਚਾਰ ਕਿਤਾਬਾਂ ਪਿੱਛੇ ਹੈ। ~ ਭੂਸ਼ਨ ਧਿਆਨਪੁਰੀ
1
18
423
ਇਕ ਰੁੱਤ ਪੱਤੇ ਦੇ ਜਾਂਦੀ ਹੈ, ਦੂਜੀ ਲੈ ਜਾਂਦੀ ਹੈ, ਬਿਰਖ ਕਿਸੇ ਰੁੱਤ ਦਾ ਹੱਥ ਨਹੀਂ ਫੜਦਾ... ~ ਨਵਤੇਜ ਭਾਰਤੀ
2
1
27
295
ਉਹ ਜੋ ਬਹੁਤ ਕੁਝ ਹੋ ਸਕਦੀਆਂ ਸੀ.... ਜੇ ਉਨ੍ਹਾਂ ਦੇ ਵੀ ਡਿੱਗਦੇ-ਢਹਿੰਦੇ, ਰਿੜ੍ਹਦੇ ਹੋਏ ਖ਼ਵਾਬਾਂ ਨੂੰ ਉਂਗਲ ਫੜ ਕਿਸੇ ਨੇ ਤੁਰਨਾ ਸਿਖਾਇਆ ਹੁੰਦਾ। ਜ਼ਿੰਮੇਵਾਰੀਆਂ ਦੇ ਝੱਖੜਾਂ ਵਿਚ ਤੀਲ੍ਹਾ-ਤੀਲ੍ਹਾ ਹੋਏ ਸੱਧਰਾਂ ਦੇ ਆਲ੍ਹਣੇ ਨੂੰ ਕਿਸੇ ਨੇ ਮੁੜ ਜ਼ਿੰਦਗੀ ਦੀ ਸ਼ਾਖ 'ਤੇ ਮੋਹ ਨਾਲ ਸਜਾਇਆ ਹੁੰਦਾ.... ਸਾਡੇ ਘਰ 'ਚ ਜੀਵਦੀਆਂ ਇਹ ਸੁਆਣੀਆਂ,
1
1
7
194
ਮੂੰਹ ਹਨ੍ਹੇਰੇ ਤੋਂ ਉੱਠ ਕੇ ਘਰ ਦਾ ਮੂੰਹ ਮੱਥਾ ਸੰਵਾਰਦੀਆਂ, ਆਪਣਾ ਆਪ ਕਿੱਥੇ ਗੁਆ ਬੈਠੀਆਂ! ਸਾਡੇ ਸੁਪਨੇ ਪਾਲਦੀਆਂ, ਉਹ ਆਪਣੇ ਚਾਅ ਕਿਤੇ ਰੱਖ ਕੇ ਭੁੱਲ ਬੈਠੀਆਂ ਨੇ, ਆਪਣੀਆਂ ਰੀਝਾਂ ਦਾ ਆਪਣੇ ਹੱਥੀਂ ਆਤਮਘਾਤ ਕਰਨ ਵਾਲੀਆਂ, ਹੋਰ ਬਹੁਤ ਕੁਝ ਹੋ ਸਕਦੀਆਂ ਸੀ.... ਉਹ ਜੋ ਬਹੁਤ ਕੁਝ ਹੋ ਸਕਦੀਆਂ ਸੀ....!! ~ ।। ਅ. ਬ.।।✍🏼🌻🌻✍🏼
1
3
125
Aman Banwait retweeted
- Mahmoud Darwish
25
1,199
28
2,965
109,013