Akshay Sharma (@AkshaySharmaOrg) header
Akshay Sharma (@AkshaySharmaOrg) profile picture

Amritsar north assembly constituency

Amritsar,Punjab
Joined May 2016
Photo by Akshay Sharma (@AkshaySharmaOrg)Photo by Akshay Sharma (@AkshaySharmaOrg)Photo by Akshay Sharma (@AkshaySharmaOrg)Photo by Akshay Sharma (@AkshaySharmaOrg)Photo by Akshay Sharma (@AkshaySharmaOrg)Photo by Akshay Sharma (@AkshaySharmaOrg)Photo by Akshay Sharma (@AkshaySharmaOrg)Photo by Akshay Sharma (@AkshaySharmaOrg)Photo by Akshay Sharma (@AkshaySharmaOrg)Photo by Akshay Sharma (@AkshaySharmaOrg)
Akshay Sharma retweeted
ਮੈਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਹਨਾਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ। ਭਾਰਤੀ ਜਨਤਾ ਪਾਰਟੀ ਹਮੇਸ਼ਾ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਰਹੇਗੀ। ਮੈਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੀ ਪੜ੍ਹਾਈ ਅਤੇ ਭਵਿੱਖ ਦੀ ਤਿਆਰੀ ’ਤੇ ਧਿਆਨ ਦੇਣ।
1
4
7
476
Akshay Sharma retweeted
बंगाल में खिला कमल! #ElectionResult2026
36
151
6
1,623
20,903
Akshay Sharma retweeted
भाजपा से लड़िए, राम से नहीं वरना ऐसे ही निपटते जाओगे #JaiShreeRam #NaMo #BJP #BJP4India #BJP4Delhi #Delhi #SanatanDharma
6
389
5
1,586
16,154
Akshay Sharma retweeted
Amritsar, Punjab: On Union Home Minister Amit Shah's rally in Moga, BJP leader Akshay Sharma says, "I would like to thank every section of Punjab that is going to Moga to listen to Union Home Minister Amit Shah, who will speak on issues related to Punjab at the rally..."
1
6
523
Akshay Sharma retweeted
पीएम श्री @narendramodi ने शताब्दी नगर नमो भारत स्टेशन पर मेरठ मेट्रो और नमो भारत ट्रेन को हरी झंडी दिखाई और यहां से मेरठ साउथ स्टेशन तक मेट्रो का सफर किया।
104
383
12
2,068
38,273
Akshay Sharma retweeted
Addressing a programme on Sant Ravidass Jayanti in Jalandhar. His teachings and ideals continue to guide people across the country. xitter.cf/i/broadcasts/1jMJgRmml…
774
3,354
77
16,130
1,615,707
Akshay Sharma retweeted
The world watches as India rises. Manufacturing roars, exports soar, and growth is regularly touching highs. 𝐃𝐫𝐢𝐯𝐞𝐧 𝐛𝐲 𝐏𝐌 𝐌𝐨𝐝𝐢’𝐬 𝐯𝐢𝐬𝐢𝐨𝐧 𝐨𝐟 #𝐕𝐢𝐤𝐬𝐢𝐭𝐁𝐡𝐚𝐫𝐚𝐭, 𝐈𝐧𝐝𝐢𝐚’𝐬 𝐠𝐫𝐨𝐰𝐭𝐡 𝐬𝐭𝐨𝐫𝐲 𝐢𝐬 𝐚𝐜𝐜𝐞𝐥𝐞𝐫𝐚𝐭𝐢𝐧𝐠 - 𝐬𝐭𝐫𝐨𝐧𝐠𝐞𝐫, 𝐟𝐚𝐬𝐭𝐞𝐫, 𝐮𝐧𝐬𝐭𝐨𝐩𝐩𝐚𝐛𝐥𝐞. 🇮🇳📈
98
348
4
978
15,551
Akshay Sharma retweeted
‘Drummers' Call’ Spectacular! It was widely appreciated at Beating Retreat 2026.
1,039
6,992
250
72,237
19,405,341
Akshay Sharma retweeted
ਮੁੱਖ ਮੰਤਰੀ @BhagwantMann ਜੀ ਸਿਰਫ਼ ਟਵੀਟ ਪਾ ਕੇ ਫ਼ੌਕੀ ਟੌਹਰ ਬਣਾਉਣ ਦੀ ਕੋਸ਼ਿਸ਼ ਨਾ ਕਰੋ 30 ਮਈ 2024 ਵਿੱਚ ਹੁਸ਼ਿਆਰਪੁਰ ਰੈਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੇਦੀ ਜੀ ਨੇ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਦੀ ਇੱਛਾ ਬਾਰੇ ਦੱਸਿਆ ਸੀ, ਫ਼ਿਰ ਭਾਜਪਾ ਪੰਜਾਬ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ 13 ਜੂਨ 2024 ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਅਤੇ ਸਮੇਂ ਸਮੇਂ ਹੋਰ ਭਾਜਪਾ ਆਗੂਆਂ ਵੱਲੋਂ ਵੀ ਇਹ ਮੰਗ ਹੁੰਦੀ ਰਹੀ ਹੈ ਅਤੇ ਹੁਣ 1 ਫ਼ਰਵਰੀ 2026 ਨੂੰ ਪ੍ਰਧਾਨ ਮੰਤਰੀ ਜੀ ਏਅਰਪੋਰਟ ਦਾ ਨਾਮ ਬਦਲੇ ਜਾਣ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਜਾ ਰਹੇ ਹਨ। ਤੁਸੀਂ ਕੁੱਝ ਘੰਟੇ ਪਹਿਲਾਂ ਸਿਰਫ਼ ਇੱਕ ਟਵੀਟ ਪਾ ਕੇ ਕੇਂਦਰ ਵੱਲੋਂ ਕੀਤੇ ਕੰਮ ਤੇ ਝੂਠੀ ਮੋਹਰ ਲਾਉਣ ਦੀ ਕੋਸ਼ਿਸ਼ ਨਾ ਕਰੋ।
3
11
12
329
Akshay Sharma retweeted
At a time when we are marking 150 years of Vande Mataram, this rendition at the Beating Retreat 2026 by our armed forces is particularly special.
1,570
10,402
274
82,514
17,023,993
Akshay Sharma retweeted
भारतीय राजनीति के लिए आज का दिन बहुत दुःखद है। हमारे महाराष्ट्र के लाल और वहां के उप-मुख्यमंत्री अजित पवार जी का आज विमान हादसे में आकस्मिक निधन हो गया। हम सभी आज मर्माहत हैं और उनके परिवार के प्रति एवं महाराष्ट्र की जनता के प्रति संवेदना व्यक्त करते हैं। - श्री @NitinNabin पूरा वीडियो देखें: youtube.com/live/afLBnUGO4LM…
130
953
12
6,812
136,313
Akshay Sharma retweeted
ਪਿੰਡਾਂ ਦੀ ਤਸਵੀਰ ਬਦਲ ਦੇਵੇਗਾ VB-G RAM G ਕਾਨੂੰਨ, ਮਜ਼ਦੂਰਾਂ ਨੂੰ ਮਿਲੇਗਾ ਸਨਮਾਨ, ਰੁਜ਼ਗਾਰ 'ਤੇ ਬਣਦਾ ਹੱਕ - ਸ਼੍ਰੀ ਅਸ਼ਵਨੀ ਸ਼ਰਮਾ, ਕਾਰਜਕਾਰੀ ਪ੍ਰਧਾਨ, ਭਾਜਪਾ ਪੰਜਾਬ
3
6
171
Akshay Sharma retweeted
A sacred celebration of India’s rich faith and vibrant cultural heritage. 🛕🚩
48
294
3
1,587
14,323
Akshay Sharma retweeted
शून्य से शिखर तक: एक विचार, एक संकल्प, एक भारत! 🇮🇳🪷 भारतीय जनता पार्टी की अब तक की यात्रा सिर्फ एक राजनीतिक दल की कहानी नहीं है, बल्कि करोड़ों कार्यकर्ताओं के त्याग, तपस्या और अटूट विश्वास की विजय गाथा है। जिस संगठन की नींव डॉ. श्यामा प्रसाद मुखर्जी ने 'एक विधान, एक निशान, एक प्रधान' के संकल्प के साथ रखी थी, आज वह वटवृक्ष बनकर पूरे देश को अपनी छाया दे रहा है। ​पंडित दीनदयाल उपाध्याय जी के 'अंत्योदय' के विचार ने हमें सिखाया कि राष्ट्र का उदय तभी संभव है जब समाज के अंतिम व्यक्ति का कल्याण हो। अटल बिहारी वाजपेयी जी और लालकृष्ण आडवाणी जी के नेतृत्व में इस संगठन ने गांव-गांव, गली-गली अपनी पहचान बनाई और भारत को परमाणु शक्ति संपन्न व आधुनिक बुनियादी ढांचे से लैस एक सशक्त राष्ट्र बनाने की राह दिखाई। ​आज, प्रधानमंत्री श्री नरेन्द्र मोदी जी के यशस्वी नेतृत्व में वे सपने हकीकत बन रहे हैं, जिन्हें कभी नामुमकिन माना जाता था। चाहे अनुच्छेद 370 का खात्मा हो या भव्य राम मंदिर का निर्माण—यह भाजपा की वैचारिक दृढ़ता की जीत है। श्री राजनाथ सिंह के अनुभव, श्री अमित शाह की संगठनात्मक शक्ति और श्री जेपी नड्डा के मार्गदर्शन के बाद, अब यह मशाल भाजपा के सबसे युवा राष्ट्रीय अध्यक्ष श्री नितिन नबीन जी के हाथों में है। ​यह यात्रा रुकने वाली नहीं है... क्योंकि, यह यात्रा है विकसित भारत के निर्माण की, यह यात्रा है प्रत्येक भारतीय के गौरव की! 🇮🇳
52
494
16
1,082
19,399
Akshay Sharma retweeted
ਮਾਨ ਸਰਕਾਰ ਦੀ ਨਾਕਾਮੀ ਨੇ ਇੱਕ ਘਰ ਉਜਾੜ ਦਿੱਤਾ
2
1
4
147
Akshay Sharma retweeted
ਭਾਜਪਾ ਨਾਲ ਨਵਾਂ ਪੰਜਾਬ, ਨਵੀਂ ਰਫ਼ਤਾਰ #Punjab #Bjppunjab #Bjpforpunjab
4
9
220
Akshay Sharma retweeted
LIVE: PM Shri @narendramodi flags off Vande Bharat sleeper train from Malda, West Bengal. xitter.cf/i/broadcasts/1lDGLBLve…
26
272
6
625
14,793
Akshay Sharma retweeted
भाजपा का सूत्र है। सबसे पहले राष्ट्र, उसके बाद पार्टी और सबसे अंत में स्वयं। इसी सोच के कारण हम अनुशासित है और पार्टी निरंतर आगे बढ़ रही है।
44
83
5
564
6,626
Akshay Sharma retweeted
ਆਪ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਜੀ ਦੇ ਵੀਡੀਓ ਦੀ ਦਿੱਲੀ ਵਿਧਾਨ ਸਭਾ ਵੱਲੋਂ ਫੋਰੈਂਸਿਕ ਜਾਂਚ ਕਰਵਾਏ ਜਾਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਸਪਸ਼ਟ ਕੀਤਾ ਹੈ ਕਿ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਹੋਈ ਸੀ।। ਇਹ ਤੱਥ ਉਜਾਗਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕਰਵਾਈ ਫੋਰੈਂਸਿਕ ਜਾਂਚ ਆਪਣੇ ਆਪ ਸ਼ੱਕ ਦੇ ਦਾਇਰੇ ਵਿੱਚ ਆ ਗਈ ਹੈ ਕਿਉਂਕਿ ਪੰਜਾਬ ਪੁਲਿਸ ਨੇ ਵੀਡੀਓ ਨਾਲ ਛੇੜਛਾੜ ਦੀ ਗੱਲ ਆਖੀ ਸੀ। ਸਾਡੀਆਂ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ਤੇ ਜਿਸ ਤਰ੍ਹਾਂ ਦੀ ਭੂਮਿਕਾ ਪੰਜਾਬ ਸਰਕਾਰ ਨੇ ਆਪਣੀ ਆਗੂ ਨੂੰ ਬਚਾਉਣ ਲਈ ਨਿਭਾਈ ਹੈ ਉਹ ਅਤ ਨਿੰਦਨਯੋਗ ਹੈ। After a forensic examination of the video of AAP leader and former Chief Minister of Delhi, Atishi ji,conducted by the Delhi Legislative Assembly, the Speaker of the Delhi Assembly has clearly stated that there was no tampering with the video. After these facts came to light, the forensic investigation conducted by the Punjab Police has automatically come under suspicion, because the Punjab Police had claimed that the video was tampered with. The role played by the Punjab Government in this emotionally sensitive matter, in an attempt to protect its leader, is extremely condemnable.
22
7
79
14,124
Akshay Sharma retweeted
Replying to @BhagwantMann
@BhagwantMann ਸਾਬ੍ਹ! ਪੁਲਿਸ ਦੀ ਦੁਰਵਰਤੋਂ ਕਰਕੇ ਸੱਚ ਨਹੀਂ ਦਬਾਇਆ ਜਾ ਸਕਦਾ! ਮੀਡੀਆ ਅਦਾਰਿਆਂ 'ਤੇ ਛਾਪੇ ਤੁਹਾਡੀ ਕਮਜ਼ੋਰੀ ਅਤੇ ਡਰ ਦਾ ਪ੍ਰਤੀਕ ਹਨ। ਭਾਜਪਾ ਪੰਜਾਬ ਦੇ ਹਰ ਉਸ ਪੱਤਰਕਾਰ ਅਤੇ ਅਦਾਰੇ ਨਾਲ ਖੜ੍ਹੀ ਹੈ ਜਿਸ 'ਤੇ ਤੁਸੀਂ ਆਪਣੀ ਸੱਤਾ ਦਾ ਹੰਕਾਰ ਦਿਖਾਇਆ ਹੈ। ਪੰਜਾਬ ਨੇ 'ਬਦਲਾਅ' ਮੰਗਿਆ ਸੀ, 'ਬਰਬਾਦੀ' ਨਹੀਂ! ਨਾ ਨਸ਼ਾ ਖਤਮ ਹੋਇਆ, ਨਾ ਗੈਂਗਸਟਰ ਰਾਜ। ਹੋਇਆ ਤਾਂ ਸਿਰਫ਼ ਮੀਡੀਆ 'ਤੇ ਛਾਪੇਮਾਰੀ ਅਤੇ ਸੱਚ ਬੋਲਣ ਵਾਲਿਆਂ ਦਾ ਮੂੰਹ ਬੰਦ। ਪੰਜਾਬ ਦੇ ਲੋਕ ਹੁਣ ਇਸ ਡਰਾਮੇ ਨੂੰ ਬਰਦਾਸ਼ਤ ਨਹੀਂ ਕਰਨਗੇ।
2
2
117