Akashdeep Singh retweeted
AAP is staring at a complete wipeout,not some undercurrent, here is why
-End drugs
-Stop illegal mining
-Fix law and order
-End the freebies culture
-Make Punjab surplus
Kejriwal gave those guarantees to Punjab & failed us.
AAP has good voter base now in Punjab. Talked to many of my clients in punjab and they normally are in favour...Few reasons they are going to vote for AAP are :-
1. Free Electricity ofcourse
2. Registry of land is very easy now. Stamp Duty to be paid only after Signature from the officer
3. Increase in Underground water level
4. Mohalla Clinics
5. Underground work of Electric poles and wires
6. Better Roads
What a joke, man! Until yesterday, he was claiming that WPD is a part of BJP-RSS, and now he’s saying the Parvinder Singh Jhotta Sangarsh committee is stopping Amit Shah from visiting for the benefit of Congress and WPD.
Even a bicycle has a stand, But @Gss_Views doesn’t seem to have a stand of his own! 😂
#Punjab #ParvinderJhotta #BJP #AmitShah #Drugs
Akashdeep Singh retweeted
Bark all you want, but no other religious organisation can match the discipline and management standards of SGPC.
Sevadars at Darbar Sahib managing massive crowds of devotees with remarkable discipline and safety, for decades.
We have no problem with sevadars kicking a**s of chapris who barge in, disrespect religious traditions and create unnecessary scenes.
Is there anyone who can ask Amit Shah this question? You can see gang violence in Punjab, but couldn’t you see the attack on Tiger Shroff in Mumbai? Wasn’t it the Home Ministry’s responsibility to address that as well? Or is Lawrence Bishnoi your own pet dog that you have raised?
#TigerShroff #Mumbai #AmitShah
ਝਾੜੂ ਤਾਂ ਨੇੜੇ-ਤੇੜੇ ਵੀ ਨਹੀਂ ਹੈ 71 ਦੇ, ਬਾਈ! ਜਿਹੜੇ ਹਾਲਾਤ ਇਨ੍ਹਾਂ ਨੇ ਕਰ ਦਿੱਤੇ ਨੇ, ਉਹਦੇ ਕਰਕੇ। ਬਾਕੀ Code Of Conduct ਤੋਂ ਬਾਅਦ ਪਤਾ ਲੱਗੂ, ਲੋਕ ਅੱਕੇ ਪਏ ਨੇ ਇਨ੍ਹਾਂ ਤੋਂ!
WPD ਦੀ ਲਹਿਰ ਬਣ ਰਹੀ ਹੈ, ਇਨ੍ਹਾਂ ਦੀਆਂ ਸੀਟਾਂ ਵੀ ਵਧਣਗੀਆਂ। ਗਰਾਊਂਡ ’ਤੇ ਆ ਕੇ ਦੇਖ ਲਓ! ਪੰਜਾਬ ਦੀ ਪੰਥਕ ਧਿਰ ਹੁਣ ਇਹ ਬਣੂ!
ਅਕਾਲੀ ਦਲ (ਬਾਦਲ) ਕੌਮ ਤੇ ਪੰਜਾਬ ਦੇ ਗੱਦਾਰ ਨੇ ਤੇ ਪੰਜਾਬ ਨੇ ਇਨ੍ਹਾਂ ਨੂੰ ਨਕਾਰ ਦਿੱਤਾ ਹੈ। ਬਾਕੀ ਇਸ ਵਾਰ ਫਿਰ ਪਤਾ ਲੱਗ ਜਾਊ ਇਨ੍ਹਾਂ ਨੂੰ! 2-4 ਸੀਟਾਂ ਤੋਂ ਵੱਧ ਨਹੀਂ ਮਿਲਣੀਆਂ!
ਕਾਂਗਰਸ ਦੀਆਂ ਸੀਟਾਂ ਲਗਭਗ ਐਨੀਆਂ ਹੀ ਹੋਣਗੀਆਂ।
BJP ਦੀਆਂ 1-2 ਸੀਟਾਂ ਦੀ ਗੱਲ ਕਰ ਲਓ, ਇਸ ਤੋਂ ਵੱਧ ਕੁਝ ਨਹੀਂ ਹੋਣਾ ਇਨ੍ਹਾਂ ਤੋਂ। ਬਾਕੀ ਪਿੰਡਾਂ ’ਚ ਜਾ ਕੇ ਦੇਖ ਲਓ, ਪਤਾ ਲੱਗ ਜਾਊ!
#Punjab #Elections #Politics #AAP #WPD #AkaliDal #BJP #INC
Punjab Election 2027- Expected Numbers.
By @ElectionTracke7
AAP 71±3 (30±2%)
INC 32±3 (24±2%)
BJP 5±2 (15±2%)
WDP 5±2 (14±2%)
SAD 4±2 (11±2%)
OTH 0±1 (6±1%)
Akashdeep Singh retweeted
ਸ਼੍ਰੀ ਮੁੱਖ ਮੰਤਰੀ @BhagwantMann ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐
ਇਹ gift ਤੁਹਾਡੇ ਲਈ ਉਮੀਦ ਏ ਤੁਸੀਂ Accept ਕਰੋਗੇ 🙂
Akashdeep Singh retweeted
ਰਾਜ ਬਿਨਾ ਨਹਿ ਧਰਮ ਚਲੈ ਹੈਂ॥
ਧਰਮ ਬਿਨਾ ਸਭ ਦਲੈ ਮਲੈ ਹੈਂ॥
#justiceforparvindersinghjhota
Yep, they seem to know nothing about illegal mining as long as their pockets are being filled through hafta-mahina. The moment that money stops coming in, they will start talking about illegal mining! Just ask their MLAs, Dinesh Chadha and Anmol Gagan Mann,they can name each illegal crushers plants
#Punjab #IllegalMining #AapPunjab #Kejriwal
Do CM @BhagwantMann and @ArvindKejriwal really know nothing about illegal mining in Panjab?
Please take a look at the village roads of Ropar and Kharar at night!
The only vehicles you’ll see on the roads are tippers and trucks. They start operating around 9 PM and continue until 4–5 AM. The local MLAs are allegedly getting their share, while illegal mining continues openly. The mining mafia has practically turned the nights into days on roads!
#IllegalMining #Punjab #AapPunjab #MiningMafia #Ropar #Kharar
#WATCH | Punjab: On visiting a mining site in the Ropar district yesterday, Congress MP Charanjit Singh Channi says, "This is the Ropar district near the Satluj River.... We have been here since 11:00 or 11:30 PM. Illegal mining is taking place throughout the river at night. We have intercepted numerous machines; thousands of tipper trucks were fleeing the area, loaded with gravel and sand. This entire mining operation is being conducted under the supervision of Kejriwal and our Chief Minister, Bhagwant Singh Mann.... Kejriwal promised that through mining, they would generate Rs 20,000 crore. I want to ask: where is even a fraction of that amount?... Our Chief Minister has become his puppet—he simply does whatever he dictates. The entire administration is a part of this."
ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਗੱਠਜੋੜ ਹੋਇਆ ਹੀ ਸਮਝੋ, ਕਿਉਂਕਿ ਅੰਦਰੋਂ-ਅੰਦਰੀਂ ਇਹ ਇਕੱਠੇ ਹੀ ਨੇ। ਜਿੱਥੇ ਭਾਜਪਾ ਦਾ ਚੰਗਾ ਲੀਡਰ ਹੋਵੇਗਾ, ਉੱਥੇ ਅਕਾਲੀਆਂ ਦਾ ਮਾੜਾ ਹੋਵੇਗਾ ਤੇ ਜਿੱਥੇ ਅਕਾਲੀਆਂ ਦਾ ਚੰਗਾ ਹੋਵੇਗਾ, ਉੱਥੇ ਭਾਜਪਾ ਦਾ ਮਾੜਾ ਹੋਵੇਗਾ!
ਤੇ ਰਹੀ ਗੱਲ ਬਾਕੀ ਅਕਾਲੀ ਦਲਾਂ ਦੇ ਇਕੱਠੇ ਹੋਣ ਦੀ, ਤਾਂ ਪੁਨਰ ਸੁਰਜੀਤੀ ਵਾਲਿਆਂ ਨੂੰ ਤਾਂ ਭਾਜਪਾ ਨਾਲ ਗੱਠਜੋੜ ਕਰਨ ਦੀ ਕਾਹਲੀ ਪਈ ਹੋਈ ਹੈ। ਅਕਾਲੀ ਦਲ ਅੰਮ੍ਰਿਤਸਰ ਵਾਲੇ ਕੱਟੜਵਾਦ ਦਿਖਾ ਕੇ ਬਾਕੀ ਧਰਮਾਂ ਨੂੰ ਨਿੰਦਦੇ ਨੇ।
ਤੇ ਰਹਿ ਗਏ ਵਾਰਿਸ ਪੰਜਾਬ ਦੇ ਦੀ, ਇਨ੍ਹਾਂ ਨੂੰ ਕੱਲੇ ਹੀ ਤਕੜੇ ਹੋਣਾ ਪੈਣਾ !
#Punjab #AkaliDal #Badal #BJP #RSS #WPD #Politics
ਜਿੱਥੇ ਤੁਹਾਡੀ ਸਰਕਾਰ ਹੈ, ਉੱਥੇ ਕਿੰਨਾ ਨਸ਼ਾ ਖ਼ਤਮ ਕੀਤਾ ਹੈ ਤੁਸੀਂ? ਉੱਥੇ ਕਿੰਨਾ ਗੈਂਗਸਟਰਵਾਦ ਖ਼ਤਮ ਕੀਤਾ ਹੈ? ਪਹਿਲਾਂ ਉੱਥੇ ਨਸ਼ਾ ਤੇ ਗੈਂਗਸਟਰਵਾਦ ਖ਼ਤਮ ਕਰੋ, ਫਿਰ ਅਸੀਂ ਮੰਨੀਏ!
ਦੂਜੀ ਗੱਲ, ਪੰਜਾਬ ਵਿੱਚ ਝਾੜੂ ਵਾਲਿਆਂ ਦਾ ਤਾਂ ਕੰਮ ਹੋ ਗਿਆ, ਸਾਰੇ ਪਰਦੇ ਚੁੱਕੇ ਜਾ ਰਹੇ ਨੇ! ਤੇ ਅਮਿਤ ਸ਼ਾਹ, ਤੁਸੀਂ ਤਾਂ ਇਹ ਭੁੱਲ ਹੀ ਜਾਓ ਕਿ ਪੰਜਾਬ ਵਿੱਚ ਤੁਹਾਡੀ ਸਰਕਾਰ ਕਦੇ ਆ ਜਾਵੇਗੀ!
ਤੁਸੀਂ ਹੁਣ ਵੀ ਜਿਹੜੇ 3-4 ਮੁੱਖ ਮੁੱਦੇ ਦੱਸੇ ਨੇ, ਉਨ੍ਹਾਂ ਵਿੱਚ ਕਿਸਾਨੀ ਦਾ ਕੋਈ ਜ਼ਿਕਰ ਨਹੀਂ , ਜਦਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਸਾਨੂੰ ਪੰਜਾਬ ਵਿੱਚੋਂ ਚੱਲਣ ਵਾਲੀ ਪੰਜਾਬੀ ਸਰਕਾਰ ਚਾਹੀਦੀ ਹੈ, ਨਾ ਕਿ ਦਿੱਲੀ ਤੋਂ ਚੱਲਣ ਵਾਲੀ!
ਪਹਿਲਾਂ ਹੀ ਪੰਜਾਬ ਨਾਲ ਬਹੁਤ ਧੱਕਾ ਹੋ ਚੁੱਕਿਆ ਹੈ, ਹੁਣ ਹੋਰ ਨਹੀਂ ਹੋਣ ਦੇਣਾ ਅਸੀਂ! ਇੱਕ ਪਾਸੇ ਤੁਸੀਂ ਪੰਜਾਬੀ ਬੋਲੀ ਨੂੰ ਖ਼ਤਮ ਕਰ ਰਹੇ ਹੋ, ਤੇ ਅੱਜ ਪੰਜਾਬੀ ਵਿੱਚ ਵੀ ਲਿਖ ਹੋ ਗਿਆ?
#Punjab #AmitShah #Politics #Drugs #Farmers #Youth #RSS #AAP
ਪੰਜਾਬ ਅੱਜ ਨਸ਼ੇ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਦੇ ਵਧਦੇ ਖ਼ਤਰੇ ਨਾਲ ਜੂਝ ਰਿਹਾ ਹੈ। ਭਗਵੰਤ ਮਾਨ ਸਰਕਾਰ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੈ ਕਿ ਆਖ਼ਰ ਪੰਜਾਬ ਦੀ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ?
ਦਿੜਬਾ ਵਿੱਚ ਇੱਕ ਪਿਤਾ ਦਾ ਦਬਾਅ ਵਿੱਚ ਜ਼ਹਿਰ ਖਾ ਲੈਣਾ ਅਤੇ ਮਾਨਸਾ ਵਿੱਚ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਹਾੜੇ ਹੱਤਿਆ ਨੇ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਵਿੰਦਰ ਦੇ ਪਿਤਾ ਨੇ 'ਆਪ' ਸਰਕਾਰ ਅਤੇ ਉਨ੍ਹਾਂ ਦੇ ਵਿਧਾਇਕ 'ਤੇ ਗੰਭੀਰ ਦੋਸ਼ ਲਗਾਏ ਹਨ। ਗ੍ਰਹਿ ਮੰਤਰਾਲਾ ਵੀ ਇਨ੍ਹਾਂ ਦੋਵਾਂ ਘਟਨਾਵਾਂ 'ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗੇਗਾ।
ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਦਿਨੋਂ-ਦਿਨ ਵਧ ਰਿਹਾ ਹੈ, ਸੰਗਠਿਤ ਅਪਰਾਧ ਦਾ ਖ਼ਤਰਾ ਵਧ ਰਿਹਾ ਹੈ ਅਤੇ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਭਗਵੰਤ ਮਾਨ ਜੀ, ਪੰਜਾਬ ਦੀ ਜਨਤਾ ਨੂੰ ਪ੍ਰਚਾਰ ਨਹੀਂ, ਜਵਾਬ, ਐਲਾਨ ਨਹੀਂ, ਨਤੀਜੇ, ਨਸ਼ੇ ਦੇ ਨੈੱਟਵਰਕ 'ਤੇ ਨਿਰਣਾਇਕ ਪ੍ਰਹਾਰ ਅਤੇ ਅਪਰਾਧੀਆਂ ਨੂੰ ਮਿਲਣ ਵਾਲੀ ਕਿਸੇ ਵੀ ਰਾਜਨੀਤਿਕ ਸਰਪ੍ਰਸਤੀ ਦੀ ਨਿਰਪੱਖ ਜਾਂਚ ਚਾਹੀਦੀ ਹੈ।
ਮੈਂ ਅੱਜ ਪੰਜਾਬ ਦੀ ਜਨਤਾ ਦੇ ਸਾਹਮਣੇ ਆਪਣਾ ਸੰਕਲਪ ਦੁਹਰਾਉਂਦਾ ਹਾਂ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਨ 'ਤੇ ਅਸੀਂ ਨਸ਼ਾਮੁਕਤ, ਗੈਂਗਸਟਰਮੁਕਤ ਅਤੇ ਸੁਰੱਖਿਅਤ ਪੰਜਾਬ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰਾਂਗੇ।
ਸਾਡਾ ਟੀਚਾ ਸਪੱਸ਼ਟ ਹੈ - ਨਸ਼ੇ ਦੇ ਕਾਰੋਬਾਰ 'ਤੇ ਪ੍ਰਹਾਰ, ਨੌਜਵਾਨਾਂ ਦੇ ਭਵਿੱਖ ਦੀ ਰੱਖਿਆ, ਅਪਰਾਧੀਆਂ 'ਤੇ ਸਖ਼ਤ ਕਾਰਵਾਈ ਅਤੇ ਕਾਨੂੰਨ ਦਾ ਅਜਿਹਾ ਰਾਜ, ਜਿਸ ਵਿੱਚ ਕੋਈ ਵੀ ਨਾਗਰਿਕ ਡਰ ਦੇ ਸਾਏ ਵਿੱਚ ਜਿਊਣ ਲਈ ਮਜਬੂਰ ਨਾ ਹੋਵੇ।
And then they say, “Make videos inside temples; we have no problem with that. Nothing like this happens in our temples.” & then they teach Sikhs about Sikhi! Just because no one is prohibited from entering a Gurdwara Sahib doesn’t mean anyone can disrespect . This is not about calling anyone wrong; it is about respecting our Sikh traditions !
#Punjab #GurudwaraSahib #Sikhs


















